Tag: , , , , , , , ,

ਵਿਸ਼ਵ ਕੱਪ 2019 ਲਈ ਇੰਗਲੈਂਡ ਤੇ ਨਿਊਜ਼ੀਲੈਂਡ ‘ਚ ਖਿਤਾਬੀ ਮੁਕਾਬਲਾ ਅੱਜ

world cup 2019 final teams: ਐਤਵਾਰ ਨੂੰ ਵਿਸ਼ਵ ਕੱਪ 2019 ਦਾ ਫਾਈਨਲ ਮੈਚ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਲੰਡਨ ਦੇ ਲਾਰਡਸ ਦੇ ਮੈਦਾਨ ‘ਤੇ ਖੇਡਿਆ ਜਾਵੇਗਾ । ਦਰਅਸਲ, ਇਨ੍ਹਾਂ ਦੋਹਾਂ ਟੀਮਾਂ ਵਿੱਚੋਂ ਕੋਈ ਇੱਕ ਟੀਮ ਵਿਸ਼ਵ ਕੱਪ ਚੈਂਪੀਅਨ ਬਣੇਗੀ । ਵਿਸ਼ਵ ਕੱਪ ਨੂੰ ਜਿੱਤਣ ਲਈ ਦੋਹਾਂ ਟੀਮਾਂ ਨੂੰ 740 ਤੋਂ ਜ਼ਿਆਦਾ ਮੈਚ ਖੇਡਣੇ ਪਏ ਹਨ ।

ਵਿਸ਼ਵ ਕੱਪ ‘ਚ ਭਾਰਤੀ ਟੀਮ ਵੱਲੋਂ ਬਣਾਈਆਂ ਦੌੜਾਂ ‘ਚੋਂ 48% ਦੌੜਾਂ ਰੋਹਿਤ ਤੇ ਵਿਰਾਟ ਦੇ ਖਾਤੇ ਵਿੱਚ

World Cup 2019 Indian Team Scores: ਮੰਗਲਵਾਰ ਨੂੰ ਵਿਸ਼ਵ ਕੱਪ ਦੇ 40ਵੇਂ ਮੁਕਾਬਲੇ ਵਿੱਚ ਭਾਰਤ ਤੇ ਬੰਗਲਾਦੇਸ਼ ਦੀਆਂ ਟੀਮਾਂ ਬਰਮਿੰਘਮ ਦੇ ਐਜਬੈਸਟਨ ਮੈਦਾਨ ‘ਤੇ ਭੀੜ ਰਹੀਆਂ ਹਨ । ਇਸ ਟੂਰਨਾਮੈਂਟ ਵਿੱਚ ਦੋਨੋਂ ਟੀਮਾਂ ਹੁਣ ਤੱਕ 6-6 ਮੈਚ ਖੇਡ ਚੁੱਕੀਆਂ ਹਨ ਅਤੇ ਇਨ੍ਹਾਂ ਦੋਹਾਂ ਟੀਮਾਂ ਦਾ 1-1 ਮੈਚ ਮੀਂਹ ਦੇ ਚੱਲਦਿਆਂ ਰੱਦ ਹੋਇਆ ਹੈ । ਵਿਸ਼ਵ

ਵਿਸ਼ਵ ਕੱਪ ਦੇ ਮੈਚਾਂ ‘ਤੇ ਰੋਜ਼ਾਨਾ ਲੱਗ ਰਿਹੈ ਕਰੋੜਾਂ ਦਾ ਸੱਟਾ

Daily bet on World Cup: ਜਲਾਲਾਬਾਦ: ਇਕ ਪਾਸੇ ਪੁਲਿਸ ਪ੍ਰਸ਼ਾਸਨ ਵਲੋਂ ਆਮ ਜਨਤਾ ਨੂੰ ਗੈਰ ਸਮਾਜਿਕ ਕੰਮਾਂ ਤੋਂ ਸਾਫ਼-ਸੁਥਰਾ ਪ੍ਰਸ਼ਾਸਨ ਦੇਣ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਉਥੇ ਹੀ ਦੂਜੇ ਪਾਸੇ ਗੈਰ ਸਮਾਜਿਕ ਕੰਮਾਂ ਦੀ ਆੜ੍ਹ ਵਿੱਚ ਨੌਜਵਾਨ ਪੀੜ੍ਹੀ ਲੱਖਾਂ ਰੁਪਏ ਬਰਬਾਦ ਕਰਕੇ ਗਲਤ ਰਸਤਿਆਂ ਵੱਲ ਜਾ ਰਹੀ ਹੈ ਤੇ ਆਪਣਾ ਭਵਿੱਖ ਖਰਾਬ ਕਰ ਰਹੀ

ਜਾਣੋਂ World Cup 2019 ਦਾ Schedule

2019 Cricket World Cup Schedule: ਲੰਡਨ: ਕ੍ਰਿਕਟ ਜਗਤ ਦੇ ਸਭ ਤੋਂ ਵੱਡੇ ਮਹਾਕੁੰਭ ਦੀ ਅੱਜ ਸ਼ੁਰੂਆਤ ਹੋਣ ਜਾ ਰਹੀ ਹੈ। ਜਿਸ ਦੌਰਾਨ ਇਸ ਖਿਤਾਬ ਨੂੰ ਜਿੱਤਣ ਲਈ ਸਾਰੀਆਂ ਟੀਮਾਂ ਨੇ ਕਮਰ ਕਸ ਲਈ ਹੈ।  ਇਸ ਦੌਰਾਨ 10 ਟੀਮਾਂ, 11 ਮੈਦਾਨਾਂ ‘ਤੇ 46 ਦਿਨਾਂ ਤਕ 48 ਮੈਚਾਂ ‘ਚ ਭਿੜਨਗੀਆਂ ਤੇ ਇਸ ਤੋਂ ਬਾਅਦ 14 ਜੁਲਾਈ ਨੂੰ

FIFA 2018 Champions

ਕ੍ਰੋਏਸ਼ੀਆ ਨੂੰ ਹਰਾ ਕੇ ਫਰਾਂਸ ਬਣਿਆ FIFA World Cup ਚੈਂਪੀਅਨ

FIFA 2018 Champions: ਫਰਾਂਸ ਅਤੇ ਕ੍ਰੋਏਸ਼ੀਆ ਦੇ ‘ਚ ਖੇਡੇ ਗਏ ਫੀਫਾ ਵਰਲਡ ਕਪ ਫਾਇਨਲ ‘ਚ ਫ਼ਰਾਂਸ ਨੇ ਜਿੱਤ ਹਾਸਲ ਕਰ ਲਈ ਹੈ । ਹਾਲਾਂਕਿ ਪੂਰੇ ਟੂਰਨਾਮੈਂਟ ‘ਚ ਕ੍ਰੋਏਸ਼ੀਆ ਦਾ ਪ੍ਰਧਰਸ਼ਨ ਵੀ ਕਾਫ਼ੀ ਵਧੀਆ ਰਿਹਾ। ਕਈ ਦਿੱਗਜ ਟੀਮਾਂ ਨੂੰ ਹਰਾਨ ਤੋਂ ਬਾਅਦ ਕ੍ਰੋਏਸ਼ੀਆ ਫਾਇਨਲ ‘ਚ ਪਹੁੰਚੀ, ਜਿਸ ਤੋਂ ਬਾਅਦ ਕ੍ਰੋਏਸ਼ੀਆ ਦੀ ਕਾਫ਼ੀ ਚਰਚਾ ਹੋ ਰਹੀ ਹੈ

FIFA World Cup Kiran Bedi trolled

ਫੀਫਾ ਵਰਲਡ ਕੱਪ: ਫਰਾਂਸ ਦੀ ਜਿੱਤ ‘ਤੇ ਵਧਾਈ ਦੇ ਕੇ ਟਰੋਲ ਹੋਈ ਕਿਰਨ ਬੇਦੀ

FIFA World Cup Kiran Bedi trolled :ਅਜੋਕੇ ਸਮੇਂ ਵਿੱਚ ਸੋਸ਼ਲ ਮੀਡੀਆ ਇੱਕ ਅਜਿਹਾ ਰੰਗ ਮੰਚ ਬਣ ਗਿਆ ਹੈ ਜਿੱਥੇ ਤੁਹਾਡੀ ਇੱਕ ਗਲਤੀ ਲੋਕਾਂ ਦਾ ਧਿਆਨ ਤੁਹਾਡੇ ‘ਤੇ ਕੇਂਦਰਿਤ ਕਰ ਦਿੰਦੀ ਹੈ ਅਤੇ ਤੁਸੀਂ ਲੋਕਾਂ ਦੇ ਨਿਸ਼ਾਨੇ ‘ਤੇ ਆ ਜਾਂਦੇ ਹੋ। ਲੋਕ ਤੁਹਾਨੂੰ ਟਰੋਲ ਕਰਨ ਵਿੱਚ ਬਿਲਕੁਲ ਵੀ ਸਮਾਂ ਜਾਇਆ ਨਹੀਂ ਕਰਦੇ ਹਨ। ਖਾਸਤੌਰ ‘ਤੇ ਸੈਲੀਬਰਿਟੀ

ਫ਼ੀਫਾ ਵਿਸ਼ਵ ਕੱਪ: ਫਰਾਂਸ ਤੀਜੀ ਵਾਰ ਫਾਇਨਲ ‘ਚ, ਉਮਟਿਟੀ ਦੇ ਗੋਲ ਨਾਲ ਹਾਰਿਆ ਬੈਲਜ਼ੀਅਮ

France beat Belgium: ਫਰਾਂਸ ਨੇ ਰੋਮਾਂਚਕ ਸੈਮੀ-ਫਾਇਨਲ ਮੁਕਾਬਲੇ ‘ਚ ਬੈਲਜ਼ੀਅਮ ਨੂੰ 1-0 ਨਾਲ ਹਰਾ ਕੇ ਫ਼ੀਫਾ ਵਿਸ਼ਵ ਕੱਪ ਦੇ 21ਵੇਂ ਸੰਸਕਰਨ ਦੇ ਫਾਇਨਲ ‘ਚ ਜਗ੍ਹਾਂ ਬਣਾ ਲਈ ਹੈ। ਫਰਾਂਸ ਤੀਜੀ ਵਾਰ ਫਾਇਨਲ ‘ਚ ਪਹੁੰਚਣ ਪ੍ਰਵੇਸ਼ ਕਰਨ ‘ਚ ਕਾਮਯਾਬ ਹੋਇਆ ਹੈ। ਫਰਾਂਸ ਨੇ ਇਸ ਤੋਂ ਪਹਿਲਾਂ 1998 ਤੇ 2006 ਦੇ ਫਾਇਨਲ ‘ਚ ਜਗ੍ਹਾਂ ਬਣਾਈ ਸੀ। 1998

ਕ੍ਰੋਏਸ਼ੀਆ ਤੇ ਇੰਗਲੈਂਡ ਦੀਆਂ ਟੀਮਾਂ ਪਹੁੰਚੀਆਂ ਫ਼ੀਫਾ ਵਿਸ਼ਵ ਕੱਪ ਦੇ ਸੈਮੀਫਾਇਨਲ ‘ਚ

England play Croatia: ਕ੍ਰੋਏਸ਼ੀਆ ਨੇ ਪੇਨਾਲਟੀ ਸ਼ੂਟਆਉਟ ਤੱਕ ਗਏ ਫ਼ੀਫਾ ਵਿਸ਼ਵ ਕੱਪ ਦੇ ਰੋਮਾਂਚਿਕ ਮੁਕਾਬਲੇ ਵਿੱਚ ਮੇਜਬਾਨ ਰੂਸ ਨੂੰ 4-3 (2 -2) ਨਾਲ ਹਰਾਕੇ ਸੇਮੀਫਾਇਨਲ ਵਿੱਚ ਜਗ੍ਹਾ ਬਣਾ ਲਈ ਹੈ। ਰੂਸ ਦੇ ਫਿਸ਼ਟ ਸਟੇਡਿਅਮ ਵਿੱਚ ਦੇਰ ਰਾਤ ਖੇਡੇ ਗਏ ਕੁਆਟਰ ਫਾਇਨਲ ਵਿੱਚ ਨਿਰਧਾਰਤ ਸਮਾਂ ਤੱਕ ਸਕੋਰ 1-1 ਰਿਹਾ ਅਤੇ ਵਾਧੂ ਸਮੇਂ ‘ਚ ਵੀ ਦੋਨੋਂ ਟੀਮਾਂ

ਫ਼ੀਫਾ ਵਿਸ਼ਵ ਕੱਪ 2018: ਅੱਜ ਕੁਆਟਰ-ਫਾਈਨਲ ‘ਚ ਇਕ ਸਾਬਕ ਚੈਂਪੀਅਨ ਟੀਮ ਹੋਵੇਗੀ ਬਾਹਰ

FIFA World Cup quarterfinals: ਰੂਸ ‘ਚ ਜਾਰੀ ਫ਼ੀਫਾ ਵੱਲਡ ਕੱਪ-2018 ਦੇ ਕੁਆਟਰ ਫਾਈਨਲ ਮੁਕਾਬਲੇ ਅੱਜ ( ਸ਼ੁੱਕਰਵਾਰ ) ਤੋਂ ਸ਼ੁਰੂ ਹੋ ਰਹੇ ਹੈ।ਅਖੀਰ- 8 ‘ਚ ਪਹੁੰਚੀਆਂ ਟੀਮਾਂ ਸੈਮੀ ਫਾਈਨਲ ‘ਚ ਆਪਣਾ ਜਗ੍ਹਾ ਪੱਕੀ ਕਰਨ ਲਈ ਜ਼ੋਰ ਆਜ਼ਮਾਇਸ਼ ਕਰ ਰਹੀਆਂ ਹਨ । ਕੁਆਟਰ ਫਾਈਨਲ ‘ਚ ਪਹੁੰਚੀਆਂ ਅੱਠ ਟੀਮਾਂ ਦੇ ਸ਼ੈਡਿਊਲ ‘ਤੇ ਨਜ਼ਰ ਪਾਈਏ ਤਾਂ ਚਾਰ ਮੈਚਾਂ

World Cup 2018

ਫ਼ੀਫਾ ਵਿਸ਼ਵ ਕੱਪ: ਅਖੀਰਲੇ-8 ਦੇ ਮੁਕਾਬਲਿਆਂ ਲਈ ਤਿਆਰ ਹਨ ਵਿਸ਼ਵ ਕੱਪ ਦੇ ਦਿੱਗਜ

World Cup 2018: ਇੰਗਲੈਂਡ ਦੀ ਟੀਮ ਪੈਨੇਲਟੀ ਸ਼ੂਟਆਊਟ ‘ਚ ਕੋਲੰਬੀਆਂ ਨੂੰ ਹਰਾ ਕੇ ਵਿਸ਼ਵ ਕੱਪ ਕਵਾਟਰ ਫਾਈਨਲ ਦੇ ਲਈ ਕਵਾਲੀਫਾਈ ਕਰਨ ਵਾਲੀ ਟੀਮ ਨੇ ਆਪਣਾ ਜ਼ੋਰ ਦਿਖਾ ਦਿੱਤਾ ਹੈ। ਬ੍ਰਾਜ਼ੀਲ ਤੇ ਫ੍ਰਾਂਸ ਨੇ ਅਖਰੀਲੇ ਅੱਠ ‘ਚ ਆਪਣੇ ਵਿਰੋਧੀਆਂ ਦੇ ਖਿਲਾਫ ਭਿੜਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇੰਗਲੈਂਡ ਦੀ ਟੀਮ ਕਵਾਟਰ ਫਾਈਨਲ ‘ਚ ਸਵੀਡਨ ਦੇ

John Obi Mikel

ਮੈਚ ਤੋਂ ਪਹਿਲਾਂ ਨਾਇਜੀਰਿਆਈ ਕਪਤਾਨ ਨੂੰ ਲੱਗਿਆ ਪਿਤਾ ਦੇ ਅਗਵਾ ਹੋਣ ਦਾ ਪਤਾ, ਫਿਰ ਵੀ ਖੇਡਿਆ ਮੈਚ

John Obi Mikel: ਨਾਇਜੀਰਿਆ ਦੀ ਫੁਟਬਾਲ ਟੀਮ ਦੇ ਕਪਤਾਨ ਜਾਨ ਓਬੀ ਮਾਇਕਲ ਨੇ ਖੁਲਾਸਾ ਕੀਤਾ ਹੈ ਕਿ ਵਿਸ਼ਵ ਕੱਪ ਵਿੱਚ ਅਰਜਨਟੀਨਾ ਦੇ ਖਿਲਾਫ ਮੈਚ ਦੇ ਕੁੱਝ ਘੰਟੇ ਪਹਿਲਾਂ ਉਨ੍ਹਾਂ ਨੂੰ ਪਿਤਾ ਦੇ ਅਗਵਾ ਹੋਣ ਦਾ ਪਤਾ ਚੱਲਿਆ। ਹਾਲਾਂਕਿ ਇਸਦੇ ਬਾਰੇ ਵਿੱਚ ਤੁਰੰਤ ਉਨ੍ਹਾਂ ਨੇ ਕਿਸੇ ਨੂੰ ਵੀ ਨਹੀਂ ਦੱਸਿਆ ਅਤੇ ਮੈਚ ਖੇਡਿਆ। ਇਸ ਮੈਚ ਵਿੱਚ

ਫ਼ੀਫਾ ਵਿਸ਼ਵ ਕੱਪ: ਸਵਿਟਜਰਲੈਂਡ ਨੂੰ ਹਰਾ ਸਵੀਡਨ ਕੁਆਟਰ ਫਾਇਨਲ ‘ਚ

Sweden beat Switzerland: ਸੇਂਟ ਪੀਟਰਸਬਰਗ:- ਸਵੀਡਨ ਨੇ ਅੰਤਿਮ-16 ਦੇ ਮੈਚ ਵਿੱਚ ਸਵਿਟਜਰਲੈਂਡ ਨੂੰ 1-0 ਨਾਲ ਹਰਾ ਕੇ ਫੀਫਾ ਵਿਸ਼ਵ ਕੱਪ ਦੇ 21ਵੇਂ ਸੰਸਕਰਣ ਦੇ ਕੁਆਟਰ ਫਾਇਨਲ ‘ਚ ਜਗ੍ਹਾ ਬਣਾ ਲਈ। ਸਵੀਡਨ ਨੇ 1994 ਦੇ ਬਾਅਦ ਪਹਿਲੀ ਵਾਰ ਵਿਸ਼ਵ ਕੱਪ ਦੇ ਅੰਤਿਮ -8 ਪੜਾਅ ਲਈ ਕਵਾਲੀਫਾਈ ਕੀਤਾ ਹੈ। ਹੁਣ ਕੁਆਟਰ ਫਾਇਨਲ ‘ਚ ਸਵੀਡਨ ਦਾ ਮੁਕਾਬਲਾ ਕੋਲੰਬਿਆ

ਫ਼ੀਫਾ ਵਿਸ਼ਵ ਕੱਪ: ਪਿਕਫੋਰਡ ਦੇ ਬਚਾਅ ਨਾਲ ਕੁਆਟਰ ਫਾਇਨਲ ‘ਚ ਇੰਗਲੈਂਡ, ਕੋਲੰਬੀਆ ਆਊਟ

England beat Colombia: ਮਾਸਕੋ:- ਇੰਗਲੈਂਡ ਨੇ ਮੰਗਲਵਾਰ ਦੇਰ ਰਾਤ ਹੋਏ ਪ੍ਰੀ -ਕੁਆਟਰ ਫਾਇਨਲ ਦੇ ਆਖਰੀ ਮੈਚ ‘ਚ ਕੋਲੰਬਿਆ ਨੂੰ ਪੇਲਾਨਟੀ ਸ਼ੂਟਆਉਟ ‘ਚ 4-3 ਨਾਲ ਹਰਾ ਦਿਤਾ। ਇਸ ਜਿੱਤ ਨਾਲ ਇੰਗਲੈਂਡ ਫ਼ੀਫਾ ਕੱਪ ਦੇ ਕੁਆਟਰ ਫਾਇਨਲ ‘ਚ ਪਹੁੰਚ ਗਿਆ। ਕੁਆਟਰ ਫਾਇਨਲ ‘ਚ ਇੰਗਲੈਂਡ ਦਾ ਸਾਹਮਣਾ ਸਟੀਵਨ ਨਾਲ ਹੋਵੇਗਾ ਜਿਸਨੇ ਮੰਗਲਵਾਰ ਨੂੰ ਸਵਿਟਜ਼ਰਲੈਂਡ ਨੂੰ 1-0 ਨਾਲ ਹਰਾ

ਰੋਮਾਂਚਿਕ ਮੈਚ ਵਿੱਚ ਬੈਲਜ਼ੀਅਮ ਦੀ ਬੱਲੇ-ਬੱਲੇ, ਐਕਸਟਰਾ ਟਾਇਮ ਵਿੱਚ ਜਾਪਾਨ ਨੂੰ ਹਰਾਇਆ

Belgium beat Japan: ਰੋਸਤੋਵ ਐਰੇਨਾ:-ਮਿਡਫੀਲਡਰ ਨਾਸੇਰ ਚੈਡਲੀ ਦੇ ਇੰਜੁਰੀ ਟਾਇਮ (94ਵੇਂ ਮਿੰਟ) ਵਿੱਚ ਕੀਤੇ ਗਏ ਗੋਲ ਦੀ ਬਦੌਲਤ ਬੈਲਜ਼ੀਅਮ ਨੇ ਸੋਮਵਾਰ ਦੇਰ ਰਾਤ ਖੇਡੇ ਗਏ ਫੀਫਾ ਵਿਸ਼ਵ ਕੱਪ ਦੇ ਰੋਮਾਂਚਿਕ ਪ੍ਰੀ- ਕੁਆਟਰ ਫਾਇਨਲ ਮੁਕਾਬਲੇ ਵਿੱਚ ਜਾਪਾਨ ਨੂੰ 3-2 ਨਾਲ ਹਰਾਕੇ ਟੂਰਨਾਮੈਂਟ ‘ਚੋਂ ਬਾਹਰ ਕਰ ਦਿੱਤਾ। ਚੈਡਲੀ ਦੇ ਇਲਾਵਾ ਬੈਲਜ਼ੀਅਮ ਲਈ ਜਾਨ ਵਰਟੋਂਗਨ (69ਵੇਂ ਮਿੰਟ) ਅਤੇ

ਫ਼ੀਫਾ ਵਿਸ਼ਵ ਕੱਪ: ਨੇਮਾਰ ਦਾ ਚੱਲਿਆ ਜਾਦੂ, ਬ੍ਰਾਜ਼ੀਲ ਪਹੁੰਚਿਆ ਕੁਆਟਰ ਫਾਇਨਲ ‘ਚ

Brazil beat Mexico: ਲੀਗ ਗਰੁੱਪ ‘ਚ ਅਪਣੀ ਲੈਅ ਹਾਸਿਲ ਕਰਨ ਦੀ ਕੋਸ਼ਿਸ਼ ਕਰ ਰਿਹੇ ਨੇਮਾਰ ਨੇ ਮੈਕਸੀਕੋ ਦੇ ਵਿਰੁੱਧ ਅਪਣਾ ਅਸਲੀ ਰੰਗ ਦਿਖਾਇਆ। ਜਿਸ ਨਾਲ ਪੰਜ ਵਾਰ ਦੀ ਚੈਂਪੀਅਨ ਬ੍ਰਾਜ਼ੀਲ ਨੇ 2-0 ਨਾਲ ਜਿੱਤ ਕੇ ਸ਼ਾਨ ਨਾਲ ਵਿਸ਼ਵ ਕੱਪ 2018 ਦੇ ਕੁਆਟਰ ਫਾਇਨਲ ‘ਚ ਪ੍ਰਵੇਸ਼ ਕੀਤਾ। ਪਿਛਲੀ ਚੈਂਪੀਅਨ ਜਰਮਨੀ ਨੂੰ ਹਰਾ ਕੇ ਸੁਰਖੀਆਂ ‘ਚ ਆਉਣ

ਫ਼ੀਫਾ ਵਿਸ਼ਵ ਕੱਪ: ਕੁਆਟਰ ਫਾਇਨਲ ਵਿੱਚ ਰੂਸ, ਪੇਨਾਲਟੀ ਸ਼ੂਟਆਉਟ ‘ਚ ਸਪੇਨ ਨੂੰ 4-3 ਨਾਲ ਹਰਾਇਆ

Russia beat Spain: ਲੁਜਨਿਾਕੀ :-ਫ਼ੀਫਾ ਵਿਸ਼ਵ ਕੱਪ ਦੇ ਤੀਸਰੇ ਪ੍ਰੀ-ਕੁਆਟਰ ਫਾਇਨਲ ਵਿੱਚ ਮੇਜਬਾਨ ਰੂਸ ਨੇ ਸਪੇਨ ਨੂੰ ਪੇਨਲਟੀ ਸ਼ੂਟਆਉਟ ਵਿੱਚ 4-3 ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਰੂਸ ਨੇ ਫੁੱਟਬਾਲ ਵਿਸ਼ਵ ਕੱਪ ਦੇ ਕੁਆਟਰ ਫਾਇਨਲ ਵਿੱਚ ਜਗ੍ਹਾ ਬਣਾ ਲਈ, ਜਦੋਂ ਕਿ ਸਾਲ 2010 ਦਾ ਵਿਸ਼ਵ ਚੈੰਪਿਅਨ ਸਪੇਨ ਟੂਰਨਾਮੇਂਟ ਤੋਂ ਨਾਕਆਉਟ ਹੋ ਗਿਆ ਹੈ।

Croatia beat Denmark

ਫ਼ੀਫਾ ਵਿਸ਼ਵ ਕੱਪ: ਪੇਨਾਲਟੀ ਸ਼ੂਟਆਉਟ ‘ਚ ਕਰੋਏਸ਼ੀਆ ਦੀ ਜਿੱਤ, ਡੇਨਮਾਰਕ ਨੂੰ 3-2 ਨਾਲ ਹਰਾਇਆ

Croatia beat Denmark: ਨਿਝਨੀ ਨੋਵੋਗੋਰੋਡ:- ਰੂਸ ਵਿੱਚ ਖੇਡੇ ਜਾ ਰਹੇ ਫ਼ੀਫਾ ਵਿਸ਼ਵ ਕੱਪ ਵਿੱਚ ਐਤਵਾਰ ਦਾ ਦਿਨ ਕਾਫ਼ੀ ਰੋਮਾਂਚਿਕ ਰਿਹਾ। ਪਹਿਲਾਂ ਸਪੇਨ ਅਤੇ ਰੂਸ ਦਾ ਮੁਕਾਬਲਾ ਪੇਨਾਲਟੀ ਸ਼ੂਟਆਉਟ ਤੱਕ ਪਹੁੰਚਿਆ ,ਜਿਸ ਵਿੱਚ ਮੇਜਬਾਨ ਟੀਮ ਨੂੰ ਕਾਮਯਾਬੀ ਮਿਲੀ। ਉਸਦੇ ਬਾਅਦ ਦੇਰ ਰਾਤ ਖੇਡੇ ਗਏ ਮੈਚ ਵਿੱਚ ਕਰੋਏਸ਼ੀਆ ਨੇ ਪੇਨਾਲਟੀ ਸ਼ੂਟਆਉਟ ਵਿੱਚ ਡੇਨਮਾਰਕ ਨੂੰ ਹਰਾ ਕੇ ਅਗਲੇ

FIFA world cup 2018: ਉਰੂਗਵੇ ਨੇ ਪੁਰਤਗਾਲ ਨੂੰ 2-1 ਨਾਲ ਦਿੱਤੀ ਮਾਤ

Uruguay beat Portugal: ਫ਼ੀਫਾ ਵੱਲਡ ਕੱਪ ਵਿੱਚ ਪ੍ਰੀ-ਕਵਾਟਰ ਫਾਈਨਲ ਮੁਕਾਬਲੇ ਵਿੱਚ ਉਰੂਗਵੇ ਨੇ ਪੁਰਤਗਲ ਨੂੰ ਹਰਾ ਦਿੱਤਾ ਹੈ । ਉਰੂਗਵੇ ਨੇ ਸ਼ਾਨਦਾਰ ਤਰੀਕੇ ਨਾਲ 2 ਗੋਲ ਕਰਦੇ ਹੋਏ ਕਵਾਟਰ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ । ਜਦਕਿ ਸਟਾਰ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਦੀ ਟੀਮ ਇੱਕ ਹੀ ਗੋਲ ਕਰ ਸਕੀ । ਵਿਸ਼ਵ ਕੱਪ ਵਿੱਚ ਪਹਿਲੀ ਵਾਰ

2018 World Cup bracket breakdown

ਫੀਫਾ ਵਿਸ਼ਵ ਕੱਪ: ਅੱਜ ਤੋਂ ਸ਼ੁਰੂ ਨਾਕਆਊਟ ਮੁਕਾਬਲੇ

2018 World Cup bracket breakdown: ਦੁਨੀਆ ਭਰ ‘ਚ ਫੁੱਟਬਾਲ ਦਾ ਰੋਮਾਂਚ ਸਿਰੇ ‘ਤੇ ਹੈ। ਹੁਣ ਟੀਮਾਂ ਦੀ ਨਜ਼ਰ ਫਾਈਨਲ ‘ਚ ਪਹੁੰਚਣ ‘ਤੇ ਹੈ। ਹਾਲਾਂਕਿ ਫਾਈਨਲ ਮੁਕਾਬਲੇ ਦੀ ਜੰਗ ਤੋਂ ਪਹਿਲਾਂ ਵਲਡ ਕੱਪ ਦੀਆਂ ਖਾਸ ਟੀਮਾਂ ਨੂੰ ਫੀਫਾ ਦੇ ਨਵੇਂ ਨਿਯਮਾਂ ਦੇ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਰਅਸਲ ਫਾਈਨਲ ਦਾ ਲੰਬਾ ਰਸਤਾ ਤਹਿ

FIFA World Cup 2018

ਫੀਫਾ ਵਿਸ਼ਵ ਕੱਪ:- ਬੈਲਜ਼ੀਅਮ ਨੇ ਇੰਗਲੈਂਡ ਨੂੰ 1-0 ਨਾਲ ਹਰਾਇਆ

ਕਾਲਿਨਗਰਾਡ:- ਬੈਲਜ਼ੀਅਮ ਨੇ ਫੀਫਾ ਵਿਸ਼ਵ ਕੱਪ ਵਿੱਚ ਵੀਰਵਾਰ ਦੇਰ ਰਾਤ ਖੇਡੇ ਗਏ ਦੇ ਗਰੁੱਪ-ਜੀ ਦੇ ਆਪਣੇ ਅੰਤਮ ਮੁਕਾਬਲੇ ਵਿੱਚ ਇੰਗਲੈਂਡ ਨੂੰ 1-0 ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਬੈਲਜ਼ੀਅਮ ਤਾਲਿਕਾ ਵਿੱਚ ਨੌਂ ਅੰਕਾਂ ਦੇ ਨਾਲ ਸਿਖਰ ‘ਤੇ ਰਹੀ ਜਦੋਂ ਕਿ ਇੰਗਲੈਂਡ ਨੂੰ ਦੂੱਜੇ ਸਥਾਨ ਨਾਲ ਹੀ ਸੰਤੋਸ਼ ਕਰਨਾ ਪਿਆ। ਇਹ ਦੋਨੇ ਟੀਮਾਂ ਪਹਿਲਾਂ ਹੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ