Home Posts tagged Flipkart Big Billion Days 2019
Tag: flipkart, flipkart amazone, Flipkart Apple Week, Flipkart Big Billion Days 2019, Flipkart Big Shopping Days Sale, Flipkart Bumper Sale, Flipkart discount offers, Flipkart fake accessories, Flipkart Online Video, Flipkart Retail offer Rakhi gift vouchers, flipkart sale, Flipkart women day offer, flipkart.com, redmi note 5 pro february 28 next sale date flipkart mi.com mi home offline store xiaomi redmi note 5, Samsung Galaxy On Nxt Flipkart
Flipkart Big Billion Days 2019 Sale, ਪਹਿਲੇ ਦਿਨ ਮਿਲ ਰਹੇ ਹਨ ਇਹ ਆਫਰਜ਼
Sep 29, 2019 4:31 pm
Flipkart Big Billion Days 2019 ਦੀ ਵਿਕਰੀ ਸ਼ੁਰੂ ਹੋ ਗਈ ਹੈ। ਤਿਉਹਾਰਾਂ ਦੇ ਸੀਜ਼ਨ ਦੀ ਇਹ ਪਹਿਲੀ Flipkart Sale 4 ਅਕਤੂਬਰ ਤੱਕ ਚੱਲੇਗੀ। Flipkart ਬਿਗ ਬਿਲੀਅਨ ਡੇਅ ਸੇਲ ਦੇ ਪਹਿਲੇ ਦਿਨ ਐੱਲ.ਈ.ਡੀ ਟੀ.ਵੀ, ਸਮਾਰਟ ਬੱਲਬਜ਼ ਅਤੇ ਹੋਰ ਉਤਪਾਦਾਂ ‘ਤੇ ਛੋਟ ਦਿੱਤੀ ਜਾ ਰਹੀ ਹੈ। ਮੋਬਾਈਲ ਫੋਨਾਂ ਅਤੇ ਇਲੈਕਟ੍ਰੋਨਿਕਸ ‘ਤੇ ਪੇਸ਼ਕਸ਼ 30 ਸਤੰਬਰ ਤੋਂ ਉਪਲਬਧ ਹੋਵੇਗੀ।