Tag: , , , , , ,

ਕਦੀ ਦੇਹ ਵਪਾਰ ਦੇ ਧੰਦੇ ‘ਚ ਫਸਿਆ ਸੀ ਇਸ ਟੀਵੀ ਅਦਾਕਾਰਾ ਦਾ ਨਾਂਅ, ਹੁਣ ਕੀਤੀ ਮੰਗਣੀ

actress shweta basu prasad: ਟੀਵੀ ਸ਼ੋਅ ‘ਚੰਦਰਨੰਦਨੀ’ ‘ਚ ਨਜ਼ਰ ਆਈ ਨੰਦਨੀ ਮਤਲਬ ਕਿ ਸ਼ਵੇਤਾ ਬਾਸੂ ਨੇ ਹਾਲ ਹੀ ‘ਚ ਆਪਣੇ ਬੁਆਏਫ੍ਰੈਂਡ ਨਾਲ ਮੰਗਣੀ ਕਰ ਲਈ ਹੈ। ਜੀ ਹਾਂ, ਚੋਰੀ-ਚੋਰੀ ਸ਼ਵੇਤਾ ਨੇ ਆਪਣੇ ਬੁਆਏਫ੍ਰੈਂਡ ਰੋਹਿਤ ਮਿੱਤਲ ਨਾਲ ਮੰਗਣੀ ਕਰ ਲਈ ਹੈ। ਦੋਨੋਂ ਕਈ ਸਾਲਾਂ ਤੋਂ ਰਿਲੇਸ਼ਨਸ਼ਿਪ ‘ਚ ਸਨ ਅਤੇ ਹੁਣ ਦੋਨਾਂ ਨੇ ਆਾਪਣੇ ਰਿਸ਼ਤੇ ਨੂੰ ਨਾਂਅ

ਜਨਮਦਿਨ: 2 ਸਾਲ ਤੱਕ ਰਾਣੀ ਮੁਖਰਜੀ ਦੇ ਨਾਲ ਲਿਵ ਇਨ ‘ਚ ਰਿਹਾ ਸੀ ਇਹ ਫਿਲਮ ਮੇਕਰ, ਵਿਆਹ ਦੇ ਲਈ ਛੱਡ ਦਿੱਤਾ ਸੀ ਘਰ

Aditya Chopra birthday: ਫਿਲਮਮੇਕਰ ਆਦਿੱਤਿਆ ਚੋਪੜਾ ਦਾ ਜਨਮ 21 ਮਈ 1971 ਵਿੱਚ ਹੋਇਆ ਸੀ। ਉਹ 48 ਸਾਲ ਦੇ ਹੋ ਗਏ ਹਨ। ਸੋਸ਼ਲ ਲਾਈਫ ਤੋਂ ਦੂਰ ਰਹਿਣ ਵਾਲੇ ਆਦਿੱਤਿਆ ਨੇ 2014 ਵਿੱਚ ਰਾਣੀ ਮੁਖਰਜੀ ਦੇ ਨਾਲ ਵਿਆਹ ਕੀਤਾ ਸੀ। ਖਬਰਾਂ ਅਨੁਸਾਰ ਉਨ੍ਹਾਂ ਨੇ ਰਾਣੀ ਦੇ ਲਈ ਆਪਣਾ ਘਰ ਵੀ ਛੱਡ ਦਿੱਤਾ ਸੀ।ਆਦਿੱਤਿਆ ਨੇ 2001 ਵਿੱਚ ਆਪਣੇ

ਜਾਵੇਦ ਅਖਤਰ ਹੋਣਗੇ ਫਿਲਮ ‘ਮੰਟੋ’ ਦਾ ਹਿੱਸਾ!

  ਹਿੰਦੀ ਸਿਨੇਮਾ ‘ਚ ਆਪਣੀ ਬੇਹਤਰੀਨ ਐਕਟਿੰਗ ਦਿਖਾ ਚੁੱਕੀ ਐਕਟਰਸ ਨੰਦਿਤਾ ਦਾਸ ਆਪਣੀ ਆਉਣ ਵਾਲੀ ਫਿਲਮ ‘ਮੰਟੋ’ ਨੂੰ ਲੈ ਕੇ ਕਾਫੀ ਸੁਰਖੀਆਂ ‘ਚ ਹੈ। ਨੰਦਿਤਾ ਦਾਸ ਹੁਣ ਡਾਇਰੈਕਸ਼ਨ ਦੀ ਦੁਨੀਆ ਨਾਲ ਜੁੜ ਚੁੱਕੀ ਹੈ, ਇਹ ਤਾਂ ਅਸੀਂ ਸਭ ਜਾਣਦੇ ਹਾਂ। ਇਸ ਸਮੇਂ ਨੰਦਿਤਾ ਦਾਸ ਆਪਣੀ ਅਗਲੀ ਫਿਲਮ ‘ਮੰਟੋ’ ਨੂੰ ਲੈ ਕੇ ਕਾਫੀ ਬਿਜੀ ਚਲ ਰਹੀ

ਰਣਬੀਰ ਕਪੂਰ ਨਿਭਾਉਣਗੇ ਸ਼ਹੀਦ ਊਧਮ ਸਿੰਘ ਦਾ ਕਿਰਦਾਰ

ਹਾਲ ਹੀ ਵਿੱਚ ਬਾਲੀਵੁੱਡ ਨਿਰਮਾਤਾ ਤੇ ਨਿਰਦੇਸ਼ਕ ਸ਼ੂਜੀਤ ਸਿਰਕਾਰ ਨੇ ਘੋਸ਼ਣਾ ਕੀਤੀ ਕਿ ਉਹ ਬਹੁਤ ਜਲਦ ਭਾਰਤੀ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਦੇ ਜੀਵਨ ਤੇ ਫ਼ਿਲਮ ਬਣਾਉਣ ਜਾ ਰਹੇ ਹਨ । ਸ਼ੂਜੀਤ ਜੋ ਪਿਛਲੇ ਸਾਲ ਸਭ ਤੋਂ ਪ੍ਰਭਾਵਸ਼ਾਲੀ ਫ਼ਿਲਮ (ਪਿੰਕ) ਦਾ ਨਿਰਮਾਣ ਕਰ ਚੁੱਕੇ ਹਨ। ਹੁਣ ਉਨ੍ਹਾਂ ਨੇ ਫ਼ਿਲਮ ਸ਼ਹੀਦ ਊਧਮ ਸਿੰਘ ਤੇ ਕੰਮ ਕਰਨਾ ਸ਼ੁਰੂ

ਪਦਮਾਵਤੀ ਦੀ ਟੀਮ ਦਾ ਭੰਸਾਲੀ ਨੂੰ ਸਮਰਥਨ

ਜੀ ਹਾਂ, ਅਜੇ ਕੁਝ ਦੇਰ ਪਹਿਲਾਂ ਹੀ ਸੰਜੇ ਲੀਲਾ ਭੰਸਾਲੀ ਦੀ ਫਿਲਮ ਪਦਮਾਵਤੀ ਦੀ ਕਾਸਟ ਦੀਪਿਕਾ ਪਾਦੁਕੋਨ, ਰਣਵੀਰ ਸਿੰਘ ਅਤੇ ਸ਼ਾਹਿਦ ਕਪੂਰ ਨੇ ਸੰਜੇ ਲੀਲਾ ਭੰਸਾਲੀ ‘ਤੇ ਹੋਏ ਹਮਲੇ ‘ਤੇ ਆਪਣਾ ਦੁੱੱਖ ਜ਼ਾਹਿਰ ਕੀਤਾ ਹੈ। ਹੁਣ ਤੱਕ ਸੰਜੇ ਦੇ ਸਮਰਥਨ ‘ਚ ਪੂਰਾ ਬਾਲੀਵੁੱਡ ਸਾਹਮਣੇ ਆ ਚੁੱਕਿਆ ਹੈ। ਪਰ ਹੁਣ ਤੱਕ ਸਭ ਦੇ ਦਿਲ ‘ਚ ਸਵਾਲ

ਜਾਣੋ….ਕਦੋਂ B-town ਸਟਾਰਸ ਨੇ ਖੋਈ ਆਪਣੀ VIRGINITY

ਹਾਲ ਹੀ ‘ਚ ਬਾਲੀਵੁੱਡ ਇੰਡਸਟਰੀ ਦੇ ਪ੍ਰਸਿੱਧ ਫਿਲਮਮੇਕਰ ਕਰਨ ਜੌਹਰ ਨੇ ਆਪਣੀ ਕਿਤਾਬ ‘ਚ ਸੈਕਸੁਅਲ ਓਰੀਐਂਟੇਸ਼ਨ ਨੂੰ ਲੈ ਕੇ ਖੁੱਲ੍ਹ ਕੇ ਗੱਲ ਕੀਤੀ ਹੈ। ਉਹਨਾਂ ਦੱਸਿਆ ਕਿ 26 ਸਾਲ ਦੀ ਉਮਰ ‘ਚ ਉਹਨਾਂ ਆਪਣੀ ਵਰਜੀਨਿਟੀ ਗੁਆ ਦਿੱਤੀ ਸੀ। ਇੰਝ ਸੈਲੀਬ੍ਰੇਟੀ ਵਰਜੀਨਿਟੀ ਨੂੰ ਲੈ ਕੇ ਅਕਸਰ ਚਰਚਾ ‘ਚ ਵੀ ਰਹਿੰਦੇ ਨੇ। ਬਾਲੀਵੁੱਡ ‘ਚ ਅਜਿਹੇ ਕਈ ਸਿਤਾਰੇ

‘ਰਈਸ’ ਤੋਂ ਉਮੀਦ ਬਾਰੇ ਚਿੰਤਤ : ਰਾਹੁਲ ਢੋਲਕੀਆ

ਰਾਸ਼ਟਰੀ ਪੁਰਸਕਾਰ ਜੇਤੂ ਫਿਲਮ ਨਿਰਮਾਤਾ ਰਾਹੁਲ ਢੋਲਕੀਆ ਦਾ ਕਹਿਣਾ ਹੈ ਕਿ ਸ਼ਾਹਰੁਖ ਖਾਨ ਦੀ ਫਿਲਮ ‘ਰਈਸ’ ਨੂੰ ਉਸੇ ਦਿਨ `ਤੇ ਜਾਰੀ ਕੀਤਾ ਗਿਆ ਹੈ ਜਿਸ ਦਿਨ ਰਿਤਿਕ ਰੋਸ਼ਨ ਦੀ ’ਕਾਬਿਲ’ ਰਿਲੀਜ਼ ਹੋ ਰਹੀ ਹੈ। ਉੱਚ ਉਮੀਦ ਇਹ ਹੈ ਕਿ ਦਰਸ਼ਕ ਉਸ ਫਿਲਮ ਦੇ ਬਾਰੇ ਦੋ ਫਿਲਮ ਦੀ ਮਿਤੀ ਟਕਰਾਅ ਬਾਰੇ ਚਿੰਤਤ ਨਹੀ ਹਨ। ਇੱਕ ਡਾਇਰੈਕਟਰ

ਬਾਲੀਵੁੱਡ ਫਿਲਮਮੇਕਰ ਕਰੀਮ ਮੋਰਾਨੀ ‘ਤੇ ਰੇਪ ਅਤੇ ਬਲੈਕਮੇਲ ਦਾ ਮਾਮਲਾ ਦਰਜ

ਬਾਲੀਵੁੱਡ ‘ਚ ਵੱਡੀਆਂ ਫਿਲਮਾਂ ਬਣਾਉਣ ਲਈ ਜਾਣੇ ਜਾਂਦੇ ਫਿਲਮ ਮੇਕਰ ਕਰੀਮ ਮੋਰਾਨੀ ਮੁਸ਼ਕਲਾਂ ‘ਚ ਫਸਦੇ ਨਜ਼ਰ ਆ ਰਹੇ ਨੇ। ਫਿਲ਼ਮ ਪ੍ਰੋਡਿਊਸਰ ਕਰੀਮ ਦੇ ਖਿਲਾਫ ਰੇਪ ਅਤੇ ਬਲੈਕਮੇਲ ਕਰਨ ਦਾ ਕੇਸ ਰਜਿਸਟਰ ਕੀਤਾ ਗਿਆ ਹੈ। ਹੈਦਰਾਬਾਦ ਪੁਲਿਸ ਨੇ ਕਰੀਮ ਖਿਲਾਫ ਬੁਧਵਾਰ ਨੂੰ ਕੇਸ ਦਰਜ ਕੀਤਾ। ਖਬਰਾਂ ਦੀ ਮੰਨਿਏ ਤਾਂ ਦਿੱਲੀ ਦੀ ਇਕ ਵਿਦਿਆਰਥਣ ਨੇ ਉਨ੍ਹਾਂ ਖਿਲਾਫ

ਸ਼ੂਜੀਤ ਬਣਾਉਣਗੇ ‘ਸ਼ਹੀਦ ਉਧਮ ਸਿੰਘ’ ‘ਤੇ ਫਿਲਮ!

ਬਾਲੀਵੁੱਡ ਦੇ ਪ੍ਰਸਿੱਧ ਫਿਲਮਮੇਕਰ ਸ਼ੁਜੀਤ ਸਰਕਾਰ ਹੁਣ ਸ਼ਹੀਦ ਉਧਮ ਸਿੰਘ ‘ਤੇ ਫਿਲਮ ਬਨਾਉਣ ਦੀ ਤਿਆਰੀ ਕਰ ਰਹੇ ਨੇ। ‘ਪੀਕੂ’ ਅਤੇ ‘ਪਿੰਕ’ ਵਰਗੀਆਂ ਬਹਿਤਰੀਨ ਫਿਲਮਾਂ ਬਨਾਉਣ ਤੋਂ ਬਾਅਦ ਸ਼ੁਜੀਤ ਨੇ ਆਪਣੀ ਪ੍ਰੋਡਕਸ਼ਨ ਹਾਊਸ ਦੀ ਅਗਲੀ ਫਿਲਮ ਦੀ ਤਿਆਰੀ ਕਰ ਲਈ ਹੈ। ਸ਼ੁਜੀਤ ਹੁਣ ਕ੍ਰਾਂਤੀਕਾਰੀ, ਆਜ਼ਾਦੀ ਦੇ ਲਈ ਆਪਣੀ ਜਾਨ ਦੇਣ ਵਾਲੇ ਸ਼ਹੀਦ ਉਧਮ ਸਿੰਘ ਦੀ ਜੀਵਨੀ

ਇਸਤਾਂਬੁਲ ਹਮਲਾ: ਨਹੀਂ ਰਹੇ ਪ੍ਰੋਡਿਊਸਰ ਅਬੀਸ

ਨਵੇਂ ਸਾਲ ‘ਤੇ ਜਿੱਥੇ ਸਾਰੀ ਦੁਨੀਆ ‘ਚ ਜਸ਼ਨਾਂ ਦੇ ਮਾਹੌਲ ‘ਚ ਡੁੱਬੀ ਹੋਈ ਸੀ, ਉਥੇ ਹੀ ਤੁਰਕੀ ਦੇ ਇਸਤਾਂਬੁਲ ‘ਚ ਇੱਕ ਨਾਇਟਕੱਲਬ ‘ਚ ਹੋਏ ਅੱਤਵਾਦੀ ਹਮਲਾ ਹੋਇਆ, ਜਿਸ ‘ਚ 39 ਲੋਕਾਂ ਦੇ ਮਾਰੇ ਗਏ, ਜਿਹਨਾਂ ‘ਚੋਂ ਦੋ ਭਾਰਤੀ ਲੋਕ ਵੀ ਸ਼ਾਮਿਲ ਸੀ।ਹਮਲੇ ‘ਚ 70 ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ।ਮਾਰੇ ਗਏ 2

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ