Tag: , , , , , , ,

‘ਕਰਨ ਸੈਂਬੀ’ ਦਾ ਨਵਾਂ ਗਾਣਾ ‘ਬਾੱਮਬਸ਼ੈੱਲ’

ਜਲੰਧਰ : ਮੇਅਰ ਨੂੰ ਡਿਪਟੀ ਮੇਅਰ ਨੇ ਭੇਂਟ ਕੀਤਾ ਨਜ਼ਰਭੱਟੂ

ਜਾਣੋ 1 ਅਪ੍ਰੈਲ ਨਾਲ ਜੁੜਿਆ ਸਿੱਧੂ ਜੋੜੇ ਦੇ ਅਸਤੀਫੇ ਦਾ ਸੱਚ

ਅੱਜ ਦਾ ਦਿਨ ਯਾਨੀਕੇ 1 ਅਪ੍ਰੈਲ ਮਖੌਲ ਦੇ ਨਾਲ ਜੋੜਿਆ ਜਾਂਦਾ ਹੈ ਇਸ ਦਿਨ ਲੋਕ ਇੱਕ ਦੂਜੇ ਨੂੰ ਮਖੌਲ ਕਰਦੇ ਦੇਖੇ ਜਾਂਦੇ ਹਨ। ਪਰ ਇਸ ਦਿਨ ਦਾ ਸਬੰਧ ਪੰਜਾਬ ਦੀ ਬਹੁ ਚਰਚਿਤ ਸਿਆਸੀ ਜੋੜੀ ਨਾਲ ਵੀ ਜੁੜਦਾ ਹੈ। ਹਮੇਸ਼ਾ ਹੀ ਆਪਣੀ ਸਾਬਕਾ ਭਾਈਵਾਲ ਗਠਜੋੜ ਸਰਕਾਰ ਖਿਲਾਫ ਸਿਆਸੀ ਹਮਲਾ ਕਰਨ ਵਾਲੀ ਸਿੱਧੂ ਜੋੜੀ ਵਿਵਾਦਾਂ ‘ਚ ਰਹੀ

ਗੁੰਡਾਗਰਦੀ ਦਾ ਗੰਦਾ ਨਾਚ , ਘਰ ਅੰਦਰ ਦਾਖਿਲ ਹੋ ਕੇ ਮਾਰੀਆਂ ਗੋਲੀਆਂ

Folk King  ਜੈਜ਼ੀ-ਬੀ ਨੂੰ ਜਨਮਦਿਨ ਮੁਬਾਰਕ

ਘੁੱਗੀਆਂ ਦੇ ਜੋੜੇ ਐਲਬਮ ਦੇ ਆਪਣੇ ਸਫਰ ਦੀ ਸ਼ੁਰੂਆਤ ਕਰਨ ਵਾਲੇ Folk King  ਜੈਜ਼ੀ-ਬੀ ਦਾ ਅੱਜ 43ਵਾਂ ਜਨਮਦਿਨ ਹੈ।ਕਨੇਡਾ ਦੇ ਜੰਮਪਲ ਜੈਜ਼ੀ-ਬੀ ਦਾ ਜਨਮ 1 ਅਪ੍ਰੈਲ 1975 ਨੂੰ ਦੁਰਗਾਪੁਰ , ਜਲੰਧਰ ‘ਚ ਹੋਇਆ। ਜੈਜ਼ੀ-ਬੀ ਦਾ ਅਸਲ ਨਾਮ ਜਸਵਿੰਦਰ ਸਿੰਘ ਬੈਂਸ ਹੈ। ਭੰਗੜੇ ਦਾ ਕਰਾਊਨ ਪ੍ਰਿੰਸ ਕਹਲਾਉਣ ਵਾਲੇ ਜੈਜ਼ੀ-ਬੀ ਦੀ ਆਵਾਜ਼ ਤੇ ਦਿੱਖ ਚੋਂ ਉਨਾਂ ਦੇ

Salman Khan and Katrina Kaif

ਭਾਈਜਾਨ ਦੇ ਫੈਨਜ਼ ਰਹੋ ਤਿਆਰ, ‘ਟਾਈਗਰ..’ ਤੋਂ ਬਾਅਦ ਇੱਕ ਹੋਰ ਧਮਾਕਾ !

ਸਲਮਾਨ ਖਾਨ ਦੇ ਲਈ ਫਿਲਹਾਲ ਸਭ ਤੋਂ ਵੱਡੀ ਗੱਲ ਇਹ ਹੈ ਕਿ ‘ਟਾਈਗਰ ਜਿੰਦਾ ਹੈ’ ‘ਚ ਇੱਕ ਵਾਰ ਫਿਰ ਤੋਂ ਸਲਮਾਨ-ਕੈਟਰੀਨਾ ਦੀ ਜੋੜੀ ਇਕੱਠਿਆਂ ਆ ਰਹੀ ਹੈ। ਇਸ ਜੋੜੀ ਦੀ ਪਿਛਲੀ ਫਿਲਮ ‘ਏਕ ਥਾ ਟਾਈਗਰ’ ਸੀ, ਖੈਰ ਖੁਸ਼ੀ ਦੀ ਗੱਲ ਹੈ ਕਿ ਇਸ ਸੁਪਰਹਿੱਟ ਜੋੜੀ ਨੇ ਇਕੱਠਿਆਂ ਇੱਕ ਹੋਰ ਫਿਲਮ ਸਾਈਨ ਕੀਤੀ ਹੈ। ਅਫਵਾਹਾਂ ਦੀ

The Kapil Sharma Show

ਨਾਨੀ ਤੇ ਡਾ. ਗੁਲਾਟੀ ਬਿਨਾਂ ਸ਼ੂਟ ਹੋਇਆ ‘ਦ ਕਪਿਲ ਸ਼ਰਮਾ ਸ਼ੋਅ’

ਲੰਬੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ‘ਦ ਕਪਿਲ ਸ਼ਰਮਾ ਸ਼ੋਅ’ ਦਾ ਲਟਕਿਆ ਹੋਇਆ ਸ਼ੋਅ ਕੱਲ ਰਾਤ ਸ਼ੂਟ ਹੋ ਹੀ ਗਿਆ। ਦੱਸ ਦਈਏ ਕਿ ਇਹ ਐਪੀਸੋਡ ਸੁਨੀਲ ਗਰੋਵਰ ਤੇ ਅਲੀ ਅਸਗਰ ਤੋਂ ਬਿਨਾਂ ਤੇ ਕੁਝ ਨਵੇਂ ਚਿਹਰਿਆਂ ਦੇ ਨਾਲ ਸ਼ੂਟ ਹੋਇਆ। ਕਾਫੀ ਦਿਨ ਤੋਂ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ। ਕਿ ਸੁਨੀਲ, ਅਲੀ ਤੇ ਚੰਦਨ ਇਸ ਹਫਤੇ

ਹੁਮਾ ਕੁਰੈਸ਼ੀ ਪਹੁੰਚੀ ਗੂਗਲ ਹੈਡਕੁਆਟਰ

ਬਾਲੀਵੁੱਡ ਦੀ ਹਾਟ ਅਤੇ ਸੈਕਸੀ ਐਕਟਰਸ ਹੁਮਾ ਕੁਰੈਸ਼ੀ ਹੁਣ ਇੰਟਰਨੈਸ਼ਨਲ ਐਕਟਰਸ ਬਣ ਗਈ ਹੈ। ਹੁਮਾ ਕੁਰੈਸ਼ੀ ਨੇ ਹੀ ਫਿਲਮ ‘ਵਾਇਸਰਾਏ ਹਾਊਸ’ ਤੋਂ ਇੰਟਰਨੈਸ਼ਨਲ ਫਿਲਮ ‘ਚ ਡੈਬਿਉ ਕੀਤਾ ਹੈ। ਹਾਲ ਹੀ ‘ਚ ਹੁਮਾ ਕੁਰੈਸ਼ੀ ਨੂੰ ਗੂਗਲ ਹੈਡਕੁਆਟਰ ‘ਚ ਸਪਾਟ ਕੀਤਾ ਗਿਆ। ਇੰਟਰਨੈਸ਼ਨਲ ਪ੍ਰਬੰਧਕ ਏਜੰਸੀ ਟ੍ਰੋਈਕਾ ਨੇ ਲੰਦਨ ‘ਚ ਹੁਮਾ ਦੇ ਲਈ ਸ਼ਾਨਦਾਰ ਜਸ਼ਨ ਰੱਖਿਆ ਸੀ। ਹੁਮਾ

Begum Jaan ‘Aazaadiyan’ Song

‘ਬੇਗਮ-ਜਾਨ’ ਦਾ ਨਵਾਂ ਗਾਣਾ ‘ਆਜ਼ਾਦੀਆਂ’, ਦੇਖੋ ਵੀਡੀਓ

ਬਾਲੀਵੁੱਡ ਦੀ ਬੇਸਟ ਐਕਟਰਸ ‘ਚ ਆਉਂਦੀ ਹੈ ਵਿਦਿਆ ਬਾਲਨ। ਜਿਸ ਦੀ ਫਿਲਮ ‘ਬੇਗਮ ਜਾਨ’ ਦਾ ਗਾਣਾ ਹੋ ਗਿਆ ਹੈ ਰਿਲੀਜ਼। ਗਾਣੇ ਨੇ ਬੋਲ ਨੇ ‘ਆਜ਼ਾਦੀਆਂ’। ਇਹ ਗਾਣਾ ਹਰ ਭਾਰਤੀ ਦੇ ਦਿਲ ਨੂੰ ਛੂਹ ਲਵੇਗਾ ਅਤੇ ਇਸਦਾ ਅਸਰ ਹਰ ਕਿਸੇ ‘ਤੇ ਦੇਖਣ ਨੂੰ ਮਿਲੇਗਾ। ਦੱਸ ਦਈਏ ਕਿ ਇਸ ਗਾਣੇ ਨੁੰ ਸੋਨੂ ਨਿਗਮ ਅਤੇ ਰਾਹਤ ਫਤਿਹ ਅਲੀ

Salman Khan

ਸਲਮਾਨ ਖਾਨ ਦੀ ਫਿਲਮ ‘ਟਾਈਗਰ ਜਿੰਦਾ ਹੈ’ ਦਾ ਪਹਿਲਾ ਸ਼ਡਿਊਲ ਖਤਮ

ਸਲਮਾਨ ਖਾਨ ਇਨ੍ਹਾਂ ਦਿਨੀ ਆਪਣੀ ਆਉਣ ਵਾਲੀ ਫਿਲਮ ‘ਟਾਈਗਰ ਜਿੰਦਾ ਹੈ’ ਦੀ ਸ਼ੂਟਿੰਗ ‘ਚ ਕਾਫੀ ਬਿਜ਼ੀ ਨੇ। ਫਿਲਮ ਦੀ ਸ਼ੂਟਿੰਗ ਦਾ ਪਹਿਲਾ ਸ਼ੈਡਿਊਲ ਪੂਰਾ ਹੋ ਚੁੱਕਿਆ ਹੈ। ਇਸਦੀ ਜਾਣਕਾਰੀ ਅਲੀ ਅੱਬਾਸ ਜ਼ਫਰ ਨੇ ਟਵੀਟਰ ‘ਤੇ ਇੱਕ ਫੋਟੋ ਸ਼ੇਅਰ ਕਰਕੇ ਦਿੱਤੀ ਹੈ। ਸਲਮਾਨ ਨੇ ਆਪਣੀ ਫੋਟੋ ਸ਼ੇਅਰ ਕਰਦੇ ਹੋਏ ਇਹ ਜਾਣਕਾਰੀ ਸਾਂਝੀ ਕੀਤੀ। ਦੱਸ ਦਈਏ ਕਿ

ਸਿੰਗਿੰਗ ਵਿੱਚ ਹੱਥ ਅਜਮਾਉਣਗੇ ਸਚਿਨ , ਸੋਨੂੰ ਨਿਗਮ  ਦੇ ਨਾਲ PHOTO ਵਾਇਰਲ

ਸੋਸ਼ਲ ਮੀਡੀਆ ਤੇ ਇਸ ਇੱਕ ਫੋਟੋ ਵਾਇਰਲ ਹੋ ਰਿਹਾ ਹੈ।ਇਸ ਫੋਟੋ ਵਿੱਚ ਭਾਰਤੀ ਖਿਡਾਰੀ ਸਚਿਨ ਤੇਂਦੁਲਕਰ  ਦੇ ਨਾਲ ਸਿੰਗਰ ਸੋਨੂੰ ਨਿਗਮ ਨਜ਼ਰ ਆ ਰਹੇ ਹਨ। ਇਸ ਫੋਟੋ ਵਿੱਚ ਸੋਨੂੰ ਨਿਗਮ ਦੇ ਹੱਥ ਵਿੱਚ ਬੈਟ ਨਜ਼ਰ ਆ ਰਿਹਾ ਹੈ , ਤੇ ਉਥੇ ਹੀ ਸਚਿਨ ਤੇਂਦੁਲਕਰ ਦੇ ਹੱਥ ਵਿੱਚ ਮਾਈਕ ਨਜ਼ਰ ਆ ਰਿਹਾ ਹੈ। ਇਸ ਫੋਟੋ ਨੂੰ

ਆਹਿਲ ਦੇ b’day ਲਈ ਸਭ ਕੁਝ ਛੱਡ ‘ਮਾਮੂਜਾਨ’ ਪਹੁੰਚੇ ਮਾਲਦੀਵ !

ਬਾਲੀਵੁੱਡ ਦੇ ਖਾਨ ਪਰਿਵਾਰ ਦੀ ਬੇਟੀ ਯਾਨੀ ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਸ਼ਰਮਾ ਆਪਣੇ ਬੇਟੇ ਆਹਿਲ ਦਾ ਜਨਮਦਿਨ ਮਨਾਉਣ ਲਈ ਮਾਲਦੀਵ ਪਹੁੰਚ ਚੁੱਕੇ ਨੇ, ਸਭ ਤੋਂ ਖਾਸ ਗੱਲ ਹੈ ਕਿ ਮਾਮਾ ਯਾਨੀ ਸਲਮਾਨ ਖਾਨ ਆਪਣੇ ਕੰਮ ਨੂੰ ਛੱਡ ਆਪਣੇ ਭਾਂਣਜੇ ਕੋਲ ਪਹੁੰਚ ਚੁੱਕੇ ਨੇ। #SalmanKhan #beingsalmankhan #HappyBirthdayAhil A post shared by Salman Khan Türkiye

Happy birthday Ahil

Happy birthday ਆਹਿਲ: ਦੇਖੋ ਆਹਿਲ ਦੀ ਕੁਝ ‘Cutest pictures’

ਬਾਲੀਵੁੱਡ ਦੇ ਭਾਈਜਾਨ ਸਲਮਾਨ ਖਾਨ ਦੇ ਭਾਂਣਜੇ ਦਾ ਫਰਸਟ ਹੈਪੀ ਬਰਥਡੇਅ ਹੈ। ਇਸ ਮੌਕੇ ਪੂਰਾ ਪਰਿਵਾਰ ਆਹਿਲ ਦਾ ਜਨਮਦਿਨ ਮਨਾਉਣ ਲਈ ਮਾਲਦੀਵ ਪਹੁੰਚਿਆ ਹੋਇਆ। The whole family is in Maldives for Ahil's Birthday ? #thelittlemanturns1 And the celebrations begin ? #ahil #ahilsharma ❤ #Repost @arpitakhansharma with @repostapp ・・・ Ahil's birthday crew ! #ahilturns1 @amillafushi A

Deepika Padukone, Tiger Shroff

ਦੀਪਿਕਾ ਤੋਂ ਬਾਅਦ ਇਹ ਅਦਾਕਾਰ ਵੀ ਹੋ ਚੁੱਕਿਆ ਹੈ ‘depression’ ਦਾ ਸ਼ਿਕਾਰ

ਬਾਲੀਵੁੱਡ ਦੀ ਮਸਤਾਨੀ ਯਾਨੀ ਕਿ ਦੀਪਿਕਾ ਪਾਦੁਕੋਣ ਤੋਂ ਬਾਅਦ ਟਾਈਗਰ ਸ਼ਰਾਫ ਨੇ ਇਹ ਕਬੂਲ ਕੀਤਾ ਹੈ ਕਿ ਉਹ ਵੀ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਚੁੱਕੇ ਨੇ। ਇੱਕ ਮੈਗਜੀਨ ‘ਚ ਦਿੱਤੇ ਇੰਟਰਵਿਊ ‘ਚ ਟਾਈਗਰ ਨੇ ਇਸ ਗੱਲ ਨੂੰ ਕਬੂਲ ਕਰਦਿਆਂ ਕਿਹਾ, ‘ਕੁਝ ਮਹੀਨੇ ਪਹਿਲੇ ਮੈਂ ਜਬਰਦਸਤ ਡਿਪ੍ਰੈਸ਼ਨ ‘ਚ ਸ਼ਿਕਾਰ ਹੋਇਆ ਸੀ। ਇਸਦਾ ਕਾਰਨ ਦੱਸਦਿਆਂ ਹੋਏ ਟਾਈਗਰ ਨੇ

Kapil Sharma

ਕੀ ‘ਦ ਕਪਿਲ ਸ਼ਰਮਾ ਸ਼ੋਅ’ ਹੋਵੇਗਾ ਬੰਦ !

ਕਾਮੇਡੀਅਨ ਤੇ ਐਕਟਰ ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਵਿਚਕਾਰ ਵਿਵਾਦ ਤੋਂ ਬਾਅਦ ‘ਦ ਕਪਿਲ ਸ਼ਰਮਾ ਸ਼ੋਅ’ ਦੇ ਦੋ ਐਪੀਸੋਡ ਸ਼ੂਟ ਹੋਏ ਨੇ। ਬੀਤੇ ਸ਼ਨੀਵਾਰ ਤੇ ਐਤਵਾਰ ਨੂੰ ਪ੍ਰਸਾਰਿਤ ਹੋਏ ਦੋਵੇਂ ਹੀ ਐਪੀਸੋਡ ਨੂੰ ਦਰਸ਼ਕਾਂ ਨੇ ਪਸੰਦ ਨਹੀਂ ਕੀਤਾ ਨਾਲ ਹੀ ਸੋਸ਼ਲ ਨੈਟਵਰਕਿੰਗ ਸਾਈਟ ‘ਚ ਲੋਕਾਂ ਨੇ ਸ਼ੋਅ ਦੀ ਨਿਖੇਧੀ ਵੀ ਕੀਤੀ। ਇਸ ਤੋਂ ਬਾਅਦ ਖਬਰ

Amitabh Bachchan-Mohanlal

600 ਕਰੋੜੀ ਫਿਲਮ ਦਾ ਹਿੱਸਾ ਬਨਣ ਜਾ ਰਹੇ ਨੇ ਬਿੱਗ ਬੀ !

ਜਦੋਂ ਵੀ ਮਲਆਲਿਮ ਸੁਪਰਸਟਾਰ ਮੋਹਨਲਾਲ ਦੀ ਬਿੱਗ ਬਜਟ ਫਿਲਮ ‘ਰੰਦਮਝੂਮ’ ਦੀ ਗੱਲ ਆਉਂਦੀ ਹੈ, ਤਾਂ ਅਜਿਹੀਆਂ ਗੱਲਾਂ ਸੁੰਨਣ ਨੂੰ ਆਉਂਦੀ ਹੈ ਕਿ ਇਸ ‘ਚ ਅਮਿਤਾਭ ਬੱਚਨ ਤੇ ਐਸ਼ਵਰਿਆ ਰਾਏ ਬੱਚਨ ਜਿਹੇ ਕਲਾਕਾਰ ਖਾਸ ਕਿਰਦਾਰ ‘ਚ ਨਜ਼ਰ ਆ ਸਕਦੇ ਨੇ। ਪਰ ਹਾਲ ਹੀ ‘ਚ ਜੋ ਖਬਰ ਸਾਹਮਣੇ ਆਈ ਹੈ ਕਿ ਇਸ ਫਿਲਮ ‘ਚ ਅਮਿਤਾਭ ਬੱਚਨ ਭੀਸ਼ਮ

Kattappa killed Baahubali

ਜਾਨਣਾ ਚਾਹੁੰਦੇ ਹੋ ਕਿ ਆਖਿਰ ਕਿਉਂ ਮਾਰਿਆ ਕਟੱਪਾ ਨੇ ਬਾਹੁਬਲੀ ਨੂੰ…ਦੇਖੋ ਵੀਡੀਓ

ਕਟੱਪਾ ਨੇ ਬਾਹੁਬਲੀ ਨੂੰ ਕਿਉਂ ਮਾਰਿਆ? ਇਹ ਇੱਕ ਅਜਿਹਾ ਸਵਾਲ ਹੈ ਜਿਸਦਾ ਜਵਾਬ ਪੂਰਾ ਦੇਸ਼ 2 ਸਾਲ ਤੋਂ ਲੱਭ ਰਿਹਾ ਹੈ ਪਰ ਡਾਇਰੈਕਟਰ ਰਾਜਾਮੌਲੀ ਤੋਂ ਇਲਾਵਾ ਕਿਸੀ ਨੂੰ ਵੀ ਇਸਦਾ ਜਵਾਬ ਨਹੀਂ ਪਤਾ। ਇੱਥੋ ਤੱਕ ਕਿ ਫਿਲਮ ਦੇ ਲੀਡ ਐਕਟਰਸ ਵੀ ਇਹ ਹੀ ਕਹਿ ਰਹੇ ਨੇ ਕਿ ਉਹਨਾਂ ਨੂੰ ਨਹੀਂ ਪਤਾ ਕਿ ਕਟੱਪਾ ਨੇ ਬਾਹੁਬਲੀ

Kamya-Pratyusha

ਪ੍ਰਤਿਯੁਸ਼ਾ ਦੀ ਸ਼ਾਰਟ ਫਿਲਮ ‘ਤੇ ਬਵਾਲ…ਜਾਣੋ ਕੀ ਹੈ ਪੂਰਾ ਮਾਮਲਾ

ਟੀਵੀ ਸੀਰੀਅਲ ‘ਬਾਲਿਕਾ ਵਧੂ’ ‘ਚ ਆਨੰਦੀ ਦਾ ਕਿਰਦਾਰ ਨਿਭਾ ਕੇ ਮਸ਼ਹੂਰ ਹੋਈ ਅਦਾਕਾਰਾ ਪ੍ਰਤਿਯੁਸ਼ਾ ਬੈਨਰਜੀ ਹੁਣ ਸਾਡੇ ਵਿਚਕਾਰ ਨਹੀਂ ਰਹੀ। ਉਹਨਾਂ 1 ਅਪ੍ਰੈਲ ਨੂੰ ਖੁਦਕੁਸ਼ੀ ਕਰ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਹੁਣ ਪ੍ਰਤਿਯੁਸ਼ਾ ਨੂੰ ਦੁਨੀਆ ਛੱਡੇ ਪੂਰਾ ਇੱਕ ਸਾਲ ਹੋ ਗਿਆ ਹੈ। ਉਹਨਾਂ ਦੀ ਡੇਥ ਐਨਵਰਸਰੀ ‘ਤੇ ਪ੍ਰਤਿਯੁਸ਼ ਦੀ ਕਰੀਬੀ ਦੋਸਤ ਕਾਮਿਆ ਪੰਜਾਬੀ

Bobby Darling

‘ਨੱਚ ਬਲੀਏ-8’ ਲਈ ਬੌਬੀ ਡਾਰਲਿੰਗ ਨੇ ਰੱਖੀ ਇਹ ਸ਼ਰਤ

ਡਾਂਸਿੰਗ ਰਿਐਲਟੀ ਸ਼ੋਅ ਨੱਚ ਬਲੀਏ-8 2 ਅਪ੍ਰੈਲ ਤੋਂ ਸ਼ੁਰੂ ਹੋਣ ਵਾਲਾ ਹੈ। ਇਸ ਸ਼ੋਅ ‘ਚ ਕੌਣ-ਕੌਣ ਆ ਰਿਹਾ ਹੈ ਇਹ ਅਜੇ ਵੀ ਸਾਹਮਣੇ ਆ ਰਿਹਾ ਹੈ। ਇਸੇ ਲਿਸਟ ‘ਚ ਇੱਕ ਹੋਰ ਨਾਂਅ ਸਾਹਮਣੇ ਆ ਰਿਹਾ ਹੈ ਅਤੇ ਉਹ ਹੈ ਬੌਬੀ ਡਾਰਲਿੰਗ ਅਤੇ ਉਸ ਦੇ ਪਤੀ ਰਾਮਨੇਕ ਦਾ। ਕੁਝ ਦਿਨ ਪਹਿਲਾ ਖਬਰ ਸੀ ਕਿ ਇਹ ਕੱਪਲ

Parineeti Chopra

ਪਰੀ ਦੇ ਵੀ singing ਕਰੀਅਰ ਦੀ ਹੋਈ ਸ਼ੁਰੂਆਤ

ਐਕਟਿੰਗ ਦੇ ਨਾਲ-ਨਾਲ ਪਰੀਨੀਤੀ ਚੋਪੜਾ singing ‘ਚ ਵੀ ਆਪਣਾ ਹੱਥ ਅਜਮਾ ਰਹੀ ਹੈ। ਉਹ ਗੱਲ ਵੱਖ ਹੈ ਕਿ ਉਸ ਨੂੰ ਅਜੇ ਤੱਕ ਗਾਉਣ ਦਾ ਮੌਕਾ ਨਹੀ ਮਿਲੀਆ ਸੀ। ਪਰ ਜਿਦਾ ਹੀ ਉਸ ਨੂੰ ਮੌਕਾ ਮਿਲੀਆ ਤਾਂ ਉਸ ਨੇ ਗਾ ਦਿੱਤਾ ਸ਼ਾਨਦਾਰ ਗਾਣਾ। ਜੀ ਹਾਂ ਪਰੀ ਨੂੰ ਉਸ ਦੀ ਆਉਣ ਵਾਲੀ ਫਿਲਮ ‘ਮੇਰੀ ਪਿਆਰੀ ਬਿੰਦੁ’ ‘ਚ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ