Tag: , , , , , , , , , ,

ਗਣਤੰਤਰ ਦਿਵਸ ਤੋਂ ਪਹਿਲਾਂ ਜਲੰਧਰ ‘ਚ ਸੁਰੱਖਿਆ ਇੰਤਜ਼ਾਮਾਂ ਦੀ ਖੁੱਲ੍ਹੀ ਪੋਲ

Jalandhar Republic Day: ਜਲੰਧਰ: ਗਣਤੰਤਰ ਦਿਵਸ ਨੂੰ ਲੈ ਕੇ ਪੂਰੇ ਪੰਜਾਬ ਵਿੱਚ ਹਾਈ ਅਲਰਟ ਕੀਤਾ ਹੋਇਆ ਹੈ। ਜਦੋਂ ਜਲੰਧਰ ਦੇ ਸੁਰੱਖਿਆ ਇੰਤਜ਼ਾਮ ਨੂੰ ਚੈੱਕ ਕੀਤਾ ਗਿਆ ਤਾਂ ਉਥੋਂ ਦੇ ਬੱਸ ਸਟੈਂਡ ਦੀ ਸੁਰੱਖਿਆ ਰਾਮ ਭਰੋਸੇ ਸੀ। ਉੱਥੇ ਹੀ ਜਦੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਦੇਖਣ ਦੇ ਲਈ ਉੱਥੇ ਬੱਸ ਸਟੈਂਡ ਦੇ ਵਿੱਚੋ-ਵਿੱਚ ਬੈਗ ਛੱਡਿਆ ਗਿਆ ਤਾਂ

ਲੁਟੇਰੇ ਨੂੰ ਮਹਿੰਗੀ ਪਈ ਮਹਿਲਾ ਫਾਈਟਰ ਨਾਲ ਲੁੱਟ ਦੀ ਕੋਸ਼ਿਸ਼

Woman fighter: ਬ੍ਰਾਜ਼ੀਲ: ਸ਼ਨੀਵਾਰ ਨੂੰ ਬ੍ਰਾਜ਼ੀਲ ਦੇ ਵਿੱਚ ਇੱਕ ਲੁੱਟ ਦੀ ਘਟਨਾ ਸਾਹਮਣੇ ਆਈ ਹੈ। ਜਿਸ ਵਿੱਚ ਬ੍ਰਾਜ਼ੀਲ ਦੇ ਲੀਓ ਡੀ ਜਾਨੇਰਿਓ ਵਿੱਚ ਇੱਕ ਚੋਰ ਨੂੰ ਲੜਕੀ ਨਾਲ ਲੁੱਟ ਕਰਨ ਦੀ ਕੋਸ਼ਿਸ਼ ਬਹੁਤ ਭਾਰੀ ਪੈ ਗਈ। ਸ਼ਨੀਵਾਰ ਦੀ ਰਾਤ 8 ਵਜੇ ਦੇ ਕਰੀਬ ਇੱਕ ਆਦਮੀ ਨੇ ਯੂਐਫਸੀ ਸਟ੍ਰਾਵੈਟੀ ਪੋਲਿਆਨਾ ਵਿਆਨਾ ਦੇ ਫੋਨ ਨੂੰ ਚੋਰੀ ਕਰਨ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ