Tag: , , , , , , ,

ਭੋਪਾਲ-ਹੈਦਰਾਬਾਦ-ਬੈਂਗਲੁਰੂ ਦੀਆਂ ਉਡਾਣਾਂ 29 ਮਾਰਚ ਤੱਕ ਰਹਿਣਗੀਆਂ ਬੰਦ

bhopal hyderabad bangalore flight closed: ਸਪਾਈਸ ਜੈੱਟ ਭੋਪਾਲ ਤੋਂ ਹੈਦਰਾਬਾਦ ਹੋ ਕੇ ਬੈਂਗਲੁਰੂ ਜਾਣ ਵਾਲੀ ਫਲਾਈਟ ਐੱਸ.ਸੀ-1267 ਨੂੰ ਪ੍ਰਬੰਧਕੀ ਅਪ੍ਰੇਸ਼ਨ ਕਾਰਨ ਦੱਸਦੇ ਹੋਏ ਫਿਲਹਾਲ ਸੋਮਵਾਰ ਤੋਂ ਬੰਦ ਕੀਤਾ ਜਾ ਰਿਹਾ ਹੈ। ਹੁਣ ਇਹ ਉਡਾਣ 29 ਮਾਰਚ ਤੋਂ ਦੁਬਾਰਾ ਸ਼ੁਰੂ ਕੀਤੀ ਜਾ ਸਕਦੀ ਹੈ. ਇਸ ਉਡਾਣ ਦੇ ਬੰਦ ਹੋਣ ਨਾਲ ਭੋਪਾਲ ਦੇ ਲੋਕਾਂ ਲਈ ਹਰ ਰੋਜ਼

‘Air India’ ਦੇ ਦਿੱਲੀ ਤੋਂ ਜੈਪੁਰ ਜਾ ਰਹੇ ਜਹਾਜ਼ ਨੂੰ ਲੱਗੀ ਅੱਗ

Air India Flight Forced Land Fire Incident : ਨਵੀਂ ਦਿੱਲੀ : ਸੋਮਵਾਰ ਰਾਤ ਨੂੰ Air India ਦੀ ਸਬਸਿਡੀਏਰੀ ਕੰਪਨੀ ਅਲਾਇੰਸ ਏਅਰ ਦੇ ਦਿੱਲੀ ਤੋਂ ਜੈਪੁਰ ਜਾ ਰਹੇ ਜਹਾਜ਼ ਵਿੱਚ ਅੱਗ ਲੱਗ ਗਈ । ਦਰਅਸਲ, ਏਅਰ ਇੰਡੀਆ ਦੇ ਇਸ ਜਹਾਜ਼ ਵੱਲੋਂ ਰਾਤ 8 ਵਜੇ ਦਿੱਲੀ ਤੋਂ ਜੈਪੁਰ ਲਈ ਉਡਾਣ ਭਰੀ ਗਈ ਸੀ । ਜਿਸਦੇ ਕੁਝ ਦੇਰ

ਨਸ਼ੇੜੀ Air Hostess ਤੋਂ ਯਾਤਰੀ ਪਰੇਸ਼ਾਨ….

United Express Flight Attendant: ਵਾਸ਼ਿੰਗਟਨ: ਅਮਰੀਕਾ ਦੀ United Express ਦੀ ਫਲਾਈਟ ਵਿੱਚ ਕੰਮ ਕਰਨ ਵਾਲੀ ਇਕ ਏਅਰਹੋਸਟੈਸ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ । ਦਰਅਸਲ,  ਵਿਸਕਾਨਸਿਨ ਦੀ ਰਹਿਣ ਵਾਲੀ 49 ਸਾਲਾ ਏਅਰਹੋਸਟੈਸ Julianne March ਡਿਊਟੀ ਦੌਰਾਨ ਪੂਰੀ ਤਰ੍ਹਾਂ ਨਸ਼ੇ ਵਿੱਚ ਚੂਰ ਸੀ । ਉਹ ਇੰਨੀ ਜ਼ਿਆਦਾ ਨਸ਼ੇ ਵਿੱਚ ਸੀ ਕਿ ਉਸ ਨੂੰ ਸਮਝ ਨਹੀਂ ਆ

ਜਹਾਜ਼ ‘ਚ ਨਸ਼ੇ ਦੀ ਹਾਲਤ ‘ਚ ਮੁਸਾਫ਼ਰ ਨੇ ਔਰਤ ਦੀ ਸੀਟ ‘ਤੇ ਕੀਤਾ ਇਹ ਸ਼ਰਮਨਾਕ ਕਾਰਾ…

Drunk man pees passenger seat:ਇੱਕ ਔਰਤ ਨੇ ਏਅਰਇੰਡੀਆ ਦੀ ਫਲਾਇਟ ਵਿੱਚ ਚੌਂਕਾਉਣ ਵਾਲੀ ਘਟਨਾ ਦਾ ਖੁਲਾਸਾ ਕੀਤਾ ਹੈ।ਜਾਣਕਾਰੀ ਮੁਤਾਬਿਕ ਇੰਦਰਾਣੀ ਘੋਸ਼ ਨਾਮੀਂ ਔਰਤ ਨੇ ਇਲਜ਼ਾਮ ਲਗਾਇਆ ਹੈ ਕਿ ਜਦੋਂ ਉਹ 30 ਅਗਸਤ ਨੂੰ ਨਿਊਯਾਰਕ ਤੋਂ ਦਿੱਲੀ ਆ ਰਹੀ ਸੀ ਤਾਂ ਏਅਰਇੰਡੀਆ ਦੀ ਫਲਾਇਟ ਵਿੱਚ ਨਸ਼ੇ ਵਿੱਚ ਇੱਕ ਸ਼ਖਸ ਨੇ ਉਨ੍ਹਾਂ ਦੀ ਮਾਂ ਦੇ ਸਾਹਮਣੇ ਆਪਣੀ

Air Asia 16 ਅਗਸਤ ਤੋਂ ਅੰਮ੍ਰਿਤਸਰ-ਕੁਆਲਾਲਮਪੁਰ ਵਿਚਾਲੇ ਕਰੇਗੀ ਸਿੱਧੀ ਉੜਾਨ ਸ਼ੁਰੂ

Air asia start Amritsar-kunkalam flight :ਅੰਮ੍ਰਿਤਸਰ:ਕੱਲ੍ਹ 15  ਅਗਸਤ ਜਾਣੀ ਕਿ ਭਾਰਤ ਦਾ ਆਜ਼ਾਦੀ ਦਿਹਾੜਾ ਹੈ।ਜਿਸ ਤੋਂ ਅਗਲੇ ਦਿਨ ਤੋਂ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਏਅਰਪੋਰਟ ਤੋਂ ਕੁਆਲਾਲੰਪੁਰ ਲਈ ਏਅਰ ਏਸ਼ੀਆ ਦੀ ਸਿੱਧੀ ਫਲਾਇਟ ਸ਼ੁਰੂ ਹੋ ਰਹੀ ਹੈ । ਇਸ ਫਲਾਇਟ ਦੀ ਖਾਸ ਗੱਲ ਹੈ ਕਿ ਕੁਆਲਾਲਮਪੁਰ ਤੋਂ ਅੱਗੇ 128 ਦੇਸ਼ਾਂ ਦੇ ਨਾਲ ਸਿੱਧਾ ਸੰਪਰਕ ਹੋਵੇਗਾ

ਅੰਮ੍ਰਿਤਸਰ ਏਅਰਪੋਰਟ ਤੋਂ 30 ਲੱਖ ਦਾ ਸੋਨਾ ਬਰਾਮਦ

ਅੰਮ੍ਰਿਤਸਰ ਏਅਰਪੋਰਟ ਤੋਂ 30 ਲੱਖ ਦਾ ਸੋਨਾ ਬਰਾਮਦ

ਅੰਮ੍ਰਿਤਸਰ, (ਨੀਰਜ)- ਡੀ. ਆਰ. ਆਈ. (ਡਾਇਰੈਕਟੋਰੇਟ ਆਫ ਰੈਵੀਨਿਊ ਇੰਟੈਲੀਜੈਂਸ) ਦੀ ਟੀਮ ਨੇ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ‘ਤੇ ਦੁਬਈ ਤੋਂ ਆਈ ਫਲਾਈਟ ਦੇ 2 ਯਾਤਰੀਆਂ ਤੋਂ 30 ਲੱਖ ਰੁਪਏ ਤੋਂ ਵੱਧ ਦੀ ਕੀਮਤ ਦਾ ਸੋਨਾ ਜ਼ਬਤ ਕੀਤਾ ਹੈ। ਜਾਣਕਾਰੀ ਅਨੁਸਾਰ ਬਟਾਲਾ ਨਿਵਾਸੀ ਦੋਵੇਂ ਯਾਤਰੀ ਟਰਾਂਸਫਾਰਮਰ ਦੇ ਐਂਪਲੀਫਾਇਰ ਵਿਚ ਇਸ ਸੋਨੇ ਨੂੰ ਲੁਕਾ ਕੇ ਲਿਆ ਰਹੇ

ਮੋਹਾਲੀ AIRPORT  ਤੋਂ ਹੁਣ 10 ਵਜੇ ਤੱਕ ਮਿਲੇਗੀ ਫਲਾਈਟ!

ਚੰਡੀਗੜ੍ਹ :  ਮੁਹਾਲੀ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਰਾਤ ਦਸ ਵਜੇ ਤੱਕ ਜਹਾਜ਼ ਉਡਾਣਾ ਭਰਿਆ ਕਰਨਗੇ। ਸਵੇਰ ਵੇਲੇ ਵੀ ਪਹਿਲੀ ਉਡਾਣ ਭਰਨ ਦਾ ਸਮਾਂ ਸਾਢੇ ਛੇ ਵਜੇ ਹੋ ਗਿਆ ਹੈ। ਕੇਂਦਰ ਸਰਕਾਰ ਵੱਲੋਂ ਨਵੇਂ ਸਮੇਂ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਨਾਲ ਹੀ ਚੰਡੀਗੜ੍ਹ ਦੋ ਹੋਰ ਸ਼ਹਿਰਾਂ ਨਾਲ ਹਵਾਈ ਸੇਵਾ ਰਾਹੀਂ ਜੁੜ ਗਿਆ ਹੈ।

ਮੁੰਬਈ-ਚੰਡੀਗੜ੍ਹ ਫਲਾਈਟ ਦਾ ਐਮਰਜੈਂਸੀ ਗੇਟ ਖੋਲਿਆ, ਵੱਡਾ ਹਾਦਸਾ ਟਲਿਆ

ਮੁੰਬਈ : ਹਵਾਈ ਯਾਤਰਾ ਤੋਂ ਪਹਿਲਾਂ ਮੁੰਬਈ ਤੋਂ ਚੰਡੀਗੜ੍ਹ ਜਾ ਰਹੇ ਇਕ ਜਹਾਜ਼ ਦਾ ਵੱਡਾ ਹਾਦਸਾ ਹੋਣੋ ਉਸ ਵੇਲੇ ਟਲ ਗਿਆ, ਜਦ ਇਕ ਯਾਤਰੀ ਨੇ ਇੰਡੀਗੋ ਦਾ ਸੇਫਟੀ ਡੋਰ ਖੋਲ ਦਿੱਤਾ। ਹਾਲਾਂਕਿ, ਉਸ ‘ਤੇ ਸਮਾਂ ਰਹਿੰਦਿਆਂ ਨਜ਼ਰ ਪੈ ਗਈ ਤੇ ਉਸ ਵਿਅਕਤੀ ਨੂੰ ਗਿਰਫਤਾਰ ਕਰ ਲਿਆ ਗਿਆ। ਪਰ ਇਸ ਘਟਨਾ ਤੋਂ ਬਾਅਦ ਜਹਾਜ਼ ਯਾਤਰੀਆਂ ਦੀ

ਕਤਰ ਏਅਰਵੇਅਜ਼ ਵੱਲੋਂ ਵਿਸ਼ਵ ਦੀ ਸਭ ਤੋਂ ਲੰਬੀ ਉਡਾਣ ਸ਼ੁਰੂ

ਕਤਰ ਏਅਰਵੇਅਜ਼ ਨੇ ਅੱਜ ਦੋਹਾ ਤੋਂ ਆਕਲੈਂਡ ਲਈ ਉਡਾਣ ਸ਼ੁਰੂ ਕੀਤੀ ਹੈ, ਜੋ ਵਿਸ਼ਵ ਦੀ ਸਭ ਤੋਂ ਲੰਬੀ ਦੂਰੀ ਦੀ ਵਪਾਰਕ ਸੇਵਾ ਉਡਾਣ ਹੈ। ਕਿਊਆਰ 920 ਉਡਾਣ ਕਤਰ ਦੀ ਰਾਜਧਾਨੀ ਤੋਂ 5:02 ਵਜੇ (ਸਥਾਨਕ ਸਮਾਂ) ਰਵਾਨਾ ਹੋਈ ਅਤੇ ਨਿਊਜ਼ੀਲੈਂਡ ਵਿੱਚ ਸੋਮਵਾਰ ਨੂੰ ਸਾਢੇ ਸੱਤ ਵਜੇ ਉਤਰੇਗੀ। ਬੋਇੰਗ 777 ਆਪਣੀ ਮੰਜ਼ਿਲ (ਆਕਲੈਂਡ) ’ਤੇ ਪਹੁੰਚਣ ਲਈ 16

ਸਊਦੀ ਅਰਬ ਦੇ ਪ੍ਰਿੰਸ ਨੇ ਫਲਾਇਟ ‘ਚ 80 ਬਾਜਾਂ ਲਈ ਬੁੱਕ ਕਰਾਈ ਸੀਟ

ਸੋਸ਼ਲ ਮੀਡਿਆ ਤੇ ਇੱਕ ਅਜਿਹੀ ਫੋਟੋ ਵਾਇਰਲ ਹੋ ਗਈ ਹੈ ਜਿਸ ਵਿੱਚ ਢੇਰ ਸਾਰੇ ਬਾਜਾਂ ਨੂੰ ਫਲਾਇਟ ਦੀਆਂ ਸੀਟਾਂ ਤੇ ਬੈਠੇ ਵਖਾਇਆ ਗਿਆ ਹੈ। ਅਸਲ ‘ਚ ਸਊਦੀ ਅਰਬ ਦੇ ਇੱਕ ਪ੍ਰਿੰਸ ਨੇ 80 ਬਾਜਾਂ ਲਈ ਫਲਾਇਟ ਵਿੱਚ ਸੀਟ ਬੁੱਕ ਕਰਾਈਆਂ ਸੀ। ਇਸ ਦੇ ਬਾਅਦ ਕਿਸੀ ਨੇ ਇਸ ਫੋਟੋ ਨੂੰ ਸ਼ੇਅਰ ਕਰ ਦਿੱਤਾ। ਤਸਵੀਰ ਵਿੱਚ ਬਾਜਾਂ ਨੂੰ

vijay sampla

ਕੇਂਦਰੀ ਮੰਤਰੀ ਨੇ ਚੋਣ ਜ਼ਾਬਤੇ ਦੀ ਕੀਤੀ ਉਲੰਘਣਾ

ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ 2011 ਤੋਂ ਬੰਦ ਪਏ ਪਠਾਨਕੋਟ ਸਿਵਲ ਏਅਰਪੋਰਟ ਤੋਂ ਫਲਾਈਟ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਜਦਕਿ ਚੋਣ ਜ਼ਾਬਤਾ ਲੱਗਣ ਕਰਕੇ ਅਜਿਹਾ ਨਹੀਂ ਕੀਤਾ ਜਾ ਸਕਦਾ। ਸਾਂਪਲਾ ਨੇ ਕਿਹਾ ਕਿ ਅਪ੍ਰੈਲ ਤੋਂ ਫਲਾਈਟ ਸ਼ੁਰੂ ਕਰਵਾਈ ਜਾਵੇਗੀ। ਅਸਿਸਟੈਂਟ ਚੀਫ ਇਲੈਕਸ਼ਨ ਕਮਿਸ਼ਨਰ ਪੰਜਾਬ ਸਿਬਨ ਸੀ ਨੇ ਮੰਨਿਆ ਹੈ ਕਿ ਕੇਂਦਰੀ ਮੰਤਰੀ ਨੇ ਇਹ

vistara-airlines

ਅੰਮ੍ਰਿਤਸਰ ਤੋਂ ਵਿਸਤਾਰਾ ਦੀ ਉਡਾਣ 8 ਮਾਰਚ ਤੋਂ ਸ਼ੁਰੂ

ਚੰਡੀਗੜ੍ਹ : ਘਰੇਲੂ ਹਵਾਬਾਜ਼ੀ ਕੰਪਨੀ ਵਿਸਤਾਰਾ ਨੇ ਅੰਮ੍ਰਿਤਸਰ ਤੋਂ ਉਡਾਣ  8  ਮਾਰਚ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ । ਕੰਪਨੀ ਮੁਤਾਬਕ ਅੰਮ੍ਰਿਤਸਰ ਲਈ ਉਡਾਣ 1 ਮਾਰਚ ਤੋਂ ਅਤੇ ਲੇਹ ਲਈ 25 ਮਾਰਚ ਤੋਂ ਸ਼ੁਰੂ ਹੋਵੇਗੀ। ਵਿਸਤਾਰਾ ਨੇ ਦਿੱਲੀ ਤੋਂ ਅੰਮ੍ਰਿਤਸਰ ਅਤੇ ਲੇਹ ਲਈ ਸਿੱਧੇ ਉਡਾਣ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਉਸ ਨੇ ਦਿੱਲੀ ਤੋਂ

ਰੁਸਤਮ-2 ਡਰੋਨ ਨੇ ਭਰੀ ਪਹਿਲੀ ਉਡਾਣ

ਡੀ.ਆਰ.ਡੀ.ਓ. ਵਲੋਂ ਬਣਾਏ ਗਏ ਸਭ ਤੋਂ ਵੱਡੇ ਡਰੋਨ ਜਹਾਜ਼ ‘ਰੁਸਤਮ-2’ ਨੇ ਬੁੱਧਵਾਰ ਨੂੰ ਆਪਣੀ ਪਹਿਲਾ ਸਫ਼ਲ ਉਡਾਣ ਭਰੀ। ਸਵਦੇਸ਼ੀ ਤਕਨੀਕ ਨਾਲ ਬਣੇ ਇਸ ਡਰੋਨ ਦਾ ਪਰਿਖਣ ਬਗਲੌਰ ਦੇ ਚਿਤਰਦੁਰਗਾ ਵਿਚ ਕੀਤਾ ਗਿਆ। ਇਹ ਡਰੋਨ ਜਾਸੂਸੀ ਅਤੇ ਨਿਗਰਾਨੀ ਰੱਖਣ ਦੀ ਸਮਰੱਥਾ ਦੇ ਨਾਲ-ਨਾਲ ਆਪਣੇ ਟੀਚੇ ’ਤੇ ਸਿੱਧਾ ਨਿਸ਼ਾਨਾ ਲਗਾਉਣ ਵਿਚ ਮਾਹਰ ਹੈ ਜਿਸ ਦੀ ਰੇਂਚ ਕਰੀਬ

Air India split four entities

ਏਅਰ ਇੰਡੀਆ ਨੇ ਬਣਾਇਆ ਵਿਸ਼ਵ ਰਿਕਾਰਡ

ਏਅਰ ਇੰਡੀਆ ਦੇ ਜਹਾਜ਼ ਨੇ ਦੁਨੀਆਂ ਦਾ ਸਭ ਤੋਂ ਲੰਬਾ ਹਵਾਈ ਰਸਤਾ ਤੈਅ ਕਰਨ ਦਾ ਨਵਾਂ ਕਿਰਤੀਮਾਨ ਬਣਾਇਆ ਹੈ। ਬੀਤੇ ਦਿਨੀਂ ਏਅਰ ਇੰਡੀਆ ਦਾ ਜਹਾਜ਼  ਦਿੱਲੀ ਤੋਂ ਉਡਾਣ ਭਰ ਕੇ ਪ੍ਰਸ਼ਾਂਤ ਮਾਰਗ ਤੋਂ ਸਨਫ੍ਰਾਂਸਿਸਕੋ ਪਹੁੰਚਿਆ। ਇਸ ਦੇ ਨਾਲ ਹੀ ਬਿਨ੍ਹਾਂ ਰੁਕੇ ਦੁਨੀਆਂ ਦਾ ਸਭ ਤੋਂ ਲੰਬਾ ਹਵਾਈ ਰਸਤਾ ਤੈਅ ਕਰਨ ਦਾ ਰਿਕਾਰਡ ਵੀ ਦਰਜ਼ ਹੋ ਗਿਆ।

mohali airport

‘ਮੋਹਾਲੀ ਹਵਾਈ ਅੱੱਡੇ’ ਤੋਂ ਉਡਾਣਾਂ ਸ਼ੁਰੂ

ਵਿਦੇਸ਼ੀ ਪੰਜਾਬੀਆਂ ਦੀ ਹੋਵੇਗੀ ਚਾਂਦੀ

ਪਹਿਲੀ ਅੰਤਰਰਾਸ਼ਟਰੀ ਹਵਾਈ ਯਾਤਰਾ ਸ਼ੁਰੂ

ਪਹਿਲੀ ਅੰਤਰਰਾਸ਼ਟਰੀ ਹਵਾਈ ਯਾਤਰਾ ਅੱਜ ਸ਼ੁਰੂ ਹੋਣ ਜਾ ਰਹੀ ਹੈ। ਜਿਸ ਵਿੱਚ ਸੁਖਬੀਰ ਬਾਦਲ, ਸਿਕੰਦਰ ਸਿੰਘ ਮਲੂਕਾ,ਪਰਮਿੰਦਰ ਢੀਡਸਾ, ਸ਼ਰਨਜੀਤ ਸਿੰਘ ਢਿਲੋ ਦੁਬਈ  ਜਾ ਰਹੇ ਹਨ।ਪਹਿਲੀ ਉਡਾਣ ਸ਼ਾਰਜਾਹ ਜਾਵੇਗੀ । ਜਾਣਕਾਰੀ ਮੁਤਾਬਿਕ  ਫਲਾਈਟ ਦਾ ਸਮਾਂ  ਸ਼ਾਮ 6. 30 ਵਜੇ ਦੱਸਿਆ ਜਾ ਰਿਹਾ

baby-flight

ਦੁਬਈ ਤੋਂ ਮਨੀਲਾ ਜਾ ਰਹੀ ਵਿਦੇਸ਼ੀ ਮਹਿਲਾ ਨੇ ਫਲਾਈਟ ‘ਚ ਦਿੱਤਾ ਬੱਚੀ ਨੂੰ ਜਨਮ

ਹੈਦਰਾਬਾਦ: ਦੁਬਈ ਤੋਂ ਮਨੀਲਾ ਜਾ ਰਹੀ ਇਕ ਵਿਦੇਸ਼ੀ ਮਹਿਲਾ ਨੇ ਫਲਾਈਟ ਵਿਚ ਬੱਚੀ ਨੂੰ ਜਨਮ ਦਿੱਤਾ। ਇਸ ਤੋਂ ਬਾਅਦ ਫਿਲੀਪੀਂਸ ਏਅਰਲਾਈਨਜ਼ ਦੇ ਇਸ ਏਅਰਕਰਾਫਟ ਦੀ ਹੈਦਰਾਬਾਦ ਏਅਰਪੋਰਟ ‘ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਮਹਿਲਾ ਅਤੇ ਬੱਚੀ ਫਿਲਹਾਲ ਹੈਦਰਾਬਾਦ ਦੇ ਇਕ ਹਸਪਤਾਲ ਵਿਚ ਦਾਖ਼ਲ ਹੈ। ਜਿੱਥੇ ਉਨ੍ਹਾਂ ਦਾ ਇਲਾਜ  ਚਲ ਰਿਹਾ ਹੈ। ਨਿਊਜ ਏਜੰਸੀ ਮੁਤਾਬਕ ਐਤਵਾਰ ਰਾਤ ਮਹਿਲਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ