Tag: , , , , ,

ਨਾ ਰਣਬੀਰ ਸਿੰਘ ਤੇ ਨਾ ਕਪੂਰ, ਇਹ ਹੈ ਅਗਲਾ Super Star !

ਭਾਰਤ ‘ਚ ਬਣਨ ਵਾਲੀ ਮੁੱਖ ਧਾਰਾ ਸਿਨੇਮਾ ਨੂੰ ਹਿੰਦੀ ਸਿਨੇਮਾ ਕਿਹਾ ਜਾਂਦਾ ਹੈ ਯਾਨਿ ਕਿ ਬਾਲੀਵੁੱਡ ਸਿਨੇਮਾ ਹੀ ਭਾਰਤੀ ਸਿਨੇਮਾ ਹੈ ਅਤੇ ਭਾਰਤ ‘ਚ ਕਿਸੇ ਹੋਰ ਭਾਸ਼ਾ ‘ਚ ਬਣਨ ਵਾਲੀ ਫਿਲਮ ਰਿਜ਼ਨਲ ਫਿਲਮ ਹੈ। ਦਸਣਯੋਗ ਹੈ ਕਿ ਭਾਰਤ ‘ਚ ਦੋ ਹੀ ਭਾਸ਼ਾਵਾਂ ਹਨ ਇਕ ਹਿੰਦੀ ਅਤੇ ਦੂਜੀ ਅੰਗਰੇਜ਼ੀ। ਹਾਲਾਂਕਿ ਬਾਹੂਬਲੀ 2 ਦੀ ਸ਼ਾਨਦਾਰ ਬਾਕਸ ਆਫਿਸ

ਜਦੋਂ ਪਾਕਿ ‘ਚ ਦਿਲ ਖੋਲ ਕੇ ਨੱਚੇ ਸਨ ਵਿਨੋਦ ਖੰਨਾ… ਵੇਖੋ ਵੀਡੀਓ

ਲੰਬੀ ਬਿਮਾਰੀ ਦੇ ਬਾਅਦ ਪਿਛਲੇ 27 ਅਪ੍ਰੈਲ ਨੂੰ ਐਕਟਰ ਵਿਨੋਦ ਖੰਨਾ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਪਰ ਉਨ੍ਹਾਂ ਦਾ ਇੱਕ ਪੁਰਾਣਾ ਵੀਡੀਓ ਇਨ੍ਹਾਂ ਦਿਨਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ। Daily Post Punjabi : ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਵਾਇਰਲ ਹੋਇਆ ਇਹ … ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਵਾਇਰਲ ਹੋਇਆ

‘ਰਜਨੀਕਾਂਤ’ ਨੇ ਦਿੱਤਾ ਅਸ਼ੀਰਵਾਦ, ਕਿ ਕਮਾਏਗਾ ‘ਬਾਹੂਬਲੀ’ 1 ਹਜ਼ਾਰ ਕਰੋੜ ?

ਪਹਿਲੇ ਤਿੰਨ ਦਿਨਾਂ ‘ਚ ਬਾਹੂਬਲੀ 2 ਨੇ 450 ਕਰੋੜ ਦੀ ਜਿੱਥੇ ਕਮਾਈ ਕਰ ਲਈ ਉੱਥੇ ਹੀ ਹੁਣ ‘ਭਗਵਾਨ’ ਦਾ ਅਸ਼ੀਰਵਾਦ ਮਿਲ ਗਿਆ ਹੈ ਅਤੇ ਇਸ ਦੇ ਰੁਕਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਹੈ ਅਤੇ ਫਿਲਮ ਇਕ ਨਵਾਂ ਰਿਕਾਰਡ ਬਣਾਏਗੀ। ਦਸਣਯੋਗ ਹੈ ਕਿ ‘ਸੁਪਰਸਟਾਰ ਰਜਨੀਕਾਂਤ’ ਨੇ ਬਾਹੂਬਲੀ 2 ਵੇਖ ਲਈ ਹੈ ਅਤੇ ਉਨ੍ਹਾਂ ਨੇ

ਫਰਦੀਨ ਦੇ ਘਰ ਫਿਰ ਗੂੰਜੇਗੀ ਬੱਚੇ ਦੀ ਕਿਲਕਾਰੀ

ਬਾਲੀਵੁੱਡ ਹੈਂਡਸਮ ਹੰਕ ਫਰਦੀਨ ਖਾਨ ਕਈ ਦਿਨਾਂ ਤੋਂ ਕਿਸੇ ਚਰਚਾ ਵਿੱਚ ਨਹੀਂ ਹੈ ਫਿਰ ਚਾਹੇ ਉਹ ਫਿਲਮਾਂ ਨੂੰ ਲੈ ਕੇ ਹੋਵੇ ਚਾਹੇ ਆਪਣੀ ਪਰਸਨਲ ਲਾਈਫ ਨੂੰ ਲੈ ਕੇ। ਪਰ ਹੁਣ ਉਨ੍ਹਾਂ ਦੇ ਫੈਨਸ ਲਈ ਚੰਗੀ ਖਬਰ ਆਈ ਹੈ ਕਿ ਫਰਦੀਨ ਦੂਜੀ ਵਾਰ ਪਾਪਾ ਬਣਨ ਜਾ ਰਹੇ ਹਨ। ਫਰਦੀਨ ਖਾਨ ਨੇ ਕਾਫ਼ੀ ਦਿਨਾਂ ਤੋਂ ਫਿਲਮਾਂ ਤੋਂ

ਭਾਰਤ ਦੇ ‘ਮਾਹਿਸ਼ਮਤੀ ਸਾਮਰਾਜ’ ‘ਤੇ ਹੁਣ ਚੀਨ ਦੀ ਨਜ਼ਰ

ਬਾਕਸ ਆਫਿਸ ਦੀ ਕਮਾਈ ਵਿੱਚ ਭਾਰਤੀ ਸਿਨੇਮਾ ਦੇ ਸਾਰੇ ਰਿਕਾਰਡਸ ਨੂੰ ਤੋੜਨ ਵਾਲੀ ਐਸ.ਐਸ ਰਾਜਮੌਲੀ ਦੀ ਬਾਹੂਬਲੀ- ਕੰਕਲੂਜ਼ਨ ਛੇਤੀ ਹੀ ਚੀਨ ਵਿੱਚ ਰਿਲੀਜ਼ ਹੋਵੇਗੀ।ਸੂਤਰਾਂ ਦੇ ਮੁਤਾਬਕ ਇਸ ਫਿਲਮ ਲਈ ਬਾਹੂਬਲੀ ਦੇ ਨਿਰਮਾਤਵਾਂ ਨੂੰ ਕੋਈ ਮਿਹਨਤ ਨਹੀਂ ਕਰਨੀ ਪਈ ਸਗੋਂ ਚਾਇਨੀਜ਼ ਡਿਸਟਰੀਬਿਊਟਰ ਹੀ ਬਾਹੂਬਲੀ ਨੂੰ ਲੈ ਕੇ ਉਤਸੁਕ ਹਨ। ਦੱਸਿਆ ਜਾਂਦਾ ਹੈ ਕਿ ਬਾਹੂਬਲੀ ਨੂੰ ਚੀਨ

bahubali

ਪਹਿਲੇ ਹੀ ਦਿਨ 200 ਕਰੋੜ ਰੁਪਏ ਤੋਂ ਪਾਰ ‘ਬਾਹੁਬਲੀ 2’…!

ਇਸ ਸਾਲ ਦੀ ਸਭ ਤੋਂ ਵੱਡੀ ਫਿਲਮ ‘ਬਾਹੁਬਲੀ 2’ ਰਿਲੀਜ ਹੋ ਚੁੱਕੀ ਹੈ। ਫਿਲਮ ਦੇ ਦਰਸ਼ਕ ਐਨੇ ਉਤਸ਼ਾਹਿਤ ਸਨ ਕਿ ਪ੍ਰੀਬੁਕਿੰਗ ਤੋਂ ਹੀ ਫਿਲਮ ਦੀ ਕਮਾਈ ਦਾ ਅੰਦਾਜਾ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ। ‘ਬਾਹੁਬਲੀ 2’ ਭਾਰਤ ਵਿੱਚ ਹੀ ਨਹੀਂ, ਬਲਕਿ ਪੂਰੀ ਦੁਨੀਆਂ ਵਿੱਚ ਧਮਾਲ ਮਚਾ ਸਕਦੀ ਹੈ। ਟ੍ਰੇਡ ਐਨਾਲਿਸਟ ਦੇ ਅੰਦਾਜਨ ਆਂਕੜਿਆਂ ਦੀ ਜੇਕਰ

ਆਖਿਰ ਕੌਣ ਹੈ ਬਾਹੂਬਲੀ-2 ਦਾ ਅਸਲੀ ਹੀਰੋ ?

ਬਾਹੂਬਲੀ ਦੀ ਸੂਪਰ ਗ੍ਰੈਂਡ ਓਪਨਿੰਗ ਨੇ ਪਹਿਲੇ ਹੀ ਦਿਨ 100 ਕਰੋੜ ਦੀ ਕਮਾਈ ਕਰ ਕੇ ਸਾਰੇ ਰਿਕਾਰਡ ਤੋੜ ਦਿੱਤੇ। ਪਰ ਇਸ ਦੀਆਂ ਕੁੱਝ ਤੁਲਨਾਵਾਂ ਹਨ ਫਿਲਮ ਦੀ ਹਾਈਪ, ਉਤੇਜਨਾ ਜਨੂੰਨ ਅਤੇ ਦੁੱਧ ਨਾਲ ਹੋਏ ਅਭੀਸ਼ੇਕ ਦੀ।ਜੋ ਬਦਲਾ ਲੈਣ ਦੀ ਕਹਾਣੀ ਮਹਿਸ਼ਮਤੀ ਦੇ ਰਾਜ ਵਿੱਚ ਦਿਖਾਈ ਗਈ ਹੈ ਉਹ ਅਦਾਕਾਰ ਸਲਮਾਨ ਖਾਨ, ਆਮਿਰ ਖਾਨ, ਸ਼ਾਹਰੁਖ ਖਾਨ

ਬਾਹੂਬਲੀ ਦੀ ਪਹਿਲੇ ਦਿਨ ਦੀ ਕਮਾਈ 100 ਕਰੋੜ

ਭਾਰਤ ਅਤੇ ਬਾਹਰਲੇ ਦੇਸ਼ਾ ਦੇ ਲੋਕਾਂ ਨੂੰ ਸਭ ਤੋਂ ਜ਼ਿਆਦਾ ਇੰਤਜ਼ਾਰ ਸੀ ਇਹ ਜਾਣਨ ਦਾ ਕੀ ਕਟੱਪਾ ਨੇ ਬਾਹੂਬਲੀ ਨੂੰ ਕਿਉਂ ਮਾਰੀਆ ? ਅਤੇ ਬਾਹੂਬਲੀ 2: ਦ ਕੰਕਲੂਜ਼ਨ ਫਿਲਮ ਨੇ ਇਤਿਹਾਸ ਬਣਾ ਦਿੱਤਾ ਹੈ।ਸੂਤਰਾਂ ਮੁਤਾਬਕ ਇਸ ਫਿਲਮ ਪਹਿਲੇ ਦਿਨ ਦੀ ਕਮਾਈ ਕਰਨ ਦੇ ਮਾਮਲੇ ‘ਚ ਸਭ ਨੂੰ ਪਿੱਛੇ ਛੱਡ ਦਿੱਤਾ ਹੈ। ਵਿਸ਼ਵ ਭਰ ‘ਚ 9000

‘Khans, Chopras, Roshans ਤੋਂ ਵੀ ਵੱਡੇ ਹਨ ‘S.S. Rajamouli’

ਬਾਹੂਬਲੀ ਨੇ ਨਾ ਸਿਰਫ ਕਮਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਪਰ ਲੋਕਾਂ ਦਾ ਫਿਲਮ ਦੇ ਲਈ ਉਤਸਾਹ ਵੀ ਨਵੇਂ ਰਿਕਾਰਡ ਬਣਾ ਰਿਹਾ ਹੈ। ਹਰ ਕੋਈ ਰਾਜਾਮੌਲੀ ਦੀ ਬਾਹੂਬਲੀ -2 ਦੇ ਲਈ ਤਾਰੀਫ ਕਰ ਰਿਹਾ ਹੈ ਅਤੇ ਸਭ ਨੂੰ ਆਪਣੇ ਟਵੀਟ ਨਾਲ ਹੈਰਾਨ ਅਤੇ ਪਰੇਸ਼ਾਨ ਕਰਨ ਵਾਲੇ ਫਿਲਮ ਨਿਰਮਾਤਾ ਰਾਮ ਗੋਪਾਲ ਵਰਮਾ ਨੇ ਇਕ ਵਾਰ

ਮਿਲੇਗਾ ਜਵਾਬ ‘ਕੁੱਟਪਾ ਨੇ ਬਾਹੂਬਲੀ ਨੂੰ ਕਿਉਂ ਮਾਰਿਆ’

ਬਾਹੂਬਲੀ 2: ਦ ਕੰਕਲੂਜ਼ਨ ਦੇ ਨਿਰਦੇਸ਼ਕ ਰਾਜਾਮੌਲੀ ਹਰ ਵਾਰ ਕਹਿੰਦੇ ਰਹੇ ਕਿ ਬਾਹੂਬਲੀ ‘ਚ ਜੋ ਕੁੱਝ ਦਰਸ਼ਕਾ ਨੇ ਵੇਖਿਆ ਉਹ ਸਿਰਫ ਸ਼ੁਰੂਆਤ ਸੀ ਬਾਹੂਬਲੀ ਫਰੈਂਚਾਈਜ਼ੀ ਦੀ। ਜਦੋ ਇਹ ਫਿਲਮ ਸ਼ੁਰੂ ਹੋਈ ਉਸਦੇ ਕੁੱਝ ਮਿੰਟਾਂ ‘ਚ ਰਾਜਾਮੌਲੀ ਦੀ ਗੱਲਾਂ ਸਹੀ ਸਾਬਿਤ ਹੋਈਆਂ।ਬਾਹੂਬਲੀ 2 ਦੇ ਸੈਟ ਨਾ ਸਿਰਫ ਮਨ ਮੋਹ ਲੈਂਦੇ ਹਨ ਪਰ ਇਸਦੀ ਕਹਾਣੀ ਡਰਾਮਾ ਅਤੇ

24 ਘੰਟਿਆਂ ‘ਚ ਵਿਕ ਗਈਆਂ ‘ਬਾਹੂਬਲੀ-2’ ਦੀਆਂ 1 ਮਿਲੀਅਨ ਟਿਕਟਾਂ

ਇੰਤਜ਼ਾਰ ਖਤਮ ਹੋ ਗਿਆ ਹੈ ਬਾਹੂਬਲੀ-2 ਆ ਗਈ ਹੈ ‘ਤੇ ਸਭ ਤੋਂ ਵੱਡੇ ਰਾਜ ਤੋਂ ਪਰਦਾ ਉੱਠ ਜਾਵੇਗਾ ਕਿ ਕੁਟੱਪਾ ਨੇ ਬਾਹੂਬਲੀ ਨੂੰ ਕਿਉਂ ਮਾਰਿਆ। 28 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਇਹ ਫਿਲਮ ਤੇਲਗੂ, ਤਮਿਲ, ਹਿੰਦੀ ਮਲਿਆਲਮ ਅਤੇ ਕੰਨੜ ਵਿੱਚ ਰੀਲੀਜ਼ ਹੋ ਰਹੀ ਹੈ ਅਤੇ ਇਕ ਦਿਨ ‘ਚ 6 ਸ਼ੋਅ ਹੋਣਗੇ।ਨਿਰਮਾਤਾ ਅਤੇ ਡਿਸਟ੍ਰੀਬਿਊਟਰਾਂ ਨੇ ਟਿਕਟ

ਕਿਸਦੇ ਸਨਮਾਨ ‘ਚ ਬਾਹੂਬਲੀ-2 ਦਾ ਪ੍ਰੀਮੀਅਰ ਹੋਇਆ ਕੈਂਸਲ ?

ਵੀਰਵਾਰ ਸਵੇਰੇ ਬਾਲੀਵੁਡ ਦੇ ਸਭ ਤੋਂ ਪਿਆਰੇ ਕਲਾਕਾਰ ਵਿਨੋਦ ਖੰਨਾ ਦੀ ਮੌਤ ਹੋ ਗਈ।ਇਸ ਕਾਰਨ ਪੂਰਾ ਬਾਲੀਵੁੱਡ ਸੋਗ ਦੀ ਲਹਿਰ ਵਿੱਚ ਡੁੱਬਿਆ ਹੈ।ਇਸ ਦਾ ਅਸਰ ਰਾਜਮੌਲੀ ਦੀ ਸ਼ਾਨਦਾਰ ਫਿਲਮ ਬਾਹੂਬਲੀ-2 ਦੇ ਪ੍ਰੀਮੀਅਰ ਉੱਤੇ ਵੀ ਦਿਖਿਆ।ਜੀ ਹਾਂ, ਬਾਹੂਬਲੀ-2 ਦਾ ਪ੍ਰੀਮੀਅਰ ਕੈਂਸਲ ਕਰ ਦਿੱਤਾ ਗਿਆ ਹੈ। ਵੀਰਵਾਰ ਰਾਤ ਨੂੰ ਸ਼ਾਨਦਾਰ ਤਰੀਕੇ ਨਾਲ ਬਾਹੂਬਲੀ-2 ਦਾ ਪ੍ਰੀਮੀਅਰ ਹੋਣਾ ਸੀ।ਕਰਨ

ਦੀਪਿਕਾ ਪਾਦੁਕੋਣ ਦਾ ਸਿਜ਼ਲਿੰਗ ‘ਰਾਬਤਾ’ ਕਨੈਕਸ਼ਨ

ਸੁਸ਼ਾਂਤ ਸਿੰਘ ਰਾਜਪੂਤ ਅਤੇ ਕ੍ਰਿਤੀ ਸੈਨਨ ਦੀ ਆਉਣ ਵਾਲੀ ਫਿਲਮ ‘ਰਾਬਤਾ’ ਦੇ ਟਰੇਲਰ ਦੇ ਬਾਅਦ ਹੁਣ ਦੀਪਿਕਾ ਪਾਦੁਕੋਣ ਟਾਈਟਲ ਟਰੈਕ ‘ਚ ਨਜ਼ਰ ਆ ਰਹੀ ਹੈ। ਇਸ ਗਾਣੇ ਨੂੰ ਕੰਪੋਜ਼ ਕੀਤਾ ਹੈ ਪ੍ਰੀਤਮ ਨੇ।ਇਸ ਗਾਣੇ ਦੇ ਬੋਲ ਲਿਖੇ ਹਨ ਅਮਿਤਾਭ ਭੱਟਾਚਾਰਿਆ ਅਤੇ ਇਰਸ਼ਾਦ ਕਾਮਿਲ ਵਲੋਂ।ਇਸ ਗਾਣੇ ਨੂੰ ਗਾਇਆ ਹੈ ਨੀਤਿਕਾ ਗਾਂਧੀ ਅਤੇ ਅਰੀਜੀਤ ਨੇ। ਫਿਲਮ ‘ਰਾਬਤਾ’

ਕੀ ਅਮਰੀਕੀ ਮੀਡੀਆ ‘ਚ ਨਹੀਂ ਹੈ ਦੀਪਿਕਾ ਪਾਦੁਕੋਣ ਲਈ ਪਿਆਰ ?

ਪ੍ਰਿਅੰਕਾ ਇੰਡੀਆ ਵਾਪਸ ਪਰਤੀ ਹੈ ਆਪਣੀ ਆਉਣ ਵਾਲੀ ਫਿਲਮ ‘ਬੇਵਾਚ’ ਨੂੰ ਪ੍ਰਮੋਟ ਕਰਨ ਅਤੇ ਆਪਣੇ ਇੱਕ ਬਾਲੀਵੁਡ ਪ੍ਰੋਜੈਕਟ ਨੂੰ ਪੂਰਾ ਕਰਨ ਦੇ ਲਈ।ਇੰਨਾ ਹੀ ਨਹੀਂ ਪ੍ਰਿਅੰਕਾ ਦੇ ਦੋਸਤ ਅਤੇ ਕੋ ਸਟਾਰ ਡਵੇਡ ਜਾਨਸਨ ਯਾਨਿ ਕਿ ‘ਰਾਕ’ ਦਾ ਇੱਕ ਮੈਸੇਜ ਵੀ ਲੈ ਕੇ ਆਈ ਹੈ। ਪ੍ਰਿਅੰਕਾ ਨੇ ਆਪਣੇ ਹਾਲੀਵੁੱਡ ਅਤੇ ਅਮਰੀਕਾ ਦੌਰੇ ਦੀ ਕੁੱਝ ਗੱਲਾਂ ਸਾਂਝੀਆਂ

ਹੁਣ ਕਮੇਡੀਅਨ ਕਪਿਲ ਸ਼ਰਮਾ ਨੂੰ ਘੇਰ ਲਿਆ ਕਿਸ ਮੁਸੀਬਤ ਨੇ ?

ਕਮੇਡੀਅਨ ਕਪਿਲ ਸ਼ਰਮਾ ਦਾ ਸ਼ੋਅ ਨਾਲ ਇੱਕ ਹੋਰ ਨਵਾਂ ਵਿਵਾਦ ਜੁੜ ਗਿਆ ਹੈ। ਇਸ ਵਾਰ ਕਪਿਲ ਦੇ ਸ਼ੋਅ ਉੱਤੇ ਇੱਕ ਕਾਮੇਡੀਅਨ ਨੇ ਉਨ੍ਹਾਂ ਦਾ ਚੁਟਕੁਲਾ ਚੁਰਾਉਣ ਦਾ ਇਲਜ਼ਾਮ ਲਗਾਇਆ ਹੈ।ਕਪਿਲ ਸ਼ਰਮਾ ਨੇ ਆਪਣੇ ਸ਼ੋਅ ਦੇ 100 ਐਪੀਸੋਡ ਦਾ ਜਸ਼ਨ ਮਨਾਇਆ।ਇਸ ਜਸ਼ਨ ਦੇ ਮੌਕੇ ਕਾਮੇਡੀਅਨ ਕਿਕੂ ਸ਼ਾਰਦਾ ਵਲੋਂ ਬੋਲੇ ਗਏ ਇੱਕ ਜੋਕ ਉੱਤੇ ਚੋਰੀ ਦਾ ਇਲਜ਼ਾਮ

ਨੈਸ਼ਨਲ ਅਵਾਰਡ ਜੇਤੂ ਅਕਸ਼ੇ ਕੁਮਾਰ ਦਾ ਹੋ ਰਿਹਾ ਵਿਰੋਧ

ਬਾਲੀਵੁੱਡ ਅਭਿਨੇਤਾ ਅਕਸ਼ੇ ਕੁਮਾਰ ਬੀਤੇ ਦਿਨੀਂ ਨੈਸ਼ਨਲ ਐਵਾਰਡ ‘ਚ ਜੇਤੂ ਰਹਿਣ ਕਰਕੇ ਸੁਰਖੀਆਂ ‘ਚ ਰਹੇ ਸੀ। ਹਾਲ ਹੀ ‘ਚ ਕੁਝ ਕ੍ਰਿਕਟਰ ਅਕਸ਼ੇ ਨੂੰ ਐਵਾਰਡ ਦਿੱਤੇ ਜਾਣ ‘ਤੇ ਵਿਰੋਧ ਕਰ ਰਹੇ ਹਨ ਪਰ ਇਸ ਮੁੱਦੇ ‘ਤੇ ਅਕਸ਼ੇ ਦਾ ਕਹਿਣਾ ਹੈ ਕਿ ਜੇਕਰ ਕ੍ਰਿਕਟਰਸ ਨੂੰ ਲਗਦਾ ਹੈ ਕਿ ਉਹ ਇਸ ਐਵਾਰਡ ਦੇ ਕਾਬਲ ਨਹੀਂ ਹਾਂ ਤਾਂ ਇਸ

ਦਬੰਗ ਸੋਨਾਕਸ਼ੀ ਦਾ ਟਵਿੱਟਰ ‘ਤੇ ਲੈਕਚਰ, ਹੋਈ ਇਹ ਗਲਤੀ

ਵਿਦੇਸ਼ੀ ਪਾਪ-ਸਟਾਰ ਜਸਟਿਨ ਬੀਬਰ ਦੇ ਸ਼ੋਅ ਵਿੱਚ ਗਾਣੇ ਲਈ ਬਾਲੀਵੁਡ ਐਕਟਰੈਸ ਸੋਨਾਕਸ਼ੀ ਸਿਨਹਾ ਨੂੰ ਚੁਣੇ ਜਾਣ ਉੱਤੇ ਗਾਇਕ ਅਤੇ ਸੰਗੀਤਕਾਰ ਕੈਲਾਸ਼ ਖੇਰ ਦੀ ਟਿੱਪਣੀ ਦਾ ਜਵਾਬ ਦਿੰਦੇ ਹੋਏ ਸੋਨਾਕਸ਼ੀ ਨੇ ਉਨ੍ਹਾਂ ਨੂੰ ਨਸੀਹਤ ਦੇ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਕਲਾਕਾਰ ਨੂੰ ਹਮੇਸ਼ਾ ਦੂਸਰਿਆਂ ਦੇ ਹੁਨਰ ਨੂੰ ਨਿਖਾਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਸੋਨਾਕਸ਼ੀ

ਸਲਮਾਨ ਖਾਨ ਟਿਊਬਲਾਈਟ ‘ਚ ਦਿਖੇ ‘ਜੁੱਤੇ’ ਲਈ ਜਜ਼ਬਾਤੀ

ਸਲਮਾਨ ਖਾਨ ਦੀ ਫਿਲਮ ਟਿਊਬਲਾਈਟ ਰਿਲੀਜ ਲਈ ਤਿਆਰ ਹੈ।ਇਹ ਦਰਸ਼ਕਾਂ ਨੂੰ ਕਾਫ਼ੀ ਉਤਸੁਕ ਬਣਾਉਣ ਦਾ ਕੰਮ ਕਰ ਰਹੀ ਹੈ।ਹੁਣ ਟੀਜ਼ਰ ਦੇ ਰਿਲੀਜ਼ ਤੋਂ ਪਹਿਲਾਂ ਫਿਲਮ ਨਿਰਮਾਤਾ ਨੇ ਫਿਲਮ ਦੇ ਦੋ ਪੋਸਟਰ ਸ਼ੇਅਰ ਕੀਤੇ ਹਨ।ਜਿਸ ਵਿੱਚ ਕਿ ਸਲਮਾਨ ਦਾ ‘ਜੁੱੱਤੇ’ ਦੇ ਲਈ ਪਿਆਰ ਸਾਫ਼ ਤੌਰ ਉੱਤੇ ਵਿਖ ਰਿਹਾ ਹੈ। ਫਿਲਮ ਤੋਂ ਸ਼ੇਅਰ ਕੀਤੇ ਗਈਆਂ ਤਸਵੀਰਾਂ ਵਿੱਚ

Jarnail Singh Jelly

ਬਲਾਤਕਾਰ ਕੇਸ ‘ਚ ਪੰਜਾਬੀ ਗਾਇਕ ਜੈਲੀ ਜੁਡੀਸ਼ਅਲ ਹਿਰਾਸਤ ‘ਚ

ਪੰਜਾਬੀ ਫਿਲਮਾਂ ਦੀ ਅਭਿਨੇਤਰੀ ਅਤੇ ਗਾਇਕਾ ਨਾਲ ਕਥਿਤ ਤੌਰ ‘ਤੇ ਜਬਰ ਜਨਾਹ ਦੇ ਮਾਮਲੇ ‘ਚ ਨਾਮਜ਼ਦ ਪੰਜਾਬੀ ਗਾਇਕ ਜਰਨੈਲ ਜੈਲੀ ਨੂੰ ਪੁਲਸ ਰਿਮਾਂਡ ਹੋਣ ‘ਤੇ ਸੋਮਵਾਰ ਨੂੰ ਫਿਰ ਤੋਂ ਮੋਹਾਲੀ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ। ਇਥੋਂ ਅਦਾਲਤ ਨੇ ਜੈਲੀ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਅਦਾਕਾਰਾ ਦੀ

Kapil Sharma Thanks

ਜਦੋ ਕਪਿਲ ਨੇ ਕੀਤਾ ਸੁਨੀਲ ਦਾ ਧੰਨਵਾਦ ਤਾਂ ਮੁੜ ਇਹ ਮਿਲਿਆ ਜਵਾਬ !

ਕਾਮੇਡੀਅਨ ਸੁਨੀਲ ਗਰੋਵਰ ਨਾਲ ਹੋਏ ਵਿਵਾਦ ਤੋਂ ਬਾਅਦ ਕਪਿਲ ਸ਼ਰਮਾ ਲਈ ਐਤਵਾਰ ਦਾ ਦਿਨ ਬੇਹੱਦ ਹੀ ਖਾਸ ਰਿਹਾ। ਕਪਿਲ ਸ਼ਰਮਾ ਦੇ ਸ਼ੋਅ ਨੇ 100 ਐਪੀਸੋਡ ਪੂਰੇ ਕਰ ਲਏ ਹਨ। ਇਸ ਖਾਸ ਮੌਕੇ ‘ਤੇ ਕਪਿਲ ਸ਼ਰਮਾ ਨੇ ਆਪਣੀ ਟੀਮ ਦੇ ਮੈਂਬਰਾਂ ਦਾ ਧੰਨਵਾਦ ਕੀਤਾ। ਸੋਨੀ ਟੀ.ਵੀ. ‘ਤੇ ਐਤਵਾਰ ਨੂੰ ਕਪਿਲ ਦੇ ਸ਼ੋਅ ਦਾ 100ਵਾਂ ਐਪੀਸੋਡ ਪ੍ਰਸਾਰਿਤ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ