Tag: , , ,

‘ਨਸ਼ੇੜੀ ਨਹੀਂ ਛੱਡ ਸਕਦੇ ਨਸ਼ਾ, ਮੌਤ ਨਾਲ ਹੀ ਛੁੱਟਣਾ’, ਘੁਬਾਇਆ ਦਾ ਸੂਬੇ ‘ਚ ਨਸ਼ਿਆਂ ‘ਤੇ ਗੈਰ-ਜਿੰਮੇਵਾਰਾਨਾ ਬਿਆਨ !

Sher Singh Ghubaya Big Statement : ਫਿਰੋਜ਼ਪੁਰ : ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਅੱਜ ਚੋਣ ਪ੍ਰਚਾਰ ਕਰਨ ਲਈ ਮੁਕਤਸਰ ਪਹੁੰਚੇ । ਇਸ ਦੌਰਾਨ ਉਹਨਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਨਸ਼ੇ ਦੇ ਗੰਭੀਰ ਮੁੱਦੇ ‘ਤੇ ਬੋਲਦੇ ਹੋਏ ਕਿਹਾ ਕਿ ਜੋ ਨੌਜਵਾਨ ਨਸ਼ੇ ‘ਤੇ ਲੱਗ ਚੁੱਕੇ ਹਨ ਉਹਨਾਂ ਨੂੰ ਨਸ਼ਾ ਛੁਡਾਊ ਕੇਂਦਰਾਂ ‘ਚ

ਬਲਾਤਕਾਰ ਦੀ ਧਮਕੀ ਦੇ ਕੇ ਲੋਕਾਂ ਨੂੰ ਬਲੈਕਮੇਲ ਕਰਨ ਵਾਲੇ ਪਤੀ-ਪਤਨੀ ਗ੍ਰਿਫ਼ਤਾਰ

Ferozpur Couple Arrested : ਫਿਰੋਜ਼ਪੁਰ : ਅਜੋਕੇ ਸਮਾਜ ਦੇ ਲੋਕਾਂ ਦੀ ਮਾਨਸਿਕਤਾ ਇੰਨੀ ਜ਼ਿਆਦਾ ਛੋਟੀ ਹੋ ਗਈ ਹੈ ਕਿ ਉਹ ਪੈਸਿਆਂ ਦੀ ਲਾਲਚ ‘ਚ ਗਲਤ ਕੰਮ ਕਰਨ ਤੋਂ ਵੀ ਨਹੀਂ ਡਰਦੇ।ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਫਿਰੋਜ਼ਪੁਰ ਦਾ ਜਿੱਥੇ ਲੋਕਾਂ ਨੂੰ ਬਲਾਤਕਾਰ ਦੀ ਧਮਕੀ ਦੇ ਕੇ ਬਲੈਕਮੇਲ ਕਰਨ ਵਾਲੇ ਜੋੜੇ ਦਾ ਪਰਦਾਫਾਸ਼ ਹੋਇਆ ਹੈ।

ਪੁਲਿਸ ਨੇ ਨਾਕਾਬੰਦੀ ਦੌਰਾਨ ਕਾਬੂ ਕੀਤੇ ਲੁਟੇਰੇ,ਚੋਰੀ ਦੇ ਸਮਾਨ ਸਮੇਤ ਜਿੰਦਾ ਕਾਰਤੂਸ ਤੇ ਤੇਜ਼ਧਾਰ ਹਥਿਆਰ ਬਰਾਮਦ

ਨਾਜਾਇਜ਼ ਸ਼ਰਾਬ ਦੇ ਧੰਦੇ ਨੂੰ ਕਰਾਰੀ ਸੱਟ,ਪੁਲਿਸ ਨੇ 21 ਹਾਜ਼ਰ 800 ਲੀਟਰ ਲਾਹਣ ਕੀਤੀ ਬਰਾਮਦ !

ਦੋ ਮਹੀਨੇ ਪਹਿਲਾਂ ਹੋਏ ਕਤਲ ਦੇ ਮੁਲਜ਼ਮ ਹਾਲੇ ਵੀ ਹਨ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ

Police custody: ਫਿਰੋਜ਼ਪੁਰ: ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਵਿੱਚੋਂ ਜਲਦ ਹੀ ਗੈਂਗਸਟਰਾਂ ਨੂੰ ਖਤਮ ਕਰਨ ਦੇ ਦਾਅਵੇ ਦੀ ਗੱਲ ਕੀਤੀ ਸੀ ਲੇਕਿਨ ਪੰਜਾਬ ਵਿੱਚ ਗੈਂਗਸਟਰ ਖਤਮ ਹੋਣ ਦੀ ਗੱਲ ਤਾਂ ਦੂਰ ਬਲਕਿ ਹੋਰ ਨਵੇਂ ਗੈਂਗਸਟਰ ਪੈਦਾ ਹੋ ਰਹੇ ਹਨ। ਜੇਕਰ ਤਾਜ਼ਾ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਫਿਰੋਜ਼ਪੁਰ ਵਿੱਚ ਨਵੇਂ ਉਭਰੇ ਗੈਂਗਸਟਰ ਵਿੱਕੀ ਸੈਮੁਅਲ

Zakir Moosa companion ferozpur

ਅੰਮ੍ਰਿਤਸਰ ‘ਚ ਦੇਖੇ ਗਏ ਅੱਤਵਾਦੀ ਜਾਕਿਰ ਮੂਸਾ ਤੇ ਉਸਦੇ ਸਾਥੀ

Zakir Moosa companion ferozpur:ਪਠਾਨਕੋਟ ਦੇ ਮਾਧੋਪੁਰ ਵਿੱਚ ਚਾਰ ਸ਼ੱਕੀ ਵਿਅਕਤੀਆਂ ਵੱਲੋਂ ਗਨ ਪੁਆਇੰਟ ‘ਤੇ ਇਨੋਵਾ ਗੱਡੀ ਖੋਹਣ ਦਾ ਮਾਮਲਾ ਸਾਹਮਣੇ ਆਇਆ ਸੀ। ਉਸਦੇ ਬਾਅਦ ਹੀ ਗੁਰਦਾਸਪੁਰ,ਪਠਾਨਕੋਟ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਅਲਰਟ ਜਾਰੀ ਕੀਤਾ ਗਿਆ ਸੀ। ਹੁਣ ਇੰਟੈਲੀਜੈਂਸ ਬਿਊਰੋ ਦੁਆਰਾ ਇੱਕ ਪੱਤਰ ਜਾਰੀ ਕਰ ਜੈਸ਼-ਏ-ਮੁਹੰਮਦ ਗਰੁੱਪ ਦੇ 7 ਮੈਂਬਰਾਂ ਨੂੰ ਫਿਰੋਜ਼ਪੁਰ ਵਿੱਚ ਦੇਖੇ ਜਾਣ ਦੀ

ਸੁਖਪਾਲ ਖਹਿਰਾ ਦੇ ਕਾਫਲੇ ਦੀ ਪਾਇਲਟ ਗੱਡੀ ਨਾਲ ਹਾਦਸੇ ਦਾ ਸ਼ਿਕਾਰ ਹੋਏ 6 ਸਾਲਾਂ ਅਰਜੁਨ ਦੀ ਹੋਈ ਮੌਤ

sukhpal khaira piolt car minor accident case 6year old child dead: ਆਮ ਆਦਮੀ ਪਾਰਟੀ ਪੰਜਾਬ ਦੇ ਬਾਗੀ ਹੋਏ ਨੇਤਾ ਸੁਖਪਾਲ ਸਿੰਘ ਖਹਿਰਾ ਦੇ ਕਾਫ਼ਲੇ ਦੀ ਪਾਇਲਟ ਗੱਡੀ ਨਾਲ ਬੀਤੇ ਦਿਨੀਂ ਇੱਕ ਬੱਚੇ ਦੀ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਬੱਚੇ ਦੀ ਉਮਰ 6 ਸਾਲ ਦੇ ਕਰੀਬ ਦੱਸੀ ਜਾ ਰਹੀ ਸੀ। ਹਾਦਸੇ ਵਿੱਚ ਜ਼ਖਮੀ ਹੋਏ

ਨੌਕਰੀ ਦਵਾਉਣ ਦਾ ਝਾਂਸਾ ਦੇ ਕੇ ਕੀਤੀ ਕਰੋੜਾਂ ਦੀ ਠੱਗੀ…

Ferozpur man arrested: ਫਿਰੋਜ਼ਪੁਰ: ਆਪਣੇ ਆਪ ਨੂੰ ਪੁਲਿਸ ਅਫਸਰ ਦੱਸਕੇ ਸਰਕਾਰੀ ਨੌਕਰੀ ਦਵਾਉਣ ਦੇ ਨਾਮ ਉੱਤੇ ਇੱਕ ਕਰੋੜ ਤੋਂ ਜ਼ਿਆਦਾ ਦੀ ਠੱਗੀ ਕਰਨ ਅਤੇ ਫਰਜੀ ਜੁਆਇਨਿੰਗ ਲੈਟਰ ਦੇਣ ਦੇ ਆਰੋਪੀ ਨੂੰ ਕਾਊਂਟਰ ਇੰਟੈਲੀਜੈਂਸ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਉਸਦੇ ਕਬਜੇ ਤੋਂ ਫਰਜੀ ਜੁਆਇਨਿੰਗ ਲੈਟਰ, ਆਈਡੀ ਕਾਰਡ ਅਤੇ ਮੋਹਰਾਂ ਬਰਾਮਦ ਕੀਤੀਆਂ ਹਨ। ਆਰੋਪੀ ਦੀ ਪਹਿਚਾਣ ਹੁਸ਼ਿਆਰਪੁਰ

MLA ਦੇ ਪਤੀ ਨੇ ਜੇਲ੍ਹ ‘ਚ ਬਿਨ੍ਹਾ ਮਨਜੂਰੀ ਕੀਤੀ ਕ੍ਰਿਮੀਨਲ ਰਿਕਾਰਡ ਦੇ ਕੈਦੀਆਂ ਨਾਲ ਮੁਲਾਕਾਤ….

Ferozpur Jail department: ਫਿਰੋਜ਼ਪੁਰ : ਫਿਰੋਜ਼ਪੁਰ ਕੇਂਦਰੀ ਜੇਲ੍ਹ ਸੁਪਰੀਡੈਂਟ ਅਰਵਿੰਦਰਪਾਲ ਸਿੰਘ ਭੱਟੀ ਨੂੰ ਵਿਭਾਗ ਨੇ ਸਸਪੈਂਡ ਕਰ ਦਿੱਤਾ ਹੈ। ਉਸ ‘ਤੇ ਦੋਸ਼ ਸੀ ਕਿ ਉਹ ਬਿਨ੍ਹਾ ਮਹਿਕਮੇ ਦੀ ਮਨਜੂਰੀ ਫਿਰੋਜ਼ਪੁਰ ਦੇਹਾਤੀ ਦੀ ਵਿਧਾਇਕ ਆਦਰ ਕੌਰ ਦੇ ਪਤੀ ਜਸਮੇਲ ਸਿੰਘ ਨੂੰ ਜੇਲ੍ਹ ਦੇ ਅੰਦਰ ਲੈ ਕੇ ਗਏ , ਜਿੱਥੇ ਉਸਨੇ ਦੋਸ਼ੀ ਲੋਕਾਂ ਨਾਲ ਮੁਲਾਕਾਤ ਕੀਤੀ। ਵਿਧਾਇਕ

Nirmala Sitharaman Inauguration firozpur bridge

ਰੱਖਿਆ ਮੰਤਰੀ ਨੇ ਹੁਸੈਨੀਵਾਲਾ ‘ਚ ਪੁੱਲ ਦਾ ਕੀਤਾ ਉਦਘਾਟਨ…

Nirmala Sitharaman Inauguration firozpur bridge : ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਬਾਰਡਰ ਰੋਡ ਆਰਗੇਨਾਈਜੇਸ਼ਨ ( ਬੀ.ਆਰ. ਓ. ) ਵਲੋਂ ਚੇਤਕ ਪ੍ਰੋਜੈਕਟ ਦੇ ਅਨੁਸਾਰ ਹੁਸੈਨੀਵਾਲਾ ਵਿੱਚ ਸਤਲੁਜ ਦਰਿਆ ਉੱਤੇ ਬਣਾਏ ਗਏ ਪੁੱਲ ਦਾ ਉਦਘਾਟਨ ਕਰਨ ਪਹੁੰਚੀ ਹੈ। ਦੱਸਣਯੋਗ ਹੈ ਕਿ ਬਾਰਡਰ ਰੋਡ ਆਰਗੇਨਾਈਜੇਸ਼ਨ ਦੇ ਵੱਲੋਂ 280 ਫੁੱਟ ਲੰਬੇ ਇਸ ਪੁੱਲ ਨੂੰ 2 ਕਰੋੜ 48 ਲੱਖ ਰੁਪਏ ਦੀ

35 Years Old Murder

ਤੇਜ਼ਧਾਰ ਹਥਿਆਰਾਂ ਨਾਲ ਅਣਪਛਾਤਿਆਂ ਕੀਤਾ ਵਿਅਕਤੀ ਦਾ ਕਤਲ

35 Years Old Murder: ਜਿਲ੍ਹਾ ਫ਼ਿਰੋਜ਼ਪੁਰ ਦੇ ਕਸਬਾ ਮੱਲਾਂਵਾਲਾ ਦੇ ਪਿੰਡ ਫਤਿਹਗੜ੍ਹ ਸਭਰਾ ‘ਚ ਇੱਕ 35 ਸਾਲ ਦੇ ਨੌਜਵਾਨ ਦੀ ਕੁਝ ਅਣਪਛਾਤੇ ਲੋਕਾਂ ਨੇ ਹੱਤਿਆ ਕਰ ਦਿੱਤੀ ਹੈ ਅਤੇ ਉਸ ਦੀ ਲਾਸ਼ ਬਾਹਰ ਖੇਤਾਂ ‘ਚ ਬੰਨ ਕੋਲ ਸੁੱਟ ਦਿੱਤੀ। ਮ੍ਰਿਤਕ ਨੌਜਵਾਨ ਦੀ ਪਛਾਣ ਕੁਲਵੰਤ ਸਿੰਘ ਵਾਸੀ ਨਿਹਾਲ ਕੇ ਵੱਜੋਂ ਹੋਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ

Shaheed Bhagat Singh Park

ਫਿਰੋਜ਼ਸ਼ਾਹ ਤੁਗਲਕ ਦੀ 150 ਕਰੋੜ ਰੁਪਏ ਦੀ ਜਮੀਨ ‘ਤੇ ਬਣੇਗਾ ਸ਼ਹੀਦ ਭਗਤ ਸਿੰਘ ਪਾਰਕ…!

Shaheed Bhagat Singh Park: 14ਵੀਂ ਸਦੀ ਦੇ ਬਾਦਸ਼ਾਹ ਫਿਰੋਜ਼ਸ਼ਾਹ ਤੁਗਲਕ ਦੇ ਨਾਮ ‘ਤੇ ਪੰਜਾਬ ਸੂਬੇ ਇੱਕ ਸ਼ਹਿਰ ਬਣਿਆ ਜਿਸ ਦਾ ਨਾਮ ਅੱਜ ਫਿਰੋਜ਼ਪੁਰ ਹੈ। ਫਿਰੋਜ਼ਪੁਰ ਸ਼ਹਿਰ ਪੰਜਾਬ ਅਤੇ ਪਾਕਿਸਤਾਨ ਦੀ ਸਰਹੱਦ ‘ਤੇ ਮੌਜੂਦ ਹੈ। ਇਸ ਭਾਰਤ- ਪਾਕਿਸਤਾਨ ਦੀ ਸਰਹੱਦ ‘ਤੇ ਹੁਸੈਨੀਵਾਲਾ ਬਾਰਡਰ ਲਗਦਾ ਹੈ। ਦੇਸ਼ ਦੀ ਵੰਡ ਮਗਰੋਂ ਫਿਰੋਜ਼ਪੁਰ ਚੜ੍ਹਦੇ ਪੰਜਾਬ ਦੇ ਹਵਾਲੇ ਆਇਆ। ਜਦੋਂ

ਰੇਲਗੱਡੀ ਦੀ ਚਪੇਟ ‘ਚ ਆਏ 2 ਨੌਜਵਾਨ, ਹੋਈ ਮੌਤ

81 ਹਜ਼ਾਰ ਪੈਨਸ਼ਨਰ ਪੈਨਸ਼ਨਾਂ ਤੋਂ ਵਾਂਝੇ – ਅਧਿਕਾਰੀ

ਕਰਜ਼ੇ ਤੋਂ ਤੰਗ ਇੱਕ ਹੋਰ ਕਿਸਾਨ ਵੱਲੋਂ ਖੁਦਕੁਸ਼ੀ

A Youth murders friend in drunken brawl in Ferozpur

ਸ਼ਰਾਬ ਦੇ ਨਸ਼ੇ `ਚ ਦੋਸਤ ਹੀ ਬਣਿਆ ਦੋਸਤ ਦਾ ਕਾਤਲ

ਫਿਰੋਜ਼ਪੁਰ:ਦੋਸਤੀ ਕਦੋਂ ਦੁਸ਼ਮਣੀ ਵਿਚ ਬਦਲ ਗਈ ਤੇ ਦੁਸ਼ਮਣੀ ਦੇ ਚਲਦਿਆਂ ਕਦੋਂ ਕਤਲ ਕਰ ਦਿੱਤਾ ਦੀ ਬੁਝਾਰਤ ਰੂਪੀ ਘਟਨਾ ਫਿਰੋਜ਼ਪੁਰ ਵਿਚ ਉਦੋਂ ਵਾਪਰੀ ਜਦੋਂ ਇਕੱਠੇ ਹੀ ਸ਼ਰਾਬ ਪੀ ਕੇ ਆਪਸ ‘ਚ ਉਲਝੇ ਨੌਜਵਾਨ ਇਕ-ਦੂਜੇ ਉਪਰ ਵਰ੍ਹ ਗਏ। ਨਸ਼ੇ ‘ਚ ਧੁੱਤ ਨੌਜਵਾਨ ਨੇ ਆਪਣੇ ਹੀ ਦੋਸਤ ਸੰਜੀਵ ਕੁਮਾਰ `ਤੇ ਕਿਰਚ ਨਾਲ ਹਮਲਾ ਕਰਕੇ ਉਸ ਨੂੰ ਮੌਤ ਦੇ

Money laundering issue

ਪੈਸਿਆਂ ਦੇ ਲੈਣ-ਦੇਣ ਨੂੰ ਲੈਕੇ ਕੀਤੀ ਫਾਇਰਿੰਗ, 2 ਨੌਜਵਾਨਾਂ ਨੂੰ ਘਰ ‘ਚੋਂ ਕੀਤਾ ਅਗਵਾ, 1 ਦਾ ਕਤਲ

ਫਿਰੋਜ਼ਪੁਰ : ਸੂਬੇ ‘ਚ ਹਰ ਰੋਜ਼ ਲੁੱਟਾਂ-ਖੋਹਾਂ, ਚੋਰੀ- ਡਕੈਤੀ,ਅਗਵਾ-ਕਤਲ ਆਦਿ ਜਿਹੀਆ ਘਟਨਾਵਾਂ ਨੂੰ ਪੁਲਿਸ ਵੱਲੋਂ ਥਾਂ ਥਾਂ ਤੇ ਨਾਕੇ ਲਗਾਉਣ ਦੇ ਬਾਵਜੂਦ ਵੀ ਮੁਲਜ਼ਮਾ ਵੱਲੋਂ ਸ਼ਰੇਆਮ ਵੱਡੀਆਂ ਵਾਰਦਾਤਾ ਨੂੰ ਅੰਜਾਮ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਫਿਰੋਜ਼ਪੁਰ ਦੇ ਪਿੰਡ ਸ਼ੇਰਖਾਂ ਵਿੱਚ ਕੁਝ ਹਥਿਆਰਬੰਦ ਲੋਕਾਂ ਨੇ ਦੋ ਨੌਜਵਾਨਾਂ ਨੂੰ ਅਗਵਾ ਕਰ ਲਿਆ ਸੀ। ਇਨ੍ਹਾਂ ‘ਚੋਂ ਇੱਕ ਲੜਕੇ

gun

ਕਾਂਗਰਸੀਆ ਵੱਲੋਂ ਗੋਲੀਆਂ ਮਾਰ ਕੇ ਅਕਾਲੀ ਪਿਉ-ਪੁੱਤਰ ਦਾ ਕਤਲ

ਫ਼ਿਰੋਜ਼ਪੁਰ / ਕੁਲਗੜੀ: ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਪਿੰਡ ਰੁਕਣਸ਼ਾਹ ਵਾਲਾ ਅੰਦਰ ਕਾਂਗਰਸੀ ਆਗੂ ਵੱਲੋਂ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਮੀਤ ਪ੍ਰਧਾਨ ਬਲਵਿੰਦਰ ਸਿੰਘ ਰੁਕਣ ਸ਼ਾਹ ਵਾਲਾ ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ । ਅਕਾਲੀ ਆਗੂ ਦੇ ਘਰ ਬਾਹਰ ਕੀਤੀ ਗੋਲੀਬਾਰੀ ‘ਚ ਜਿੱਥੇ ਅਕਾਲੀ ਆਗੂ ਬਲਵਿੰਦਰ ਸਿੰਘ ਜ਼ਖਮੀ ਹੋ ਗਿਆ। ਉੱਥੇ ਹੀ ਉਸ ਦੇ ਪਿਤਾ

Firozpur-accident

ਕਾਰਾਂ ਦੀ ਭਿਆਨਕ ਟੱੱਕਰ ਮਗਰੋਂ ਇੱੱਕ ਕਾਰ ਨੂੰ ਲੱੱਗੀ ਅੱੱਗ , ਝੁੱੱਗੀ ਵੀ ਆਈ ਹਾਦਸੇ ਦੀ ਝਪੇਟ ‘ਚ

21ਵੀਂ ਸਦੀ ‘ਚ ਵੀ ਖੂਹ ਤੋਂ ਪਾਣੀ ਢੋਹਣ ਲਈ ਮਜਬੂਰ !

ਫਿਰੋਜ਼ਪੁਰ : ਮੋਢੇ ‘ਤੇ ਰਖ ਪਾਣੀ ਵਾਲਾ ਘੜਾ ਜਦ ਤੂੰ ਤੁਰਿਆ ਕਰੇਂਗੀ, ਸੱਚੀ 18ਵੀਂ ਸਦੀ ਦਾ ਚੇਤਾ ਕਰਵਾਇਆ ਕਰੇਂਗੀ, ਦੇ ਅਖਾਣ ਕੁਝ ਸਪੱਸ਼ਟ ਕਰ ਰਹੇ ਹਨ। ਜੀ ਹਾਂ ਲੋਕਾਂ ਦੇ ਘਰਾਂ ਨੂੰ ਪਾਣੀ ਸਪਲਾਈ ਕਰਦੇ ਵਾਟਰ ਵਰਕਸ ਦੇ ਘਰਾਂ ਨੂੰ ਪਾਣੀ ਸਪਲਾਈ ਕਰਦੇ ਵਾਟਰ ਵਰਕਸ ਦੇ ਟਿਊਵੈਲ ਦੇ ਖਰਾਬ ਹੋਣ ਕਰਕੇ ਜਿੱਥੇ ਲੋਕਾਂ ਦੇ ਘਰੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ