Tag: , , , , , , , ,

ਜਨਮ ਦਿਨ ਮੁਬਾਰਕ ‘ਭਾਈਜਾਨ’, ਫਾਰਮ ਹਾਊਸ ‘ਚ ਮਨਾਇਆ ਬਰਥ ਡੇਅ

ਬਾਲੀਵੁੱਡ ਦੇ ਸੁਪਰ ਸਟਾਰ ਸਲਮਾਨ ਖਾਨ ਅੱਜ 51 ਸਾਲ ਦੇ ਹੋ ਗਏ ਨੇ । 27 ਦਸੰਬਰ 1965 ‘ਚ ਉਹਨਾਂ ਦਾ ਇੰਦੌਰ ‘ਚ ਜਨਮ ਹੋਇਆ। ਸਲਮਾਨ ਖਾਨ ਦੇ 51ਵੇਂ ਜਨਮ ਦਿਨ ਦੀ ਪਾਰਟੀ ਪਨਵੇਲ ਸਥਿਤ ਉਹਨਾਂ ਦੇ ਫਾਰਮ ਹਾਊਸ ‘ਚ ਹੋਈ। ਪਾਰਟੀ ‘ਚ ਸਲਮਾਨ ਖਾਨ ਦੇ ਪਰਿਵਾਰਿਕ ਮੈਂਬਰ ਤੋਂ ਇਲਾਵਾ, ਬਿਪਾਸ਼ਾ ਬਾਸੂ, ਕਰਨ ਗਰੋਵਰ, ਰੇਮੋ ਡਿਸੂਜਾ,

ਸੰਧਿਆ ਬੀਂਦਣੀ ‘ਤੇ ਲੱਗਿਆ 16 ਲੱਖ ਦਾ ਜੁਰਮਾਨਾ

ਟੈਲੀਵੀਜ਼ਨ ਦੇ ਮਸ਼ਹੂਰ ਸ਼ੋਅ ‘ਦੀਆ ਓਰ ਬਾਤੀ ਹਮ’ ‘ਚ ਆਈਪੀਐਸ ਸੰਧਿਆ ਰਾਠੀ (ਸੰਧਿਆ ਬੀਂਦਣੀ) ਦੇ ਕਿਰਦਾਰ ਨਾਲ ਦੀਪਿਕਾ ਸਿੰਘ ਕਾਫੀ ਪ੍ਰਚਲਿਤ ਨੇ ਪਰ ਸੰਧਿਆ ਬੀਂਦਣੀ ‘ਤੇ 16 ਲੱਖ ਦਾ ਜੁਰਮਾਨਾ ਲਗਾਇਆ ਗਿਆ ਹੈ। ਇਹ ਜੁਰਮਾਨਾ ਸ਼ੋਅ ਦੇ ਪ੍ਰੋਡਿਊਸਰ ਸ਼ਸ਼ੀ ਤੇ ਸੁਮਿਤ ਨੇ ਲਗਾਇਆ ਹੈ। ਪਿਛਲੇ ਪੰਜ ਸਾਲਾਂ ਤੋਂ ਦੀਪਿਕਾ ਇਸ ਸ਼ੋਅ ਦਾ ਸਭ ਤੋਂ ਖਾਸ

ਜਾਣੋ ਕਿਵੇਂ ‘ਦੰਗਲ’ ਨੇ 100 ਕਰੋੜ ਦਾ ਅੰਕੜਾ ਕੀਤਾ ਪਾਰ

23 ਦਸੰਬਰ ਨੂੰ ਸਿਨੇਮਾਘਰਾਂ ‘ਚ ‘ਦੰਗਲ’ ਨੇ ਦਸਤਕ ਦਿੱਤੀ।ਫਿਲਮ ਨੂੰ ਰਿਲੀਜ਼ ਹੋਏ ਤਿੰਨ ਦਿਨ ਹੋ ਚੁੱਕੇ ਨੇ, ਫਿਲਮ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲ ਰਿਹਾ ਹੈ, ਹਰ ਪੱਖੋਂ ਫਿਲਮ ਤਾਰੀਫ ਬਟੋਰ ਰਹੀ ਹੈ।ਫਿਲਮ ਨੇ ਡੋਮੈਸਟਿਕ ਤੇ ਓਵਰਸੀਜ਼ ਬਿਜਨੈਸ ਨੂੰ ਮਿਲਾ ਕੇ 109.58 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ।‘ਦੰਗਲ’ ਦੀ ਇਸ ਕਮਾਈ ਬਾਰੇ ਜਾਣਕਾਰੀ ਟ੍ਰੇਡ

ਅਫੇਅਰਸ ਦੇ ਮਾਮਲੇ ‘ਚ ਮੀਰਾ ਘੱਟ ਨਹੀਂ ਸ਼ਾਹਿਦ ਤੋਂ, ਕਾਫੀ ਦੇ sip ਨਾਲ ਖੁਲਾਸਾ

ਸ਼ਾਹਿਦ ਕਪੂਰ ਤੇ ਮੀਰਾ ਰਾਜਪੂਤ ਨੇ ‘ਕਾਫੀ ਵਿਦ ਕਰਨ’ ਚੈਟ ਸ਼ੋਅ ‘ਚ ਐਂਟਰੀ ਲਈ ਹੈ। ਸ਼ੋਅ ਦੇ ਮੇਕਰਸ ਨੇ ਇਸਦਾ ਪ੍ਰੋਮੋ ਰਿਲੀਜ਼ ਕੀਤਾ ਹੈ। ਪਹਿਲੀ ਵਾਰ ਕਿਸੀ ਟੀਵੀ ਸ਼ੋਅ ‘ਚ ਨਜ਼ਰ ਆਈ ਇਹ ਜੋੜੀ ਕਾਫੀ ਪਿਆਰੀ ਲੱਗ ਰਹੀ ਹੈ। ਮੀਰਾ ਨੇ ਚੈਟ ਸ਼ੋਅ ‘ਚ ਸ਼ਾਹਿਦ ਦੇ ਕਈ ਖੁਲਾਸੇ ਕੀਤਾ, ਉਹਨਾਂ ਕਿਹਾ ਕਿ ਸ਼ਾਹਿਦ ਦਾ ਡਕਾਰ

ਅਲਵਿਦਾ…ਪਾਪ ਸਟਾਰ ਜਾਰਜ ਮਾਈਕਲ

ਬ੍ਰਿਟਿਸ਼ ਦੇ ਮਸ਼ਹੂਰ ਪਾਪ ਸਿੰਗਰ ਜਾਰਜ ਮਾਈਕਲ ਦਾ ਉਹਨਾਂ ਦੇ ਘਰ ਦੇਹਾਂਤ ਹੋ ਗਿਆ। ਜਾਰਜ 53 ਸਾਲ ਦੇ ਸੀ। ਉਹਨਾਂ ਆਪਣੇ ਘਰ ਆਖਰੀ ਸਾਹ ਲਏ।ਮਾਈਕਲ ਹਾਫ ਆਫ ਵਹੇਮ ਤੋਂ ਮਸ਼ਹੂਰ ਹੋਏ ਸੀ ਤੇ ਉਹਨਾਂ ਕੱਲਬ ਟ੍ਰੋਪਿਕਾਨਾ ਤੇ ਲਾਸਟ ਕ੍ਰਿਸਮਸ ਜਿਹੇ ਹਿੱਟ ਨੰਬਰ ਦਿੱਤੇ ਸੀ। ਅਗਲੇ ਸਾਲ ਉਹਨਾਂ ਦੇ ਜੀਵਨ ‘ਤੇ ਇੱਕ ਡਾਕਿਊਮੈਂਟਰੀ ਰਿਲੀਜ਼ ਹੋਣ ਵਾਲੀ

ਹਰਿਆਣਾ, ਛੱਤੀਸਗੜ੍ਹ ‘ਚ ਵੀ ‘ਦੰਗਲ’ ਟੈਕਸ free

ਆਮਿਰ ਖਾਨ ਦੀ ਫਿਲਮ ‘ਦੰਗਲ’ ਨੂੰ ਹਰਿਆਣਾ ਤੇ ਛੱਤੀਸਗੜ੍ਹ ਸਰਕਾਰ ਨੇ ਟੈਕਸ ਫ੍ਰੀ ਕਰਨ ਦਾ ਐਲਾਨ ਕੀਤਾ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਬਹਾਦਰਗੜ੍ਹ ‘ਚ ਕਿਹਾ ਕਿ ਹਰਿਆਣਾ ‘ਚ ਫਿਲਮ ਨੂੰ ਟੈਕਸ ਫ੍ਰੀ ਕਰ ਦਿੱਤਾ ਗਿਆ ਹੈ। ਹਰ ਪਾਸਿਓ ਫਿਲਮ ਨੂੰ ਮਿਲ ਰਹੀ ਕਾਮਯਾਬੀ ਵਿਚਕਾਰ ਉਤਰ ਪ੍ਰਦੇਸ਼ ਤੋਂ ਬਾਅਦ ਹਰਿਆਣਾ ‘ਚ ਵੀ

ਪੰਜਾਬੀ ਫਿਲਮਾਂ ਦਾ ਅਹਿਮ ਹਿੱਸਾ ਪਰ ਇੱਕ ਝਲਕ ਦਾ ਮਹਿਮਾਨ, ਕਿਉਂ?

ਪੰਜਾਬੀ ਫਿਲਮਾਂ ਦੀ ਚੋਟੀ ਦੀ ਅਦਾਕਾਰ ਜਾਂ ਇੰਝ ਕਹੀਏ ਕਿ ਪੰਜਾਬੀ ਫਿਲਮਾਂ ਦਾ ਉਹ ਅਹਿਮ ਹਿੱਸਾ, ਜੋ ਕਿ ਫਿਲਮ ‘ਚ ਆਪਣੀ ਅਦਾਕਾਰੀ ਨਾਲ ਵੱਖਰਾ ਹੀ ਸਮਾਂ ਬੰਨ੍ਹ ਦਿੰਦਾ ਹੈ । ‘ਗੁਲਾਬੋ ਮਾਸੀ’ ਉਰਫ ਨਿਰਮਲ ਰਿਸ਼ੀ ਇੱਕ ਅਜਿਹਾ ਨਾਂਅ, ਜੋ ਕਿ ਪੰਜਾਬੀ ਫਿਲਮਾਂ ਦਾ ਅਹਿਮ ਹਿੱਸਾ ਹੈ।ਹਾਲ ਹੀ ‘ਚ ਰਿਲੀਜ਼ ਹੋਈ ‘ਦੰਗਲ’ ‘ਚ ਨਿਰਮਲ ਰਿਸ਼ੀ ਨਜ਼ਰ

‘ਲਵ ਯੂ’… ‘Hate u’

ਬਾਲੀਵੁੱਡ ਦੇ ਮਿਸਟਰ ਪਰਫੈਕਸ਼ੀਨਿਸਟ ਆਮਿਰ ਖਾਨ ਦੀ ਫਿਲਮ ‘ਦੰਗਲ’ ਸ਼ੁੱਕਰਵਾਰ ਨੂੰ ਰਿਲੀਜ਼ ਹੋ ਚੁੱਕੀ ਹੈ ਤੇ ਫਿਲਮ ਨੂੰ ਖੂਬ ਤਾਰੀਫ ਮਿਲ ਰਹੀ ਹੈ।ਆਮਿਰ ਖਾਨ ਦੇ ਖਾਸ ਦੋਸਤ ਸਲਮਾਨ ਖਾਨ ਨੇ ਵੀ ਫਿਲਮ ਦੀ ਤਾਰੀਫ ਕੀਤੀ ਹੈ ਤੇ ਫਿਲਮ ਨੂੰ ਆਪਣੀ ਫਿਲਮ ‘ਸੁਲਤਾਨ’ ਤੋਂ ਬਿਹਤਰ ਦੱਸਿਆ ਹੈ। ਸਲਮਾਨ ਨੇ ਕਿਹਾ, ਹੁਣ ਤੱਕ ਮੈਂ ਜਿੰਨੀਆਂ ਵੀ ਫਿਲਮਾਂ

ਅੰਮ੍ਰਿਤਾ ਪ੍ਰੀਤਮ ਦੇ ਕਿਰਦਾਰ ‘ਚ ‘ਦੇਸੀ ਗਰਲ’!

ਸ਼ਾਨਦਾਰ ਫਿਲਮਾਂ ਬਨਾਉਣ ਦੇ ਲਈ ਮਸ਼ਹੂਰ ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਬਾਜੀਰਾਵ ਮਸਤਾਨੀ’ ‘ਚ ਪ੍ਰਿਯੰਕਾ ਚੋਪੜਾ ਨੇ ਕਾਸ਼ੀਬਾਈ ਦਾ ਦਮਦਾਰ ਕਿਰਦਾਰ ਨਿਭਾ ਕੇ ਭੰਸਾਲੀ ਦਾ ਦਿਲ ਜਿੱਤ ਲਿਆ ਸੀ, ਉਸ ਤੋਂ ਪਹਿਲਾਂ ਜੇ ਯਾਦ ਹੋਵੇ ਤਾਂ ਭੰਸਾਲੀ ਦੀ ਫਿਲਮ ‘ਗੋਲੀਆਂ ਕੀ ਰਾਸਲੀਲਾ’ ‘ਚ ਵੀ ਪ੍ਰਿਯੰਕਾ ਇੱਕ ਸਪੈਸ਼ਲ ਡਾਂਸ ਨੰਬਰ ‘ਚ ਆਈ ਸੀ। ਪਿਛਲੇ ਇੱਕ ਡੇਢ

ਸ਼ਵੇਤਾ ਨੇ ਦਿੱਤਾ ਬੇਟੇ ਨੂੰ ਜਨਮ

ਟੀ.ਵੀ ਐਕਟਰੈਸ ਸ਼ਵੇਤਾ ਤਿਵਾਰੀ ਬਣੀ ਦੂਜੀ ਵਾਰ ਮਾਂ

‘ਬਿਗ-ਬਾੱਸ’ ਦੀ ਪ੍ਰਤੀਭਾਗੀ ਰਹਿ ਚੁੱਕੀ ਟੈਲੀਵਿਜ਼ਨ ਐਕਟਰੈਸ ਸ਼ਵੇਤਾ ਤਿਵਾਰੀ ਫੇਰ ਤੋਂ ਮਾਂ ਬਣ ਗਈ ਹੈ। ਉਨ੍ਹਾਂ ਨੇ 27 ਨਵੰਬਰ ਨੂੰ ਮੁੰਬਈ ਦੇ ਇਕ ਹਸਪਤਾਲ ਵਿਚ ਬੇਟੇ ਨੂੰ ਜਨਮ ਦਿੱਤਾ। ਕਿਸੇ ਕਰੀਬੀ ਦਾ ਕਹਿਣਾ ਹੈ ਕਿ “ਸ਼ਵੇਤਾ ਅਤੇ ਬੱਚਾ ਪੂਰੀ ਤਰ੍ਹਾਂ ਹੈਲਥੀ ਹਨ”। ਤਿੰਨ ਸਾਲ ਦੇ ਲਵ ਅਫੇਅਰ ਤੋਂ ਬਾਅਦ ਸ਼ਵੇਤਾ ਨੇ ਅਭਿਨਵ ਕੋਹਲੀ ਨਾਲ 2013

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ