Tag: , , , , , ,

Finance Minister Announcement

ਵਿੱਤ ਮੰਤਰੀ ਦਾ ਵੱਡਾ ਐਲਾਨ : ਪੀਐਮ ਜਨ-ਧਨ ਯੋਜਨਾ ‘ਚ ਹੁਣ ਦੁਗਣਾ ਓਵਰਡਰਾਫਟ

Finance Minister Announcement: ਕੇਂਦਰੀ ਵਿੱਤ ਮੰਤਰੀ ਅਰੁਣ ਜੇਟਲੀ ਨੇ ਪ੍ਰਧਾਨਮੰਤਰੀ ਜਨਧਨ ਯੋਜਨਾ ਦੇ ਤਹਿਤ ਇਹ ਵੱਡਾ ਐਲਾਨ ਕੀਤਾ ਗਿਆ ਹੈ। ਸਰਕਾਰ ਨੇ ਇਸ ਯੋਜਨਾ ਦੇ ਤਹਿਤ ਓਵਰ ਡਰਾਫਟ ਸੁਵਿਧਾ ਦੇ ਤਹਿਤ ਮਿਲਣ ਵਾਲੀ ਰਕਮ ਨੂੰ ਦੁਗਣਾ ਕਰਨ ਦਾ ਐਲਾਨ ਕੀਤਾ ਹੈ। ਕੈਬਿਨੇਟ ਨੇ ਇਸ ਨੂੰ 5 ਹਜ਼ਾਰ ਤੋਂ ਵਧਾਕੇ 10 ਹਜ਼ਾਰ ਕਰਨ ਦਾ ਫੈਸਲਾ ਲਿਆ

Sukhbir Badal

ਰਾਹੁਲ ਗਾਂਧੀ ਪੰਜਾਬ ਦੇ ਵਿੱਤ ਮੰਤਰੀ ਨੂੰ ਪੈਟਰੋਲ ਅਤੇ ਡੀਜ਼ਲ ਨੂੰ ਜੀਐਸਟੀ ਹੇਠ ਲਿਆਉਣ ਲਈ ਕਹਿਣ: ਸੁਖਬੀਰ ਬਾਦਲ

Sukhbir Badal: ਪੰਜਾਬ ਵਿੱਚ ਵੱਧ ਰਹੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੋਂ ਲੋਕ ਪਰੇਸ਼ਾਨ ਹਨ। ਜਿਸ ਕਾਰਨ ਪੈਟਰੋਲ ਦੀਆ ਵੱਧ ਰਹੀਆਂ ਕੀਮਤਾਂ ਨੂੰ ਦੇਖਦੇ ਹੋਏ ਆਮ ਆਦਮੀ ਤੇ ਦਿਨੋ ਦਿਨ ਬੋਝ ਵੱਧ ਰਹਿਆ ਹੈ । ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰਾਹੁਲ ਗਾਂਧੀ ਨੂੰ ਕਿਹਾ ਹੈ ਕਿ ਪੰਜਾਬ

Punjab Government

ਕੈਪਟਨ ਸਰਕਾਰ ਵੱਲੋਂ ਇੱਕ ਹੋਰ ਝਟਕਾ , ਡਿਵੈਲਪਮੈਂਟ ਟੈਕਸ ਕਰਨ ਜਾ ਰਹੀ ਹੈ ਲਾਗੂ

Punjab Government: ਵਿੱਤੀ ਸੰਕਟ ਦੀ ਮੁਸ਼ਕਿਲ ਚੱਲ ਰਹੀ ਪੰਜਾਬ ਸਰਕਾਰ ਲਗਾਤਾਰ ਲੋਕਾਂ ‘ਤੇ ਟੈਕਸ ਦਾ ਬੋਜ ਵਧਾਉਂਦੀ ਜਾ ਰਹੀ ਹੈ। ਬਜਟ ‘ਚ ਸਾਰੇ ਕਰਦਾਤਾਵਾਂ ‘ਤੇ 200 ਰੁਪਏ ਪ੍ਰਤੀ ਮਹੀਨਾ ਡਿਵਲਪਮੈਂਟ ਟੈਕਸ ਲਗਾਉਣ ਜਾ ਰਹੀ ਹੈ ਇਹ ਘੋਸ਼ਣਾ ਕਰ ਕੇ ਸਰਕਾਰ ਨੇ ਲੋਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਸਰਕਾਰ ਅਜਿਹੇ ਫੈਸਲਿਆਂ ਨਾਲ ਲਗਾਤਾਰ ਬੈਕ ਫੁੱਟ ‘ਤੇ

Kapil Sibal

ਅਹੁਦੇ ਤੋਂ ਨਹੀਂ ਹਟੇ CJI ਦੀਪਕ ਮਿਸ਼ਰਾ ਤਾਂ ਉਨ੍ਹਾਂ ਦੀ ਕੋਰਟ ਵਿੱਚ ਨਹੀਂ ਜਾਵਾਂਗਾ: ਕਪਿਲ ਸਿੱਬਲ

Kapil Sibal: ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਮੁੱਖ ਜੱਜ ਦੀਪਕ ਮਿਸ਼ਰਾ ਦੇ ਖਿਲਾਫ ਮਹਾਦੋਸ਼ ਦਾ ਪ੍ਰਸਤਾਵ ਲਿਆਉਣ ਦੇ ਨਾਲ ਹੀ ਕਾਂਗਰਸ ਹੋਰ ਪਹਿਲਕਾਰ ਹੋ ਗਈ ਹੈ। ਕਾਂਗਰਸ ਨੇਤਾ ਅਤੇ ਸੁਪਰੀਮ ਕੋਰਟ ਵਿੱਚ ਅਰਸੇ ਤੋਂ ਪ੍ਰੈਕਟਿਸ ਕਰ ਰਹੇ ਕਪਿਲ ਸਿੱਬਲ ਨੇ ਐਲਾਨ ਕਰ ਦਿੱਤਾ ਹੈ ਕਿ ਜੇਕਰ ਜਸਟਿਸ ਦੀਪਕ ਮਿਸ਼ਰਾ ਰਿਟਾਇਰਮੈਂਟ ਤੱਕ ਅਹੁਦੇ ਉੱਤੇ ਬਣੇ ਰਹਿੰਦੇ

Know what Finance Minister of country said about Punjab in Budget 2018

ਜਾਣੋ ਦੇਸ਼ ਅਤੇ ਪੰਜਾਬ ਦੇ ਖਜਾਨਾ ਮੰਤਰੀਆਂ ਨੇ ਕੀ ਕਿਹਾ ਬਜਟ 2018 ਨੂੰ ਲੈ ਕੇ…

Bathinda Thermal Plant Case

ਬਠਿੰਡਾ ਥਰਮਲ ਪਲਾਂਟ ਬੰਦ ਕਰਨ ਦਾ ਮਾਮਲਾ,ਸਰਕਾਰ ਨੇ ਸੋਚ ਸਮਝ ਕੇ ਲਿਆ ਹੈ ਫੈਸਲਾ – ਵਿੱਤ ਮੰਤਰੀ

Chidambaram regrets finance minister

ਪੂਰੇ ਬਹੁਮਤ ਵਾਲੀ ਸਰਕਾਰ ‘ਚ ਵਿੱਤ ਮੰਤਰੀ ਨਾ ਰਹਿਣ ਦਾ ਪੂਰੀ ਜਿੰਦਗੀ ਅਫਸੋਸ ਰਹੇਗਾ – ਚਿਦੰਬਰਮ

Chidambaram regrets finance minister ਨਵੀ ਦਿੱਲੀ : ਸਾਬਕਾ ਗ੍ਰਹਿ ਮੰਤਰੀ ਅਤੇ ਕਾਂਗਰਸ ਦੇ ਉੱਤਮ ਨੇਤਾ ਪੀ ਚਿਦੰਬਰਮ ਨੇ ਯੂ ਪੀ ਏ ਸਰਕਾਰ ਵਿੱਚ ਆਪਣੇ ਕਾਰਜਕਾਲ ਨੂੰ ਯਾਦ ਕਰਦੇ ਹੋਏ ਕਿਹਾ ਕਿ ਮੈਨੂੰ ਜੀਵਨ ਭਰ ਇਸ ਗੱਲ ਦਾ ਮਲਾਲ ਰਹੇਗਾ ਕਿ ਮੈਂ ਸਾਰੇ ਬਹੁਮਤ ਵਾਲੀ ਸਰਕਾਰ ਵਿੱਚ ਵਿੱਤ ਮੰਤਰੀ ਨਹੀਂ ਰਹਿ ਸਕਿਆ। ਉਨ੍ਹਾਂ ਨੇ ਅਹਿਮਦਾਬਾਦ ਵਿੱਚ

ਲੰਡਨ ‘ਚ ਇਹ ਕੰਮ ਵੀ ਕਰਦੀ ਰਹੀ ਹੈ ਭਾਰਤ ਦੀ ਨਵੀਂ ਰੱਖਿਆ ਮੰਤਰੀ

ਰਾਜ ਮੰਤਰੀ ਤੋਂ ਕੇਂਦਰੀ ਮੰਤਰੀ ਬਣੀ ਨਿਰਮਲਾ ਸੀਤਾਰਮਨ ਦੇਸ਼ ਦੀ ਨਵੀਂ ਰੱਖਿਆ ਮੰਤਰੀ ਬਣੀ ਹੈ। ਸੀਤਾਰਮਨ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੋਂ ਬਾਅਦ ਇਹ ਅਹੁਦਾ ਸੰਭਾਲਣ ਵਾਲੀ ਦੂਜੀ ਮਹਿਲਾ ਆਗੂ ਹਨ। ਨਿਰਮਲਾ ਸੀਤਾਰਮਨ ਆਜ਼ਾਦੀ ਤੋਂ ਬਾਅਦ ਪਹਿਲੀ ਫੁੱਲ ਟਾਈਮ ਰੱਖਿਆ ਮੰਤਰੀ ਬਣੇ ਹਨ। ਹਾਲਾਂਕਿ ਉਹ ਹਾਲੇ ਤੱਕ ਰਹੇ ਰੱਖਿਆ ਮੰਤਰੀ ਅਰੁਣ ਜੇਤਲੀ ਤੋਂ 2 ਦਿਨ

‘ਕਤਲੇਆਮ’ ਨਹੀਂ ਸਨ 1984 ਦੇ ‘ਸਿੱਖ ਦੰਗੇ’ : ਅਰੁਣ ਜੇਤਲੀ

ਦਿੱਲੀ: ਭਾਰਤ ਦੇ ਦੌਰੇ ਤੇ ਆਏ ਕਨਾਡਾ ਦੇ ਰਖਿੱਆ ਮੰਤਰੀ ਹਰਜੀਤ ਸਿੰਘ ਸਜੱਣ ਦੇ ਸਾਹਮਣੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਅਪਣਾ 1984 ਸਿਖ ਨੂੰ ਲੈ ਕੇ ਵਿਰੋਧ ਦਰਜ ਕੀਤਾ ਹੈ। ਅਰੁਣ ਜੇਤਲੀ ਨੇ ਹਰਜੀਤ ਸਿੰਘ ਤੋਂ ਦੋ ਟੂਕ ਕਿਹਾ ਹੈ ਕਿ 1984 ਦੇ ਸਿੱਖ ਦੰਗੇ ਕਤਲੇਆਮ ਨਹੀਂ ਸਨ।   ਰਖਿੱਆ ਮੰਤਰੀ ਅਰੁਣ ਜੇਤਲੀ  ਨੇ ਕਨਾਡਾ

ਵਿੱਤ ਮੰਤਰੀ ਅਰੁਣ ਜੇਟਲੀ ਨੇ ਲੋਕ ਸਭਾ ਵਿੱਚ ਪੇਸ਼ ਕੀਤਾ GST ਬਿੱਲ

ਵਿੱਤ ਮੰਤਰੀ ਅਰੁਣ ਜੇਟਲੀ ਨੇ ਸੋਮਵਾਰ ਨੂੰ ਗੁਡਸ ਐਂਡ ਸਰਵਿਸੇਜ਼ ਟੈਕਸ ( ਜੀਐਸਟੀ ) ਨਾਲ ਜੁੜੇ ਸਾਰੇ 4 ਬਿੱਲ ਲੋਕ ਸਭਾ ਵਿੱਚ ਪੇਸ਼ ਕਰ ਦਿੱਤੇ ਹਨ। ਵਿੱਤ ਮੰਤਰੀ ਜੇਟਲੀ ਨੇ ਲੋਕਸਭਾ ਤੋਂ ਮਨਜ਼ੂਰੀ ਲਈ ਸੈਂਟਰਲ ਜੀਐਸਟੀ, ਇੰਟੀਗਰੇਟੇਡ ਜੀਐਸਟੀ , ਯੂਨੀਅਨ ਟੇਰਿਟਰੀ ਜੀਐਸਟੀ ਅਤੇ ਕਾਮਪੇਂਸੇਸ਼ਨ ਜੀਐਸਟੀ ਬਿੱਲਾਂ ਨੂੰ ਇਕੱਠੇ ਪੇਸ਼ ਕੀਤਾ ਹੈ। ਉਮੀਦ ਹੈ ਕਿ ਇਨ੍ਹਾਂ

ਅਰੁਣ ਜੇਤਲੀ ਨੇ ਕਿਹਾ, ‘ਨਹੀਂ ਹੋਵੇਗਾ ਕਿਸਾਨਾਂ ਦਾ ਕਰਜ਼ਾ ਮੁਆਫ’

Captain-Arun-Jaitley

ਜੇਤਲੀ ਨੇ ਮੁੱਖ ਮੰਤਰੀ ਨੂੰ ਦਿੱਤਾ ਕਣਕ ਖਰੀਦਣ ਦਾ ਭਰੋਸਾ

ਕੋਰਟ ‘ਚ ਜੇਠਮਲਾਨੀ ਦੇ ਸਵਾਲਾਂ ‘ਚ ਘਿਰੇ ਜੇਤਲੀ

ਵਿੱਤ-ਮੰਤਰੀ ਅਰੁਣ ਜੇਟਲੀ ਨੇ ਆਮ ਆਦਮੀ ਪਾਰਟੀ ਉੱਤੇ ਮਾਣਹਾਨੀ ਦਾ ਮੁਕੱਦਮਾ ਦਰਜ ਕੀਤਾ ਹੋਇਆ ਹੈ ਅਤੇ ਸੋਮਵਾਰ ਨੂੰ ਵਕੀਲ ਰਾਮ ਜੇਠਮਲਾਨੀ ਨੇ ਦਿੱਲੀ ਦੀ ਅਦਾਲਤ ਵਿੱਚ ਉਨ੍ਹਾਂ ਨੂੰ ਲੰਮੀ ਪੁੱਛਗਿਛ ਕੀਤੀ ਜੋ ਕਾਫ਼ੀ ਦਿਲਚਸਪ ਬਣਕੇ ਸਾਹਮਣੇ ਆਈ।। ਵਿੱਤ ਮੰਤਰੀ ਅਰੁਣ ਜੇਤਲੀ ਨੇ ਸੋਮਵਾਰ ਨੂੰ ਖੁੱਲ੍ਹੀ ਅਦਾਲਤ ਵਿਚ ਆਪਣੇ ਸਾਥੀ ਵਕੀਲ ਰਾਮ ਜੇਠਮਲਾਨੀ ਦੇ ਸਵਾਲਾਂ ਦਾ

Union Budget 2017 - Arun Jaitley

2019 ਤੱਕ 1 ਕਰੋੜ ਲੋਕਾਂ ਨੂੰ ਮਿਲੇਗਾ ਘਰ.. ਪੜੋ ਬਜਟ ‘ਚ ਸਰਕਾਰ ਦੇ ਵੱਡੇ ਐਲਾਨ

ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਬੁੱਧਵਾਰ ਨੂੰ ਸਾਲ 2017 ਦਾ ਆਮ ਬਜਟ ਪੇਸ਼ ਕੀਤਾ ਗਿਆ ਜਿਸ ‘ਚ ਜੇਟਲੀ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਦਾ ਟੀਚਾ ਹੈ ਕਿ ਸਾਲ 2019 ਤੱਕ ਦੇਸ ਦੇ 1 ਕਰੋੜ ਬੇਘਰ ਲੋਕਾਂ ਨੂੰ ਘਰ ਦਿੱਤੇ ਜਾਣਗੇ ਇਸ ਤੋਂ ਇਲਾਵਾ ਬਜਟ ‘ਚ ਮਨਰੇਗਾ ਰਾਸ਼ੀ ਵਧਾ ਕਿ 48 ਹਜ਼ਾਰ ਕਰੋੜ ਕਰ ਦਿੱਤੀ ਗਈ,

GST-on-food-in-Restaurants

ਬਜਟ 2017: ਮਹਿੰਗਾ ਹੋ ਸਕਦਾ ਹੈ ਟਰੈਵਲ, ਟੈਲੀਫੋਨ ਬਿੱਲ ਤੇ ਰੈਸਟੋਰੈਂਟ ‘ਚ ਖਾਣਾ…

ਨਵੀਂ ਦਿੱਲੀ: ਬਜਟ ਤੋਂ ਬਾਅਦ ਕਈ ਤਰਾਂ ਦੀਆਂ ਸਹੂਲਤਾਂ ਲਈ ਤੁਹਾਨੂੰ ਜ਼ਿਆਦਾ ਕੀਮਤ ਅਦਾ ਕਰਨੀ ਪੈ ਸਕਦੀ ਹੈ। ਦਰਅਸਲ ਬਜਟ ਨਾਲ ਜੁੜੀਆਂ ਖਬਰਾਂ ਮੁਤਾਬਕ, ਜੀਐਸਟੀ ਦਾ ਰਾਹ ਸਾਫ ਕਰਨ ਲਈ ਵਿੱਤ ਮੰਤਰੀ ਅਰੁਣ ਜੇਤਲੀ ਬਜਟ 2017 ਵਿਚ ਸਰਵਿਸ ਟੈਕਸ ਵਧਾ ਕੇ 16-18 ਫੀਸਦੀ ਕਰ ਸਕਦੇ ਹਨ। ਇਹ ਤੀਜਾ ਮੌਕਾ ਹੈ ਜਦ ਜੇਤਲੀ ਸਰਵਿਸ ਟੈਕਸ ਵਧਾਉਣਗੇ,

Arun-Jaitley-in-Pathankot

ਜੇਤਲੀ ਵੱਲੋਂ ਪੰਜਾਬ ‘ਚ ਚੋਣ ਪ੍ਰਚਾਰ ਦਾ ਆਗਾਜ਼, ਨਿਸ਼ਾਨੇ ‘ਤੇ ਕੈਪਟਨ

ਪਠਾਨਕੋਟ: ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਪੰਜਾਬ ਵਿਚ ਚੋਣ ਪ੍ਰਚਾਰ ਦਾ ਆਗਾਜ਼ ਕਰ ਦਿੱਤਾ ਹੈ, ਤੇ ਉਨਾਂ ਦੇ ਨਿਸ਼ਾਨੇ ਤੇ ਕੈਪਟਨ ਅਮਰਿੰਦਰ ਸਿੰਘ ਰਹੇ। ਜੇਤਲੀ ਨੇ ਸੁਜਾਨਪੁਰ ‘ਚ ਉਮੀਦਵਾਰ ਦਿਨੇਸ਼ ਸਿੰਘ ਬੱਬੂ ਵੱਲੋਂ ਬੁਲਾਈ ਸਭਾ ਵਿਚ ਕਿਹਾ ਕਿ ਕੈਪਟਨ ਦਾ ਕੰਮ ਸਿਰਫ ਰਾਜਨੀਤਿਕ ਵਿਰੋਧੀਆਂ ਤੋਂ ਬਦਲਾ ਲੈਣਾ ਹੈ। ਮਹਾਰਾਜਾਵਾਦ ਤੋਂ ਪੰਜਾਬ ਦੀ ਜਨਤਾ ਨੂੰ

GST-Meeting

ਅੱਜ ਹੋਵੇਗੀ ਜੀ.ਐੱਸ.ਟੀ.ਕੌਂਸਲ ਦੀ ਅਹਿਮ ਮੀਟਿੰਗ

ਵਿੱਤ ਮੰਤਰੀ ਦੀ ਅਗਵਾਈ ਵਾਲੀ ਜੀਐਸਟੀ ਕੌਂਸਲ ਮੰਗਲਵਾਰ ਨੂੰ ਇਥੇ ਛੇ ਅਹਿਮ ਸੈਕਟਰਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰੇਗੀ, ਜਿਨ੍ਹਾਂ ਵਿੱਚ ਆਈਟੀ, ਦੂਰਸੰਚਾਰ, ਬੈਂਕਿੰਗ ਤੇ ਬੀਮਾ ਆਦਿ ਸ਼ਾਮਲ ਹਨ। ਦੋ-ਰੋਜ਼ਾ ਮੀਟਿੰਗ ਦੌਰਾਨ ਸ਼ਹਿਰੀ ਹਵਾਬਾਜ਼ੀ ਅਤੇ ਰੇਲਵੇ ਦੇ ਨੁਮਾਇੰਦੇ ਵੀ ਆਪਣਾ ਪੱਖ ਪੇਸ਼ ਕਰਨਗੇ।

ਆਰ.ਬੀ.ਆਈ. ਨੇ ਦਿੱਤਾ ਐੱਨ.ਆਰ.ਆਈ. ਨੂੰ ਦਿੱਤਾ ਨਵੇਂ ਸਾਲ ਦਾ ਤੋਹਫਾ

ਭਾਰਤੀ ਰਿਜ਼ਰਵ ਬੈਂਕ ਨੇ ਅੱਜ ਨੋਟਬੰਦੀ ਬਾਰੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਜਿਹੜੇ ਭਾਰਤੀ ਨਾਗਰਿਕ 9 ਨਵੰਬਰ ਤੋਂ 30 ਦਸੰਬਰ ਤੱਕ ਵਿਦੇਸ਼ ਵਿੱਚ ਸਨ ਉਹ ਪੰਜ ਸੌ ਤੇ ਹਜ਼ਾਰ ਦੇ ਨੋਟ 31 ਮਾਰਚ ਤੱਕ ਬਦਲਵਾ ਸਕਦੇ ਹਨ ਜਦ ਕਿ ਐਨਆਰਆਈ ਜੋ ਇਸ ਸਮੇਂ ਦੌਰਾਨ ਵਿਦੇਸ਼ ਵਿੱਚ ਸਨ ਉਹ ਇਹ ਨੋਟ 30 ਜੂਨ ਤੱਕ ਬਦਲਵਾ

ਢੀਂਡਸਾ ਦੀ ਕੋਠੀ ਅੱਗੇ ਜ਼ਹਿਰ ਨਿਗਲਣ ਵਾਲੇ ਕਿਸਾਨ ਦੀ ਮੌਤ

ਬੀਤੇ ਦਿਨ ਸੰਗਰੂਰ ਵਿਖੇ ਵਿਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੇ ਘਰ ਅੱਗੇ ਕਿਸਾਨਾਂ ਵੱਲੋਂ ਕੀਤੇ ਗਏ ਪ੍ਰਦਰਸ਼ਨ ਦੌਰਾਨ ਖੁਦਕਸ਼ੀ ਕਰਨ ਵਾਲੇ ਕਿਸਾਨ ਦਰਸ਼ਨ ਸਿੰਘ ਦੀ ਮੌਤ ਹੋ ਗਈ। ਕਾਬਿਲੇਗੌਰ ਹੈ ਕਿ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਦੇ ਲਈ ਸੋਮਵਾਰ ਦੇ ਦਿਨ ਪੰਜਾਬ ਦੇ ਕਈ ਸ਼ਹਿਰਾਂ ਵਿਚ ਕਿਸਾਨਾਂ ਦੇ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਗਏ ਸਨ ਅਤੇ

ਸਾਲ 2017-18 ਦਾ ਆਮ ਬਜਟ ਇਸ ਵਾਰ ਜਲਦ ਹੋਵੇਗਾ ਪੇਸ਼

ਵਿੱਤ ਮੰਤਰੀ ਅਰੁਣ ਜੇਟਲੀ ਨੇ ਸ਼ਨੀਵਾਰ ਨੂੰ ਕਿਹਾ ਕਿ ਢਾਂਚਾਗਤ ਖੇਤਰ ‘ਚ ਨਿਵੇਸ਼ ਵਧਾਉਣ ਦੀ ਜ਼ਰੂਰਤ ਹੈ ਅਤੇ ਫਰਵਰੀ ‘ਚ ਆਉਣ ਵਾਲੇ ਆਮ ਬਜਟ ‘ਚ ਆਰਥਿਕ ਵਾਧੇ ਦੇ ਲਈ ਜਨਤਕ ਅਤੇ ਨਿੱਜੀ ਖੇਤਰ ਨੂੰ ਵਧਾਵਾ ਦਿੱਤਾ ਜਾਵੇਗਾ। ਜੇਟਲੀ ਨੇ ਕਿਹਾ,’ ਭਾਰਤ ਵਿਕਾਸਸ਼ੀਲ ਅਰਥਵਿਵਸਥਾ ਨਾਲ ਵਿਕਸਿਤ ਅਰਥਵਿਵਸਥਾ ਬਣਾਉਣ ਦੀ ਇੱਛਾ ਰੱਖਦਾ ਹੈ। ਅਜਿਹੇ ‘ਚ 7 ਤੋਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ