Tag: , , , , , , , , , ,

Jolly LLB 2 movie

1st Day 1st Show: Jolly LLB-2 ਇੰਟਰਵੱਲ ਤੱਕ ਵੱਜੀਆਂ ਸੀਟੀਆ… ਪੂਰੀ ਪੈਸਾ ਵਸੂਲ

ਅਕਸ਼ੇ ਕੁਮਾਰ ਅਤੇ ਹੁਮਾ ਕੁਰੈਸ਼ੀ ਦੀ ਜਾਲੀ ਐਲ.ਐਲ.ਬੀ-2 ਰਿਲੀਜ਼ ਹੋ ਚੁੱਕੀ ਹੈ। ਸਿਨੇਮਾਘਰਾਂ ‘ਚ ਫਿਲਮ ਲੱਗ ਵੀ ਚੁੱਕੀ ਹੈ। ਫਿਲਮ ਦੇਖਣ ਅੱਕੀ ਦੇ ਫੈਨਸ ਆ ਵੀ ਰਹੇ ਨੇ। ਹਾਲੀਡੇਅ ਵਾਲਾ weekend ਹੈ। ਸਭ ਦੀ ਸ਼ੁੱਕਰਵਾਰ ਤੋਂ ਐਤਵਾਰ ਤੱਕ ਛੁੱਟੀਆਂ ਨੇ ਯਾਨੀ ਕਿ ਇਸ ਸਿੰਗਲ ਰਿਲੀਜ਼ ਹੋਈ ਫਿਲਮ ਨੂੰ ਨਾ ਕਿਸੇ ਤੋਂ ਕੋਈ ਟੱਕਰ ਮਿਲੀ ਅਤੇ

Shruti Ulfat

ਜਾਣੋ..ਕਿਵੇਂ ‘ਕੋਬਰਾ’ ਨੇ ਸ਼ਰੂਤੀ ਨੂੰ ਪਹੁੰਚਾਇਆ ਜੇਲ੍ਹ

ਕਦੇ-ਕਦੇ ਲੋਕ ਅਜਿਹਾ ਕੰਮ ਕਰ ਦਿੰਦੇ ਨੇ ਕਿ ਰੋਂਗਟੇ ਖੜੇ ਹੋ ਜਾਂਦੇ ਨੇ, ਅਜਿਹਾ ਹੀ ਕੁਝ ਕੀਤਾ ਹੈ ਟੀਵੀ ਦੀ ਮੰਨੀ ਪ੍ਰਮੰਨੀ ਅਦਾਕਾਰਾ ਸ਼ਰੂਤੀ ਉਲਫਤ ਨੇ। ਟੀਵੀ ਸੀਰੀਅਲ ‘ਜਮਾਈ ਰਾਜਾ’ ਫੇਮ ਅਦਾਕਾਰਾ ਸ਼ਰੂਤੀ ਉਲਫਤ ਨੂੰ ਕੋਬਰੇ ਨੂੰ ਹੱਥ ‘ਚ ਫੜ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਸੀ। ਦੇਖਦੇ ਹੀ ਦੇਖਦੇ ਇਹ ਵੀਡੀਓ ਸੋਸ਼ਲ ਮੀਡੀਆ

Shahid Kapoor

ਕਿਉਂ ਕਿਹਾ ਸ਼ਾਹਿਦ ਨੇ…’MAIN BAHUT DARTA HOON’

ਸੈਫ ਅਲੀ ਖਾਨ, ਸ਼ਾਹਿਦ ਕਪੂਰ ਤੇ ਕੰਗਣਾ ਰਣੌਤ ਦੀ ਫਿਲਮ ‘ਰੰਗੂਨ’ ਜਲਦ ਹੀ ਸਿਨੇਮਾਘਰਾਂ ‘ਚ ਦਸਤਕ ਦੇਣ ਵਾਲੀ ਹੈ। ਇਸ ਤੋਂ ਪਹਿਲਾਂ ਲੋਕਾਂ ਦੀ ਬੇਸਬਰੀ ਨੂੰ ਵਧਾਉਂਦਿਆਂ ਹੋਏ ਫਿਲਮ ‘ਰੰਗੂਨ’ ਦਾ ਪਹਿਲਾ ਡਾਇਲਾਗ ਪ੍ਰੋਮੋ ਰਿਲੀਜ਼ ਕੀਤਾ ਗਿਆ। ਫਿਲਮ ‘ਰੰਗੂਨ’ ਦੇ ਇਸ ਪ੍ਰੋਮੋ ‘ਚ ਕੰਗਣਾ ਰਣੌਤ ਤੇ ਸ਼ਾਹਿਦ ਕਪੂਰ ਵਿਚਕਾਰ ਲਵ ਕੈਮਿਸਟ੍ਰੀ ਦਿਖਾਈ ਗਈ ਹੈ ਨਾਲ

Sonu Sood

ਬਾਲੀਵੁੱਡ ਦੀ ਇੱਕ ਹੋਰ ਬਾਈਓਪਿਕ ‘ਚ… ਨਜ਼ਰ ਆਉਣਗੇ ਇਹ ਐਕਟਰ

ਬਾਲੀਵੁੱਡ ਐਕਟਰ ਸੋਨੂੰ ਸੂਦ ਦੀ ਪਿਛਲੇ ਦਿਨੀਂ ਫਿਲਮ ‘ਕੁੰਗ ਫੂ ਯੋਗਾ’ ਰਿਲੀਜ਼ ਹੋਈ ਹੈ। ਇਸ ਫਿਲਮ ‘ਚ ਸੋਨੂੰ ਦੇ ਨਾਲ ਇੰਟਰਨੈਸ਼ਨਲ ਐਕਟਰ ਜੈਕੀ ਚੈਨ ਵੀ ਨਜ਼ਰ ਆਏ ਸੀ। ਫਿਲਮ ਰਿਲੀਜ਼ ਹੋਇਆ ਅਜੇ ਜਿਆਦਾ ਸਮਾਂ ਨਹੀਂ ਹੋਇਆ ਅਤੇ ਸੋਨੂੰ ਨੇ ਆਪਣੇ ਅਗਲੇ ਪ੍ਰੋਜੈਕਟ ਬਾਰੇ ਮੀਡੀਆ ਨੂੰ ਹਿੰਟ ਵੀ ਦੇ ਦਿੱਤਾ ਹੈ। ਉਨ੍ਹਾਂ ਨੇ ਕਿਹਾ “ਉਹ ਜਲਦੀ

Riya Sen Holidays In Goa

Holiday Time :  ਗੋਆ ‘ਚ ਕੌਣ ਮਨਾ ਰਿਹਾ ਹੈ ਛੁੱਟੀਆਂ, ਦੇਖੋ ਤਸਵੀਰਾਂ

ਜਾਣੋ…ਕੌਣ-ਕੌਣ ਨਜ਼ਰ ਆ ਸਕਦਾ ਹੈ ਰਾਜਾਮੌਲੀ ਦੀ ‘ਮਹਾਭਾਰਤ’ ‘ਚ

ਐਸ.ਐਸ. ਰਾਜਾਮੌਲੀ ਨੇ ਉਹ ਕਰਕੇ ਦਿਖਾ ਦਿੱਤਾ ਜੋ ਕਦੇ ਕੋਈ ਸੋਚ ਨਹੀਂ ਸਕਦਾ। ਬਾਹੁਬਲੀ-2 ਤੋਂ ਬਾਅਦ ਉਹ ‘ਮਹਾਭਾਰਤ’ ਬਣਾਉਨ ਜਾ ਰਹੇ ਨੇ। ਹੁਣ ਖਬਰ ਆ ਰਹੀ ਹੈ ਕਿ ਫਿਲਮ ‘ਚ 3 ਸੁਪਰਸਟਾਰਸ ਦੇ ਨਾਂਅ ਫਾਈਨਲ ਹੋਏ ਨੇ। ਜੀ ਹਾਂ ਸੁਪਰ-ਸਟਾਰ ਕੋਈ ਹੋਰ ਨਹੀਂ ਸਗੋਂ ਰਜਨੀਕਾਂਤ, ਮੋਹਨਲਾਲ ਅਤੇ ਆਮਿਰ ਖਾਨ ਨੇ। ਫਿਲਮ ਹਿੰਦੀ, ਤਾਮਿਲ ਅਤੇ ਤੇਲਗੂ

So Sweet ! ਵਿਰਾਟ ਕੋਹਲੀ ਕਰਨਗੇ GF ‘ਫਿਲੌਰੀ’ ਨੂੰ Promote

ਬਾਲੀਵੁੱਡ ਐਕਟਰਸ ਅਨੁਸ਼ਕਾ ਸ਼ਰਮਾ ਇਨੀਂ ਦਿਨੀਂ ਆਪਣੀ ਫਿਲਮ ‘ਫਿਲੌਰੀ’ ਨੂੰ ਲੈ ਕੇ ਸੁਰਖੀਆਂ ‘ਚ ਨੇ। ਅਨੁਸ਼ਕਾ ਦੀ ਫਿਲੌਰੀ ਨੂੰ ਚੰਗਾ ਰਿਸਪਾਂਸ ਮਿਲ ਰਿਹਾ ਹੈ। ਅਨੁਸ਼ਕਾ ਵੀ ਫਿਲਮ ਨੂੰ ਲੈ ਕੇ ਬੇਹਦ ਖੁਸ਼ ਹੈ ਪਰ ਉਹਨਾਂ ਦੀ ਖੁਸ਼ੀ ਦਾ ਇੱਕ ਹੋਰ ਕਾਰਨ ਵੀ ਹੈ, ਉਹ ਹੈ ਅਨੁਸ਼ਕਾ ਦੇ ਬੁਆਏਫ੍ਰੈਂਡ ਵਿਰਾਟ ਕੋਹਲੀ ਵੀ ਉਹਨਾਂ ਦੀ ਫਿਲਮ ‘ਫਿਲੌਰੀ’

Neil Nitin Mukesh-Rukmini Sahay

Wedding bells: ਅੱਜ ਹੈ ਨੀਲ-ਰੁਕਮਣੀ ਦਾ ਵਿਆਹ

ਬਾਲੀਵੁੱਡ ਐਕਟਰ ਨੀਲ ਨਿਤਿਨ ਮੁਕੇਸ਼ ਮੰਗੇਤਰ ਰੁਕਮਣੀ ਦੇ ਨਾਲ ਵਿਆਹ ਦੇ ਬੰਧਣ ‘ਚ ਬੱਝਣ ਵਾਲੇ ਨੇ। ਨੀਲ ਤੇ ਰੁਕਮਣੀ ਦਾ ਵਿਆਹ 9 ਫਰਵਰੀ ਯਾਨੀ ਕਿ ਅੱਜ ਉਦੇਪੁਰ ‘ਚ ਹੋਵੇਗਾ। ਨੀਲ ਨਿਤਿਨ ਮੁਕੇਸ਼ ਤੇ ਰੁਕਮਣੀ ਦੇ ਵਿਆਹ ‘ਚ ਅਮਿਤਾਭ ਬੱਚਨ, ਅਨਿਲ ਕਪੂਰ, ਸਲਮਾਨ ਖਾਨ, ਰਿਤਿਕ ਰੋਸ਼ਨ, ਜਾਨ ਅਬਰਾਹਿਮ, ਕੈਟਰੀਨਾ ਕੈਫ ਸਣੇ ਬਾਲੀਵੁੱਡ ਦੇ ਕਈ ਸਿਤਾਰੇ ਸ਼ਾਮਿਲ

Jagga Jasoos

Seriously… ਇੱਕ ਫਿਲਮ ‘ਚ 29 ਗਾਣੇ

ਰਣਬੀਰ ਕਪੂਰ ਅਤੇ ਕਟਰੀਨਾ ਕੈਫ ਦਾ ਰੋਮਾਂਸ ਇੱਕ ਵਾਰ ਫੇਰ ਲੋਕਾਂ ਨੂੰ ਦੇਖਣ ਨੂੰ ਮਿਲੇਗਾ, ਫਿਲਮ ‘ਜੱਗਾ ਜਾਸੂਸ’ ‘ਚ। ਫਿਲਮ ਦਾ ਟ੍ਰੇਲਰ ਤਾਂ ਸਭ ਦੇਖ ਹੀ ਚੁੱਕੇ ਨੇ, ਜੋ ਕਾਫੀ ਸ਼ਾਨਦਾਰ ਹੈ। ਫਿਲਮ ‘ਚ ਮਿਊਜ਼ਿਕ ਦਿੱਤਾ ਹੈ ਪ੍ਰੀਤਮ ਚੱਕਰਬਰਤੀ ਨੇ। ਇਸਦੇ ਮਿਊਜ਼ਿਕ ਲਈ ਹਾਲ ਹੀ ‘ਚ ਪ੍ਰੀਤਮ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਪ੍ਰੀਤਮ

Valentine alert: ਕੌਣ ਹੈ ਰੋਮੀ ਭੱਲਾ ਦਾ ‘Crush’?

ਸਟਾਰ ਪਲੱਸ ਦੇ ਚਰਚਿਤ ਸੀਰੀਅਲ ‘ਯੇ ਹੈ ਮੁਹਬਤੇਂ’ ‘ਚ ਰੋਮੀ ਭੱਲਾ ਦੀ ਭੂਮਿਕਾ ਨਿਭਾ ਰਹੇ ਅਲੀ ਗੋਨੀ ਦੇ ਬਾਰੇ ਤਾਂ ਤੁਹਾਨੂੰ ਪਤਾ ਹੀ ਹੋਵੇਗਾ, ਉਹਨਾਂ ਦਾ ਨਾਂਅ ਸ਼ੋਅ ਦੀ ਕੋ-ਸਟਾਰ ਕ੍ਰਿਸ਼ਣਾ ਮੁਖਰਜੀ ਦੇ ਨਾਲ ਜੋੜਿਆ ਜਾਂਦਾ ਹੈ ਪਰ ਇਸ ਅਦਾਕਾਰ ਨੇ ਖੁਲਾਸਾ ਕੀਤਾ ਹੈ ਕਿ ਪਿਛਲੇ ਦੱਸ ਸਾਲਾਂ ਤੋਂ ਉਹਨਾਂ ਇੱਕ ਟੀਵੀ ਅਦਾਕਾਰਾ ‘ਤੇ crush

R Madhavan-Sushant Singh Rajput-Nawazuddin Siddiqui

ਕੀ ਹੋਵੇਗਾ ਧਮਾਕਾ ਜਦੋਂ ਇਕੱਠੇ ਆਉਣਗੇ ਇਹ 3 ਸਟਾਰਸ…

ਆਰ ਮਾਧਵਨ ਤੁਹਾਨੂੰ ਜਲਦੀ ਹੀ ਸੁਸ਼ਾਂਤ ਸਿੰਘ ਰਾਜਪੂਤ ਨਾਲ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। ਫਿਲਮ ‘ਚ ਮਾਧਵਨ ਦਾ ਰੋਲ ਵੀ ਖਾਸ ਹੋਵੇਗਾ। ਮਜੇ ਦੀ ਗੱਲ ਤਾਂ ਇਹ ਹੈ ਕਿ ਇਸ ਫਿਲਮ ‘ਚ ਨਵਾਜੂਦੀਨ ਵੀ ਨੇ । ਫਿਲਮ ‘ਸਾਲਾ ਖਡੂਸ’ ‘ਚ ਇੱਕ ਦਮਦਾਰ ਰੋਲ ਕਰਨ ਤੋਂ ਬਾਅਦ ਆਰ ਮਾਧਵਨ ਹੁਣ ਉਹਾਨੂੰ ਜਲਦੀ ਹੀ ‘ਚੰਦਾ ਮਾਮਾ ਦੂਰ

Sushant Singh Rajput

ਸੁਸ਼ਾਂਤ ਸਿੰਘ ਰਾਜਪੂਤ ਦੀ ਫ਼ਿਲਮ ਦੀ ਸ਼ੂਟਿੰਗ ਅੰਮ੍ਰਿਤਸਰ ‘ਚ   

ਅੰਮ੍ਰਿਤਸਰ : ਬਾਲੀਵੁੱਡ ਕਲਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਨਵੀਂ ਫਿਲਮ “ਰਾਬਤਾ” ਦੀ ਸ਼ੂਟਿੰਗ ਅੰਮ੍ਰਿਤਸਰ ‘ਚ ਚੱਲ ਰਹੀ ਹੈ। ਇਸ ਸ਼ੂਟਿੰਗ ਲਈ ਸਥਾਨਕ ਲੋਕਾਂ ‘ਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ

Kareena Kapoor Khan

ਸੋਨੀ ਬੀਬੀਸੀ ਅਰਥ ਦੀ Ambassador ਬਣੀ ‘Bebo’

ਅਦਾਕਾਰਾ ਕਰੀਨਾ ਕਪੂਰ ਖਾਨ ਜਲਦ ਹੀ ਸ਼ੁਰੂ ਹੋਣ ਵਾਲੇ ਚੈਨਲ ਸੋਨੀ ਬੀਬੀਸੀ ਅਰਥ ਦੀ ‘Feel Alive’ ambassador’  ਨਿਯੁਕਤ ਕੀਤੀ ਗਈ ਹੈ। ਚੈਨਲ ਵੱਲੋਂ ਜਾਰੀ ਕੀਤੇ ਗਏ ਬਿਆਨ ‘ਚ ਕਿਹਾ ਗਿਆ ਹੈ ਕਿ ਕਰੀਨਾ ਨੂੰ ambassador ਲਈ ਇਸ ਲਈ ਚੁਣਿਆ ਹੈ ਕਿਉਂਕਿ ਉਹ ਪਰਦੇ ‘ਤੇ ਅਤੇ ਨਿਜੀ ਜਿੰਦਗੀ ‘ਚ ਉਤਸਾਹ, ਜੀਵਨ ਤੋਂ ਪਰਫੈਕਟ ਪਰਸਨੈਲਿਟੀ ਦੇ ਤੌਰ ‘ਤੇ

Mira Rajput-Shahid Kapoor

ਕੀ ਹੈ ਸ਼ਾਹਿਦ ਦੇ ਬਰਥ-ਡੇਅ ਲਈ wife ਮੀਰਾ ਦਾ Plan

ਅਜੇ ਕੁਝ ਘੰਟੇ ਪਹਿਲਾਂ ਹੀ ਸ਼ਾਹਿਦ ਕਪੂਰ ਨੇ ਆਪਣੀ ਬੇਟੀ ਮੀਸ਼ਾ ਦੀ ਫੋਟੋ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਪਹਿਲਾਂ ਖਬਰ ਸੀ ਕਿ ਸ਼ਾਹਿਦ ਮੀਸ਼ਾ ਦੀ ਫੋਟੋ ਆਪਣੇ ਬਰਥ-ਡੇਅ ‘ਤੇ ਸ਼ੇਅਰ ਕਰਨਗੇ। ਖੈਰ ਦੱਸ ਦਈਏ ਕਿ ਸ਼ਾਹਿਦ ਦਾ ਬਰਥ-ਡੇਅ ਵੀ ਆ ਰਿਹਾ ਹੈ ਅਤੇ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਮੀਰਾ ਸ਼ਾਹਿਦ ਲਈ ਕਿ ਖਾਸ

FB ‘ਤੇ ਬਾਬਾ ਰਾਮ ਰਹੀਮ ਹੋਏ ‘LIVE’

ਗੁਰਮੀਤ ਰਾਮ ਰਹੀਮ ਦੀ ਫਿਲਮ ‘ਹਿੰਦ ਕਾ ਨਾਪਾਕ ਕੋ ਜਵਾਬ’ ਦਾ ਉਹਨਾਂ ਦੇ ਫੈਨਜ਼ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ । ਫਿਲਮ ਇਸ ਸ਼ੁੱਕਰਵਾਰ ਯਾਨੀ ਕਿ 10 ਫਰਵਰੀ ਨੂੰ ਰਿਲੀਜ਼ ਹੋਵੇਗੀ। ਹਾਲ ਹੀ ‘ਚ ਹਰਿਆਣਾ ਦੇ ਸਿਰਸਾ ‘ਚ ਫਿਲਮ ਦਾ ਟ੍ਰੇਲਰ ਲਾਂਚ ਕੀਤਾ ਗਿਆ ਸੀ। ਇਸ ਇਵੈਂਟ ਨੇ ਹੁਣ ਤੱਕ ਦੇ ਦੋ ਗਿਨੀਜ਼ ਵਰਲਡ

Shahid Kapoor daughter Misha

Papa ਸ਼ਾਹਿਦ ਨੇ ਸ਼ੇਅਰ ਕੀਤੀ cute ਬੇਟੀ ਮੀਸ਼ਾ ਦੀ ਪਹਿਲੀ ਫੋਟੋ

ਸ਼ਾਹਿਦ ਕਪੂਰ ਕੁਝ ਦਿਨ ਪਹਿਲਾਂ ਹੀ ਪਾਪਾ ਬਣੇ ਸੀ, ਉਨ੍ਹਾਂ ਦੀ ਪਤਨੀ ਮੀਰਾ ਰਾਜਪੂਤ ਨੇ ਬੇਟੀ ਨੂੰ ਜਨਮ ਦਿੱਤਾ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਸ਼ਾਹਿਦ ਨੇ ਆਪਣੀ ਬੇਟੀ ਨੂੰ ਮੀਡੀਆ ਅਤੇ ਦੁਨੀਆ ਤੋਂ ਚੰਗੀ ਤਰ੍ਹਾਂ ਲੁਕਾ ਕੇ ਰੱਖਿਆ ।ਹਾਲ ਹੀ ‘ਚ ਸ਼ਾਹਿਦ ਨੇ ਮੀਸ਼ਾ ਦੀ ਪਹਿਲੀ ਫੋਟੋ ਸ਼ੇਅਰ ਕੀਤੀ ਹੈ। ਜੀ ਹਾਂ !

ਜ਼ੋਯਾ ਨੇ ਬਣਾਈ ਬਾਜੀਰਾਓ ਅਤੇ ਆਲਿਆ ਦੀ ਜੋੜੀ

ਜ਼ੋਯਾ ਅਖਤਰ ਦੇ ਫਿਲਮਾਂ ਦੀ ਕਾਸਟਿੰਗ ਉਨ੍ਹਾਂ ਦੀ ਸਕਰਿਪਟ ਤੋਂ ਵੀ ਕਿਤੇ ਵੱਧ ਦਿਲਚਸਪ ਹੁੰਦੀ ਹੈ। ਖਬਰ ਹੈ ਕਿ ਜ਼ੋਯਾ ਨੇ ਆਪਣੀ ਅਗਲੀ ਫਿਲਮ ‘Gully Boy’ ਲਈ ਰਣਵੀਰ ਸਿੰਘ ਨੂੰ ਲੀਡ ਰੋਲ ‘ਚ ਕਾਸਟ ਕੀਤਾ ਹੈ। ਇਸ ਫਿਲਮ ਲਈ ਜ਼ੋਯਾ ਨੇ ਰਣਵੀਰ ਦੇ ਅੋਪੋਜ਼ਿਟ ਆਲਿਆ ਭੱਟ ਨੂੰ ਸਲੈਕਟ ਕੀਤਾ ਹੈ। ਜੀ ਹਾਂ ਇਹ ਪਹਿਲੀ ਬਾਰ

Sharry mann

ਰਣਜੀਤ ਬਾਵੇ ਤੋਂ ਬਾਅਦ ਸ਼ੈਰੀ ਮਾਨ ਦਾ Shaadi.com  ਗੀਤ ਰੀਲੀਜ਼

ਯਾਰ ਅਣਮੁੱਲੇ ਗੀਤ ਤੋਂ ਪ੍ਰਸਿੱਧੀ ਹਾਸਲ ਕਰਨ ਵਾਲੇ ਸ਼ੈਰੀ ਮਾਨ , ਇਨੀਂ ਦਿਨੀ ਫੇਰ ਚਰਚਾ ਵਿਚ ਨੇ ਆਪਣੇ ਗੀਤਾਂ ਦੇ ਨਾਲ। ਸ਼ੈਰੀ ਮਾਨ ਦਾ ਨਵਾਂ ਗੀਤ Shaadi.com  ਰੀਲੀਜ਼ ਹੋ ਚੁੱਕਾ ਹੈ। ਗਾਣੇ ਦੇ ਰੀਲੀਜ਼ ਹੋਣ ਤੋਂ ਪਹਿਲਾ ਹੀ ਲੋਕਾਂ ਨੇ Shaadi.com  ਦੇ ਆਡੀਓ ਨੂੰ ਕਾਫੀ ਪਿਆਰ ਦਿੱਤਾ ਸੀ। ਇਸ ਗੀਤ ਨੂੰ ਰਵੀ ਰਾਜ ਨੇ ਲਿਖਿਆ ਹੈ ਅਤੇ

Shahid Kapoor shares photo with daughter Misha

ਸ਼ਾਹਿਦ ਕਦੋਂ ਪੋਸਟ ਕਰਨਗੇ ਬੇਟੀ ‘ਮੀਸ਼ਾ’ ਦੀ ਫੋਟੋ

ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਨੇ ਦੱਸਿਆ ਕਿ ਉਹ ਆਪਣੀ ਅਤੇ ਬੇਟੀ ਮੀਸ਼ਾ ਦੀ ਤਸਵੀਰ ਉਸਦੇ ਬਰਥ-ਡੇਅ ‘ਤੇ ਪੋਸਟ ਕਰਨਗੇ। ਇਹ ਗੱਲ ਖੁਦ ਸ਼ਾਹਿਦ ਕਪੂਰ ਨੇ ਮੁੰਬਈ ‘ਚ ਇੱਕ ਇਵੈਂਟ ਦੌਰਾਨ ਕਹੀ। ਇਸ ਤੋਂ ਪਹਿਲਾਂ ਵੀ ਸ਼ਾਹਿਦ ਮੀਸ਼ਾ ਦੀ ਦੋ ਤਸਵੀਰਾਂ ਇੰਸਟਾਗ੍ਰਾਮ ‘ਤੇ ਸ਼ੇਅਰ ਕਰ ਚੁੱਕੇ ਨੇ ਪਰ ਉਨ੍ਹਾਂ ਤਸਵੀਰਾਂ ‘ਚ ਮੀਸ਼ਾ ਦਾ ਫੇਸ ਨਹੀਂ ਦਿਖਾਇਆ

Tamannah Bhatia replaces Sonakshi Sinha

Shock : ਦਬੰਗ ਗਰਲ OUT… ਬਾਹੁਬਲੀ ਗਰਲ IN !

ਸਲਮਾਨ ਖਾਨ ਦੇ ਕਿਸੇ ਵੀ ਗਰੁੱਪ ‘ਚ ਤੁਹਾਡੀ ਇੱਕ ਵਾਰ ਐਂਟਰੀ ਹੋ ਗਈ ਤਾਂ ਫੇਰ ਤੁਸੀ ਪਰਮਾਨੈਂਟ ਹੋ ਜਾਂਦੇ ਹੋ ਪਰ ਸਿਰਫ ਉਦੋਂ ਤੱਕ ਹੀ ਜਦੋਂ ਤੱਕ ਤੁਸੀ ਸਲਮਾਨ ਖਾਨ ਦੇ ਹੁਕਮ ਨਾ ਮੰਨੋ । ਹੁਣ ਸਲਮਾਨ ਦੇ ਗਰੁਪ ‘ਚ ਦਬੰਗ ਗਰਲ ਸੋਨਾਕਸ਼ੀ ਸਿਨਹਾ ਨੂੰ ਰਿਪਲੇਸ ਕੀਤਾ ਹੈ ਬਾਹੁਬਲੀ ਦੀ ਤਮਨਾ ਭਾਟਿਆ ਨੇ। ਉਂਝ ਤਾਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ