Tag: , , , , , , , , , ,

ਸਿਵਲ ਹਸਪਤਾਲ ਦੇ ਨਾਲੇ ‘ਚ ਸੱਪ ਦਿੱਸਣ ਨਾਲ ਲੋਕਾਂ ਵਿੱਚ ਮਚਿਆ ਬਵਾਲ

ਪਠਾਨਕੋਟ : ਬਾਅਦ ਦੁਪਹਿਰ ਕਰੀਬ 1 ਵਜੇ ਸਿਵਲ ਹਸਪਤਾਲ ਦੇ ਬਾਹਰ ਪੈਂਦੇ ਨਾਲੇ ਵਿੱਚ ਸੱਪ ਦਿਖਾਈ ਦੇਣ ਨਾਲ ਸਥਾਨਿਕ ਲੋਕਾਂ ਵਿੱਚ ਹਡਕੰਪ ਮੱਚ ਗਿਆ ਅਤੇ ਸੱਪ ਨੂੰ ਦੇਖਣ ਵਾਲਿਆਂ ਦਾ ਤਾਂਤਾ ਲੱਗ ਗਿਆ। ਇਹ ਸੱਪ ਹਸਪਤਾਲ ਦੇ ਪਿੱਛੇ ਪੈਂਦੀ ਝਾਡੀਆਂ ਵਿੱਚ ਸੀ। ਜਿਸ ਨੂੰ ਲੋਕਾਂ ਵੱਲੋਂ ਨਾਲੇ ਵਿੱਚ ਸੁੱਟ ਦਿੱਤਾ ਗਿਆ। ਲੋਕਾਂ ਨੇ ਸੱਪ ਨੂੰ

Shahid Kapoor

ਕਿਉਂ ਕਿਹਾ ਸ਼ਾਹਿਦ ਨੇ…’MAIN BAHUT DARTA HOON’

ਸੈਫ ਅਲੀ ਖਾਨ, ਸ਼ਾਹਿਦ ਕਪੂਰ ਤੇ ਕੰਗਣਾ ਰਣੌਤ ਦੀ ਫਿਲਮ ‘ਰੰਗੂਨ’ ਜਲਦ ਹੀ ਸਿਨੇਮਾਘਰਾਂ ‘ਚ ਦਸਤਕ ਦੇਣ ਵਾਲੀ ਹੈ। ਇਸ ਤੋਂ ਪਹਿਲਾਂ ਲੋਕਾਂ ਦੀ ਬੇਸਬਰੀ ਨੂੰ ਵਧਾਉਂਦਿਆਂ ਹੋਏ ਫਿਲਮ ‘ਰੰਗੂਨ’ ਦਾ ਪਹਿਲਾ ਡਾਇਲਾਗ ਪ੍ਰੋਮੋ ਰਿਲੀਜ਼ ਕੀਤਾ ਗਿਆ। ਫਿਲਮ ‘ਰੰਗੂਨ’ ਦੇ ਇਸ ਪ੍ਰੋਮੋ ‘ਚ ਕੰਗਣਾ ਰਣੌਤ ਤੇ ਸ਼ਾਹਿਦ ਕਪੂਰ ਵਿਚਕਾਰ ਲਵ ਕੈਮਿਸਟ੍ਰੀ ਦਿਖਾਈ ਗਈ ਹੈ ਨਾਲ

ਖੂਬਸੂਰਤੀ ਨਹੀਂ ਮੌਤ , ਡਰ ਅਤੇ ਸੱਪਾਂ ਦੇ ਲਈ ਮਸ਼ਹੂਰ ਹਨ ਇਹ ਤਿੰਨ ਆਈਲੈਂਡ 

ਦੁਨੀਆ ਭਰ ‘ਚ ਅਜਿਹੇ ਕਈ ਖੂਬਸੂਰਤ ਆਈਲੈਂਡਜ਼ ਹਨ ਜਿੱਥੇ ਲੱਖਾਂ ਹੀ ਲੋਕ ਛੁੱਟੀਆਂ ਇੰਜੁਆਏ ਕਰਨ ਜਾਂਦੇ ਹਨ ਪਰ ਉੱਥੇ ਹੀ ਦੂਜੇ ਪਾਸੇ ਕੁੱਝ ਆਈਲੈਂਡਜ਼ ਅਜਿਹੇ ਵੀ ਹਨ ਜਿੱਥੇ ਜਾਣ ਦੇ ਬਾਰੇ ਕੋਈ ਸੋਚ ਵੀ ਨਹੀਂ ਸਕਦਾ। ਅਸੀਂ ਜਿਨ੍ਹਾਂ ਥਾਵਾਂ ਦੀ ਗੱਲ ਕਰਨ ਜਾ ਰਹੇ ਹਾਂ ਉਹ ਜਾਂ ਤਾਂ ਭੂਤਾਂ ਦੀਆਂ ਕਹਾਣੀਆਂ ਕਾਰਨ ਚਰਚਾ ‘ਚ ਰਹੀਆਂ ਹਨ ਜਾਂ ਜਿੱਥੇ ਜਿਹਿਰੀਲੇ ਸੱਪਾਂ ਦਾ ਆਤੰਕ

ਵੱੱਡੇ ਬਜਟ ਦੀਆਂ ਫਿਲਮਾਂ ਤੋਂ ਲੱਗਦਾ ਹੈ ਡਰ

ਭਾਰਤੀ ਮੂਲ ਦੇ ਅਭਿਨੇਤਾ ਦੇਵ ਪਟੇਲ ਦਾ ਕਹਿਣਾ ਹੈ ਕਿ ਉਹ ਵੱਡੀ ਫਿਲਮ ਤੋਂ ਡਰਦੇ ਹਨ,ਕਿਉਂਕਿ ਵੱਡੇ ਬਜਟ ਵਾਲੀ ਉਨ੍ਹਾਂ ਦੀ ਪਿੱਛਲੀ ਫਿਲਮ ਬੁਰੀ ਤਰ੍ਹਾਂ ਫਲਾੱਪ ਹੋ ਗਈ ਸੀ।ਡੈਨੀ ਬਾੱਯਲ ਦੀ ਓਸਕਰ ਪੁਰਸਕਾਰ ਹਾਸਿਲ ਕਰਨ ਵਾਲੀ ਫਿਲਮ “ ਸਲਮਡਾੱਗ ਮਿਲੀਨੀਅਰ” ਵਿਚ ਕੰਮ ਕਰਨ ਤੋਂ ਬਾਅਦ ਸਾਲ 2008 ਵਿਚ ਉਹ ਹਾਲੀਵੁੱਡ ਦੇ ਕਲਾਕਾਰ ਬਣੇ ਸੀ। ਇਸ

ਦਿੜ੍ਹਬਾ ਅੰਦਰ ਗੰਦੇ ਪਾਣੀ ਦੀ ਨਿਕਾਸੀ ਦਾ ਮੰਦਾ ਹਾਲ,ਬਿਮਾਰੀ ਫੈਲਣ ਦਾ ਬਣਿਆ ਖਦਸ਼ਾ

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸਾਫ ਸੁਥਰਾ ਰੱਖਣ ਲਈ ਸਵੱਛ ਭਾਰਤ ਮੁਹਿੰਮ ਚਲਾਈ ਹੋਈ ਹੈ ਇਥੋਂ ਤੱਕ ਕਿ ਨਵੀ ਛਪੀ ਕਰੰਸੀ ਉੱਪਰ ਵੀ ਸਵੱਛ ਭਾਰਤ ਏਕ ਕਦਮ ਸਵੱਛਤਾ ਕੀ ਓਰ ਲਿਖਿਆ ਹੋਇਆ ਹੈ ।ਪਰ ਲੋਕਲ ਪ੍ਰਸ਼ਾਸ਼ਨ ਨੂੰ ਸਰਕਾਰ ਦੇ ਹੁਕਮਾਂ ਦੀ ਕੋਈ ਪ੍ਰਵਾਹ ਨਹੀ ਉਹ ਸਭ ਨੂੰ ਛਿੱਕੇ ਟੰਗਕੇ ਸਿਰਫ ਆਪਣੀਆਂ

ਜੇ ਤੁਹਾਨੂੰ ਵੀ ਹੈ ਆਪਣੇ ਡੈਬਿਟ ਕਾਰਡ ਹੈਕ ਹੋਣ ਦਾ ਡਰ ਤਾਂ ਜ਼ਰੂਰ ਪੜੋ ਇਹ ਖਬਰ 

ਭਾਰਤ ਦੇ ਇਤਿਹਾਸ ਦੀ ਸਭ ਤੋਂ ਵੱਡੀ ਡਾਟਾ ਸੁਰੱਖਿਆ ਸੇਂਧਮਾਰੀ ਦੇ ਵਿੱਚ 32 ਲੱਖ ਤੋਂ ਵੱਧ ਡੈਬਿਟ ਕਾਰਡ ਹੈਕ ਹੋਣ ਦੀ ਖਬਰ ਨੇ ਦੇਸ਼ ਭਰ ਦੇ ਲੋਕਾਂ ਦੀਆ ਨੀਂਦਾਂ ਉਡਾ ਦਿਤੀਆਂ ਹਨ। ਹਰ ਕਿਸੇ ਨੂੰ ਇਹੋ ਡਰ ਸਤਾ ਰਿਹਾ ਹੈ ਕਿ ਕੀਤੇ ਉਸਦੀ ਜਮਾ ਪੂੰਜੀ ਚੋਰੀ ਨਾ ਹੋ ਜਾਵੇ ਪਰ ਵਿੱਤ ਮੰਤਰੀ ਅਰੁਣ ਜੇਤਲੀ ਦਾ

ਪੁਲੀ ਦੇ ਨਿਰਮਾਣ ਨੂੰ ਲੈ ਸਹਿਮੇ ਪਿੰਡ ਮੁਦਕੀ ਦੇ ਲੋਕ

ਤਲਵੰਡੀ ਭਾਈ ਨੇੜਲੇ ਪਿੰਡ ਮੁੱਦਕੀ ਵਿੱਚ ਲੰਘਦੀ ਨੈਸ਼ਨਲ ਹਾਈਵੇ 15 ਨੂੰ ਚਾਰ ਮਾਰਗੀ ਕੀਤਾ ਜਾ ਰਿਹਾ ਹੈ ਇਸ ਦੇ ਲਈ ਸਬੰਧਿਤ ਵਿਭਾਗ ਵੱਲੋਂ ਪਿੰਡ ਦੇ ਬਾਹਰ ਵਾਰ ਦੀ ਇੱਕ ਬਾਈਪਾਸ ਵੀ ਕੱਢਿਆ ਜਾ ਰਿਹਾ ਹੈ। ਇਸ ਬਾਈਪਾਸ ਵਾਲੀ ਸੜਕ ਦੇ ਥੱਲੇ ਦੀ ਵਿਭਾਗ ਵੱਲੋਂ ਇੱਕ ਪਾਣੀ ਦੇ ਨਿਕਾਸੀ ਲਈ ਪੁਲੀ ਬਨਾਈ ਜਾ ਰਹੀ ਹੈ ਜਿਸ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ