Tag: , , , , , , , , , , , , , , , , ,

ਪਿਆਰ ਨੇ ਲਈ 2 ਭੈਣਾਂ ਦੀ ਜਾਨ

Firozpur 2 Sisters Murderer: ਚੰਡੀਗੜ੍ਹ : ਚੰਡੀਗੜ੍ਹ ਵਿਖੇ ਪੀ.ਜੀ. ‘ਚ ਰਹਿੰਦੀਆਂ ਫਿਰੋਜ਼ਪੁਰ ਦੀਆਂ ਦੋ 2 ਸਕੀਆਂ ਭੈਣਾਂ ਦੇ ਕਤਲ ਦਾ ਮਾਮਲਾ 24 ਘੰਟਿਆਂ ਅੰਦਰ ਹੱਲ ਕਰਦਿਆਂ ਪੁਲਿਸ ਵੱਲੋਂ ਦੋਵੇਂ ਭੈਣਾਂ ਦੇ ਇੱਕ ਕਾਤਲ ਨੂੰ ਗਿਰਫ਼ਤਾਰ ਕਰ ਲਿਆ ਗਿਆ। ਸੂਤਰਾਂ ਮੁਤਾਬਕ ਕਾਤਲ ਦਾ ਨਾਮ ਕੁਲਦੀਪ ਸਿੰਘ ਹੈ ਅਤੇ ਉਸ ਦਾ ਦੋਵੇਂ ਭੈਣਾਂ ਵਿਚੋਂ ਇੱਕ ਮ੍ਰਿਤਕ ਮਨਪ੍ਰੀਤ ਨਾਲ2010 ਤੋਂ ਪ੍ਰੇਮ-ਪ੍ਰਸੰਗ ਚੱਲ ਰਿਹਾ

ਫਿਰੋਜ਼ਪੁਰ ‘ਚ HDFC ਬੈਂਕ ਨੂੰ ਲੱਗੀ ਭਿਆਨਕ ਅੱਗ

Firozpur HDFC Bank Fire Broke ਫਿਰੋਜ਼ਪੁਰ: ਗਰਮੀਆਂ ਦੇ ਮੌਸਮ ਵਿੱਚ ਅੱਗ ਲੱਗਣ ਦੀਆਂ ਬਹੁਤ ਸਾਰੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ । ਅਜਿਹਾ ਹੀ ਇੱਕ ਮਾਮਲਾ ਫਿਰੋਜ਼ਪੁਰ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਸ਼ਨੀਵਾਰ ਨੂੰ ਸਰਹੱਦੀ ਕਸਬਾ ਮਮਦੋਟ ਵਿਖੇ ਸਥਿਤ ਐੱਚਡੀਐੱਫਸੀ ਬੈਂਕ ਦੀ ਬ੍ਰਾਂਚ ਵਿੱਚ ਅਚਾਨਕ ਅੱਗ ਲੱਗ ਗਈ । ਫਿਲਹਾਲ ਇਸ ਅੱਗ ਲੱਗਣ ਦਾ ਕਾਰਨ

ਵਿਆਹੁਤਾ ਦੀ ਭੇਦਭਰੇ ਹਾਲਾਤਾਂ ‘ਚ ਹੋਈ ਮੌਤ

Firozpur Newly Married Died: ਫਿਰੋਜ਼ਪੁਰ: ਫਿਰੋਜ਼ਪੁਰ ਦੇ ਕਸਬਾ ਮਮਦੋਟ ਤੋਂ ਇੱਕ ਵਿਆਹੁਤਾ ਦੀ ਭੇਦਭਰੇ ਹਾਲਤਾਂ ਵਿੱਚ ਮੌਤ ਹੋਣ ਦੀ ਸੂਚਨਾ ਮਿਲੀ ਹੈ। ਇਸ ਮਾਮਲੇ ਵਿੱਚ ਮ੍ਰਿਤਕਾ ਦੇ ਪੇਕੇ ਪਰਿਵਾਰ ਵੱਲੋਂ ਵਿਆਹੁਤਾ ਦੇ ਸਹੁਰਾ ਪਰਿਵਾਰ ‘ਤੇ ਦੋਸ਼ ਲਗਾਏ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ 7 ਸਾਲ ਪਹਿਲਾਂ ਉਨ੍ਹਾਂ ਦੀ ਕੁੜੀ ਪ੍ਰੇਮਾ ਰਾਣੀ ਦਾ ਪਿੰਡ ਹਜ਼ਾਰਾ

ਦਿਨ-ਦਿਹਾੜੇ ਤੇਜ਼ਧਾਰ ਹਥਿਆਰ ਦੀ ਨੋਕ ‘ਤੇ ਲੁੱਟੇ ਲੱਖਾਂ ਰੁਪਏ

Firozpur Men Looted Cash : ਫਿਰੋਜ਼ਪੁਰ:  ਅੱਜ ਦੇ ਸਮੇਂ ਵਿੱਚ ਸੂਬੇ ਵਿੱਚ ਲੁੱਟ ਦੀਆਂ ਵਾਰਦਾਤਾਂ ਬਹੁਤ ਜਿਆਦਾ ਵੱਧ ਗਈਆਂ ਹਨ। ਅੱਜ ਦੇ ਸਮੇਂ ਵਿੱਚ ਚੋਰ ਇੰਨੇ ਜਿਆਦਾ ਬੇਖੌਫ ਹੋ ਗਏ ਹਨ ਕਿ ਲੁੱਟ ਦੀਆਂ ਵਾਰਦਾਤਾਂ ਨੂੰ ਬਿਨਾ ਕਿਸੇ ਡਰ ਦੇ ਅੰਜ਼ਾਮ ਦੇ ਦਿੰਦੇ ਹਨ। ਅਜਿਹਾ ਹੀ ਇੱਕ ਮਾਮਲਾ ਫਿਰੋਜ਼ਪੁਰ ਵਿੱਚ ਦੇਖਣ ਨੂੰ ਮਿਲਿਆ ਹੈ, ਜਿਥੇ

ਪਤਨੀ ਵੱਲੋਂ 100 ਰੁਪਏ ਨਾ ਮਿਲਣ ‘ਤੇ ਪਤੀ ਨੇ ਕੀਤਾ ਕਤਲ

Firozpur Husband Murder Wife: ਫਿਰੋਜ਼ਪੁਰ: ਅੱਜ ਦੇ ਸਮੇਂ ਵਿੱਚ ਬਹੁਤ ਅਜੀਬ ਮਾਮਲੇ ਦੇਖਣ ਨੂੰ ਮਿਲਦੇ ਹਨ। ਜਿਸਦੇ ਚਲਦਿਆਂ ਰਿਸ਼ਤਿਆਂ ਨੂੰ ਵੀ ਆਸਾਨੀ ਨਾਲ ਤਾਰ-ਤਾਰ ਕਰ ਦਿੱਤਾ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਫਿਰੋਜ਼ਪੁਰ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿੱਥੇ ਜ਼ਿਲਾ ਫਿਰੋਜ਼ਪੁਰ ਦੇ ਪਿੰਡ ਬਾਜਿਦਪੁਰ ਵਿੱਚ ਇੱਕ ਨੌਜਵਾਨ ਦੇ ਵੱਲੋਂ ਨਸ਼ਾ ਕਰਨ ਲਈ 100 ਰੁਪਏ

ਬੀ.ਟੈੱਕ ਦੇ ਵਿਦਿਆਰਥੀ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ

Firozpur B.Tech Student Suicide: ਫਿਰੋਜ਼ਪੁਰ: ਅਜੋਕੇ ਬੱਚਿਆਂ ਦੀ ਮਾਨਸਿਕਤਾ ਇੰਨੀ ਕਮਜ਼ੋਰ ਹੋ ਗਈ ਹੈ ਕਿ ਕਿਸੇ ਗੱਲ ਤੋਂ ਪ੍ਰੇਸ਼ਾਨ ਹੋ ਕੇ ਕਈ ਵਾਰ ਹੋ ਗਲਤ ਰਾਹ ਵੱਲ ਤੁਰ ਪੈਂਦੇ ਹਨ। ਅਜਿਹਾ ਹੀ ਇੱਕ ਮਾਮਲਾ ਫਿਰੋਜ਼ਪੁਰ ਵਿੱਚ ਦੇਖਣ ਨੂੰ ਮਿਲਿਆ ਹੈ, ਜਿਥੇ ਐੱਸ.ਬੀ.ਐੱਸ ਸਟੇਟ ਟੈਕਨੀਕਲ ਕੈਂਪਸ ਵਿੱਚ ਇੱਕ 21 ਸਾਲਾ ਵਿਦਿਆਰਥੀ ਦੇ ਵਲੋਂ ਖੁਦਕੁਸ਼ੀ ਕਰਨ ਦਾ

ਫਿਰੋਜ਼ਪੁਰ ਪੁਲਿਸ ਨੇ ਰੇਲਵੇ ਸਟੇਸ਼ਨਾਂ ਦੀ ਅਚਾਨਕ ਕੀਤੀ ਚੈਕਿੰਗ

Firozpur Railway Station Checking: ਫਿਰੋਜ਼ਪੁਰ : ਇੱਥੇ ਦੇ ਕੇਂਟ ਕੇਂਟ ਦਾ ਰੇਲਵੇ ਸਟੇਸ਼ਨ ਕਾਫ਼ੀ ਵੱਡਾ ਹੈ ਅਤੇ ਬੀਤੀ ਰਾਤ ਫ਼ਿਰੋਜਪੁਰ ਪੁਲਿਸ ਨੇ ਆਰ ਪੀ ਐੱਫ ਨੂੰ ਨਾਲ ਲੈ ਕੇ ਰਾਤ ਨੂੰ ਰੇਲਵੇ ਸਟੇਸ਼ਨ ‘ਤੇ ਟਰੇਨਾਂ ਦੀ ਅਚਾਨਕ ਚੈਕਿੰਗ ਕੀਤੀ ਗਈ।ਉੱਥੇ ਹੀ ਪੁਲਿਸ ਕਰਮਚਾਰੀਆਂ ਨੇ ਸਵਾਰੀਆਂ ਦੇ ਸਮਾਨ ਦੀ ਚੈਕਿੰਗ ਕੀਤੀ। ਟ੍ਰੇਨ ਦੇ ਡੱਬਿਆਂ ‘ਚ ਜਾ

ਫਰਜ਼ੀ ਏਜੰਟ ਨੇ ਮਹਿਲਾ ਨੂੰ ਵਿਦੇਸ਼ ਭੇਜਣ ਦੇ ਨਾਂਅ ‘ਤੇ 60 ਹਜ਼ਾਰ ‘ਚ ਵੇਚਿਆ

Fake Travel Agent: ਫਿਰੋਜ਼ਪੁਰ : ਅਜੋਕੇ ਸਮੇਂ ਹਰ ਨੌਜਵਾਨ ਕੁੜੀ ਮੁੰਡਾ ਵਿਦੇਸ਼ ਜਾਣ ਦੇ ਸੌਕੀਨ ਹਨ। ਵੱਧਦੀ ਮਹਿੰਗਾਈ ਦੇ ਚਲਦਿਆਂ ਉਹ ਵਿਦੇਸ਼ ‘ਚ ਜਾ ਕੇ ਵਧੀਆ ਕਮਾਈ ਕਰਨ ਦੇ ਚੱਕਰਾਂ ‘ਚ ਕਈ ਵਾਰ ਉਹ ਵੱਡੀ ਧੋਖਾਧੜੀ ‘ਚ ਫੱਸ ਜਾਂਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਫਿਰੋਜ਼ਪੁਰ ਦਾ ਹੈ ਜਿਥੇ ਇੱਕ ਮਹਿਲਾਂ ਨੂੰ ਵਿਦੇਸ਼ ਭੇਜਣ ਦੇ ਨਾਮ

ਬਹਾਨੇ ਨਾਲ ਵਿਦਿਆਰਥਣ ਨੂੰ ਕਮਰੇ ‘ਚ ਲਿਜਾ ਕੇ ਕੀਤਾ ਅਜਿਹਾ ਸ਼ਰਮਨਾਕ ਕੰਮ !

Firozpur Rape: ਫਿਰੋਜ਼ਪੁਰ : ਅੱਜਕਲ੍ਹ ਦੇ ਲੋਕਾਂ ਦੀ ਮਾਨਸਿਕਤਾ ਇੰਨੀ ਜ਼ਿਆਦਾ ਖ਼ਰਾਬ ਹੋ ਚੁੱਕੀ ਹੈ ਕਿ ਮਾਸੂਮ ਬੱਚੀਆਂ ਨੂੰ ਵੀ ਆਪਣੀ ਹਵਸ ਦਾ ਸ਼ਿਕਾਰ ਬਣਾ ਰਹੇ ਹਨ। ਬੀਤੇ ਦਿਨੀਂ ਫਿਰੋਜ਼ਪੁਰ ‘ਚ 10 ਜਮਾਤ ‘ਚ ਪੜ੍ਹਨ ਵਾਲੀ ਲੜਕੀ ਨੂੰ ਜਾਣ ਪਹਿਚਾਣ ਵਾਲਾ ਦੁਕਾਨ ਤੋਂ ਸਮਾਨ ਖਰੀਦਣ ਦੇ ਬਹਾਨੇ ਆਪਣੇ ਨਾਲ ਲੈ ਗਿਆ। ਲੜਕੀ ਨੂੰ ਕਿਸੇ ਦੁਕਾਨ

ਕਾਂਗਰਸੀਆਂ ਨੇ ਆਪਣੀ ਹੀ ਸਰਕਾਰ ਖਿਲਾਫ਼ ਖੋਲ੍ਹਿਆ ਮੋਰਚਾ, ਨਸ਼ੇ ਨੂੰ ਲੈ ਕੈਪਟਨ ਨੂੰ ਘੇਰਿਆ

Congressmen Against Government: ਫ਼ਿਰੋਜ਼ਪੁਰ: ਪੰਜਾਬ ‘ਚ ਹੋਇਆ ਪੰਚਾਇਤੀ ਚੋਣਾਂ ‘ਚ ਜਿਤੇ ਪੰਚਾਂ ਤੇ ਸਰਪੰਚਾਂ ਦੇ ਸਹੁੰ ਚੁੱਕ ਜ਼ਿਲਾ ਪੱਧਰੀ ਸਮਾਗਮ ਦਾ ਆਯੋਜਨ ਫਿਰੋਜ਼ਪੁਰ ਵਿਖੇ ਕੀਤਾ ਗਿਆ ਸੀ। ਇਸ ਦੌਰਾਨ ਵਿਧਾਇਕ ਕੁਲਬੀਰ ਜ਼ੀਰਾ ਨੇ ਆਪਣੀ ਸਰਕਾਰ ਖਿਲਾਫ ਹੀ ਮੋਰਚਾ ਖੋਲ ਦਿੱਤਾ। ਉਨ੍ਹਾਂ ਸਟੇਜ਼ ‘ਤੇ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਪੰਜਾਬ ਵਿੱਚੋਂ ਨਸ਼ਾ ਖ਼ਤਮ ਕਰਨ ਵਿੱਚ

ਕਿਸਾਨ ਨੇ ਪਤਨੀ ਤੇ ਬੱਚਿਆਂ ਨੂੰ ਦਿੱਤੀ ਦਰਦਨਾਕ ਮੌਤ, ਕਤਲ ਕਰ ਆਪ ਹੋਇਆ ਫਰਾਰ

Firozpur Farmer Killed Family: ਫਿਰੋਜ਼ਪੁਰ ਦੇ ਪਿੰਡ ਆਸਲ ਵਿੱਚ ਅੱਜ ਸਵੇਰੇ-ਸਵੇਰੇ ਬੜਾ ਹੀ ਦਰਦਨਾਕ ਮੰਜ਼ਰ ਵੇਖਣ ਨੂੰ ਮਿਲਿਆ।ਜੀ ਹਾਂ,ਇੱਥੇ ਇੱਕ ਕਿਸਾਨ ਪਰਮਜੀਤ ਨੇ ਆਪਣੀ ਪਤਨੀ ਤੇ 2 ਬੱਚਿਆਂ ਦਾ ਬੜੀ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਤੇ ਆਪ ਉਥੋਂ ਫਰਾਰ ਹੋ ਗਿਆ। ਮੰਜੇ ਤੇ ਪਈਆਂ ਬੱਚਿਆਂ ਦੀਆਂ ਲਾਸ਼ਾਂ ਆਪਣੇ ਆਪ ਦਰਦ ਨੂੰ ਬਿਆਨ ਕਰਦੀਆਂ ਹਨ।ਜਾਣਕਾਰੀ

ਹਿਰਾਸਤ ‘ਚੋਂ ਭੱਜ ਕੇ ਕੀਤਾ ਕਤਲ, ਬਾਅਦ ‘ਚ ਸਮੱਗਲਰ ਦੀ ਵੀ ਮਿਲੀ ਲਾਸ਼

Firozpur Smuggler Suicide : ਫ਼ਿਰੋਜ਼ਪੁਰ ਵਿੱਚ ਕੁਝ ਸਮਾਂ ਪਹਿਲਾਂ ਪੁਲਿਸ ਪਾਰਟੀ ਉੱਤੇ ਫਾਇਰਿੰਗ ਕਰ ਪੁਲਿਸ ਹਿਰਾਸਤ ਤੋਂ ਫਰਾਰ ਹੋਏ ਹਰਭਜਨ ਸਿੰਘ  ਨਾਮੀ ਸਮਗਲਰ ਨੇ ਫ਼ਿਰੋਜ਼ਪੁਰ  ਦੇ ਇੰਡੋ ਪਾਕਿਸਤਾਨ ਬਾਰਡਰ  ਦੇ ਨਾਲ ਸਟੇ ਪਿੰਡ ਨਿਹਾਲਾ ਕਿਲਚਾ ਦੇ ਰਹਿਣ ਵਾਲੇ ਭੱਗਾ ਸਿੰਘ ਦੀ ਉਸਦੇ ਘਰ ਦੇ ਅੰਦਰ ਵੜ ਕੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਉਸਦੇ ਬਾਅਦ 

Firozpur police arrested three members gang

ਫ਼ਿਰੋਜ਼ਪੁਰ ਪੁਲਿਸ ਨੇ ਇੱਕ ਗੈਂਗ ਦੇ ਤਿੰਨ ਮੈਂਬਰਾਂ ਨੂੰ ਅਸਲੇ ਸਣੇ ਕੀਤਾ ਕਾਬੂ

Firozpur police arrested three members gang: ਫ਼ਿਰੋਜ਼ਪੁਰ ਪੁਲਿਸ ਨੇ ਅੱਜ ਇੱਕ ਗੈਂਗ ਦੇ ਤਿੰਨ ਮੈਂਬਰਾਂ ਨੂੰ ਇੱਕ ਵੱਡੀ ਵਾਰਦਾਤ ਦੀ ਤਿਆਰੀ ਕਰਨ ਦੌਰਾਨ ਚਾਰ ਪਿਸਤੌਲ ਅਤੇ ਇੱਕ ਬਾਰ੍ਹਾਂ ਬੋਰ ਬੰਦੂਕ ਅਤੇ 20 ਜ਼ਿੰਦਾ ਕਾਰਤੂਸ ਸਣੇ ਗਿਰਫ਼ਤਾਰ ਕੀਤਾ ਹੈ। Firozpur police arrested three members gang ਇਸ ਗੈਂਗ ਦਾ ਮੁਖੀ ਸਾਜਨ ਉਰਫ਼ ਮਾਲੀ ਆਪਣੇ ਹੀ ਜੀਜੇ ਦੀ

ਨੌਜਵਾਨ ਦੀ ਸੜਕ ਹਾਦਸੇ ‘ਚ ਹੋਈ ਮੌਤ

ਫਿਰੋਜ਼ਪੁਰ ਪੁਲਿਸ ਦੇ ਹੱਥ ਵੱਡੀ ਕਾਮਯਾ੍ਬੀ

Police raid ferozpur

ਫਿਰੋਜ਼ਪੁਰ ਤੋਂ 8 ਭੱਠੀਆਂ ਅਤੇ 2 ਲੱਖ ਲੀਟਰ ਕੱਚੀ ਦਾਰੂ ਬਰਾਮਦ

ਫਿਰੋਜ਼ਪੁਰ:-ਵਿਧਾਨ ਸਭਾ ਚੋਣਾਂ ਦੇ ਚਲਦਿਆਂ ਵੋਟਰਾਂ ਲਈ ਤਿਆਰ ਕੀਤੀ ਜਾ ਰਹੀ 8 ਭੱਠੀਆਂ ਤੇ 2 ਲੱਖ ਲੀਟਰ ਕੱਚੀ ਦਾਰੂ ਬਰਾਮਦ ਕੀਤੀ ਗਈ। ਬਰਾਮਦ ਕੀਤੀ ਨਜਾਇਜ਼ ਸ਼ਰਾਬ ਦੀ ਗੱਲ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਚੋਣ ਕਮਿਸ਼ਨ ਦੇ ਹੁਕਮਾਂ ’ਤੇ ਲਗਾਤਾਰ ਇਲਾਕੇ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਸ ਤਹਿਤ ਅੱਜ ਦੁਬਾਰਾ ਇਥੇ ਪਹੁੰਚ ਕੇ 2

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ