Tag: , , , ,

Uttar Pradesh: Parents protest against fee hike in school Ghaziabad

ਸਕੂਲ ਖਿਲਾਫ ਧਰਨੇ ‘ਚ ਸ਼ਾਮਿਲ ਹੋਏ ਆਪ ਆਗੂ ਸੰਜੇ ਸਿੰਘ

ਨਵੀਂ ਦਿੱਲੀ:-ਉੱਤਰ ਪ੍ਰਦੇਸ਼ ਦੇ ਗਾਜੀਆਬਾਦ ਵਿੱਚ ਸਕੂਲ ਪ੍ਰਸ਼ਾਸਨ ਦੀ ਮਨਮਾਨੀ ਨੂੰ ਲੈ ਕੇ ਮਾਪੇ ਧਰਨੇ ਉੱਤੇ ਹਨ । ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਵੀ ਧਰਨੇ ਵਾਲੀ ਥਾਂ ਉੱਤੇ ਪੁੱਜੇ ਅਤੇ ਮਾਪਿਆਂ ਨੂੰ ਆਪਣਾ ਸਮਰਥਨ ਦਿੱਤਾ । ਇੰਦਰਾਪੁਰਮ ਦੇ ਪ੍ਰੇਸੀਡੀਅਮ ਸਕੂਲ ਵਿੱਚ ਫੀਸ ਜਮ੍ਹਾਂ ਨਹੀਂ ਕਰਨ ਉੱਤੇ 75 ਬੱਚਿਆਂ ਦੇ ਨਾਮ ਕੱਟੇ

ਪੀ.ਯੂ ਵਿੱੱਚ ਫੀਸਾਂ ਦੇ ਵਾਧੇ ਦਾ ਮਾਮਲਾ , NSUI ਵੱੱਲੋਂ ਕੀਤਾ ਗਿਆ ਪ੍ਰਦਰਸ਼ਨ

ਵੱੱਧ ਫੀਸਾਂ ਦੇ ਚਲਦੇ ਨਿੱਜੀ ਸਕੂਲਾਂ ਦੀ ਚੈਕਿੰਗ

ਗੁਰਦਾਸਪੁਰ:-ਪੰਜਾਬ ਵਿੱਚ ਕਈ ਜਗ੍ਹਾ ਨਿਜੀ ਸਕੂਲਾਂ ਵੱਲੋਂ ਦਾਖਿਲਾ ਫੀਸ ਅਤੇ ਕਿਤਾਬਾਂ ਦੇ ਨਾਮ ਉੱਤੇ ਹੋ ਰਹੀ ਲੁੱਟ ਦੇ ਚਲਦੇ ਜਿਥੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਉਥੇ ਹੀ ਸਿਖਿਆ ਵੀਭਾਗ ਵੱਲੋਂ ਨਿੱਜੀ ਸਕੂਲਾਂ ਵਿੱਚ ਪਹੁੰਚ ਕੇ ਚੈਕਿੰਗ ਵੀ ਕੀਤੀ ਜਾ ਰਹੀ ਹੈ। ਸਕੂਲਾਂ ਦੀ ਫੀਸਾਂ ਨੂੰ ਲੈ ਕੇ ਵਧ ਰਹੀ ਮਨਮਾਨੀ ਦੇ ਚਲਦੇ ਜਿਲ੍ਹਾ ਗੁਰਦਾਸਪੁਰ ਦੇ

ਪੁਲਿਸ ਦੇ ਵਾਟਰ ਕੇਨਨ ਦਾ ਵਿਦਿਆਰਥੀਆਂ ਨੇ ਪੱਥਰਾਂ ਨਾਲ ਦਿੱਤਾ ਜਵਾਬ

PU-Protest

ਪੁਲਿਸ ਦੇ ਵਾਟਰ ਕੇਨਨ ਦਾ ਵਿਦਿਆਰਥੀਆਂ ਨੇ ਪੱਥਰਾਂ ਨਾਲ ਦਿੱਤਾ ਜਵਾਬ

ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਫੀਸਾਂ ‘ਚ ਹੋਏ ਵਾਧੇ ਨੂੰ ਲੈ ਕੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਫੀਸਾਂ ‘ਚ ਵਾਧੇ ਨੂੰ ਲੈ ਕੇ ਨਰਾਜ਼ ਚਲ ਰਹੇ ਵਿਦਿਆਰਥੀਆਂ ਵੱਲੋਂ ਵੀ.ਸੀ. ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਯੂਨੀਵਰਸਿਟੀ ਦੇ ਵਿਚ ਵਿਦਿਆਰਥੀਆਂ ਵੱਲੋਂ ਵੀ.ਸੀ. ਦਫਤਰ ਦਾ ਘੇਰਾਵ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ।   ਜਿਸ

BJP-Leaders

ਭਾਜਪਾ ਆਗੂਆਂ ਵੱਲੋਂ ਰਾਜਪਾਲ ਨੂੰ ਸੌਂਪਿਆ ਗਿਆ ਮੰਗ ਪੱਤਰ

PU-Students-protest

ਫੀਸਾਂ ਵਿੱੱਚ ਵਾਧੇ ਨੂੰ ਲੈ ਪ੍ਰਦਰਸ਼ਨ ਕਰਨ ਕਾਰਨ ਪੀ.ਯੂ ਦੇ ਵਿਦਿਆਰਥੀਆਂ ਦੀਆਂ ਹੋਈਆਂ ਗ੍ਰਿਫਤਾਰੀਆਂ

ਵੱਧ ਫੀਸਾਂ ਵਸੂਲਣ ਵਾਲੇ ਸਕੂਲਾਂ ਨੂੰ ਕੈਪਟਨ ਦੀ ‘ਚਿਤਾਵਨੀ’

ਚੰਡੀਗੜ੍ਹ: ਹੁਣ ਸਰਕਾਰ ਵਿਦਿਆਰਥੀਆਂ ਤੋਂ ਵੱਧ ਫੀਸਾਂ ਵਸੂਲਣ ਵਾਲੇ ਸਿੱਖਿਆ ਅਦਾਰਿਆਂ ਦੀ ਸ਼ਾਮਤ ਲਵੇਗੀ। ਇਸ ਸਬੰਧੀ ਪੰਜਾਬ ਸਰਕਾਰ ਨੂੰ ਸਕੂਲਾਂ ਨੂੰ ਚਿਤਾਵਨੀ ਦਿੱਤੀ ਹੈ। ਵਿਦਿਆਰਥੀਆਂ ਕੋਲੋਂ ਵੱਧ ਫੀਸਾਂ ਵਸੂਲਣ ਵਾਲੇ ਸੂਬੇ ਦੇ ਗ਼ੈਰ-ਸਰਕਾਰੀ ਅਤੇ ਅਣ-ਏਡਿਡ ਸਕੂਲਾਂ ਨੂੰ ਦੋ ਲੱਖ ਰੁਪਏ ਤੱਕ ਜੁਰਮਾਨਾ ਲੱਗੇਗਾ। ਇੰਨਾਂ ਹੀ ਨਹੀਂ ਉਨ੍ਹਾਂ ਦੀ ਮਾਨਤਾ ਰੱਦ ਹੋ ਸਕਦੀ ਹੈ। ਪੰਜਾਬ ਸਰਕਾਰ

Students-Protest

ਫੀਸਾਂ ਦੇ ਵਾਧੇ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਹੋਇਆ ਤੇਜ਼

ਪੰਜਾਬ ਯੂਨੀਵਰਸਟੀ ਚੰਡੀਗੜ੍ਹ ਵਿੱਚ ਫੀਸਾਂ ਦੇ ਵਾਧੇ ਨੂੰ ਲੈ ਕੇ ਵਿਦਿਆਰਥੀਆਂ ਨੇ ਰੋਸ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਵੱਲੋਂ ਫੀਸਾਂ ਵਿੱਚ ਵਾਧੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ। ਚੰਡੀਗੜ੍ਹ ਦੇ ਸੈਕਟਰ 11 ਦੇ ਸਰਕਾਰੀ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਵੱਡੀ ਗਿਣਤੀ ਵਿੱਚ ਸੜਕਾਂ ‘ਤੇ ਉੱਤਰੀਆਂ। ਵਿਦਿਆਰਥੀਆਂ ਦਾ ਇਲਜ਼ਾਮ ਹੈ ਕਿ ਯੂਨੀਵਰਸਟੀ ਵੱਲੋਂ ਫੀਸ ਵਿੱਚ 10

Saint joseph school protest

ਗੁੰਡਾਗਰਦੀ ਦਾ ਗੜ੍ਹ ਬਣਿਆ ਮੁਕੇਰੀਆਂ ਦਾ ਸੈਂਟ ਜੋਸੇਫ ਕਾਨਵੈਂਟ ਸਕੂਲ

ਹੁਸ਼ਿਆਰਪੁਰ :- ਇਨੀ ਦਿਨੀ ਲੋਕਾਂ ਦਾ ਕਾਨਵੈਂਟ ਸਕੂਲਾਂ ਵੱਲ ਜ਼ਿਆਦਾ ਰੁਝੇਵਾਂ ਹੈ।  ਪਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਮੁਕੇਰੀਆਂ ‘ਚ ਪੈਂਦੇ ਇਕ ਕਾਨਵੈਂਟ ਸਕੂਲ ਨੇ ਜੋ ਕੀਤਾ, ਸ਼ਾਇਦ ਉਹ ਸੁਣਨ ਤੋਂ ਬਾਅਦ ਕੋਈ ਵੀ ਮਾਪੇ ਆਪਣੇ ਬੱਚਿਆਂ ਨੂੰ ਉਸ ਸਕੂਲ ਵਿਚ ਤਾਂ ਕਦੇ ਵੀ ਪੜ੍ਹਾਉਣਾ ਨਹੀਂ ਚਾਹੁਣਗੇ।  ਦਰਅਸਲ ਗੱਲ ਹੈ ਮੁਕੇਰੀਆਂ ਦੇ ਸੈਂਟ ਜੋਸੇਫ ਕਾਨਵੈਂਟ ਸਕੂਲ ਦੀ,

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ