Tag: , , , , , , , , , ,

ਕੀ ਰਿਕਾਰਡ ਰੂਮ 'ਚ ਸ਼ਾਟ ਸਰਕਟ ਨਾਲ ਅੱਗ ਲੱਗਣ ਦੀ ਗੁੱਥੀ, ਭਰ ਰਹੀ ਭ੍ਰਿਸ਼ਟਾਚਾਰ ਦੀ ਗਵਾਹੀ...?

ਕੀ ਰਿਕਾਰਡ ਰੂਮ ‘ਚ ਸ਼ਾਟ ਸਰਕਟ ਨਾਲ ਅੱਗ ਲੱਗਣ ਦੀ ਗੁੱਥੀ, ਭਰ ਰਹੀ ਭ੍ਰਿਸ਼ਟਾਚਾਰ ਦੀ ਗਵਾਹੀ…?

ਫ਼ਿਰੋਜ਼ਪੁਰ : ਨਹਿਰੀ ਵਿਭਾਗ ਦੇ ਬਿਜਲੀ ਵਿਹੂਣੇ ਰਿਕਾਰਡ ਰੂਮ ਵਿਚ ਸ਼ਾਟ ਸਰਕਟ ਨਾਲ ਅੱਗ ਲੱਗਣ ਦੀ ਗੁੱਥੀ ਜਿੱਥੇ ਵੱਡੇ ਪੱਧਰ ’ਤੇ ਹੋਏ ਭ੍ਰਿਸ਼ਟਾਚਾਰ ਦੀ ਗਵਾਹੀ ਭਰ ਰਹੀ ਹੈ, ਉਥੇ ਇਹ ਅੱਗ ਉਦੋਂ ਲੱਗੀ, ਜਦੋਂ ਕੁਝ ਦਿਨਾਂ ਤੋਂ ਵਿਜੀਲੈਂਸ ਵੱਲੋਂ ਛਾਪੇਮਾਰੀ ਕਰਕੇ ਰਿਕਾਰਡ ਤਲਬ ਕੀਤਾ ਜਾ ਰਿਹਾ ਸੀ। ਪਿਛਲੇ ਦਿਨੀਂ ਵਿਜੀਲੈਂਸ ਦੀਆਂ ਤਿੰਨ ਜ਼ਿਲਿਆਂ ਦੀਆਂ ਟੀਮਾਂ

Parkash Singh Badal

ਆਮ ਆਦਮੀ ਪਾਰਟੀ ਦਾ ਨਹੀਂ ਹੈ ਪੰਜਾਬ ‘ਚ ਕੋਈ ਅਧਾਰ : ਬਾਦਲ 

ਵਿਧਾਨ ਸਭਾ ਚੋਣਾਂ ਨੂੰ ਹੁਣ ਬਸ ਕੁੱਝ ਹੀ ਦਿਨ ਬਾਕੀ ਰਹੀ ਗਏ ਹਨ ਅਤੇ  ਵੱਖ – ਵੱਖ ਆਗੂਆਂ ਵੱਲੋਂ ਵੋਟਰਾਂ ਨੂੰ ਲੁਭਾਉਣ ਦੇ ਲਈ ਆਪਣੇ ਚੋਣ ਪ੍ਰਚਾਰ ‘ਚ ਹੋਰ ਤੇਜ਼ੀ ਲਿਆਂਦੀ ਗਈ ਹੈ। ਇਸੇ ਦੇ ਚਲਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਗੋਰਾਇਆ ਪਹੁੰਚੇ ਜਿੱਥੇ ਉਨ੍ਹਾਂ ਅਕਾਲੀ ਦਲ ਦੇ ਉਮੀਦਵਾਰ ਬਲਦੇਵ ਸਿੰਘ ਖਹਿਰਾ ਦੇ ਹੱਕ ਚ ਚੋਣ ਪ੍ਰਚਾਰ ਕੀਤਾ।

ਐਮ.ਪੀ ਵਿਧਾਨ ਸਭਾ ਚੋਣਾਂ ਲੜਨ ਤੋਂ ਪਹਿਲਾਂ ਦੇਣ ਅਸਤੀਫੇ  : ਹਰਸਿਮਰਤ 

  ਵਿਧਾਨ ਸਭਾ ਚੋਣਾਂ ਨੂੰ ਹੁਣ ਬਸ ਕੁੱਝ ਹੀ ਸਮਾਂ ਬਾਕੀ ਰਹਿ  ਗਿਆ ਹੈ ਅਤੇ ਚੋਣ ਮੈਦਾਨ ਪੂਰੀ ਤਰਾਂ ਭੱਖ ਚੁੱਕਿਆ ਹੈ।  ਉੱਥੇ ਹੀ ਸਿਆਸੀ ਆਗੂਆਂ ਦੇ ਵੱਲੋਂ ਇੱਕ ਦੂਜੇ ਤੇ ਬਿਆਨਬਾਜ਼ੀਆਂ ਦਾ ਦੌਰ ਵੀ ਪੂਰੇ ਜ਼ੋਰਾਂ ਤੇ ਹੈ। ਇਸੇ ਦੇ ਚਲਦਿਆਂ ਹਰਸਿਮਰਤ ਕੌਰ ਬਾਦਲ ਨੇ ਵੀ ਕੈਪਟਨ ਤੇ ਤਿੱਖੇ ਸ਼ਬਦਾਂ ਰਾਹੀਂ ਆਪਣੀ ਭੜਾਸ ਕੱਢੀ ਅਤੇ ਉਨ੍ਹਾਂ

4 ਲੱਖ ਦੀ ਆਮਦਨ ‘ਤੇ ਨਹੀਂ ਦੇਣਾ ਪਵੇਗਾ ਟੈਕਸ!

ਨਵੀਂ ਦਿੱਲੀ : ਕੇਂਦਰ ਸਰਕਾਰ ਵੱਲੋਂ ਆਮ ਬਜਟ ਪੇਸ਼ ਕਰਨ ਵਿਚ ਕੁਝ ਹੀ ਦਿਨ ਬਚੇ ਹਨ ਤੇ ਇਸ ਵਾਰ ਦਾ ਬਜਟ ਨੋਟਬੰਦੀ ਤੋਂ ਬਾਅਦ ਲੋਕਾਂ ਲਈ ਤੋਹਫਾ ਜਾਂ ਪ੍ਰੇਸ਼ਾਨੀ ਦੋਹਾਂ ਦਾ ਸਬੱਬ ਬਣ ਸਕਦਾ ਹੈ ।ਫਿਲਹਾਲ ਬਜਟ ਵਿਚ ਸਭ ਤੋਂ ਵੱਧ ਉਮੀਦ ਟੈਕਸ ਵਿਚ ਰਾਹਤ ਦੀ ਕੀਤੀ ਜਾ ਰਹੀ ਹੈ। ਸਰਕਾਰ ਵੱਲੋਂ ਕਿਸੇ ਤਰਾਂ ਦੇ

ਜੇਲ੍ਹ ਤੋਂ ਚੋਣ ਲੜੇਗਾ ਸ਼ਰਾਬ ਕਾਰੋਬਾਰੀ ਸ਼ਿਵ ਲਾਲ ਡੋਡਾ

ਕੁੱਝ ਦਿਨ ਪਹਿਲਾਂ ਸ਼ਿਵ ਲਾਲ ਡੋਡਾ ਵੱਲੋਂ ਫਾਜਿਲਕਾ ਸੇਸ਼ਨ ਕੋਰਟ ਵਿੱਚ ਅਬੋਹਰ ਤੋਂ ਵਿਧਾਨਸਭਾ ਚੋਣ ਲੜਨ ਲਈ ਪਟੀਸ਼ਨ ਦਰਜ ਕੀਤੀ ਗਈ ਸੀ, ਜਿਸਦੀ ਸੁਣਵਾਈ ਕਰਦੇ ਹੋਏ ਫਾਜਿਲਕਾ ਦੇ ਅਡਿਸ਼ਨਲ ਸੇਸ਼ਨ ਜੱਜ ਲਛਮਨ ਸਿੰਘ ਨੇ ਅਬੋਹਰ ਵਿਧਾਨਸਭਾ ਤੋਂ ਚੋਣ ਲੜਨ ਲਈ ਡੋਡਾ ਨੂੰ ਆਗਿਆ ਦੇ ਦਿੱਤੀ ਹੈ। ਪੁਲਿਸ ਪ੍ਰਸ਼ਾਸਨ ਸ਼ਿਵ ਲਾਲ ਡੋਡਾ ਨੂੰ 13 ਜਨਵਰੀ ਨੂੰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ