Tag: , , , , , , , , , , , ,

ਫਿਰੋਜ਼ਪੁਰ ਦੀ 118 ਸਾਲਾਂ ਬਜ਼ੁਰਗ ਮਹਿਲਾ ਦੇ ਨਾਮ ਜੁੜੇਗਾ ਅਨੋਖਾ ਵਿਸ਼ਵ ਰਿਕਾਰਡ

Ferozepur 118 years old lady: ਲੁਧਿਆਣਾ: ਲੁਧਿਆਣਾ ‘ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸਤੇ ਵਿਸ਼ਵਾਸ ਕਰਨਾ ਥੋੜ੍ਹਾ ਔਖਾ ਹੋਵੇਗਾ। ਦਰਅਸਲ ਸ਼ਹਿਰ ਦੇ ਇਕ ਨਿੱਜੀ ਹਸਪਤਾਲ ‘ਚ 118 ਸਾਲ ਦੀ ਮਹਿਲਾ ਨੂੰ ਆਪ੍ਰੇਸ਼ਨ ਕਰਕੇ ਪੇਸਮੇਕਰ ਲਾਇਆ ਗਿਆ ਜੋ ਹੁਣ ਪੂਰੀ ਤਰ੍ਹਾਂ ਠੀਕ ਹੈ। ਖਾਸ ਗੱਲ ਇਹ ਹੈ ਕਿ ਇਸ ਔਖੀ ਸਰਜਰੀ ਨੂੰ ਗਿਨੀਜ਼ ਵਰਲਡ ਰਿਕਾਰਡ

ਦਿਨ-ਦਿਹਾੜੇ ਜ਼ਿਲ੍ਹਾ ਪਰਿਸ਼ਦ ਦੇ ਮੈਂਬਰ ਦੀ ਗੋਲੀਆਂ ਮਾਰ ਕੇ ਕੀਤੀ ਗਈ ਹੱਤਿਆ

Ferozepur Zilla Parishad Member: ਫਿਰੋਜ਼ਪੁਰ: ਜਿੱਥੇ ਫਿਰੋਜ਼ਪੁਰ ਇੱਕ ਸਰਹੱਦੀ ਇਲਾਕਾ ਹੈ ਅਤੇ ਅਲਰਟ ‘ਤੇ ਚੱਲ ਰਿਹਾ ਹੈ, ਪਰ ਇਸਦੇ ਬਾਵਜੂਦ ਫਿਰੋਜ਼ਪੁਰ ਸ਼ਹਿਰ ਦੇ ਬਾਂਸੀ ਗੇਟ ਉੱਤੇ ਮੋਟਰਸਾਈਕਲ ਸਵਾਰ ਦੋ ਲੋਕਾਂ ਨੇ ਦਿਨ-ਦਿਹਾੜੇ ਜ਼ਿਲ੍ਹਾ ਪਰਿਸ਼ਦ ਦੇ ਮੈਂਬਰ ਪ੍ਰੀਤਮ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਜਿਸਦੇ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਉਥੇ

ਬਲਾਤਕਾਰ ਦੀ ਧਮਕੀ ਦੇ ਕੇ ਲੋਕਾਂ ਨੂੰ ਬਲੈਕਮੇਲ ਕਰਨ ਵਾਲੇ ਪਤੀ-ਪਤਨੀ ਗ੍ਰਿਫ਼ਤਾਰ

Ferozpur Couple Arrested : ਫਿਰੋਜ਼ਪੁਰ : ਅਜੋਕੇ ਸਮਾਜ ਦੇ ਲੋਕਾਂ ਦੀ ਮਾਨਸਿਕਤਾ ਇੰਨੀ ਜ਼ਿਆਦਾ ਛੋਟੀ ਹੋ ਗਈ ਹੈ ਕਿ ਉਹ ਪੈਸਿਆਂ ਦੀ ਲਾਲਚ ‘ਚ ਗਲਤ ਕੰਮ ਕਰਨ ਤੋਂ ਵੀ ਨਹੀਂ ਡਰਦੇ।ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਫਿਰੋਜ਼ਪੁਰ ਦਾ ਜਿੱਥੇ ਲੋਕਾਂ ਨੂੰ ਬਲਾਤਕਾਰ ਦੀ ਧਮਕੀ ਦੇ ਕੇ ਬਲੈਕਮੇਲ ਕਰਨ ਵਾਲੇ ਜੋੜੇ ਦਾ ਪਰਦਾਫਾਸ਼ ਹੋਇਆ ਹੈ।

Drugs Overdose

ਨਸ਼ੇ ਦੇ ਓਵਰਡੋਜ਼ ਦੇਕੇ ਦੋਸਤਾਂ ਨੇ ਕੀਤਾ ਲੜਕੀ ਦਾ ਅਜਿਹਾ ਹਾਲ, ਹੋਈ ਮੌਤ

Drugs Overdose: ਅੰਮ੍ਰਿਤਸਰ : ਜਿਥੇ ਇੱਕ ਪਾਸੇ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਦਾਅਵੇ ਕਰ ਰਹੀ ਹੈ ਉਥੇ ਹੀ ਨਸ਼ੇ ਦੇ ਓਵਰਡੋਜ਼ ਨਾਲ ਨੌਜਵਾਨਾਂ ਦੀਆਂ ਮੌਤ ਦੇ ਮਾਮਲੇ ਵੀ ਵੱਧਦੇ ਜਾਂ ਰਹੇ ਹਨ। ਪੰਜਾਬ ਦੀ ਜਵਾਨੀ ਨੂੰ ਨਸ਼ਾ ਸਿਓਂਕ ਦੀ ਤਰ੍ਹਾਂ ਖਾਂ ਰਿਹਾ ਹੈ। ਨਸ਼ੇ ਨੇ ਪੰਜਾਬ ਨੂੰ ਖੋਖਲਾ ਕਰ ਕੇ ਰੱਖ ਦਿੱਤਾ ਹੈ।

Faridkot Young Man Died

ਫਰੀਦਕੋਟ ‘ਚ ਨਸ਼ੇ ਦੀ ਓਵਰਡੌਜ਼ ਨਾਲ ਇਕ ਹੋਰ ਨੌਜਵਾਨ ਦੀ ਹੋਈ ਮੌਤ

Faridkot Young Man Died: ਪੰਜਾਬ ਅੰਦਰ ਨਸ਼ੇ ਦੀ ੳਵਰ ਡੌਜ਼ ਨਾਲ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਬੰਦ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ ਭਾਵੇਂ ਪੰਜਾਬ ਸਰਕਾਰ ਵੱਲੋਂ ਪੰਜਾਬ ਅੰਦਰੋਂ ਨਸ਼ੇ ਨੂੰ ਖਤਮ ਕਰਨ ਦੇ ਲੱਖ ਦਾਵੇ ਕੀਤੇ ਜਾ ਰਹੇ ਹਨ ਪਰ ਇਸਦੇ ਬਾਵਜ਼ੂਦ ਫਰੀਦਕੋਟ ਦੇ ਰਹਿਣ ਵਾਲੇ ਇਕ ਹੋਰ ਨੌਜਵਾਨ ਗੁਰਪ੍ਰੀਤ ਸਿੰਘ

Amritsar Call Girl

ਨਸ਼ੇ ਦੀ ਓਵਰਡੋਜ਼ ਨਾਲ ਹੋਈ ਕਾਲਗਰਲ ਦੀ ਮੌਤ

Amritsar Call Girl: ਅੰਮ੍ਰਿਤਸਰ: ਇਹ ਮਾਮਲਾ ਹੈ ਅੰਮ੍ਰਿਤਸਰ ਦੇ ਰਾਂਝਾ ਨਗਰ ਦਾ ਜਿੱਥੇ ਨਗਨ ਹਲਾਤਾਂ ਵਿੱਚ ਇੱਕ ਕੁੜੀ ਦੀ ਲਾਸ਼ ਬਰਾਮਦ ਹੋਈ ।ਜਿਸਨੂੰ ਕਿ ਕੁਝ ਨੌਜਵਾਨ ਗਲੀ ਵਿਚ ਰੱਖ ਕੇ ਫਰਾਰ ਹੋ ਗਏ।ਜਿਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਸਨਸਨੀ ਵਾਲਾ ਮਾਹੌਲ ਬਣਿਆ ਹੋਇਆ ਹੈ।ਦੱਸਿਆ ਜਾ ਰਿਹਾ ਹੈ ਕਿ ਸ਼ਾਇਨਾ ਨਾਂ ਦੀ ਮ੍ਰਿਤਕ ਕੁੜੀ ਨਸ਼ੇ ਦੀ

Youth Brutally Beaten

ਅਗਵਾ ਦੇ ਸ਼ੱਕ ‘ਚ ਨੌਜਵਾਨ ਨੂੰ ਬੇਹਰਿਹਮੀ ਨਾਲ ਕੁੱਟਿਆ

Youth Brutally Beaten: ਫਿਰੌਤੀ ਲਈ ਅਗਵਾ ਕਰਨ ਦੀਆਂ ਖਬਰਾਂ ਤਾਂ ਆਮ ਸੁਣਿਆ ਜਾਂਦੀਆਂ ਹਨ ਪਰ ਆਪਣੀ ਕੁੜੀ ਦੇ ਘਰੋਂ ਭੱਜ ਜਾਣ ਤੋਂ ਬਾਅਦ ਕਿਸੇ ਨੌਜਵਾਨ ਨੂੰ ਕੁੜੀ ਦੇ ਪਰਿਵਾਰ ਵੱਲੋਂ ਅਗਵਾ ਕਰਨ ਦਾ ਮਾਮਲਾ ਸਾਹਮਣੇ ਹੈ। ਇਹ ਮਾਮਲਾ ਪਾਤੜਾਂ ਦਾ ਹੈ ਜਿਥੇ ਇੱਕ ਕੁੜੀ ਦੇ ਘਰਦਿਆਂ ਨੇ ਮੁੰਡੇ ਨੂੰ ਅਗਵਾ ਕਰ ਬੇਰਹਿਮੀ ਨਾਲ ਕੁਟੀਆ। ਪੀੜਤ

ਫਿਰੋਜ਼ਪੁਰ ‘ਚ ਨਸ਼ੇ ਦੀ ਓਵਰਡੋਜ਼ ਨੇ ਲਈ ਇੱਕ ਹੋਰ ਨੌਜਵਾਨ ਦੀ ਜਾਨ

Ferozepur youth dies drug overdose:ਫਿਰੋਜ਼ਪੁਰ:ਪੰਜਾਬ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਹੋ ਰਹੀਆਂ ਨੌਜਵਾਨ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਹੈ।ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਫਿਰੋਜ਼ਪੁਰ ਦਾ ।ਜਿਸਦੇ ਨੇੜਲੇ ਪਿੰਡ ਦੇ ਇਕ ਹੋਰ ਘਰ ਦਾ ਚਿਰਾਗ ਬੁਝ ਗਿਆ। ਮਿਲੀ ਜਾਣਕਾਰੀ ਅਨੁਸਾਰ ਜੁਝਾਰ ਸਿੰਘ ਨਾਂ ਦਾ ਇਹ 20 ਸਾਲਾਂ ਨੌਜਵਾਨ ਨਸ਼ਾ ਕਰਨ ਦਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ