Tag: , , , , , , ,

ਫਾਜ਼ਿਲਕਾ ‘ਚ ਨਹਿਰ ਦਾ ਟੁੱਟਿਆ ਬੰਨ੍ਹ, ਸੈਂਕੜੇ ਏਕੜ ਫ਼ਸਲ ਤਬਾਅ

Fazilka Village Burj Muhar ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਬੁਰਜ ਮੁਹਾਰ ਵਿੱਚ ਕੱਲ੍ਹ ਰਾਤ ਦੇਰ ਨਹਿਰ  ਦਾ ਬੰਨ੍ਹ ਟੁੱਟ ਗਿਆ ਜਿਸ ਕਾਰਨ ਸੈਂਕੜੇ ਏਕੜ ਫਸਲ ਪ੍ਰਭਾਵਤ ਹੋਈ ਹੈ। ਕਿਸਾਨਾਂ ਦੇ ਖੇਤਾਂ ਵਿੱਚ ਸਥਿਤ ਮੋਟਰ ਵੀ ਪਾਣੀ ਵਿੱਚ ਡੁੱਬ ਗਏ ਹਨ, ਜਿਸ ਕਾਰਨ ਲੱਖਾਂ ਰੁਪਏ ਦੇ ਨੁਕਸਾਨ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਕਿਸਾਨਾਂ ਨੇ ਦੱਸਿਆ

ਫਾਜ਼ਿਲਕਾ ਦੀਆਂ ਅਨਾਜ ਮੰਡੀਆਂ ‘ਚ ਲਿਫਟਿੰਗ ਨਾ ਹੋਣ ਕਾਰਨ ਮੱਚੀ ਹਾਹਾਕਾਰ

Fazilka Grain Market: ਫਾਜ਼ਿਲਕਾ: ਕਿਸਾਨ ਜੋ ਅੰਨਦਾਤਾ ਕਹਾਉਂਦਾ ਹੈ ਉਸਨੂੰ ਹਰ ਸਮੇਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਚਾਹੇ ਸਰਕਾਰ ਕਿੰਨੇ ਵੀ ਦਾਅਵੇ ਕਰੇ ਇੱਥੇ ਸਾਰੇ ਦਾਅਵੇ ਫੇਲ ਹੁੰਦੇ ਨਜ਼ਰ ਆ ਰਹੇ ਹਨ। ਕਿਸਾਨ ਹੁਣ ਜਦੋਂ ਆਪਣੀ ਫਸਲ ਕੱਟਕੇ ਮੰਡੀਆਂ ਵਿੱਚ ਲਿਆ ਰਿਹਾ ਹੈ ਤਾਂ ਮੰਡੀਆਂ ਵਿੱਚ ਵੀ ਕਿਸਾਨ ਦੇ ਅਨਾਜ ਦੀ ਬੇਕਦਰੀ ਹੋ ਰਹੀ

ਫਾਜ਼ਿਲਕਾ-ਮਲੋਟ ਰੋਡ ‘ਤੇ ਵਾਪਰਿਆ ਹਾਦਸਾ, ਨਹਿਰ ‘ਚ ਡਿੱਗੀ ਬੇਕਾਬੂ ਕਾਰ

Fazilka-Malot Car Accident: ਜਲਾਲਾਬਾਦ: ਹਾਦਸੇ ਰੁਕਣ ਦਾ ਨਾਮ ਨਹੀਂ ਲੈ ਰਿਹਾ , ਇੱਕ ਵਾਰ ਫਿਰ ਬੇਕਾਬੂ ਕਾਰ ਨੇ ਚਾਰ ਨੌਜਵਾਨਾਂ ਦੀ ਜਾਨ ਲੈ ਲਈ। ਜਾਣਕਾਰੀ ਮੁਤਾਬਕ ਫਾਜ਼ਿਲਕਾ–ਮਲੋਟ ਰੋਡ ‘ਤੇ ਪਿੰਡ ਇਸਲਾਮ ਵਾਲਾ ਕੋਲ ਹੋਏ ਇਸ ਹਾਦਸੇ ‘ਚ ਚਾਰ ਹੋਣ ਦੀ ਖ਼ਬਰ ਹੈ। ਕਾਰ ਚਲਾਉਣ ਵਾਲੇ ਵਿਅਕਤੀ ਤੋਂ ਕਾਰ ਸਾਂਭੀ ਨਹੀਂ ਗਈ ਅਤੇ ਕਾਰ ਜਾ ਕੇ

ਭਿਆਨਕ ਸੜਕ ਹਾਦਸੇ ‘ਚ ਨੌਜਵਾਨ ਦੀ ਮੌਤ

Fazilka Road Accident : ਫਾਜ਼ਿਲਕਾ : ਅਬੋਹਰ ਰੋਡ ‘ਤੇ ਡੰਗਰ ਖੇੜਾ ਪੁੱਲ ਨੇੜੇ ਸੜਕ ਹਾਦਸੇ ‘ਚ ਇੱਕ ਨੌਜਵਾਨ  ਦੀ ਮੌਤ ਹੋ ਗਈ ਹੈ। ਉੱਥੇ ਹੀ ਇਸ ਹਾਦਸੇ ‘ਚ ਇੱਕ ਹੋਰ ਨੌਜਵਾਨ ਜਖ਼ਮੀ ਹੋ ਗਿਆ ਹੈ । ਇਹ ਹਾਦਸਾ ਬੀਤੇ ਦਿਨੀਂ ਦੇਰ ਰਾਤ ਨੂੰ ਉਸ ਸਮੇਂ ਹੋਇਆ ਜਦੋਂ ਉਕਤ ਦੋਨਾਂ ਨੌਜਵਾਨ  ਬਾਇਕ ‘ਤੇ ਸਵਾਰ ਹੋਕੇ ਆਪਣੇ

ਹੋਮਿਓਪੈਥਿਕ ਵਿਭਾਗ ਦੇ ਡਾਕਟਰ ਤੇ ਲੇਡੀ ਫਾਰਮਾਸਿਸਟ ਦੇ ਝਗੜੇ ਨੇ ਲਿਆ ਨਵਾਂ ਮੋੜ

Fazilka Homeopathic Department: ਬੀਤੇ ਦਿਨੀ ਫਾਜ਼ਿਲਕਾ ਸਿਵਲ ਹਸਪਤਾਲ ਵਿੱਚ ਤੈਨਾਤ ਹੋਮਿਓਪੈਥਿਕ ਵਿਭਾਗ ਦੇ ਡਾਕਟਰ ਅਤੇ ਲੇਡੀ ਫਾਰਮਾਸਿਸਟ ਵਿੱਚ ਹੋਏ ਝਗੜੇ ਨੇ ਨਵਾਂ ਮੋੜ ਲੈ ਲਿਆ ਹੈ, ਜਿੱਥੇ ਇਸ ਮਾਮਲੇ ਵਿੱਚ ਸਿਵਲ ਹਸਪਤਾਲ ਦੇ ਹੋਮਿਓਪੈਥਿਕ ਵਿਭਾਗ ਦੇ ਡਾਕਟਰ ਕੀਰਤੀ ਮਲਿਕ ਦੇ ਨਾਲ ਹੋਈ ਮਾਰ ਕੁਟਾਈ ਤੇ ਡਾਕਟਰ ਕੀਰਤੀ ਮਲਿਕ ਦੇ ਬਿਆਨਾਂ ‘ਤੇ ਫਾਜ਼ਿਲਕਾ ਸਿਟੀ ਪੁਲਿਸ ਨੇ

Fazilka road accident

ਫਾਜ਼ਿਲਕਾ ‘ਚ ਦਰਦਨਾਕ ਹਾਦਸਾ, ਦੋ ਨੌਜਵਾਨਾਂ ਦੀ ਮੌਕੇ ਤੇ ਮੌਤ

ਫਾਜ਼ਿਲਕਾ: ਫਾਜ਼ਿਲਕਾ ‘ਚ ਇਕ ਦਰਦਨਾਕ ਹਾਦਸਾ ਹੋਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਫਾਜ਼ਿਲਕਾ ਮਲੋਟ ਰੋਡ ‘ਤੇ ਇੱਕ ਮੋਟਰ ਸਾਇਕਲ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ‘ਚ ਬਾਇਕ ਸਵਾਰ ਦੋਵੇਂ ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ  ਮੋਟਰ ਸਾਇਕਲ ਦੇ ਰੁੱਖ ਨਾਲ ਟਕਰਾਨ ਕਾਰਨ ਇਹ ਹਾਦਸਾ ਹੋਇਆ ਹੈ। ਹਾਦਸੇ ਦੀ

ਜੱਦੀ ਪਿੰਡ ਪਹੁੰਚੀ ਸ਼ਹੀਦ ਜਵਾਨ ਸੁਖਚੈਨ ਸਿੰਘ ਦੀ ਮ੍ਰਿਤਕ ਦੇਹ, ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ

Fazilka Sukhchain Singh: ਫ਼ਾਜ਼ਿਲਕਾ: ਅਰੁਣਾਚਲ ਪ੍ਰਦੇਸ਼ ‘ਚ ਅੱਤਵਾਦੀਆਂ ਨਾਲ ਹੋਈ ਮੁੱਠਭੇੜ ਦੌਰਾਨ ਸ਼ਹੀਦ ਹੋਏ  ਫ਼ੌਜੀ ਜਵਾਨ ਸੁਖਚੈਨ ਸਿੰਘ ਦੀ ਮ੍ਰਿਤਕ ਦੇਹ ਉਹਨਾਂ ਦੇ ਜੱਦੀ ਪਿੰਡ ਇਸਲਾਮ ਵਾਲਾ ਪਹੁੰਚੀ। ਪੰਡ ‘ਚ ਉਹਨਾਂ ਦੀ ਦੇਹ ਪਹੁੰਚਦੇ ਹੀ ਪੂਰੇ ਪਿੰਡ ‘ਚ ਸੋਗ ਦੀ ਲਹਿਰ ਫੈਲ ਗਈ। ਸ਼ਹੀਦ ਜਵਾਨ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਸ਼ਹੀਦ ਸੁਖਚੈਨ

3 ਸਾਲ ਦੀ ਬੱਚੀ ਦੀ ਗੱਡੀ ਹੇਠ ਆਉਣ ਤੋਂ ਬਾਅਦ ਹੋਈ ਮੌਤ

Fazilka road accident : ਫਾਜ਼ਿਲਕਾ ‘ਚ 3 ਸਾਲ ਦੀ ਲੜਕੀ ਜੋ ਦੁਕਾਨ ਤੋਂ ਚੀਜ਼ ਲੈਣ ਜਾ ਰਹੀ ਸੀ ਕ੍ਰੂਜ਼ ਗੱਡੀ ਉੱਪਰ ਚੜ੍ਹਨ ਨਾਲ ਮੌਕੇ ਤੇ ਦਮ ਤੋੜ ਗਈ। ਪਿੰਡ ਕੋਡੀਆਂਵਾਲੀ ਵਿੱਚ ਚੀਜ਼ ਲੈਣ ਜਾ ਰਹੀ ਇੱਕ 3 ਸਾਲ ਦੀ ਬੱਚੀ ਤੇ ਗੱਡੀ ਬੈਕ ਕਰਦੇ ਸਮੇਂ ਗੱਡੀ ਬੱਚੀ ਦੇ ਉਪਰ ਚੜ੍ਹਾ ਦਿੱਤੀ, ਜਿਸ ਕਾਰਨ ਮੌਕੇ ਉੱਤੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ