Tag: , , , , , , , , , , , , , , , , ,

ਪਿਆਰ ਨੇ ਲਈ 2 ਭੈਣਾਂ ਦੀ ਜਾਨ

Firozpur 2 Sisters Murderer: ਚੰਡੀਗੜ੍ਹ : ਚੰਡੀਗੜ੍ਹ ਵਿਖੇ ਪੀ.ਜੀ. ‘ਚ ਰਹਿੰਦੀਆਂ ਫਿਰੋਜ਼ਪੁਰ ਦੀਆਂ ਦੋ 2 ਸਕੀਆਂ ਭੈਣਾਂ ਦੇ ਕਤਲ ਦਾ ਮਾਮਲਾ 24 ਘੰਟਿਆਂ ਅੰਦਰ ਹੱਲ ਕਰਦਿਆਂ ਪੁਲਿਸ ਵੱਲੋਂ ਦੋਵੇਂ ਭੈਣਾਂ ਦੇ ਇੱਕ ਕਾਤਲ ਨੂੰ ਗਿਰਫ਼ਤਾਰ ਕਰ ਲਿਆ ਗਿਆ। ਸੂਤਰਾਂ ਮੁਤਾਬਕ ਕਾਤਲ ਦਾ ਨਾਮ ਕੁਲਦੀਪ ਸਿੰਘ ਹੈ ਅਤੇ ਉਸ ਦਾ ਦੋਵੇਂ ਭੈਣਾਂ ਵਿਚੋਂ ਇੱਕ ਮ੍ਰਿਤਕ ਮਨਪ੍ਰੀਤ ਨਾਲ2010 ਤੋਂ ਪ੍ਰੇਮ-ਪ੍ਰਸੰਗ ਚੱਲ ਰਿਹਾ

ਫਿਰੋਜ਼ਪੁਰ ‘ਚ HDFC ਬੈਂਕ ਨੂੰ ਲੱਗੀ ਭਿਆਨਕ ਅੱਗ

Firozpur HDFC Bank Fire Broke ਫਿਰੋਜ਼ਪੁਰ: ਗਰਮੀਆਂ ਦੇ ਮੌਸਮ ਵਿੱਚ ਅੱਗ ਲੱਗਣ ਦੀਆਂ ਬਹੁਤ ਸਾਰੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ । ਅਜਿਹਾ ਹੀ ਇੱਕ ਮਾਮਲਾ ਫਿਰੋਜ਼ਪੁਰ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਸ਼ਨੀਵਾਰ ਨੂੰ ਸਰਹੱਦੀ ਕਸਬਾ ਮਮਦੋਟ ਵਿਖੇ ਸਥਿਤ ਐੱਚਡੀਐੱਫਸੀ ਬੈਂਕ ਦੀ ਬ੍ਰਾਂਚ ਵਿੱਚ ਅਚਾਨਕ ਅੱਗ ਲੱਗ ਗਈ । ਫਿਲਹਾਲ ਇਸ ਅੱਗ ਲੱਗਣ ਦਾ ਕਾਰਨ

ਵਿਆਹੁਤਾ ਦੀ ਭੇਦਭਰੇ ਹਾਲਾਤਾਂ ‘ਚ ਹੋਈ ਮੌਤ

Firozpur Newly Married Died: ਫਿਰੋਜ਼ਪੁਰ: ਫਿਰੋਜ਼ਪੁਰ ਦੇ ਕਸਬਾ ਮਮਦੋਟ ਤੋਂ ਇੱਕ ਵਿਆਹੁਤਾ ਦੀ ਭੇਦਭਰੇ ਹਾਲਤਾਂ ਵਿੱਚ ਮੌਤ ਹੋਣ ਦੀ ਸੂਚਨਾ ਮਿਲੀ ਹੈ। ਇਸ ਮਾਮਲੇ ਵਿੱਚ ਮ੍ਰਿਤਕਾ ਦੇ ਪੇਕੇ ਪਰਿਵਾਰ ਵੱਲੋਂ ਵਿਆਹੁਤਾ ਦੇ ਸਹੁਰਾ ਪਰਿਵਾਰ ‘ਤੇ ਦੋਸ਼ ਲਗਾਏ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ 7 ਸਾਲ ਪਹਿਲਾਂ ਉਨ੍ਹਾਂ ਦੀ ਕੁੜੀ ਪ੍ਰੇਮਾ ਰਾਣੀ ਦਾ ਪਿੰਡ ਹਜ਼ਾਰਾ

ਦਿਨ-ਦਿਹਾੜੇ ਤੇਜ਼ਧਾਰ ਹਥਿਆਰ ਦੀ ਨੋਕ ‘ਤੇ ਲੁੱਟੇ ਲੱਖਾਂ ਰੁਪਏ

Firozpur Men Looted Cash : ਫਿਰੋਜ਼ਪੁਰ:  ਅੱਜ ਦੇ ਸਮੇਂ ਵਿੱਚ ਸੂਬੇ ਵਿੱਚ ਲੁੱਟ ਦੀਆਂ ਵਾਰਦਾਤਾਂ ਬਹੁਤ ਜਿਆਦਾ ਵੱਧ ਗਈਆਂ ਹਨ। ਅੱਜ ਦੇ ਸਮੇਂ ਵਿੱਚ ਚੋਰ ਇੰਨੇ ਜਿਆਦਾ ਬੇਖੌਫ ਹੋ ਗਏ ਹਨ ਕਿ ਲੁੱਟ ਦੀਆਂ ਵਾਰਦਾਤਾਂ ਨੂੰ ਬਿਨਾ ਕਿਸੇ ਡਰ ਦੇ ਅੰਜ਼ਾਮ ਦੇ ਦਿੰਦੇ ਹਨ। ਅਜਿਹਾ ਹੀ ਇੱਕ ਮਾਮਲਾ ਫਿਰੋਜ਼ਪੁਰ ਵਿੱਚ ਦੇਖਣ ਨੂੰ ਮਿਲਿਆ ਹੈ, ਜਿਥੇ

ਪਤਨੀ ਵੱਲੋਂ 100 ਰੁਪਏ ਨਾ ਮਿਲਣ ‘ਤੇ ਪਤੀ ਨੇ ਕੀਤਾ ਕਤਲ

Firozpur Husband Murder Wife: ਫਿਰੋਜ਼ਪੁਰ: ਅੱਜ ਦੇ ਸਮੇਂ ਵਿੱਚ ਬਹੁਤ ਅਜੀਬ ਮਾਮਲੇ ਦੇਖਣ ਨੂੰ ਮਿਲਦੇ ਹਨ। ਜਿਸਦੇ ਚਲਦਿਆਂ ਰਿਸ਼ਤਿਆਂ ਨੂੰ ਵੀ ਆਸਾਨੀ ਨਾਲ ਤਾਰ-ਤਾਰ ਕਰ ਦਿੱਤਾ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਫਿਰੋਜ਼ਪੁਰ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿੱਥੇ ਜ਼ਿਲਾ ਫਿਰੋਜ਼ਪੁਰ ਦੇ ਪਿੰਡ ਬਾਜਿਦਪੁਰ ਵਿੱਚ ਇੱਕ ਨੌਜਵਾਨ ਦੇ ਵੱਲੋਂ ਨਸ਼ਾ ਕਰਨ ਲਈ 100 ਰੁਪਏ

Firozpur Child Kidnappped

ਫਿਰੋਜ਼ਪੁਰ ਤੋਂ ਅਗਵਾ ਬੱਚਾ ਮੋਗਾ ’ਚ ਮਿਲਿਆ, ਕਿਡਨੈਪਰਾਂ ਨੇ ਮੰਗੀ ਸੀ 22 ਲੱਖ ਦੀ ਫਿਰੌਤੀ

Firozpur Child Kidnappped: ਇਹਨੀਂ ਦਿਨੀਂ ਲੁੱਟ-ਖੋਹ ਦੀਆਂ ਵਾਰਦਾਤਾਂ ਦੇ ਨਾਲ ਚੋਰੀ ਦੀਆਂ ਵਾਰਦਾਤਾਂ ਵਿੱਚ ਵੀ ਦਿਨੋ-ਦਿਨ ਵਾਧਾ ਹੋ ਰਿਹਾ ਹੈ। ਆਏ ਦਿਨ ਖ਼ਬਰਾਂ ਵਿੱਚ ਕਿਸੇ ਬੱਚੇ ਦੇ ਅਗਵਾਹ ਹੋਣ ਦੀ ਖ਼ਬਰ ਜਰੂਰ ਸਾਹਮਣੇ ਆਉਂਦੀ ਹੈ। ਹੁਣ ਮੋਗਾ ਵਿੱਚ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕਿ 11 ਸਾਲ ਦੇ ਮਾਹੀ ਨਾਂ ਦੇ ਬੱਚੇ ਨੂੰ

ਤਾਰਾਂ ਵਾਲਾ ਪੁੱਲ ਕਰਵਾਉਂਦਾ ਏ ਪੁਰਾਣੇ ਜ਼ਮਾਨੇ ਦੀ ਯਾਦ !

ਫ਼ਿਰੋਜ਼ਪੁਰ ਦੇ ਕਸਬਾ ਮਖੂ ਦੇ ਪਿੰਡ ਫੱਤੂਵਾਲਾ ਵਿਚੋਂ ਲੰਘਦੀ ਰਾਜਸਥਾਨ ਫੀਡਰ ਨਹਿਰ ਦੇ ਉਪਰ ਬਣਿਆ ਕਰੀਬ 100 ਫੁੱਟ ਦੂਰੀ ਦਾ ਇਹ ਪੁੱਲ ਜਿੱਥੇ ਵਿਕਾਸ ਕਾਰਜਾਂ ਦੀ ਪੋਲ ਖੋਲ੍ਹਦਾ ਨਜ਼ਰੀ ਪੈ ਰਿਹਾ ਹੈ, ਉਥੇ ਲੋਕਾਂ ਲਈ ਖਤਰੇ ਦੀ ਘੰਟੀ ਬਣਿਆ ਹੋਇਆ ਹੈ। ਕਰੀਬ ਡੇਢ ਸਾਲ ਪਹਿਲਾਂ ਪਾਣੀ ’ਚ ਵਹੇ 25 ਪਿੰਡਾਂ ਨੂੰ ਜੋੜਣ ਵਾਲੇ ਪੁੱਲ ਦਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ