Tag: , , , , , , , , , ,

ਹੁਸ਼ਿਆਰਪੁਰ ਦੇ ਰਿਹਾਇਸ਼ੀ ਇਲਾਕੇ ‘ਚ ਲੱਗੀ ਭਿਆਨਕ ਅੱਗ

hoshiarpur residential area fire broke: ਹੁਸ਼ਿਆਰਪੁਰ ਦੇ ਰਿਹਾਇਸ਼ੀ ਇਲਾਕੇ ‘ਚ ਅੱਜ ਤੜਕੇ 4 ਵਜੇ ਦੇ ਕਰੀਬ ਅੱਗ ਲੱਗ ਗਈ। ਥੋੜੇ ਜਹੇ ਸਮੇਂ ‘ਚ ਹੀ ਇਲਾਕੇ ਦੀ ਮਿੱਲ ਅੰਦਰ ਪਈਆਂ ਮਸ਼ੀਨਾਂ ਸੜ੍ਹ ਕੇ ਸਵਾਹ ਹੋ ਗਈਆਂ। ਘਟਨਾ ਦੀ ਜਾਣਕਾਰੀ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ। ਫਾਇਰ ਬ੍ਰਿਗੇਡ ਨੇ ਅੱਗ ‘ਤੇ ਕਾਬੂ ਪਾਉਣ ਦੀ

ਅੱਗ ਬੁਝਾਉਣ ਆਈ ਫਾਇਰ ਬਿਗ੍ਰੇਡ ਦੀ ਗੱਡੀ ‘ਚ ਨਹੀਂ ਸੀ ਪੂਰਾ ਪਾਣੀ

Moga Fire Brigade : ਮੋਗਾ : ਇੱਥੇ ਦੇ ਬੁੱਘੀਪੁਰਾ ਚੋਂਕ ਵਿਖੇ ਕਿਸੇ ਕਾਰਨ ਅੱਗ ਲੱਗਣ ਨਾਲ 100 ਏਕੜ ਫਸਲ ਸੜ ਕੇ ਸੁਆਹ ਹੋ ਗਈ। ਪਰ ਇਸ ਤੋਂ ਬਾਅਦ ਹਲਾਤ ਉਸ ਵੈਲੇ ਤਨਾਵਪੂਰਨ ਹੋ ਗਏ, ਜਦੋਂ ਦੇਰੀ ਨਾਲ ਮੌਕੇ ਤੇ ਪੁੱਜੀ ਫਾਇਰ ਬ੍ਰਿਗੇਡ ਦੀ ਗੱਡੀ ‘ਚ ਪਾਣੀ ਘੱਟ ਸੀ ਅਤੇ ਕਿਸਾਨਾਂ ਮੁਤਾਬਿਕ ਉਸਦੀ ਪਾਣੀ ਛਿੜਕਣ ਵਾਲੀ

ਦੇਸ਼ ਦੇ 15 ‘ਚੋ 13 ਗੈਲੰਟਰੀ ਐਵਾਰਡ ਲੁਧਿਆਣਾ ਦੇ ਫਾਇਰਮੈਨਾਂ ਹਿੱਸੇ

Gallantry Awards Ludhiana: ਦੋ ਸਾਲ ਪਹਿਲਾਂ ਲੁਧਿਆਣਾ ਦੀ ਫੈਕਟਰੀ ‘ਚ ਇੱਕ ਭਿਆਨਕ ਮੰਜਰ ਦੇਖਣ ‘ਚ ਆਇਆ ਸੀ ਜਿਸ ‘ਚ ਇੱਕ ਬੰਬ ਬਲਾਸਟ ਤੋਂ ਬਾਅਦ ਲੱਗੀ ਭਿਆਨਕ ਅੱਗ ‘ਚੋਂ ਬੰਦਿਆਂ ਨੂੰ ਬਚਾਉਣ ਵਾਲੇ ਲੁਧਿਆਣਾ ਫਾਇਰ ਬ੍ਰਿਗੇਡ ਦੇ 13 ਕਰਮਚਾਰੀਆਂ ਨੂੰ ਗੈਲੰਟਰੀ ਐਵਾਰਡ ਨਾਲ ਨਿਵਾਜ਼ਿਆ ਗਿਆ। ਗੌਰਤਲਬ ਹੈ ਕਿ ਇਨ੍ਹਾਂ ਸਭ ਨੂੰ ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ

ਮੁੰਬਈ ‘ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਗੱਡੀਆਂ ਮੌਕੇ ‘ਤੇ ਮੌਜੂਦ

Fire Broke Out: ਮੁੰਬਈ: ਪਿਛਲੇ ਕੁਝ ਦਿਨਾਂ ਤੋਂ ਮੁੰਬਈ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਕਾਫੀ ਜ਼ਿਆਦਾ ਵੱਧ ਗਈਆਂ ਹਨ। ਤੁਹਾਨੂੰ ਇੱਥੇ ਦੱਸਣਾ ਚਾਹੁੰਦੇ ਹਨ ਕਿ ਬੀਤੇ ਦਿਨੀਂ ਹੀ ਇੱਕ ਰਿਹਾਇਸ਼ੀ ਇਮਾਰਤ ਦੇ ਵਿੱਚ ਅੱਗ ਲੱਗ ਗਈ ਸੀ ਜਿਸ ਵਿੱਚ 5 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਸੀ। ਇਸ ਤੋਂ ਬਾਅਦ ਅੱਜ ਲੋਅਰ ਪਰੇਲ ਦੇ ਕਮਲਾ

ਓ.ਬੀ.ਸੀ. ਬੈਂਕ ’ਚ ਲੱਗੀ ਭਿਆਨਕ ਅੱਗ,ਫਾਇਰ ਬ੍ਰਿਗੇਡ ਨੇ ਪਾਇਆ ਅੱਗ ’ਤੇ ਕਾਬੂ

OBC Fire: ਤਪਾ ਮੰਡੀ ਦੀ ਸੰਘਣੀ ਆਬਾਦੀ ਵਿੱਚ ਉਸ ਸਮੇਂ ਹਫੜਾ ਦਫੜੀ ਵਾਲਾ ਮਾਹੌਲ਼ ਬਣ ਗਿਆ ਜਦੋਂ ਅੱਜ ਸਵੇਰੇ ਇੱਥੋਂ ਦੀ ਓਰੀਐਟਲ ਬੈਂਕ ਆਫ ਕਾਮਰਸ ਵਿੱਚ ਭਿਆਨਕ ਅੱਗ ਲੱਗ ਗਈ।ਜਿਸ ਨਾਲ ਬੈਂਕ ਦਾ ਸਾਰਾ ਫਰਨੀਚਰ,ਛੱਤ ਤੇ ਲੱਗੀ ਪੀਵੀਸੀ,ਕੰਪਿਊਟਰ ਅਤੇ ਹੋਰ ਸਾਰੇ ਕਾਗਜਾਤ ਸੜਕੇ ਸੁਆਹ ਹੋ ਗਏ। ਮੌਕੇ ‘ਤੇ ਮਜੂਦ ਚਸ਼ਮਦੀਦੀ ਦਾ ਮੰਨਣਾ ਹੈ ਕਿ ਸਵੇਰੇ

Andaman Nicobar hotel fire

ਅੰਡੇਮਾਨ ਤੇ ਨਿਕੋਬਾਰ ਦੇ ਹੋਟਲ ‘ਚ ਲੱਗੀ ਅੱਗ ,ਇੱਕ ਬੱਚੇ ਦੀ ਮੌਤ

Andaman Nicobar hotel fire:ਅੰਡੇਮਾਨ ਅਤੇ ਨਿਕੋਬਾਰ ਵਿੱਚ ਮੰਗਲਵਾਰ ਸਵੇਰੇ ਕਰੀਬ 3 ਵਜੇ ਨਾਰਥ ਰੀਫ ਹੋਟਲ ਵਿੱਚ ਅੱਗ ਲੱਗ ਗਈ।ਇਸ ਹਾਦਸੇ ਵਿੱਚ ਇੱਕ ਬੱਚੇ ਦੀ ਮੌਤ ਹੋ ਗਈ।ਜਦੋਂ ਕਿ ਸੱਤ ਹੋਰ ਲੋਕ ਜਖ਼ਮੀ ਹੋਏ ਹਨ। Andaman Nicobar hotel fire ਅੱਗ ਲੱਗਣ ਉੱਤੇ ਪੂਰੇ ਹੋਟਲ ਵਿੱਚ ਧੂੰਆਂ ਫੈਲ ਗਿਆ ਜਿਸਦੇ ਬਾਅਦ ਮੌਕੇ ਉੱਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ

ਅੱਗ ਲੱਗਣ ਕਾਰਨ ਤਿੰਨ ਮੰਜ਼ਿਲਾ ਮਠਿਆਈ ਦੀ ਦੁਕਾਨ ਸੜ ਕੇ ਸੁਆਹ

Patiala sweet shop fire: ਪਟਿਆਲਾ ਦੇ ਤ੍ਰਿਪੜੀ ਇਲਾਕੇ ‘ਚ ਸਥਿਤ ਕੋਹਲੀ ਸਵੀਟਸ ਨੂੰ ਅੱਗ ਲੱਗ ਗਈ। ਜਿਸ ਦੇ ਕਾਰਨ ਇਹ ਤਿੰਨ ਮੰਜ਼ਿਲੀ ਇਮਾਰਤ ਸੜ ਕੇ ਸੁਆਹ ਹੋ ਗਈ। ਅੱਜ ਸਵੇਰੇ 4.30 ਕੁ ਵਜੇ ਕੋਹਲੀ ਸਵੀਟ ਸ਼ਾਪ ਨੂੰ ਅਚਾਨਕ ਅੱਗ ਲੱਗਣ ਦੀ ਖ਼ਬਰ ਮਿਲੀ। ਇਸ ਦੀ ਸੂਚਨਾ ਮਿਲਦਿਆ ਹੀ ਅੱਗ ਬੁਝਾਊ ਦਸਤੇ ਦੀ ਟੀਮ ਨੇ ਮੌਕੇ

Japan old age home fire

ਜਪਾਨ ਦੇ ਬਿਰਧ ਆਸ਼ਰਮ ‘ਚ ਲੱਗੀ ਅੱਗ ,11 ਲੋਕਾਂ ਦੀ ਮੌਤ ,5 ਜਖ਼ਮੀ

Japan old age home fire:ਜਪਾਨ ਦੇ ਉੱਤਰੀ ਇਲਾਕੇ ਵਿੱਚ ਸਥਿਤ ਇੱਕ ਬਿਰਧ ਆਸ਼ਰਮ ਵਿੱਚ ਭਿਆਨਕ ਅੱਗ ਲੱਗ ਗਈ।ਇਸ ਅੱਗ ਵਿੱਚ 11 ਲੋਕਾਂ ਦੀ ਮੌਤ ਹੋ ਗਈ ਅਤੇ 5 ਲੋਕ ਜਖ਼ਮੀ ਹੋ ਗਏ।ਇਲਾਕੇ ਵਿੱਚ ਬਰਫ਼ਬਾਰੀ ਦੇ ਕਾਰਨ ਅੱਗ ਨੂੰ ਬੁਝਾਉਣਾ ਥੋੜ੍ਹਾ ਮੁਸ਼ਕਿਲ ਰਿਹਾ , ਪਰ ਹੁਣ ਅੱਗ ਉੱਤੇ ਕਾਬੂ ਪਾ ਲਿਆ ਗਿਆ ਹੈ। Japan old age

ਫਾਇਰ ਬ੍ਰਿਗੇਡ ਗੱਡੀਆਂ ਦੀ ਹਾਲਤ ਤਰਸਯੋਗ

Fire Ludhiana police post fire brigade

ਲੁਧਿਆਣਾ ਪੁਲਿਸ ਚੌਂਕੀ ‘ਚ ਲੱਗੀ ਅੱਗ ,ਫਾਇਰ ਬ੍ਰਿਗੇਡ ਦੀ ਮਦਦ ਨਾਲ ਪਾਇਆ ਕਾਬੂ …

LPG prices cut

ਗੈਸ ਸਿਲੰਡਰ ਦੇ ਗੋਦਾਮ ‘ਚ ਲੱਗੀ ਭਿਆਨਕ ਅੱਗ

ਹੈਦਰਾਬਾਦ:ਇਕ ਗੈਸ ਸਿਲੰਡਰ ਦੇ ਗੋਦਾਮ ‘ਚ ਵੀਰਵਾਰ ਰਾਤ ਭਿਆਨਕ ਅੱਗ ਲੱਗ ਗਈ ਇਹ ਖੇਤਰ ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਦੇ ਬਾਹਰੀ ਚੇਰਾਪੱਲੀ ਦੇ ਨਜਦੀਕ ਸੀ। ਫਾਇਰ ਬ੍ਰਿਗੇਡ ਵਿਭਾਦ ਦੇ ਸੂਤਰਾਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਚੇਰਾਪੱਲੀ, ਮਲਕਾਨਗਿਰੀ, ਮੋਲਾਲੀ ਅਤੇ ਮੁਸ਼ੀਰਦਾਬਾਦ ਤੋਂ 6 ਫਾਇਰ ਬ੍ਰਿਗੇਡ ਦੀਆਂ

ਦਿੱਲੀ ‘ਚ ਪਲਾਸਟਿਕ ਫੈਕਟਰੀ ‘ਚ ਲੱਗੀ ਅੱਗ

ਲੁਧਿਆਣਾ ਵਿੱਚ ਕੱਪੜਾ ਫੈਕਟਰੀ ‘ਚ ਲੱਗੀ ਅੱਗ

ਜਗਰਾਓ ਬਿਜਲੀ ਬੋਰਡ ਦੀ ਵਰਕਸ਼ਾਪ ‘ਚ ਲੱਗੀ ਅੱਗ, ਸਮਾਨ ਸੜ ਕੇ ਸੁਆਹ

ਬੀਤੀ ਰਾਤ ਜਗਰਾਓ ਬਿਜਲੀ ਬੋਰਡ ਦੀ ਵਰਕਸ਼ਾਪ ਵਿੱਚ ਅੱਗ ਲੱਗ ਗਈ ਅਤੇ ਮੋਗਾ ਜਗਰਾਵਾਂ ਦੀ ਫਾਇਰ ਬਿਗਰੇਡ ਨੇ ਅੱਗ ਉੱਤੇ ਤਿੰਨ ਘੰਟੇ ਬਾਅਦ ਕਾਬੂ ਪਾਇਆ । ਜੇਕਰ ਵਰਕਸ਼ਾਪ ਵਿੱਚ ਪਏ ਅਣਗਿਣਤ ਟਰਾਂਸਫਾਰਮਰਾਂ ਅਤੇ ਹਜਾਰਾਂ ਲਿਟਰ ਤੇਲ ਤੱਕ ਅੱਗ ਪਹੁੰਚ ਜਾਂਦੀ ਤਾਂ ਬਹੁਤ ਵੱਡਾ ਹਾਦਸਾ ਹੋ ਸਕਦਾ ਸੀ। ਪਾਵਰਕਾਮ ਦੇ ਅਧਿਕਾਰੀ ਵਰਕਸ਼ਾਪ ਵਿੱਚ ਅੱਗ ਨਾਲ ਹੋਏ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ