Tag: , , , , , , , , , ,

ਬਲਾਤਕਾਰ ਦੀ ਧਮਕੀ ਦੇ ਕੇ ਲੋਕਾਂ ਨੂੰ ਬਲੈਕਮੇਲ ਕਰਨ ਵਾਲੇ ਪਤੀ-ਪਤਨੀ ਗ੍ਰਿਫ਼ਤਾਰ

Ferozpur Couple Arrested : ਫਿਰੋਜ਼ਪੁਰ : ਅਜੋਕੇ ਸਮਾਜ ਦੇ ਲੋਕਾਂ ਦੀ ਮਾਨਸਿਕਤਾ ਇੰਨੀ ਜ਼ਿਆਦਾ ਛੋਟੀ ਹੋ ਗਈ ਹੈ ਕਿ ਉਹ ਪੈਸਿਆਂ ਦੀ ਲਾਲਚ ‘ਚ ਗਲਤ ਕੰਮ ਕਰਨ ਤੋਂ ਵੀ ਨਹੀਂ ਡਰਦੇ।ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਫਿਰੋਜ਼ਪੁਰ ਦਾ ਜਿੱਥੇ ਲੋਕਾਂ ਨੂੰ ਬਲਾਤਕਾਰ ਦੀ ਧਮਕੀ ਦੇ ਕੇ ਬਲੈਕਮੇਲ ਕਰਨ ਵਾਲੇ ਜੋੜੇ ਦਾ ਪਰਦਾਫਾਸ਼ ਹੋਇਆ ਹੈ।

ਪੁਲਿਸ ਨੇ ਨਾਕਾਬੰਦੀ ਦੌਰਾਨ ਕਾਬੂ ਕੀਤੇ ਲੁਟੇਰੇ,ਚੋਰੀ ਦੇ ਸਮਾਨ ਸਮੇਤ ਜਿੰਦਾ ਕਾਰਤੂਸ ਤੇ ਤੇਜ਼ਧਾਰ ਹਥਿਆਰ ਬਰਾਮਦ

ਨਾਜਾਇਜ਼ ਸ਼ਰਾਬ ਦੇ ਧੰਦੇ ਨੂੰ ਕਰਾਰੀ ਸੱਟ,ਪੁਲਿਸ ਨੇ 21 ਹਾਜ਼ਰ 800 ਲੀਟਰ ਲਾਹਣ ਕੀਤੀ ਬਰਾਮਦ !

firozpur son put mother wrong train

ਪੁੱਤਾਂ ਦੀ ਗਲਤੀ ਦਾ ਬਜ਼ੁਰਗ ਮਾਂ ਨੂੰ ਇੰਝ ਭੁਗਤਣਾ ਪਿਆ ਹਰਜ਼ਾਨਾ,ਜਾਣੋ ਪੂਰਾ ਮਾਮਲਾ

Firozpur son put mother wrong train :ਫਿਰੋਜ਼ਪੁਰ:ਅੱਜ ਦੇ ਸਮਾਜ ਵਿੱਚ ਲੋਕਾਂ ਵਿੱਚ ਆਪਸੀ ਪਿਆਰ ਖਤਮ ਹੁੰਦਾ ਜਾ ਰਿਹਾ ਹੈ। ਸਭ ਫ਼ਰਜ਼ਾਂ ਨੂੰ ਭੁੱਲ੍ਹ ਕੇ ਆਪਣੇ ਹੱਕਾਂ ਵੱਲ ਜਿਆਦਾ ਧਿਆਨ ਦਿੰਦੇ ਹਨ।ਪਰ ਇਨ੍ਹਾਂ ਸਭ ਤੋਂ ਉੱਪਰ ਉੱਠ ਕੇ ਇੱਕ ਹੋਰ ਫ਼ਰਜ਼ ਹੁੰਦਾ ਹੈ ਇਨਸਾਨੀਅਤ ਦਾ ਫ਼ਰਜ਼। ਜਿਸਦੀ ਜਿਉਂਦੀ ਜਾਗਦੀ ਮਿਸਾਲ ਸਾਹਮਣੇ ਆਈ ਹੈ ਫਿਰੋਜ਼ਪੁਰ ‘ਚ ।ਜਿਥੇ

35 Years Old Murder

ਤੇਜ਼ਧਾਰ ਹਥਿਆਰਾਂ ਨਾਲ ਅਣਪਛਾਤਿਆਂ ਕੀਤਾ ਵਿਅਕਤੀ ਦਾ ਕਤਲ

35 Years Old Murder: ਜਿਲ੍ਹਾ ਫ਼ਿਰੋਜ਼ਪੁਰ ਦੇ ਕਸਬਾ ਮੱਲਾਂਵਾਲਾ ਦੇ ਪਿੰਡ ਫਤਿਹਗੜ੍ਹ ਸਭਰਾ ‘ਚ ਇੱਕ 35 ਸਾਲ ਦੇ ਨੌਜਵਾਨ ਦੀ ਕੁਝ ਅਣਪਛਾਤੇ ਲੋਕਾਂ ਨੇ ਹੱਤਿਆ ਕਰ ਦਿੱਤੀ ਹੈ ਅਤੇ ਉਸ ਦੀ ਲਾਸ਼ ਬਾਹਰ ਖੇਤਾਂ ‘ਚ ਬੰਨ ਕੋਲ ਸੁੱਟ ਦਿੱਤੀ। ਮ੍ਰਿਤਕ ਨੌਜਵਾਨ ਦੀ ਪਛਾਣ ਕੁਲਵੰਤ ਸਿੰਘ ਵਾਸੀ ਨਿਹਾਲ ਕੇ ਵੱਜੋਂ ਹੋਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ

Number of passengers between Indo Pak decreased business affected

ਭਾਰਤ – ਪਾਕਿ ਵਿਚਕਾਰ ਮੁਸਾਫਰਾਂ ਦੀ ਗਿਣਤੀ ਘਟੀ , ਕੰਮ-ਕਾਜ ਰਿਹਾ ਮੰਦਾ

ਫਿਰੋਜਪੁਰ:-ਭਾਰਤ ਅਤੇ ਪਾਕਿਸਤਾਨ ਦੇ ਵਿੱਚ ਚੱਲ ਰਹੇ ਤਣਾਅ ਦਾ ਬੁਰਾ ਪ੍ਰਭਾਵ ਦੋਨਾਂ ਦੇਸ਼ਾਂ ਦੇ ਮੁਸਾਫਰਾਂ ਦੀ ਆਵਾਜਾਈ ਅਤੇ ਵਪਾਰ ਵਿੱਚ ਤੇਜੀ ਨਾਲ ਆ ਰਹੀ ਗਿਰਾਵਟ ਦੇ ਰੂਪ ਵਿੱਚ ਸਾਹਮਣੇ ਆਇਆ ਹੈ ।ਜਿਸ ਕਰਕੇ ਪਾਕਿਸਤਾਨ ਤੋਂ ਭਾਰਤ ਆਉਣ ਵਾਲੇ ਮੁਸਾਫਰਾਂ ਦੀ ਗਿਣਤੀ 49 . 79 ਫੀਸਦੀ ਤੇ ਭਾਰਤ ਤੋਂ ਪਾਕਿਸਤਾਨ ਜਾਣ ਵਾਲੇ ਮੁਸਾਫਰਾਂ ਦੀ ਗਿਣਤੀ ਵਿੱਚ

A Youth murders friend in drunken brawl in Ferozpur

ਸ਼ਰਾਬ ਦੇ ਨਸ਼ੇ `ਚ ਦੋਸਤ ਹੀ ਬਣਿਆ ਦੋਸਤ ਦਾ ਕਾਤਲ

ਫਿਰੋਜ਼ਪੁਰ:ਦੋਸਤੀ ਕਦੋਂ ਦੁਸ਼ਮਣੀ ਵਿਚ ਬਦਲ ਗਈ ਤੇ ਦੁਸ਼ਮਣੀ ਦੇ ਚਲਦਿਆਂ ਕਦੋਂ ਕਤਲ ਕਰ ਦਿੱਤਾ ਦੀ ਬੁਝਾਰਤ ਰੂਪੀ ਘਟਨਾ ਫਿਰੋਜ਼ਪੁਰ ਵਿਚ ਉਦੋਂ ਵਾਪਰੀ ਜਦੋਂ ਇਕੱਠੇ ਹੀ ਸ਼ਰਾਬ ਪੀ ਕੇ ਆਪਸ ‘ਚ ਉਲਝੇ ਨੌਜਵਾਨ ਇਕ-ਦੂਜੇ ਉਪਰ ਵਰ੍ਹ ਗਏ। ਨਸ਼ੇ ‘ਚ ਧੁੱਤ ਨੌਜਵਾਨ ਨੇ ਆਪਣੇ ਹੀ ਦੋਸਤ ਸੰਜੀਵ ਕੁਮਾਰ `ਤੇ ਕਿਰਚ ਨਾਲ ਹਮਲਾ ਕਰਕੇ ਉਸ ਨੂੰ ਮੌਤ ਦੇ

ਕੈਮਰੇ ਅੱਗੇ ਪਾਕਿਸਤਾਨੀ ਤਸਕਰਾਂ ਨੇ ਕਬੂਲੀ ਨਸ਼ਾ ਤਸਕਰੀ ਦੀ ਕਰਤੂਤ

ਫਿਰੋਜ਼ਪੁਰ:-ਨਸ਼ਾ ਵਿਰੋਧੀ ਹੋਈ ਸਰਕਾਰ ਦੇ ਪੈਂਤੜੇ ’ਤੇ ਕਾਰਵਾਈ ਕਰਦਿਆਂ ਜਿਥੇ ਪੁਲਿਸ ਵਿਭਾਗ ਵੱਲੋਂ ਲਗਾਤਾਰ ਨਸ਼ੇ ਦੇ ਸੌਦਾਗਾਰਾਂ ਦੀ ਪੈੜ ਨੱਪੀ ਜਾ ਰਹੀ ਹੈ, ਉਥੇ ਅੱਜ ਉਸ ਵੇਲੇ ਅਜੀਬੋ-ਗਰੀਬ ਖੁਲਾਸਾ ਹੋਇਆ, ਜਦੋਂ ਫ਼ਿਰੋਜ਼ਪੁਰ ਪੁਲਿਸ ਦੇ ਸੀ.ਆਈ.ਏ ਸਟਾਫ ਨੇ ਤਿੰਨ ਤਸਕਰਾਂ ਮਹਿੰਦਰ ਸਿੰਘ, ਜਰਨੈਲ ਸਿੰਘ ਤੇ ਮੇਜਰ ਸਿੰਘ ਨੂੰ ਸਵਾ ਸੌ ਗ੍ਰਾਮ ਹੈਰੋਇਨ ਨਾਲ ਕਾਬੂ ਕੀਤਾ। ਪੁਲਿਸ ਵੱਲੋਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ