Tag: , , , , , , , ,

ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਸਿੱਖ ਜੱਥੇਬੰਦੀਆਂ ਹੋਈਆਂ ਇੱਕ ਜੁੱਟ

ਜਗਰਾਓਂ:-ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅੰਸ਼ ਖ਼ਾਨਦਾਨ ਨਾਲ ਸੰਬੰਧਿਤ ਸਮੇਂ ਦੇ ਧਾਰਮਿਕ ਆਗੂ ਬਾਬਾ ਸਾਹਿਬ ਸਿੰਘ ਬੇਦੀ ਨੇ ਆਪਣੇ ਯਤਨਾਂ ਸਦਕਾ ਮਿਸਲਾਂ ਵਿੱਚ ਏਕਤਾ ਲਿਆਈ ਸੀ , ਅਤੇ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿੱਚ ਸਹਿਮਤੀ ਕਰਦੇ ਇਸ ਧਰਤੀ ਉੱਤੇ ਦੂਜੇ ਵੱਡੇ ਸਿੱਖ ਰਾਜ ਦੀ ਸਥਾਪਨਾ ਕਰਨ ਵਿੱਚ ਇਤਹਾਸਿਕ ਭੂਮਿਕਾ ਨਿਭਾਈ ਸੀ । ਇਸੇ ਤਰ੍ਹਾਂ ਹੁਣ

ਸਾਲੀ ਤੇ ਆਇਆ ਜੀਜੇ ਦਾ ਦਿਲ ਕੀਤਾ ਇਹ ਕਾਂਡ

ਜ਼ੀਰਾ:-ਤਹਿਸੀਲ ਜ਼ੀਰਾ ਦੇ ਪਿੰਡ ਝੰਡਾ ਬੱਘਾ ਨਿਵਾਸੀ ਇਕ ਜੀਜੇ ਵੱਲੋ ਅਪਣੀ ਮਾਸੀ ਸੱਸ ਦੀ ਲੜਕੀ ਨਾਲ ਬਲਾਤਕਾਰ ਕਰਕੇ ਜ਼ੀਜੇ ਸਾਲੀ ਦੇ ਰਿਸ਼ਤੇ ਨੂੰ ਤਾਰ-ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਦਕਿ ਨੌਜਵਾਨ ਵੱਲੋਂ ਅਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਜਾ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆ ਮਾਮਲੇ ਦੇ ਜਾਂਚ ਕਰ ਰਹੇ

ਪੁਲਿਸ ਪ੍ਰਸ਼ਾਸਨ ਵਿਲੱਖਣ ਢੰਗ ਨਾਲ ਹੋਇਆ ਸ਼ਹੀਦਾਂ ਦੇ ਸਨਮੁੱਖ

ਫਿਰੋਜ਼ਪੁਰ:-ਕੌਮਾਂਤਰੀ ਸਰਹੱਦ ਹੂਸੈਨੀਵਾਲਾ ਵਿਖੇ ਆਏ ਸਾਲ ਦੀ ਤਰਾਂ ਇਸ ਵਾਰ ਵੀ ਭਾਵੇਂ ਸੂਬਾ ਪੱਧਰੀ ਮੇਲਾ ਕਰਵਾਇਆ ਗਿਆ।ਪ੍ਰੰਤੂ ਇਸ ਮੇਲੇ ਨੂੰ ਵਿਲੱਖਣ ਰੰਗ ਵਿਚ ਰੰਗਦਿਆਂ ਫ਼ਿਰੋਜ਼ਪੁਰ-ਫ਼ਾਜ਼ਿਲਕਾ ਪੁਲਿਸ ਵੱਲੋਂ ਸਾਈਕਲ ਰੈਲੀ ਕੱਢ ਕੇ ਲੋਕਾਂ ਨੂੰ ਸਾਈਕਲ ਸਦਕਾ ਸਰੀਰ ਹੋਣ ਦੇ ਲਾਭ ਬਾਰੇ ਜਾਣੂ ਕਰਵਾਇਆ ਗਿਆ। ਫ਼ਿਰੋਜ਼ਪੁਰ ਤੋਂ ਸ਼ੁਰੂ ਹੋਈ ਸਾਈਕਲ ਰੈਲੀ ਵਿਚ ਫ਼ਿਰੋਜ਼ਪੁਰ ਤੋਂ ਵੱਡੀ ਗਿਣਤੀ ਪੁਲਿਸ

ਫਿਰੋਜ਼ਪੁਰ: ਸਰਹੱਦੀ ਪੱਟੀ ਦੇ ਲੋਕਾਂ ਤੱਕ ਪਹੁੰਚਿਆ ਸਿਹਤ ਵਿਭਾਗ

ਫਿਰੋਜ਼ਪੁਰ:-ਲੰਬੇ ਸਮੇਂ ਤੋਂ ਪਾਕਿਸਤਾਨ ਵੱਲੋਂ ਛੱਡੇ ਜਾਂਦੇ ਕਾਲੇ ਪਾਣੀ ਸਦਕਾ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਸਰਹੱਦੀ ਪੱਟੀ ਦੇ ਲੋਕਾਂ ਤੱਕ ਪਹੁੰਚਿਆ ਸਿਹਤ ਵਿਭਾਗ। ਜੀ ਹਾਂ, ਦੇਸ਼ ’ਤੇ ਆਉਂਦੀ ਹਰੇਕ ਆਫਤ ਦਾ ਡੱਟ ਕੇ ਸਾਹਮਣਾ ਕਰਨ ਵਾਲੇ ਇਹ ਲੋਕ ਜਿਥੇ ਮੁਢਲੀਆਂ ਸਿਹਤ ਸਹੂਲਤਾਂ ਤੋਂ ਵਾਂਝੇ ਚੱਲੇ ਆ ਰਹੇ ਹਨ, ਉਥੇ ਆਏ ਸਾਲ ਪਾਕਿਸਤਾਨ ਵੱਲੋਂ ਦਰਿਆ ਵਿਚ

ਕੌਂਮ ਦੇ ਮਹਾਨ ਸ਼ਹੀਦਾਂ ਦੀ ਯਾਦ ’ਚ ਸਾਈਕਲ ਜਾਗਰੂਕਤਾ ਰੈਲੀ

ਫਿਰੋਜ਼ਪੁਰ:-ਭਾਵੇਂ ਸ਼ਹੀਦਾਂ ਦੀ ਯਾਦ ਵਿਚ ਦਹਾਕਿਆਂ ਤੋਂ ਮੇਲੇ ਤੇ ਸਾਈਕਲ ਰੈਲੀਆਂ ਆਦਿ ਰਾਹੀਂ ਲੋਕਾਂ ਵੱਲੋਂ ਯਤਨ ਕਰਕੇ ਆਮ ਜਨਤਾਂ ਨੂੰ ਸ਼ਹੀਦਾਂ ਪ੍ਰਤੀ ਸੁਹਿਰਦ ਕੀਤਾ ਗਿਆ, ਪ੍ਰੰਤੂ ਅੱਜ ਫ਼ਿਰੋਜ਼ਪੁਰ ਵਿਚ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਸੁਸਾਇਟੀ ਵੱਲੋਂ ਕੱਢੀ ਸਾਈਕਲ ਰੈਲੀ ਵਿਚ ਵਿਕਲਾਂਗ ਨੌਜਵਾਨਾਂ ਨੇ ਸਾਈਕਲ ਚਲਾ ਜਿਥੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਦਿੱਤੀ, ਉਥੇ ਇਨ੍ਹਾਂ ਨੌਜਵਾਨਾਂ ਨੇ

ਚੋਰਾਂ ਨੇ ਗਹਿਣਿਆਂ ਅਤੇ ਨਕਦੀ ਤੇ ਕੀਤਾ ਹੱਥ ਸਾਫ

ਤਲਵੰਡੀ ਭਾਈ:-ਤਲਵੰਡੀ ਭਾਈ ਵਿੱਚ ਲਗਾਤਾਰ ਵਾਪਰ ਰਹੀਆਂ ਚੋਰੀ ਦੀਆਂ ਘਟਨਾਵਾ ਕਰਕੇ ਸ਼ਹਿਰ ਵਸਨੀਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਆਏ ਦਿਨ ਚੋਰਾਂ ਵੱਲੋਂ ਘਰਾਂ ਅਤੇ ਦੁਕਾਨਾਂ ਦੇ ਜਿੰਦਰੇ ਤੋੜੇ ਜਾਂਦੇ ਅਤੇ ਲੱਖਾਂ ਦੇ ਮਾਲ ਤੇ ਹੱਥ ਸਾਫ ਕੀਤਾ ਜਾਂਦਾ ਹੈ।ਅਜਿਹੀ ਹੀ ਤਾਜਾ ਵਾਰਦਾਤ ਤਲਵੰਡੀ ਭਾਈ ਦੀ ਪੁਰਾਣੀ ਅਨਾਜ ਮੰਡੀ ਵਿੱਚ ਵਾਪਰੀ। ਜਦੋਂ ਚੋਰਾਂ ਨੇ

ਕਰਜੇ ਦੇ ਬੋਝ ਤੋਂ ਤੰਗ ਕਿਸਾਨ ਵੱਲੋ ਖੁਦਕੁਸ਼ੀ

ਜ਼ੀਰਾ:-ਕਰਜੇ ਤੋਂ ਤੰਗ ਆਏ ਕਿਸਾਨਾਂ ਵੱਲੋ ਖੁਦਕੁਸ਼ੀਆ ਕਰਨ ਦਾ ਸਿਲਾਸਿਲਾ ਰੁਕਨ ਦਾ ਨਾਮ ਨਹੀਂ ਲੈ ਰਿਹਾ ਅਤੇ ਅਕਸਰ ਹੀ ਕਿਸਾਨਾਂ ਵੱਲੋ ਖੁਦਕੁਸ਼ੀਆ ਕਰਨ ਦੇ ਮਾਮਲੇ ਸਾਹਮਣੇ ਆਉਦੇ ਹੀ ਰਹਿੰਦੇ ਹਨ ।ਹੁਣ ਅਜਿਹਾ ਹੀ ਇਕ ਮਾਮਲਾ ਜ਼ੀਰਾ ਅੰਦਰ ਪੈਂਦੇ ਪਿੰਡ ਤਲਵੰਲੀ ਮੰਗੇ ਖਾਂ ਵਿਖੇ ਸਾਹਮਣੇ ਆਇਆ। ਜਿਥੇ ਇਕ ਕਿਸਾਨ ਵੱਲੋਂ ਅਪਣੇ ਸਿਰ ਚੜ੍ਹੇ ਕਰਜੇ ਤੋਂ ਤੰਗ

ਸੀਮਾ ਸੁਰੱਖਿਆ ਬਲ ਵੱਲੋਂ 23 ਕਰੋੜ ਦੀ ਡਰੱਗਸ ਬਰਾਮਦ

ਭਾਰਤ ਪਾਕਿ ਅੰਤਰਾਸ਼ਟਰੀ ਸੀਮਾ ਉੱਤੇ ਤਾਰ  ਦੇ ਉਸ ਪਾਰ ਗਜਨੀ ਵਾਲਾ ਪੋਸਟ  ਦੇ ਕਰੀਬ ਸੀਮਾ ਸੁਰੱਖਿਆ ਬਲ ਦੀ 118 ਬਟਾਲੀਅਨ ਨੇ 23 ਕਰੋੜ ਦੀ ਡਰੱਗਸ ਬਰਾਮਦ ਕੀਤੀ ਹੈ ।ਡਿਊਟੀ ਉੱਤੇ ਤੈਨਾਤ ਜਵਾਨਾਂ ਨੂੰ ਸਰਚ  ਦੇ ਦੌਰਾਨ ਅੱਧਾ ਅੱਧਾ ਕਿੱਲੋ  ਦੇ 9 ਹੈਰੋਇਨ  ਦੇ ਪੈਕਟ ਬਰਾਮਦ ਹੋਏ  |  ਬਰਾਮਦ ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ 23 ਕਰੋੜ ਰੁਪਏ

Potatoes

ਘਾਟੇ ‘ਚ ਜਾ ਰਹੇ ਆਲੂਆਂ ਨੂੰ ਮਾਰਕਫੈਡ ਦਾ ਸਹਾਰਾ

ਫਿਰੋਜ਼ਪੁਰ:-ਆਲੂ ਕੌਡੀਆਂ ਦੇ ਭਾਅ ਵਿਕਣ ਨਾਲ ਜਿਥੇ ਕਿਸਾਨਾਂ ਨੂੰ ਘਾਟੇ ਦਾ ਸਾਹਮਣਾ ਕਰਨਾ ਪਿਆ, ਉਥੇ ਤੁੜਵਾਈ ਦੇ ਵੀ ਪੈਸੇ ਪੂਰੇ ਨਾ ਹੋਣ ਕਰਕੇ ਕਿਸਾਨ ਪ੍ਰੇਸ਼ਾਨੀ ਦੇ ਆਲਮ ਵਿਚ ਡੁੱਬਿਆ ਦਿਖਾਈ ਦੇ ਰਿਹਾ ਹੈ। ਪ੍ਰਤੀ ਏਕੜ ਮੋਟੇ ਖਰਚ ਕਰਨ ਉਪਰੰਤ ਤੁੜਵਾਈ ਲਈ ਜਿਆਦਾ ਖਰਚ ਹੋਣ ਦੇ ਬਾਵਜੂਦ ਆਲੂ ਦਾ ਭਾਅ 2 ਰੁਪਏ ਨਾ ਮਿਲਣ ਕਰਕੇ ਕਿਸਾਨਾਂ ਵੱਲੋਂ

Reflector awareness

ਫਿਰੋਜਪੁਰ ਵਿਚ ਟ੍ਰੈਫਿਕ ਸਮੱਸਿਆ ਦਾ ਸਾਂਝਾ ਉਪਰਾਲਾ

ਫਿਰੋਜਪੁਰ:- ਸ਼ਨੀਵਾਰ ਨੂੰ ਫਿਰੋਜ਼ਪੁਰ ਵਿਚ ਸ਼ੈਸ਼ਨ ਕੋਰਟ ਦੇ ਜੱਜ ਐਸ .ਕੇ ਅੱਗਰਵਾਲ, ਸ਼੍ਰੀਮਤੀ ਸ਼ਿਖਾ ਗੋਇਲ,ਡੀਟੀਓ ਅਤੇ ਟ੍ਰੈਫਿਕ ਪੁਲਿਸ ਵੱਲੋਂ ਗੱੱਡੀਆਂ ਤੇ ਰਿਫਲੈਕਟਰ ਲਗਾ ਕੇ ਲੋਕਾਂ ਨੂੰ ਟ੍ਰੈਫਿਕ ਦੀ ਸਮੱਸਿਆ ਬਾਰੇ ਜਾਣੂ ਕਰਵਾਇਆ ਗਿਆ ਅਤੇ ਦੱਸਿਆ ਕਿ ਕਿਸ ਤਰ੍ਹਾਂ ਰਿਫਲੈਕਟਰ ਲਗਾਉਣ ਨਾਲ ਸੜਕ ਤੇ ਹੋਣ ਵਾਲੀਆਂ ਦੁਰਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ। ਇਸ ਮੌਕੇ ਐਸ .ਕੇ

Theft in talwandi bhai

ਤਲਵੰਡੀ ਭਾਈ : ਚੋਰਾਂ ਨੇ ਗਹਿਣੇ, ਨਕਦੀ ਤੇ ਹੋਰ ਕੀਮਤੀ ਸਮਾਨ ਤੇ ਕੀਤਾ ਹੱਥ ਸਾਫ

ਤਲਵੰਡੀ ਭਾਈ :-ਤਲਵੰਡੀ ਭਾਈ ਵਿੱਚ ਨਿੱਤ ਦਿਹਾੜੇ ਵਾਪਰ ਰਹੀਆਂ ਚੋਰੀ ਦੀਆਂ ਘਟਨਾਵਾਂ ਕਰਕੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸ ਸਭ ਦੇ ਬਾਵਜੂਦ ਪੁਲਸ ਇਨ੍ਹਾਂ ਘਟਨਾਵਾਂ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਬੀਤੀ ਦੇਰ ਰਾਤ ਤਲਵੰਡੀ ਭਾਈ ਦੀ ਨਵੀਂ ਅਬਾਦੀ ਵਿੱਚ ਚੋਰਾਂ ਨੇ ਚਾਰ ਘਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ। ਭਾਵੇਂ ਚੌਰ

car thief

ਫਿਰੋਜ਼ਪੁਰ ‘ਚ ਚੋਰ ਸਰਗਰਮ, ਲੋਕਾਂ ਨੇ ਖੁਦ ਸੰਭਾਲਿਆ ਮੋਰਚਾ

ਫਿਰੋਜ਼ਪੁਰ: ਪੁਲਿਸ ਬੇਖ਼ਬਰ ਤੇ ਚੋਰ ਸਰਗਰਮ। ਲੋਕ ਆਪਣੇ ਸਾਮਾਨ ਦੀ ਰਾਖੀ ਖੁਦ ਕਰਨ ਲਈ ਮਜਬੂਰ। ਜੀ ਹਾਂ! ਅੱਜ ਫਿਰੋਜ਼ਪੁਰ ਦੇ ਟਾਹਲੀ ਵਾਲਾ ਮੁਹੱਲਾ ਵਿੱਚ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ। ਇੱਥੇ ਇੱਕ ਚੋਰ ਨੂੰ ਕਾਰ ਚੋਰੀ ਕਰਦਿਆਂ ਮੁਹੱਲੇ ਦੇ ਲੋਕਾਂ ਨੇ ਕਾਬੂ ਕਰਕੇ ਖੂਬ ਕੁੱਟਿਆ। ਹੈਰਾਨੀ ਤਾਂ ਉਦੋਂ ਹੋਈ ਜਦੋਂ ਘਟਨਾ ਸਥਾਨ `ਤੇ ਪਹੁੰਚੀ ਪੁਲਿਸ

married woman alleges rape, 2 booked

ਵਿਆਹੁਤਾ ਨਾਲ ਜਬਰ-ਜ਼ਨਾਹ ਦੇ ਦੋਸ਼, 2 ਖਿਲਾਫ ਮਾਮਲਾ ਦਰਜ

ਫਿਰੋਜ਼ਪੁਰ:-ਥਾਣਾ ਸਦਰ ਦੀ ਪੁਲਸ ਨੇ ਇਕ 38 ਸਾਲਾ ਵਿਆਹੁਤਾ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ‘ਚ ਇਕ ਵਿਅਕਤੀ ਤੇ ਉਸ ਦੇ 2 ਸਾਥੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਹਰਜੀਤ ਕੌਰ ਥਾਣਾ ਵੂਮੈਨ ਫਿਰੋਜ਼ਪੁਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਔਰਤ ਨੇ ਪੁਲਸ ਨੂੰ ਦਿੱਤੇ ਬਿਆਨਾਂ ‘ਚ ਦੋਸ਼ ਲਾਇਆ ਕਿ ਜਦ ਉਹ ਬੀਤੀ ਸ਼ਾਮ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ