Tag: , , ,

ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ‘ਚ ਬੰਦ ਹਵਾਲਾਤੀਆਂ ਵਿਚਾਲੇ ਹੋਈ ਖੂਨੀ ਝੜਪ

Firozpur Jail Fight : ਫਿਰੋਜ਼ਪੁਰ : ਫਿਰੋਜ਼ਪੁਰ ਦੀ ਜੇਲ੍ਹ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਫ਼ਿਰੋਜ਼ਪੁਰ ਕੇਂਦਰੀ ਜੇਲ੍ਹ ਦੀ ਬੈਰਕ 6 ਵਿੱਚ ਬੰਦ ਹਵਾਲਾਤੀਆਂ ਦੀ ਆਪਸ ਵਿੱਚ ਖੂਨੀ ਝੜਪ ਹੋ ਗਈ। ਇਸ ਖੂਨੀ ਝੜਪ ਵਿੱਚ ਇੱਕ ਹਵਾਲਾਤੀ ਬੁਰੀ ਤਰ੍ਹਾਂ ਨਾਲ ਜਖ਼ਮੀ ਹੋ ਗਿਆ। ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਜਖ਼ਮੀ ਹਵਾਲਾਤੀ ਬਲਵੀਰ ਸਿੰਘ

ਸ਼ੱਕੀ ਹਾਲਾਤਾਂ ‘ਚ NRI ਮਹਿਲਾ ਹੋਈ ਲਾਪਤਾ

Firozpur NRI Lady Missing : ਫਿਰੋਜਪੁਰ : ਪਿੰਡ ਬੱਗੇ ਕੇ ਪੀਪਲ ‘ਚ ਆਪਣੇ ਪੇਕੇ ਘਰ ਆਈ ਹੋਈ ਇੱਕ NRI ਮਹਿਲਾ ਸ਼ੱਕੀ ਹਲਾਤਾਂ ‘ਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜ਼ਿਕਰਯੋਗ ਹੈ ਕਿ NRI ਮਹਿਲਾ ਰਵਨੀਤ ਕੌਰ 28 ਫਰਵਰੀ ਨੂੰ ਭਾਰਤ ਆਈ ਸੀ ਅਤੇ 3 ਮਾਰਚ ਨੂੰ ਫਿਰੋਜਪੁਰ ਆਪਣੇ ਪੇਕੇ ਆਈ ਸੀ ਆਪਣੇ ਨਾਲ ਚਾਰ

ਫਰਜ਼ੀ ਏਜੰਟ ਨੇ ਮਹਿਲਾ ਨੂੰ ਵਿਦੇਸ਼ ਭੇਜਣ ਦੇ ਨਾਂਅ ‘ਤੇ 60 ਹਜ਼ਾਰ ‘ਚ ਵੇਚਿਆ

Fake Travel Agent: ਫਿਰੋਜ਼ਪੁਰ : ਅਜੋਕੇ ਸਮੇਂ ਹਰ ਨੌਜਵਾਨ ਕੁੜੀ ਮੁੰਡਾ ਵਿਦੇਸ਼ ਜਾਣ ਦੇ ਸੌਕੀਨ ਹਨ। ਵੱਧਦੀ ਮਹਿੰਗਾਈ ਦੇ ਚਲਦਿਆਂ ਉਹ ਵਿਦੇਸ਼ ‘ਚ ਜਾ ਕੇ ਵਧੀਆ ਕਮਾਈ ਕਰਨ ਦੇ ਚੱਕਰਾਂ ‘ਚ ਕਈ ਵਾਰ ਉਹ ਵੱਡੀ ਧੋਖਾਧੜੀ ‘ਚ ਫੱਸ ਜਾਂਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਫਿਰੋਜ਼ਪੁਰ ਦਾ ਹੈ ਜਿਥੇ ਇੱਕ ਮਹਿਲਾਂ ਨੂੰ ਵਿਦੇਸ਼ ਭੇਜਣ ਦੇ ਨਾਮ

ਬਹਾਨੇ ਨਾਲ ਵਿਦਿਆਰਥਣ ਨੂੰ ਕਮਰੇ ‘ਚ ਲਿਜਾ ਕੇ ਕੀਤਾ ਅਜਿਹਾ ਸ਼ਰਮਨਾਕ ਕੰਮ !

Firozpur Rape: ਫਿਰੋਜ਼ਪੁਰ : ਅੱਜਕਲ੍ਹ ਦੇ ਲੋਕਾਂ ਦੀ ਮਾਨਸਿਕਤਾ ਇੰਨੀ ਜ਼ਿਆਦਾ ਖ਼ਰਾਬ ਹੋ ਚੁੱਕੀ ਹੈ ਕਿ ਮਾਸੂਮ ਬੱਚੀਆਂ ਨੂੰ ਵੀ ਆਪਣੀ ਹਵਸ ਦਾ ਸ਼ਿਕਾਰ ਬਣਾ ਰਹੇ ਹਨ। ਬੀਤੇ ਦਿਨੀਂ ਫਿਰੋਜ਼ਪੁਰ ‘ਚ 10 ਜਮਾਤ ‘ਚ ਪੜ੍ਹਨ ਵਾਲੀ ਲੜਕੀ ਨੂੰ ਜਾਣ ਪਹਿਚਾਣ ਵਾਲਾ ਦੁਕਾਨ ਤੋਂ ਸਮਾਨ ਖਰੀਦਣ ਦੇ ਬਹਾਨੇ ਆਪਣੇ ਨਾਲ ਲੈ ਗਿਆ। ਲੜਕੀ ਨੂੰ ਕਿਸੇ ਦੁਕਾਨ

ਕਾਂਗਰਸੀਆਂ ਨੇ ਆਪਣੀ ਹੀ ਸਰਕਾਰ ਖਿਲਾਫ਼ ਖੋਲ੍ਹਿਆ ਮੋਰਚਾ, ਨਸ਼ੇ ਨੂੰ ਲੈ ਕੈਪਟਨ ਨੂੰ ਘੇਰਿਆ

Congressmen Against Government: ਫ਼ਿਰੋਜ਼ਪੁਰ: ਪੰਜਾਬ ‘ਚ ਹੋਇਆ ਪੰਚਾਇਤੀ ਚੋਣਾਂ ‘ਚ ਜਿਤੇ ਪੰਚਾਂ ਤੇ ਸਰਪੰਚਾਂ ਦੇ ਸਹੁੰ ਚੁੱਕ ਜ਼ਿਲਾ ਪੱਧਰੀ ਸਮਾਗਮ ਦਾ ਆਯੋਜਨ ਫਿਰੋਜ਼ਪੁਰ ਵਿਖੇ ਕੀਤਾ ਗਿਆ ਸੀ। ਇਸ ਦੌਰਾਨ ਵਿਧਾਇਕ ਕੁਲਬੀਰ ਜ਼ੀਰਾ ਨੇ ਆਪਣੀ ਸਰਕਾਰ ਖਿਲਾਫ ਹੀ ਮੋਰਚਾ ਖੋਲ ਦਿੱਤਾ। ਉਨ੍ਹਾਂ ਸਟੇਜ਼ ‘ਤੇ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਪੰਜਾਬ ਵਿੱਚੋਂ ਨਸ਼ਾ ਖ਼ਤਮ ਕਰਨ ਵਿੱਚ

ਕਿਸਾਨ ਨੇ ਪਤਨੀ ਤੇ ਬੱਚਿਆਂ ਨੂੰ ਦਿੱਤੀ ਦਰਦਨਾਕ ਮੌਤ, ਕਤਲ ਕਰ ਆਪ ਹੋਇਆ ਫਰਾਰ

Firozpur Farmer Killed Family: ਫਿਰੋਜ਼ਪੁਰ ਦੇ ਪਿੰਡ ਆਸਲ ਵਿੱਚ ਅੱਜ ਸਵੇਰੇ-ਸਵੇਰੇ ਬੜਾ ਹੀ ਦਰਦਨਾਕ ਮੰਜ਼ਰ ਵੇਖਣ ਨੂੰ ਮਿਲਿਆ।ਜੀ ਹਾਂ,ਇੱਥੇ ਇੱਕ ਕਿਸਾਨ ਪਰਮਜੀਤ ਨੇ ਆਪਣੀ ਪਤਨੀ ਤੇ 2 ਬੱਚਿਆਂ ਦਾ ਬੜੀ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਤੇ ਆਪ ਉਥੋਂ ਫਰਾਰ ਹੋ ਗਿਆ। ਮੰਜੇ ਤੇ ਪਈਆਂ ਬੱਚਿਆਂ ਦੀਆਂ ਲਾਸ਼ਾਂ ਆਪਣੇ ਆਪ ਦਰਦ ਨੂੰ ਬਿਆਨ ਕਰਦੀਆਂ ਹਨ।ਜਾਣਕਾਰੀ

ਅਣਪਛਾਤੇ ਵਾਹਨ ਨੇ ਮਾਰੀ ਮੰਦਬੁੱਧੀ ਨੂੰ ਟੱਕਰ,ਪਛਾਣ ਕਰਨੀ ਹੋਈ ਮੁਸ਼ਕਿਲ

Unidentified Vehicle Collides: ਫਿਰੋਜ਼ਪੁਰ ਫਾਜ਼ਿਲਕਾ ਜੀ ਟੀ ਰੋਡ ਉੱਪਰ ਸਥਿਤ ਪਿੰਡ ਭੂਰੇ ਕਲਾਂ ਦੇ ਕੋਲ ਅਣਪਛਾਤੇ ਵਾਹਨ ਦੀ ਫੇਟ ਵੱਜਣ ਨਾਲ ਮੰਦਬੁੱਧੀ 30-35 ਸਾਲਾ ਵਿਅਕਤੀ ਦੀ ਮੌਤ ਗਈ। ਸੰਘਣੀ ਧੁੰਦ ਹੋਣ ਕਾਰਨ ਉੱਪਰੋਂ ਦੀ ਵਾਹਨ ਲੰਘੇ ਜਾਣ ਕਾਰਨ ਹਾਲ ਮ੍ਰਿਤਕ ਦੀ ਲਾਸ਼ ਬੁਰੀ ਤਰ੍ਹਾਂ ਕੁਚਲੀ ਗਈ ਜਿਸ ਦੀ ਪਹਿਚਾਣ ਕਰਨਾ ਕਾਫੀ ਕਠਿਨ ਹੋ ਗਿਆ ਹੈ।ਮੌਕੇ

ਹਿਰਾਸਤ ‘ਚੋਂ ਭੱਜ ਕੇ ਕੀਤਾ ਕਤਲ, ਬਾਅਦ ‘ਚ ਸਮੱਗਲਰ ਦੀ ਵੀ ਮਿਲੀ ਲਾਸ਼

Firozpur Smuggler Suicide : ਫ਼ਿਰੋਜ਼ਪੁਰ ਵਿੱਚ ਕੁਝ ਸਮਾਂ ਪਹਿਲਾਂ ਪੁਲਿਸ ਪਾਰਟੀ ਉੱਤੇ ਫਾਇਰਿੰਗ ਕਰ ਪੁਲਿਸ ਹਿਰਾਸਤ ਤੋਂ ਫਰਾਰ ਹੋਏ ਹਰਭਜਨ ਸਿੰਘ  ਨਾਮੀ ਸਮਗਲਰ ਨੇ ਫ਼ਿਰੋਜ਼ਪੁਰ  ਦੇ ਇੰਡੋ ਪਾਕਿਸਤਾਨ ਬਾਰਡਰ  ਦੇ ਨਾਲ ਸਟੇ ਪਿੰਡ ਨਿਹਾਲਾ ਕਿਲਚਾ ਦੇ ਰਹਿਣ ਵਾਲੇ ਭੱਗਾ ਸਿੰਘ ਦੀ ਉਸਦੇ ਘਰ ਦੇ ਅੰਦਰ ਵੜ ਕੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਉਸਦੇ ਬਾਅਦ 

ਜਾਂ ਖੁੱਦ ਜਮ੍ਹਾ ਕਰਵਾਓ ਹਥਿਆਰ , ਨਹੀਂ ਤਾਂ ਸੋਮਵਾਰ ਤੋਂ ਹੋਣਗੇ ਹਥਿਆਰਾਂ ਦੇ ਲਾਇਸੈਂਸ ਰੱਦ !

Weapon license: ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਪੰਜਾਬ ਦੀਆਂ ਹਦਾਇਤਾਂ ਤਹਿਤ ਅਸਲਾ ਧਾਰਕਾਂ ਨੂੰ ਆਪਣਾ ਅਸਲਾ ਅੰਤਿਮ ਤਰੀਕ 16 ਦਸੰਬਰ ਤੱਕ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਸਨ, ਹੁਕਮਾਂ ਦੀ ਪਾਲਣਾ ਕਰਦੇ ਹੋਏ ਕੇਵਲ ਸੱਠ ਫ਼ੀਸਦ ਲੋਕਾਂ ਨੇ ਆਪਣਾ ਅਸਲਾ ਜਮ੍ਹਾ ਕਰਵਾਇਆ ਹੈ ਅਤੇ ਬਾਕੀ ਦੇ ਅਸਲਾਧਾਰਕ ਹੁਕਮਾਂ ਦੀ ਉਲੰਘਣਾ ਕਰਦੇ ਨਜ਼ਰ ਆਏ। ਦਸ

ਪੰਚਾਇਤੀ ਚੋਣਾਂ: ਨਾਮਜ਼ਦਗੀ ਦੇ ਆਖਰੀ ਦਿਨ ਦੋ ਧਿਰਾਂ ‘ਚ ਝੜਪ, ਕਮਾਂਡੋ ਜ਼ਖਮੀ

Election Clashes: ਫਿਰੋਜ਼ਪੁਰ: ਪੰਚਾਇਤੀ ਚੋਣਾਂ ਦੀ ਨਾਮਜ਼ਦਗੀ ਦੇ ਆਖਰੀ ਦਿਨ ਫਿਰੋਜ਼ਪੁਰ ‘ਚ ਦੋ ਧਿਰਾਂ ‘ਚ ਝੜਪ ਹੋ ਗਈ। ਪੋਲਟੈਕਨੀਕਲ ਕਾਲਜ ਦੇ ਬਾਹਰ ਇਹ ਝੜਪ ਹੋਈ ਹੈ। ਇਸ ਝਗੜੇ ਦੌਰਾਨ ਦੋਵਾਂ ਪਾਸੋਂ ਚੱਲੀਆਂ ਇੱਟਾਂ ਕਾਰਨ ਡਿਊਟੀ ਦੇ ਰਿਹਾ ਕਮਾਂਡੋ ਦਾ ਇਕ ਜਵਾਨ ਵੀ ਗੰਭੀਰ ਤੌਰ ਤੇ ਜਖਮੀ ਹੋਇਆ ਹੈ। ਜਿਸ ਨੂੰ ਇਲਾਜ ਲਈ ਫਿਰੋਜ਼ਪੁਰ ਦੇ ਸਿਵਲ

Drug overdose death

ਨਸ਼ੇ ਦੇ ਓਵਰਡੋਜ਼ ਨੇ ਲਈ ਇੱਕ ਹੋਰ ਨੌਜਵਾਨ ਦੀ ਜਾਨ

Drug overdose death ਫਿਰੋਜ਼ਪੁਰ: ਨਸ਼ੇ ਨੇ ਪੰਜਾਬ ਨੂੰ ਖੋਖਲਾ ਕਰ ਕੇ ਰੱਖ ਦਿੱਤਾ ਹੈ।ਆਏ ਦਿਨ ਨਸ਼ੇ ਨਾਲ ਨੌਜਵਾਨ ਮਰ ਰਹੇ ਹਨ ਅਜਿਹਾ ਹੀ ਇੱਕ ਮਾਮਲਾ ਹੈ ਫਿਰੋਜ਼ਪੁਰ ਦਾ ਜਿੱਥੇ ਨੌਜਵਾਨ ਦੀ ਨਸ਼ੇ ਦੇ ਓਵਰਡੋਜ ਦੇ ਕਾਰਨ ਮੌਤ ਹੋ ਗਈ। ਸੂਚਨਾ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਮ੍ਰਿਤਕ ਦੀ ਪਹਿਚਾਣ 25 ਸਾਲ

accident Two motorcycle

ਦੋ ਮੋਟਰਸਾਇਕਲ ਸਵਾਰਾਂ ‘ਤੇ ਡਿਗਿਆ ਬਿਜਲੀ ਦਾ ਖੰਬਾ,ਇੱਕ ਗੰਭੀਰ ਜਖ਼ਮੀ

ਫਿਰੋਜ਼ਪੁਰ ਸ਼ਹਿਰ ਦੇ ਮੱਖੂ ਗੇਟ ਏਰਿਆ ਵਿੱਚ ਅਚਾਨਕ ਇੱਕ ਬਿਜਲੀ ਸਪਲਾਈ ਵਾਲਾ ਲੋਹੇ ਦਾ ਖੰਬਾ ਦੋ ਮੋਟਰਸਾਇਕਲ ਸਵਾਰ ਜਵਾਨਾਂ ‘ਤੇ ਡਿੱਗ ਗਿਆ। ਜਿਸ ਵਿੱਚ ਮੋਟਸਾਇਕਲ ਸਵਾਰ ਗੁਰਪ੍ਰੀਤ ਸਿੰਘ ਜੋ ਭਾਰਤੀ ਫੌਜ ਦਾ ਜਵਾਨ ਹੈ, ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਅਤੇ ਉਸਦਾ ਭਰਾ ਬਾਲ-ਬਾਲ ਬੱਚ ਗਿਆ ।ਓਥੇ ਹੀ ਜਖ਼ਮੀ ਜਵਾਨ ਨੂੰ ਲੁਧਿਆਣਾ ਦੇ ਹਸਪਤਾਲ

ਮਜਦੂਰ ਅਤੇ ਕਿਸਾਨ ਦੀਆਂ ਧੀਆਂ ਨੇ ਖੇਡਾਂ ‘ਚ ਨਾਮ ਕੀਤਾ ਰੌਸ਼ਨ, ਬਦਲੀ ਸਮਾਜ ਦੀ ਸੋਚ

Firozpur villages daughters: ਫਿਰੋਜ਼ਪੁਰ : ਸਰਹੱਦੀ ਪਿੰਡ ਤੂਤ ਦੀਆਂ ਧੀਆਂ ਖੇਡ ਦੇ ਖੇਤਰ ਵਿੱਚ ਕਾਮਯਾਬੀ ਦੀਆਂ ਉਚਾਈਆਂ ਹਾਸਲ ਕਰ ਰਹੀਆਂ ਹਨ। ਗਰੀਬ ਕਿਸਾਨਾਂ ਅਤੇ ਮਜਦੂਰਾਂ ਦੀ ਇਹ ਬੇਟੀਆਂ ਮਹਿਲਾ ਪਹਿਲਵਾਨ ਫੋਗਾਟ ਭੈਣਾਂ ਅਤੇ ਦੋੜ ਵਿੱਚ ਦੇਸ਼ ਦਾ ਨਾਮ ਰੋਸ਼ਨ ਕਰਨ ਵਾਲੀ ਹਿਨਾ ਦਾਸ ਦੀ ਤਰ੍ਹਾਂ ਇੱਥੇ ਦੀਆਂ ਬੇਟੀਆਂ ਵੀ ਦੇਸ਼ ਦਾ ਮਾਨ। ਆਉਣ ਵਾਲੇ ਸਮੇਂ

Hair growth mouth Firozpur

ਡਾਕਟਰ ਦੀ ਲਾਪਰਵਾਹੀ ਕਾਰਨ ਮਰੀਜ਼ ਦੇ ਮੂੰਹ ‘ਚ ਉੱਗ ਰਹੇ ਹਨ ਵਾਲ…

Hair growth mouth Firozpur: ਜਿੱਥੇ ਡਾਕਟਰ ਨੂੰ ਇੱਕ ਪਾਸੇ ਰੱਬ ਦਾ ਰੂਪ ਮੰਨਿਆ ਜਾਂਦਾ ਹੈ। ਪਰ ਇਲਾਜ ਦੇ ਦੌਰਾਨ ਡਾਕਟਰਾਂ ਦੀ ਲਾਪਰਵਾਹੀ ਅਕਸਰ ਦੇਖਣ ਨੂੰ ਮਿਲਦੀਆਂ ਹਨ। ਅਕਸਰ ਤੁਸੀ ਵਾਲ ਸਰੀਰ ਦੇ ਬਾਹਰੀ ਅੰਗਾਂ ਉੱਤੇ ਤਾਂ ਜਰੂਰ ਦੇਖੇ ਹੋਣਗੇ ਪਰ ਡਾਕਟਰਾਂ ਦੀ ਲਾਪਰਵਾਹੀ ਕਾਰਨ ਮਰੀਜ਼ ਦੇ ਮੂੰਹ ਵਿੱਚ ਵਾਲ ਉੱਗਣ ਦੇ ਮਾਮਲੇ ਨੇ ਡਾਕਟਰੀ ਪੇਸ਼ੇ

ਘਰ ਦੀ ਛੱਤ ਡਿੱਗਣ ਕਾਰਨ 2 ਬੱਚੀਆਂ ਦੱਬੀਆਂ ਮਲਬੇ ‘ਚ, ਮੌਤ

Firozpur 2 child died: ਮਮਦੋਟ ‘ਚ 2 ਮਾਸੂਮ ਬੱਚੀਆਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਮੌਤ ਛੱਤ ਡਿੱਗਣ ਕਾਰਨ ਹੋਈ ਹੈ। ਇਕ ਪ੍ਰਵਾਸੀ ਮਜ਼ਦੂਤ ਪਰਿਵਾਰ ਮਮਦੋਟ ਦੇ ਪਿੰਡ ਖਾਈ ਫੇਮੇ ‘ਚ ਰਹਿੰਦਾ ਹੈ। Firozpur 2 child died ਜਿਹਨਾਂ ਦੀਆਂ ਦੋ ਧੀਆਂ ਇਕ 12 ਤੇ 9 ਸਾਲ ਦੀ

ਬਿਆਸ ਦਰਿਆ ‘ਚ ਛੱਡੇ ਮਗਰਮੱਛ ਰਾਜਸਥਾਨ ਤੇ ਫਿਰੋਜ਼ਪੁਰ ਪੁੱਜੇ…

Beas river crocodile: ਬਿਆਸ ਦਰਿਆ ‘ਚ ਛੇ ਮਹੀਨੇ ਪਹਿਲਾ ਮਗਰਮੱਛ ਛੱਡੇ ਗਏ ਸਨ ਜੋ ਕਿ ਹੁਣ ਹਰੀਕੇ ਹੈੱਡਵਰਕਸ ‘ਚੋ ਨਿਕਲਣ ਵਾਲੀਆਂ ਦੋ ਨਹਿਰਾਂ ਰਾਜਸਥਾਨ ਤੇ ਫਿਰੋਜ਼ਪੁਰ ਫੀਡਰ ਪੁੱਜ ਗਏ ਹਨ। ਜਿਸ ਤੋਂ ਬਾਅਦ ਇਹਨਾਂ ਦੀ ਸੁਰੱਖਿਆ ਨੂੰ ਲੈ ਸਵਾਲ ਖੜੇ ਕੀਤੇ ਜਾ ਰਹੇ ਹਨ। ਦਰਅਸਲ ਛੇ ਮਹੀਨੇ ਪਹਿਲਾਂ ਜੰਗਲਾਤ ਵਿਭਾਗ ਤੇ ‘ਵਰਲਡ ਲਾਈਫ ਫੰਡ’ ਇੰਡੀਆ

Policeman dance Firozpur

ਲਾਲ ਪਰੀ ਦੇ ਨਸ਼ੇ ‘ਚ ਚੂਰ ਪੁਲਿਸ ਵਾਲਿਆਂ ਦੀ ਠਾਣੇ ਅੰਦਰ ਹੀ ਭੰਗੜੇ ਦੀ ਵੀਡੀਓ ਹੋਈ ਵਾਇਰਲ

Policeman dance Firozpur: ਅੱਜ ਦੀ ਭੱਜ ਦੌੜ ਵਾਲੀ ਜ਼ਿੰਦਗੀ ਵਿਚ ਹਰ ਸ਼ਖਸ ਖੁਸ਼ ਹੋਣ ਦਾ ਕੋਈ ਵੀ ਮੌਕਾ ਨਹੀਂ ਛੱਡਦਾ। ਕੰਮ ਦੀ ਭੱਜ ਦੌੜ ਅਤੇ ਪਰਿਵਾਰ ਨੂੰ ਖੁਸ਼ ਰੱਖਣ ਲਈ ਇਨਸਾਨ ਆਪਣੇ ਖੁਸ਼ੀ ਦੀ ਪਲ ਘਟਾਉਂਦਾ ਜਾਂਦਾ ਹੈ। ਇਸ ਲਈ ਜਦ ਵੀ ਮੌਕਾ ਮਿਲਦਾ ਹੈ ਹਰ ਕੋਈ ਖੁਸ਼ ਹੋ ਲੈਂਦਾ ਹੈ। ਹਸਨ ਨੱਚਣ ਦਾ ਚਾਅ

firozpur link road

ਫਿਰੋਜ਼ਪੁਰ: ਲਿੰਕ ਰੋਡ ‘ਤੇ ਨਜਾਇਜ਼ ਕਬਜ਼ਿਆਂ ਦੀ ਭਰਮਾਰ

firozpur link road: ਫ਼ਿਰੋਜ਼ਪੁਰ ਦੇ ਪਿੰਡਾਂ ਦੀਆਂ ਲਿੰਕ ਸੜਕਾਂ ਦੇ ਬਰਮਾ ਦੀ ਮਾੜੀ ਹਾਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਵੱਲੋਂ ਅੱਜ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ, ਜਿਸ ਵਿਚ ਜ਼ਿਲ੍ਹੇ ਦੇ ਸਮੂਹ ਬਲਾਕਾਂ ਦੇ ਬੀ.ਡੀ.ਪੀ.ਓ, ਸਬੰਧਿਤ ਥਾਣੇ ਦਾ ਇੰਚਾਰਜ ਪੁਲਿਸ ਅਫ਼ਸਰ, ਪੰਜਾਬ ਮੰਡੀ ਬੋਰਡ ਜਾਂ ਲੋਕ ਨਿਰਮਾਣ ਵਿਭਾਗ ਭ

Firozpur Feeder canal water

ਬਿਆਸ ਦਰਿਆ ਮਗਰੋਂ ਹੁਣ ਫ਼ਿਰੋਜ਼ਪੁਰ ਫੀਡਰ ਨਹਿਰ ਦਾ ਪਾਣੀ ਹੋਇਆ ਜ਼ਹਿਰੀਲਾ…

Firozpur Feeder canal water: ਬੀਤੇ ਦਿਨ ਪੰਜਾਬ ਦੇ ਬੀਆਸ ਦਰਿਆ ਦਾ ਪਾਣੀ ਜ਼ਹਿਰਲਾ ਹੋਣ ਕਾਰਨ ਲੱਖਾਂ ਮੱਛੀਆਂ ਨੇ ਆਪਣੀ ਜਾਨ ਗਵਾ ਦਿੱਤੀ ਸੀ। ਜਿਸ ਤੋਂ ਬਾਅਦ ਇਹ ਮਾਮਲਾ ਚੱਡਾ ਮਿੱਲਜ਼ ਨਾਲ ਜੁੜਿਆ ਨਜ਼ਰ ਆਇਆ ‘ਤੇ ਬਾਅਦ ‘ਚ ਪ੍ਰਸ਼ਾਸਨ ਨੇ ਉਸ ਮਿੱਲ ਨੂੰ ਬੰਦ ਕਰ ਦਿੱਤਾ ਹੈ। ਪਰ ਅੱਜ ਦੂਜੇ ਦਿਨ ਫਿਰ ਇੱਕ ਅਜਿਹੀ ਹੀ ਘਟਨਾ

Truck crashes Firozpur

ਦੇਖਦਿਆਂ ਦੇਖਦਿਆਂ ਟਰੱਕ ਬਣਿਆ ਯਮਦੂਤ, ਖ਼ੁਦ ਵੀ ਸੜ੍ਹ ਕੇ ਹੋਇਆ ਸੁਆਹ…

Truck crashes Firozpur: ਅੱਜ ਫਿਰੋਜ਼ਪੁਰ ਵਿਖੇ ਚੌਲਾਂ ਨਾਲ ਭਰਿਆ ਹੋਇਆ ਟਰੱਕ ਪੁਲਿਸ ਵਾਲਿਆਂ ਲਈ ਯਮਦੂਤ ਬਣ ਬੁਹਡਿਆ। ਫਿਰੋਜ਼ਪੁਰ ਵਿਖੇ ਇੱਕ ਨਾਕੇ ‘ਤੇ ਪੁਲਿਸ ਵਾਲਿਆਂ ਵੱਲੋਂ ਚੌਲਾਂ ਨਾਲ ਭਰਿਆ ਟਰੱਕ ਨੂੰ ਰੋਕਣ ਲਈ ਇਸ਼ਾਰਾ ਕੀਤਾ ਤਾਂ ਟਰੱਕ ਚਲਾ ਰਹੇ ਡਰਾਈਵਰ ਜਿਸ ਦਾ ਨਾਮ ਨਵੀ ਦੱਸਿਆ ਜਾ ਰਿਹਾ ਹੈ ਨੇ ਟਰੱਕ ਸਿੱਧਾ ਪੁਲਿਸ ਵਾਲਿਆਂ ਵੱਲ ਹੀ ਕਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ