Tag: , , , ,

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਦਫਤਰ ‘ਚ ਲੱਗੀ ਅੱਗ

Imran Khan Office Fire Breaks : ਇਸਲਾਮਾਬਾਦ : ਪਾਕਿਸਤਾਨ ‘ਚ ਅੱਜ (ਸੋਮਵਾਰ) ਪ੍ਰਧਾਨ ਮੰਤਰੀ ਸਕੱਤਰੇਤ ‘ਚ ਅਚਾਨਕ ਅੱਗ ਲਗ ਗਈ। ਪਾਕਿਸਤਾਨੀ ਮੀਡਿਆ ਮੁਤਾਬਕ ਜਿਸ ਦੌਰਾਨ ਇਹ ਅੱਗ ਲੱਗੀ ਸੀ ਉਸ ਵਕ਼ਤ ਇਮਾਰਤ ਦੀ ਪੰਜਵੀ ਮੰਜ਼ਿਲ ‘ਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੀ ਮਜੂਦ ਸਨ। ਤੁਹਾਨੂੰ ਦੱਸ ਦੀਏ ਕਿ ਇਹ ਅੱਗ ਬਿਲਡਿੰਗ ਦੀ 6ਵੀਂ ਮੰਜ਼ਿਲ ‘ਤੇ ਲੱਗੀ

ਜਲੰਧਰ ਦੇ ਇਸ ਹੋਟਲ ‘ਚ ਮਚਿਆ ਅੱਗ ਦਾ ਭਾਂਬੜ

Hotel On Fire: ਜਲੰਧਰ: ਜਲੰਧਰ ਦੀ ਲਾਡੋ ਵਾਲੀ ਰੋਡ ਤੇ ਸਥਿਤ ਹੋਟਲ ਦੇ ਕਮਰੇ ਵਿੱਚ ਅਚਾਨਕ ਅੱਗ ਲੱਗ ਗਈ। ਇਹ ਅੱਗ ਬਹੁਤ ਜ਼ਿਆਦਾ ਭਿਆਨਕ ਸੀ। ਇਸ ਅੱਗ ਨੂੰ ਬੁਝਾਉਣ ਦੇ ਲਈ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੂੰ ਬਹੁਤ ਮਸ਼ੱਕਤ ਕਰਨੀ ਪਈ। ਇਥੇ ਮਾਮਲਾ ਇਹ ਸੀ ਕਿ ਰਾਤ ਦੇ ਕਰੀਬ ਨੌਂ ਵਜੇ ਅਚਾਨਕ ਹੋਟਲ ਦੇ ਇੱਕ

ਕੱਪੜੇ ਦੀ ਦੁਕਾਨ ਨੂੰ ਲੱਗੀ ਅੱਗ, ਲੱਖਾਂ ਦਾ ਨੁਕਸਾਨ

Ludhiana fire breaks: ਲੁਧਿਆਣਾ ਦੇ ਗੁਰੂ ਅਰਜੁਨ ਦੇਵ ਨਗਰ ਵਿੱਚ ਸ਼ਨੀਵਾਰ ਦੇਰ ਰਾਤ ਕੱਪੜੇ ਦੀ ਇੱਕ ਫੈਕਟਰੀ ਵਿੱਚ ਅਚਾਨਕ ਅੱਗ ਲੱਗ ਗਈ। ਸੂਚਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਅੱਗ ਬੁਝਾਊ ਕੰਪਲੈਕਸ ਦੇ 5 ਫਾਇਰ ਇੰਜਣ ਨੇ 5 ਘੰਟੇ ਦੀ ਮਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਇਸ ਘਟਨਾ ਵਿੱਚ ਫੈਕਟਰੀ ਵਿੱਚ ਪਿਆ ਲੱਖਾਂ ਰੁਪਏ ਦਾ

ਮੁੰਬਈ ਦੇ ਆਰ. ਕੇ. ਸਟੂਡੀਓ ‘ਚ ਲੱਗੀ ਭਿਆਨਕ ਅੱਗ, ਰਿਸ਼ੀ ਕਪੂਰ ਦੇਖ ਰਹੇ ਸਨ ਸਟੂਡੀਓ ਦਾ ਕੰਮ

ਮੁੰਬਈ— ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਆਰ. ਕੇ. ਸਟੂਡੀਓ ‘ਚ ਭਿਆਨਕ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਇਸ ਦੌਰਾਨ ਸਟੂਡੀਓ ਦਾ ਲਗਭਗ ਸਾਰਾ ਸਮਾਨ ਸੜ ਕੇ ਸਵਾਹ ਹੋ ਚੁੱਕਾ ਹੈ। ਬਾਲੀਵੁੱਡ ਦੇ ਇਸ ਮਸ਼ਹੂਰ ਸਟੂਡੀਓ ਵਿੱਚ ਅੱਗ ਲੱਗਣ ਕਾਰਨ ਇੱਕ ਹਾਲ ਪੂਰੀ ਤਰ੍ਹਾਂ ਦੇ ਨਾਲ ਬਰਬਾਦ ਹੋ ਚੁੱੱਕਾ ਹੈ।ਇਹ ਸਟੂਡੀਓ ਚੈਂਬੂਰ ਸਥਿਤ ਹੈ।ਇਸਦੀ ਸਥਾਪਨਾ ਸ਼ੋਅ ਮੈਨ

ਲੁਧਿਆਣਾ ਦੀ ਧਾਗਾ ਫੈਕਟਰੀ ‘ਚ ਲੱਗੀ ਭਿਆਨਕ ਅੱਗ

ਪੰਜਾਬ ਦਾ ਮੈਨਚੇਸਟਰ ਕਹੇ ਜਾਣ ਵਾਲਾ ਲੁਧਿਆਣਾ ਅਕਸਰ ਸੁਰਖੀਆਂ ‘ਚ ਰਹਿੰਦਾ ਹੈ। ਹੁਣ ਫਿਰ ਇਕ ਵਾਰ ਲੁਧਿਆਣਾ ਸੁਰਖੀਆਂ ‘ਚ ਹੈ। ਕਾਬਿਲੇਗੌਰ ਹੈ ਕਿ ਲੁਧਿਆਣਾ ਵਿਚ ਵੱਡੀ ਗਿਣਤੀ ਵਿਚ ਫੈਕਟਰੀਆਂ ਹਨ। ਵੱਖ ਵੱਖ ਪ੍ਰੋਡਕਟਸ ਬਣਾਉਣ ਵਾਲੀ ਫੈਕਟਰੀਆਂ ਵਿਚੋਂ ਸਬ ਤੋਂ ਜ਼ਿਆਦਾ ਗਿਣਤੀ  ਧਾਗਾ ਬਣਾਉਣ ਵਾਲੀ ਫੈਕਟਰੀਆਂ ਦੀ ਹੈ। ਤੇ ਅੱਜ ਉਸ ਵੇਲੇ ਲੁਧਿਆਣਾ ਵਿਚ ਲੁਧਿਆਣਾ ਵਿਚ

UP-Fire-in-Noida

ਗ੍ਰੇਟਰ ਨੋਇਡਾ ਦੇ ਗੋਦਾਮਾਂ ‘ਚ ਲੱਗੀ ਅੱਗ

ਉੱਤਰ ਪ੍ਰਦੇਸ਼ (31 ਮਾਰਚ) – ਗ੍ਰੇਟਰ ਨੋਇਡਾ ਵਿਚ ਕਬਾੜ ਦੇ ਗੋਦਾਮਾਂ ਵਿਚ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਿਕ ਗ੍ਰੇਟਰ ਨੋਇਡਾ ਦੇ ਦਾਦਰੀ ਵਿਚ ਕਬਾੜ ਦੇ 3 ਗੋਦਾਮਾਂ ਵਿਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨ ਹਾਲੇ ਤੱਕ ਪਤਾ ਨਹੀਂ ਚੱਲ ਸਕੇ।  ਫਾਇਰ ਬਿਗ੍ਰੇਡ ਦੀ ਟੀਮ ਮੌਕੇ ਤੇ ਤੈਨਾਤ ਹੈ ਅਤੇ

Amitabh Bachchan

ਅਮਿਤਾਭ ਦੇ ਘਰ ਦੇ ਬਾਹਰ ਲੱਗੀ ਅੱਗ

ਅਮਿਤਾਭ ਬੱਚਨ ਅਤੇ ਉਸਦੇ ਪਰਿਵਾਰ ਨਾਲ ਕਿੰਨਾ ਵੱਡਾ ਹਾਦਸਾ ਹੁੰਦੇ ਰਹਿ ਗਿਆ। ਅਸਲ ‘ਚ ਅਮਿਤਾਭ ਬੱਚਨ ਦੇ ਬੰਗਲੇ ਦੇ ਬਾਹਰ ਪਾਰਕ ‘ਚ ਖੜੀ ਕਾਰਾਂ ‘ਚ ਅਚਾਨਕ ਅੱਗ ਲੱਗ ਗਈ। ਅੱਗ ਇੰਨੀ ਵੱਧ ਗਈ ਸੀ ਕਿ ਇਸ ਨਾਲ ਅਮਿਤਾਭ ਦੇ ਬੰਗਲੇ ਨੂੰ ਕਾਫੀ ਨੁਕਸਾਨ ਹੋ ਸਕਦਾ ਸੀ। ਪਰ ਅੱਗ ਬੇਕਾਬੂ ਹੋਣ ਤੋਂ ਪਹਿਲਾਂ ਹੀ ਉਸ ’ਤੇ ਕਾਬੂ

ਕੱਪੜੇ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ