Tag: , , , , , , , , , ,

ਵਿਦੇਸ਼ੀ ਨੂੰਹ ਤੇ ਦੇਸੀ ਸਹੁਰਿਆਂ ਦਾ ਕਾਟੋ ਕਲੇਸ਼

Family Fight: ਵਿਦੇਸ਼ ਜਾਣ ਪਿੱਛੇ ਲੋਕਾਂ ਵੱਲੋਂ ਹਰ ਸਹੀ ਜਾਂ ਗ਼ਲਤ ਤਰੀਕਾ ਅਪਣਾਇਆ ਜਾ ਰਿਹਾ ਹੈ । ਤਾਜ਼ਾ ਮਾਮਲਾ ਸਾਹਮਣੇ ਜਿੱਥੇ ਪਹਿਲਾਂ ਤਾਂ ਕੁੜੀ ਨੇ ਇਹ ਕਹਿ ਕੇ ਵਿਆਹ ਕਰਵਾਇਆ ਕਿ ਉਹ ਮੁੰਡੇ ਨੂੰ ਆਪਣੇ ਨਾਲ ਬਾਹਰ ਲੈ ਜਾਵੇਗੀ , ਪਰ ਉੱਥੇ ਪਹੁੰਚਣ ਤੋਂ ਬਾਅਦ ਉਹ ਮੁਕਰ ਗਈ। ਮੁੰਡੇ ਵਾਲਿਆਂ ਨੇ ਕੁੜੀ ਦੇ ਪਰਿਵਾਰ ‘ਤੇ

ਥਾਣੇ ‘ਚ ਭਿੜੀਆਂ ਨਨਾਣ-ਭਾਬੀ, ਇੱਕ ਦੂਜੇ ਦੇ ਕੱਪੜੇ ਪਾੜੇ

Sisters Fight: ਪੁਰਸ਼ਾਂ ਨੂੰ ਕਿਸੇ ਗੱਲ ‘ਤੇ ਅਕਸਰ ਭਿੜਦੇ ਤਾਂ  ਆਮ ਹੀ ਦੇਖਿਆ ਜਾਂਦਾ ਹੈ ਪਰ ਇਸ ਵਾਰ ਘਰੇਲੂ ਵਿਵਾਦ ‘ਚ ਪਤੀ-ਪਤਨੀ ਵਿਚਕਾਰ ਰਾਜ਼ੀਨਾਮੇ ਦੌਰਾਨ ਠਾਣੇ ‘ਚ ਹੀ ‘ਚ ਭਾਬੀ ਤੇ ਨਨਾਣ ਭੀੜ ਗਈਆਂ। ਇਹ ਹੀ ਨਹੀਂ ਗੱਲ ਹੱਥੋਪਾਈ ਅਤੇ ਗਾਲੀ-ਗਲੋਚ ਤੱਕ ਪਹੁੰਚ ਗਈ। ਇਸਤੋਂ ਬਾਅਦ ਸਿਵਲ ਹਸਪਤਾਲ ‘ਚ ਇਕ-ਦੂਜੇ ਖ਼ਿਲਾਫ਼ ਐੱਮਐੱਲਆਰ ਕਟਵਾਉਣ ਪਿੱਛੋਂ ਹੰਗਾਮਾ

ਦਿਮਾਗੀ ਤੌਰ ‘ਤੇ ਪਰੇਸ਼ਾਨ ਵਿਅਕਤੀ ਨੇ ਦੋ ਨੌਜਵਾਨਾਂ ‘ਤੇ ਨੁਕੀਲੀ ਚੀਜ਼ ਨਾਲ ਕੀਤਾ ਹਮਲਾ

Nakodar Fight : ਨਕੋਦਰ : ਨਕੋਦਰ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਨਕੋਦਰ ਸਟਾਫ ਵਾਲੀ ਗਲੀ ਵਿੱਚ ਇੱਕ ਵਿਅਕਤੀ ਨੇ ਆ ਕੇ ਸਕੂਲ ਦੇ ਪ੍ਰਿੰਸੀਪਲ  ਦੇ ਨਾਲ ਲੜਾਈ ਕਰਨੀ ਸ਼ੁਰੂ ਕਰ ਦਿੱਤੀ। ਇਸ ਝਗੜੇ ਵਿੱਚ ਪ੍ਰਿੰਸੀਪਲ ਦਾ ਪੁੱਤਰ ਰਜਤ ਆਰਤੀ ਅਤੇ ਸਕੂਲ ਵਿੱਚ ਕੰਮ ਕਰ ਰਹੇ ਇੱਕ ਵਿਅਕਤੀ ਜਿਸਦਾ ਨਾਮ ਰਵੀ ਕੁਮਾਰ

ਪੰਚਾਇਤੀ ਚੋਣਾਂ: ਕਾਂਗਰਸ ਵੱਲੋਂ ਚੋਣ ਜਾਬਤੇ ਦੀ ਉਲੰਘਣਾ, ਅਕਾਲੀ ਆਗੂ ‘ਤੇ ਤਾਨਿਆ ਪਿਸਤੌਲ

Fight between akali congress ਅੰਮ੍ਰਿਤਸਰ: ਪੰਜਾਬ ਸੂਬੇ ‘ਚ 30 ਦਸੰਬਰ ਨੂੰ ਪੰਚਾਇਤੀ ਚੋਣਾਂ ਹਨ। ਚੋਣਾਂ ਨੂੰ ਲੈ ਕੇ ਉਮੀਦਵਾਰ ਲੋਕਾਂ ਤੋਂ ਉਹਨਾਂ ਨੂੰ ਵੋਟ ਦੇਣ ਦੀ ਅਪੀਲ ਕਰ ਰਹੇ ਹਨ। ਕਿੱਥੇ ਤਾਂ ਬੜੀ ਸਾਦਗੀ ਨਾਲ ਵੋਟ ਮੰਗੇ ਜਾ ਰਹੇ ਹਨ ਤੇ ਕਿੱਥੇ ਮਾਰਪੀਟ ਦੇ ਮਾਮਲੇ ਸਾਹਮਣੇ ਆ ਰਹੇ ਹਨ।  ਤਾਜ਼ਾ ਮਾਮਲਾ ਅੰਮ੍ਰਿਤਸਰ ‘ਚ ਸਾਹਮਣੇ ਆਇਆ

NRI ਰਿਸ਼ਤੇਦਾਰਾਂ ਨੇ ਵਿਆਹ ‘ਚ ਪਾਇਆ ਭੜਥੂ, ਖੂਨ ਖਰਾਬੇ ਤੱਕ ਪਹੁੰਚੀ ਗੱਲ….

ਕਾਂਗਰਸੀ ਉਮੀਦਵਾਰ ਦੀ ਗੁੰਡਾਗਰਦੀ, ਕੀਤੀ ਕੁੱਟਮਾਰ

chickens caught

ਪੁਲਿ‍ਸ ਦੀ ਛਾਪੇਮਾਰੀ ‘ਚ ਫੜੇ ਗਏ ਮੁਰਗਿਆਂ ਦੀ ਕੋਰਟ ‘ਚ ਹੋਵੇਗੀ ਪੇਸ਼ੀ, ਜਾਣੋ ਕਾਰਨ

chickens caught:ਮੱਧ ਪ੍ਰਦੇਸ਼: ਹਾਲ ਹੀ ਵਿੱਚ ਮੱਧਪ੍ਰਦੇਸ਼ ਦੇ ਬੈਤੂਲ ਜਿਲ੍ਹੇ ਵਿੱਚ ਮੁਰਗਿਆਂ ਨਾਲ ਜੁੜਿਆ ਇੱਕ ਅਨੋਖਾ ਮਾਮਲਾ ਦੇਖਣ ਨੂੰ ਮ‍ਿਲਿਆ ਹੈ। ਇੱਥੇ ਇੱਕ ਕੋਰਟ ਵਿੱਚ ਦੋ ਮੁਰਗਿਆਂ ਦੀ ਪੇਸ਼ੀ ਹੋਣੀ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕ‍ਿ ਆਖ‍ਿਰ ਇਨ੍ਹਾਂ ਮੁਰਗਿਆਂ ਦੀ ਪੇਸ਼ੀ ਕਿਉਂ ਹੋਣੀ ਹੈ। ਇਨ੍ਹਾਂ ਮੁਰਗਿਆਂ ਜ਼ੁਰਮ ਜਾਨਣ ਲਈ ਪੜ੍ਹੋ ਪੂਰਾ ਮਾਮਲਾ… chickens caught

ਬੇਸ਼ੁਮਾਰ ਪਿਆਰ ਦੇ ਬਾਵਜੂਦ ਕਿਓ ਅਧੂਰੀ ਰਹਿ ਗਈ ਧਕ-ਧਕ ਗਰਲ ਮਾਧੁਰੀ ਤੇ ਸੰਜੇ ਦੀ ਪ੍ਰੇਮ ਕਹਾਣੀ

ਮੁੰਬਈ— 1990 ਦੀ ਫਿਲਮ ‘ਥਾਣੇਦਾਰ’ ਦਾ ਸੁਪਰਹਿੱਟ ਗੀਤ ‘ਤੰਮਾ ਤੰਮਾ ਤੰਮਾ’ ਅੱਜ ਵੀ ਨੱਚਣ ‘ਤੇ ਮਜਬੂਰ ਕਰ ਦਿੰਦਾ ਹੈ। ਇਸ ਫਿਲਮ ‘ਚ ਸੰਜੇ ਦੱਤ ਤੇ ਮਾਧੁਰੀ ਦੀਕਸ਼ਿਤ ਦੀ ਕੈਮਿਸਟਰੀ ਛਾਅ ਗਈ ਸੀ ਪਰ ਕੀ ਤੁਸੀਂ ਜਾਣਦੇ ਹੋ ਕਿ ਡਾਂਸਿੰਗ ਕੁਈਨ ਮਾਧੁਰੀ ਦੀਕਸ਼ਿਤ ਨਾਲ ਇਸ ਗੀਤ ‘ਤੇ ਨੱਚਣ ਤੋਂ ਪਹਿਲਾਂ ਸੰਜੇ ਦੱਤ ਕਾਫੀ ਘਬਰਾਏ ਹੋਏ ਸਨ।

fight between buses and toll plaza employees

ਬੱਸਾਂ ਵਾਲਿਆਂ ਅਤੇ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਵਿਚਕਾਰ ਖੜਕੀ

ਘਰਾਂ 'ਚ ਸਪਲਾਈ ਹੋ ਰਿਹਾ ਦੂਸ਼ਿਤ ਪਾਣੀ, ਕਿਹਾ ਨਹੀਂ ਹੋਈ ਕਾਰਵਾਈ ਤਾਂ ਸੰਘਰਸ਼ ਤੇਜ਼ ਕਰਾਂਗੇ

ਘਰਾਂ ‘ਚ ਸਪਲਾਈ ਹੋ ਰਿਹਾ ਦੂਸ਼ਿਤ ਪਾਣੀ, ਕਿਹਾ ਨਹੀਂ ਹੋਈ ਕਾਰਵਾਈ ਤਾਂ ਸੰਘਰਸ਼ ਤੇਜ਼ ਕਰਾਂਗੇ

ਚੀਮਾ ਮੰਡੀ : ਕਸਬੇ ਦੇ ਕਾਫੀ ਵੱਡੀ ਗਿਣਤੀ ‘ਚ ਲੋਕ ਪਿਛਲੇ ਕਾਫੀ ਸਮੇਂ ਤੋਂ ਦੂਸ਼ਿਤ ਪਾਣੀ ਪੀਣ ਲਈ ਮਜਬੂਰ ਹਨ। ਵਾਰਡ ਨੰਬਰ 8 ਤੇ 10 ਦੇ ਮਰਦਾਂ ਤੇ ਔਰਤਾਂ ਨੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕਰਦਿਆਂ ਮਸਲੇ ਦਾ ਤੁਰੰਤ ਹੱਲ ਕਰਨ ਦੀ ਮੰਗ ਕੀਤੀ । ਲੋਕਾਂ ਨੇ ਦੱਸਿਆ ਕਿ ਮਹਿਕਮੇ ਵੱਲੋਂ ਜੋ ਪਾਣੀ ਉਨ੍ਹਾਂ ਦੇ ਘਰਾਂ ਤੱਕ

Karan-Ajay Devgan-Kajol

ਕੀ ਹੋਇਆ ਜਦੋਂ ਇੱਕ ਇਵੇਂਟ ‘ਤੇ ਨਜ਼ਰ ਆਏ ਅਜੇ-ਕਾਜੋਲ-ਕਰਨ ਇੱਕਠੇ !

ਕਰਨ ਜੌਹਰ ਅਤੇ ਕਾਜੋਲ ਦੇ ਖਰਾਬ ਰਿਸ਼ਤੇ ਬਾਰੇ ਕੌਣ ਨਹੀਂ ਜਾਣਦਾ? ਇਨ੍ਹਾਂ ਦੀ ਲੜਾਈ ਬਾਲੀਵੁੱਡ ਦੀ ਸਭ ਤੋਂ ਫੇਮਸ ਲੜਾਈਆਂ ਚੋਂ ਇੱਕ ਹੈ। ਦੋਨਾਂ ਦੀ 25 ਸਾਲ ਪੁਰਾਣੀ ਦੋਸਤੀ ਖਤਮ ਹੋ ਚੁੱਕੀ ਹੈ। ਕਰਨ ਨੇ ਤਾਂ ਇਸ ਲੜਾਈ ‘ਤੇ ਬਿਆਨ ਤੱਕ ਦੇ ਦਿੱਤਾ ਸੀ “ਕਾਜੋਲ ਮੇਰੀ ਜਿੰਦਗੀ ਦਾ ਹਿੱਸਾ ਨਹੀਂ ਹੈ”। ਇਸ ਤੋਂ ਬਾਅਦ ਕਿਸੇ

Lakhwinder-Saleem

ਲਖਵਿੰਦਰ ਵਡਾਲੀ ਨੇ ਮਾਸਟਰ ਸਲੀਮ ਦੀ ਇੱਕ ਵਾਰ ਫਿਰ ਕਰਾਈ ਬੋਲਤੀ ਬੰਦ. ‘ਸਲੀਮ ਨੂੰ ਕਿਹਾ ਜਵਾਕ’

FINALLY! ਕਪਿਲ ਸ਼ਰਮਾ ਨੇ ਸੁਨੀਲ ‘ਤੇ ਤੋੜੀ ਚੁੱਪੀ, ਕਿਹਾ- ‘ਇਤਨਾ ਤੋ ਚਲਤਾ ਹੈ’

ਸਾਰਿਆਂ ਨੂੰ ਹਸਾਉਣ ਵਾਲੇ ਕਪਿਲ ਸ਼ਰਮਾ ਦਾ ਇੱਕ ਵੱਖਰਾ ਹੀ ਰੂਪ ਸਾਹਮਣੇ ਆਇਆ ਹੈ। ਖਬਰ ਸੀ ਕਿ ਉਹਨਾਂ ਆਪਣੇ ਸ਼ੋਅ ਦੇ ਕਾਮੇਡੀਅਨ ਤੇ ਮਸ਼ਹੂਰ ਗੁਲਾਟੀ ਤੇ ਗੁਥੀ ਜਿਹੇ ਕਿਰਦਾਰਾਂ ਤੋਂ ਮਸ਼ਹੂਰ ਹੋਏ ਸੁਨੀਲ ਗਰੋਵਰ ਦੇ ਨਾਲ ਫਲਾਇਟ ‘ਚ ਹਥੋਪਾਈ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਨੂੰ ਦਬਾਉਣ ਦੇ ਲਈ ਕਪਿਲ ਨੇ ਆਪਣੀ

ਜੇਲ੍ਹ ਵਿਚ ਕੈਦੀ ਹੋਏ ਆਹਮੋ-ਸਾਹਮਣੇ, ਇਕ ਜ਼ਖਮੀ

ਲੁਧਿਆਣਾ: ਕੇਂਦਰੀ ਜੇਲ੍ਹ ‘ਚ ਸ਼ਨੀਵਾਰ ਸ਼ਾਮ ਕੈਦੀਆਂ ਵਿਚ ਆਪਸੀ ਲੜਾਈ ਹੋ ਗਈ ਜਿਸ ਦੌਰਾਨ ਇਕ ਕੈਦੀ ਬੁਰੀ ਤਰਾਂ ਜਖਮੀ ਹੋ ਗਿਆ।ਜਾਣਕਾਰੀ ਮੁਤਾਬਿਕ ਅੱਧੀ ਦਰਜਨ ਦੇ ਕਰੀਬ ਕੈਦੀਆਂ ਵਿਚ ਆਪਸੀ ਲੜਾਈ ਹੋਈ ਸੀ ਅਤੇ ਭਗਦੜ ਵੀ ਮੱਚੀ ਸੀ।ਫਿਲਹਾਲ ਜ਼ਖਮੀ ਕੈਦੀ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾ ਦਿਤਾ ਗਿਆ

ਮਮਦੋਟ ਦੇ ਸਰਹੱਦੀ ਪਿੰਡ ਗੱਟੀ ਮੱਤੜ੍ਹ ਵਿੱਚ ਦੋ ਧਿਰਾਂ ਦੀ ਲੜਾਈ ਦੌਰਾਨ ਚੱਲੀ ਗੋਲੀ

ਮਮਦੋਟ ਦੇ ਸਰਹੱਦੀ ਪਿੰਡ ਗੱਟੀ ਮੱਤੜ੍ਹ ਵਿੱਚ ਦੋ ਧਿਰਾਂ ਦੀ ਲੜਾਈ ਦੌਰਾਨ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ। ਜਿੱਥੇ ਦੋਵੇਂ ਸਕੇ ਭਰਾਵਾਂ ਵਿਚਕਾਰ ਹੋਏ ਝਗੜੇ ਦੌਰਾਨ ਗੋਲੀ ਚੱਲ ਗਈ। ਜਿਸ ਵਿੱਚ ਵੱਡੇ ਭਰਾ ਤੇ ਭਤੀਜੀ ਜ਼ਖ਼ਮੀ ਹੋ ਗਏ। ਹਾਲਾਂਕਿ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਇਹ ਦੋਵੇਂ ਗੋਲੀ ਨਾਲ ਜ਼ਖ਼ਮੀ ਨਹੀਂ ਹੋਏ। ਜ਼ਖ਼ਮੀਆਂ ਨੂੰ

Patiala-dispute

ਕੁੜੀਆਂ ਦੇ ਕਾਲਜ ਨਜਦੀਕ ਨੌਜਵਾਨਾਂ ਦੇ 2 ਗੁੱਟ ਹੋਏ ਆਹਮੋ-ਸਾਹਮਣੇ

ਪਟਿਆਲਾ ਦੇ ਵਾਈ ਪੀ ਐਸ ਮਾਰਕਿਟ ਵਿੱਚ ਸ਼ਰੇਆਮ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਹੈ। ਮੁੱਢਲੀ ਜਾਣਕਾਰੀ ਮੁਤਾਬਿਕ ਦੋ ਗੁੱਟਾਂ ਵਿਚਕਾਰ ਲੜਾਈ ਹੋਈ ਹੈ ਜਿਸ ਵਿਚ ਇਨੋਵਾ ਸਵਾਰ ਨੌਜਵਾਨਾਂ ਨੂੰ ਕੁਝ ਅਣਪਛਾਤੇ ਨੌਜਵਾਨਾਂ ਨੇ ਘੇਰ ਕੇ ਕੁਟਿਆ ਹੈ।ਵੀਡੀਓ ਵੀ ਸੋਸ਼ਲ ਮੀਡੀਆ ਵਿਚ ਵਾਇਰਲ ਹੋ ਚੁਕਾ ਹੈ। ਕਾਬਿਲੇਗੌਰ ਹੈ ਕਿ ਮਾਰਕਿਟ ਵਿੱਚ ਪੁਲਸ ਨਾਕਾ ਵੀ ਲੱਗਿਆ ਹੋਇਆ

ਗੋਲਫ ਖੇਡਦੇ ਖਿਡਾਰੀ ਨਾਲ ਅਜਿਹਾ ਕੀ ਹੋਇਆ ਕਿ ਉਸਨੂੰ ਹੋ ਗਏ ਮੌਤ ਦੇ ਦਰਸ਼ਨ !

ਅਮਰੀਕਾ ਦੇ ਇੱਕ ਗੋਲਫਰ ਨੇ ਆਪਣੇ ਪਟਰ ਦੇ ‘ਸ਼ਾਟ’ ਨਾਲ ਆਪਣੀ ਜਾਨ ਬਚਾ ਲਈ ਜਦੋਂ ਉਸਨੇ ਇਸਦੀ ਮਦਦ ਨਾਲ 10 ਫੁੱਟ ਦੇ ਮਗਰਮੱਛ ਦੇ ਹਮਲੇ ਨੂੰ ਨਾਕਾਮ ਕਰ ਦਿੱਤਾ। ਫਲੋਰੀਡਾ ਦੇ ਨਾਰਥ ਫੋਰਟ ਮਾਇਰਸ ਵਿੱਚ ਰਹਿਣ ਵਾਲੇ ਟੋਨੀ ਆਟਰਸ ਨੇ ਆਪਣੇ ਗੋਲਫਰ ਪਟਰ ਦੀ ਮਦਦ ਨਾਲ ਮਗਰਮੱਛ ਨੂੰ ਜਖ਼ਮੀ ਕਰ ਦਿੱਤਾ ਜਿਸਨੇ ਉਨ੍ਹਾਂ ਉੱਤੇ ਹਮਲਾ

Congress & AAP Dispute

ਧੂਰੀ ‘ਚ ਕਾਂਗਰਸ ਉਮੀਦਵਾਰ ਤੇ ਆਪ ਵਰਕਰ ਭਿੜੇ

ਧੂਰੀ :- ਧੂਰੀ ਦੇ ਸੁਲਤਾਨਪੁਰ ਪਿੰਡ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਕੁੱਟਣ ਤੇ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੁਲਤਾਨਪੁਰ ਪਿੰਡ ਵਿੱਚ ਜਦੋਂ ਕਾਂਗਰਸੀ ਉਮੀਦਵਾਰ ਦੌਰੇ ਤੇ ਆਏ ਤਾਂ ਉਹਨਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲ ਹੱਥੋ ਪਾਈ ਸ਼ੁਰੂ ਕਰ ਦਿੱਤੀ। ਜਿਸ ਦੌਰਾਨ ਝਗੜਾ ਕਾਫੀ ਵਧ ਗਿਆ। ਐਸ.ਡੀ.ਐਮ ਅਤੇ ਡੀ.ਐਸ.ਪੀ ਮੌਕੇ ਤੇ

ਕਾਂਗਰਸ ਦਾ ਇਸਾਰਾ,ਪ੍ਰਿਅੰਕਾਂ ਲੜ ਸਕਦੀ ਹੈ ਰਾਏਬਰੇਲੀ ਤੋਂ ਚੋਣਾਂ?

ਸਾਲ 2017 ਦੀ ਸੁਰੂਆਤ ਵਿੱਚ ਮੌਸਮ ਦਾ ਮਿਜ਼ਾਜ ਬਹੁਤ ਠੰਡਾ ਰਿਹਾ ਪਰ ਚੋਣ ਅਯੋਗ ਵੱਲੋਂ ਪੰਜ ਰਾਜਾਂ ਵਿੱਚ ਹੋਣ ਵਾਲੇ ਵਿਧਾਨਸਭਾ ਚੋਣਾਂ ਦੀਆਂ ਤਾਰੀਕਾਂ ਜਾਰੀ ਕਰ ਦਿੱਤੇ ਜਾਣ ਤੋਂ ਬਾਅਦ ਜਨਵਰੀ ਦੇ ਮਹੀਨੇ ਵਿੱਚ ਹੀ ਰਾਜਨੀਤੀ ਦਾ ਮਾਹੌਲ ਗਰਮਾ ਗਿਆ ਹੈ। ਇਸੇ ਸਾਲ ਦੀ ਸ਼ੁਰੂਆਤ ਵਿੱਚ ਪੰਜ ਰਾਜਾਂ ਵਿੱਚ ਚੋਣਾਂ ਹੋਣੀਆਂ ਹਨ ਪਰ ਸਭ ਦੀਆਂ

ਅਕਾਲੀ ਦਲ ਤੋਂ ਡਰਿਆ ਕੈਪਟਨ – ਹਰਸਿਮਰਤ

ਕੈਪਟਨ ਅਮਰਿੰਦਰ ਸਿੰਘ ਦੇ ਲੰਬੀ ਤੋਂ ਵੀ ਚੋਣ ਲੜਨ ਦੀ ਗੱਲ ਕਹਿ ਕੇ ਪੰਜਾਬ ਦੀ ਸਿਆਸਤ ‘ਚ ਇੱਕ ਨਵਾਂ ਭੁਚਾਲ ਲਿਆ ਦਿੱਤਾ ਹੈ। ਇਸ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਸਮੀਕਰਨ ਵੀ ਬਦਲਣੇ ਸ਼ੁਰੂ ਹੋ ਗਏ ਹਨ ਅਤੇ ਬਿਆਨ ਬਾਜ਼ੀਆਂ ਦਾ ਦੌਰ ਆਪਣੇ ਪੂਰੇ ਜ਼ੋਰਾਂ ਤੇ ਹੈ।  ਇਸੇ ਲੜੀ ਦੇ ਵਿਚ ਹਰਸਿਮਰਤ ਕੌਰ ਬਾਦਲ ਨੇ ਵੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ