Tag: , , , , , , , , , ,

ਫਾਜ਼ਿਲਕਾ ਦੀਆਂ ਅਨਾਜ ਮੰਡੀਆਂ ‘ਚ ਲਿਫਟਿੰਗ ਨਾ ਹੋਣ ਕਾਰਨ ਮੱਚੀ ਹਾਹਾਕਾਰ

Fazilka Grain Market: ਫਾਜ਼ਿਲਕਾ: ਕਿਸਾਨ ਜੋ ਅੰਨਦਾਤਾ ਕਹਾਉਂਦਾ ਹੈ ਉਸਨੂੰ ਹਰ ਸਮੇਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਚਾਹੇ ਸਰਕਾਰ ਕਿੰਨੇ ਵੀ ਦਾਅਵੇ ਕਰੇ ਇੱਥੇ ਸਾਰੇ ਦਾਅਵੇ ਫੇਲ ਹੁੰਦੇ ਨਜ਼ਰ ਆ ਰਹੇ ਹਨ। ਕਿਸਾਨ ਹੁਣ ਜਦੋਂ ਆਪਣੀ ਫਸਲ ਕੱਟਕੇ ਮੰਡੀਆਂ ਵਿੱਚ ਲਿਆ ਰਿਹਾ ਹੈ ਤਾਂ ਮੰਡੀਆਂ ਵਿੱਚ ਵੀ ਕਿਸਾਨ ਦੇ ਅਨਾਜ ਦੀ ਬੇਕਦਰੀ ਹੋ ਰਹੀ

ਫਾਜ਼ਿਲਕਾ-ਮਲੋਟ ਰੋਡ ‘ਤੇ ਵਾਪਰਿਆ ਹਾਦਸਾ, ਨਹਿਰ ‘ਚ ਡਿੱਗੀ ਬੇਕਾਬੂ ਕਾਰ

Fazilka-Malot Car Accident: ਜਲਾਲਾਬਾਦ: ਹਾਦਸੇ ਰੁਕਣ ਦਾ ਨਾਮ ਨਹੀਂ ਲੈ ਰਿਹਾ , ਇੱਕ ਵਾਰ ਫਿਰ ਬੇਕਾਬੂ ਕਾਰ ਨੇ ਚਾਰ ਨੌਜਵਾਨਾਂ ਦੀ ਜਾਨ ਲੈ ਲਈ। ਜਾਣਕਾਰੀ ਮੁਤਾਬਕ ਫਾਜ਼ਿਲਕਾ–ਮਲੋਟ ਰੋਡ ‘ਤੇ ਪਿੰਡ ਇਸਲਾਮ ਵਾਲਾ ਕੋਲ ਹੋਏ ਇਸ ਹਾਦਸੇ ‘ਚ ਚਾਰ ਹੋਣ ਦੀ ਖ਼ਬਰ ਹੈ। ਕਾਰ ਚਲਾਉਣ ਵਾਲੇ ਵਿਅਕਤੀ ਤੋਂ ਕਾਰ ਸਾਂਭੀ ਨਹੀਂ ਗਈ ਅਤੇ ਕਾਰ ਜਾ ਕੇ

ਨੌਜਵਾਨਾਂ ਦੀ ਮੰਗ ਸਾਨੂੰ ਬੰਦੂਕ ਚਲਾਉਣ ਦੀ ਦਿੱਤੀ ਜਾਵੇ ਟ੍ਰੇਨਿੰਗ …

Fazilka Youth demand: ਫਾਜ਼ਿਲਕਾ  : ਭਾਰਤ-ਪਾਕਿ ਦੇ ਤਣਾਅ ਦੌਰਾਨ ਜਿੱਥੇ ਇੱਕ ਪਾਸੇ ਫਾਜ਼ਿਲਕਾ ਜਿਲ੍ਹੇ ਦੇ ਪਿੰਡ ਮੁਹਾਰ ਜਮਸ਼ੇਰ ਦੇ ਨੌਜਵਾਨ ਅਤੇ ਔਰਤਾਂ ਨੇ ਜੋ ਪਾਕਿ ਨੂੰ ਸਬਕ ਸਿਖਾਣ ਲਈ ਫੌਜ ਦੇ ਨਾਲ ਮੋਡੇ ਨਾਲ ਮੋਡਾ ਮਿਲਾ ਕੇ ਖੜੇ ਹਨ। ਉਹਨਾ ਸਰਕਾਰ ਨੂੰ ਅਪਿਲ ਕੀਤੀ ਹੈ ਕਿ ਉਹਨਾਂ ਨੂੰ ਬੰਦੂਕਾਂ ਦੀ ਟ੍ਰੇਨਿੰਗ ਦਿੱਤੀ ਜਾਵੇ ਤਾਂ ਜੋ

ਨਸ਼ੇ ਦੀ ਓਵਰਡੋਜ਼ ਕਾਰਨ 28 ਸਾਲਾਂ ਨੌਜਵਾਨ ਦੀ ਮੌਤ

Fazilka Boy died: ਫਾਜ਼ਿਲਕਾ:  ਕੈਪਟਨ ਸਰਕਾਰ ਜਿੱਥੇ ਪੰਜਾਬ ਵਿੱਚ ਨਸ਼ਾ ਖਤਮ ਕਰਨ ਦੀ ਗੱਲ ਕਹਿ ਰਹੀ ਹੈ, ਉਥੇ ਦਿਨ ਭਰ ਦਿਨ ਅਜਿਹੇ ਨਸ਼ੇ ਵਲੋਂ ਹੋਣ ਵਾਲੀ ਮੌਤਾਂ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ ਅਤੇ ਲੋਕਾਂ ਦੀ ਪੁਲਿਸ ਦੇ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਇਸ ਮਾਮਲੇ ਵਿੱਚ ਜ਼ਰੂਰਤ ਹੈ ਕਿ ਪੁਲਿਸ ਨਸ਼ਾ ਤਸਕਰਾਂ

ਹੋਮਿਓਪੈਥਿਕ ਵਿਭਾਗ ਦੇ ਡਾਕਟਰ ਤੇ ਲੇਡੀ ਫਾਰਮਾਸਿਸਟ ਦੇ ਝਗੜੇ ਨੇ ਲਿਆ ਨਵਾਂ ਮੋੜ

Fazilka Homeopathic Department: ਬੀਤੇ ਦਿਨੀ ਫਾਜ਼ਿਲਕਾ ਸਿਵਲ ਹਸਪਤਾਲ ਵਿੱਚ ਤੈਨਾਤ ਹੋਮਿਓਪੈਥਿਕ ਵਿਭਾਗ ਦੇ ਡਾਕਟਰ ਅਤੇ ਲੇਡੀ ਫਾਰਮਾਸਿਸਟ ਵਿੱਚ ਹੋਏ ਝਗੜੇ ਨੇ ਨਵਾਂ ਮੋੜ ਲੈ ਲਿਆ ਹੈ, ਜਿੱਥੇ ਇਸ ਮਾਮਲੇ ਵਿੱਚ ਸਿਵਲ ਹਸਪਤਾਲ ਦੇ ਹੋਮਿਓਪੈਥਿਕ ਵਿਭਾਗ ਦੇ ਡਾਕਟਰ ਕੀਰਤੀ ਮਲਿਕ ਦੇ ਨਾਲ ਹੋਈ ਮਾਰ ਕੁਟਾਈ ਤੇ ਡਾਕਟਰ ਕੀਰਤੀ ਮਲਿਕ ਦੇ ਬਿਆਨਾਂ ‘ਤੇ ਫਾਜ਼ਿਲਕਾ ਸਿਟੀ ਪੁਲਿਸ ਨੇ

ਚੋਣਾਂ ਦੌਰਾਨ ਪੁਲਿਸ ਨੇ ਸ਼ਰਾਬ ਨਾਲ ਭਰਿਆ ਟਰੱਕ ਕੀਤਾ ਕਾਬੂ

Badhni Kalan Police Station: ਮੋਗਾ ਦੇ ਥਾਣਾ ਬੱਧਨੀ ਕਲਾਂ ਦੀ ਪੁਲਿਸ ਵਲੋਂ ਚੈਕਿੰਗ ਦੋਰਾਨ ਸ਼ਰਾਬ ਦੇ ਨਾਲ ਭਰੇ ਇੱਕ ਵੱਡੇ ਟਰੱਕ ਨੂੰ ਕਾਬੂ ਕਰਨ ‘ਚ ਸਫਲਤਾ ਹਾਸਿਲ ਕੀਤੀ ਹੈ ਹਰਿਆਣਾ ਤੋ ਲਿਆਂਦੀ ਗਈ ਇਹ ਸ਼ਰਾਬ ਦੀ ਵਰਤੋਂ ਚੋਣਾ ਦੋਰਾਨ ਕੀਤੀ ਜਾਣੀ ਸੀ ਪਰ ਸੂਚਨਾ ਤੇ ਪੁਲਿਸ ਨੇ ਟਰੱਕ ਨੂੰ ਹਿਰਾਸਤ ‘ਚ ਲੇਕੇ ਮਾਮਲਾ ਦਰਜ ਕਰ

ਜੱਦੀ ਪਿੰਡ ਪਹੁੰਚੀ ਸ਼ਹੀਦ ਜਵਾਨ ਸੁਖਚੈਨ ਸਿੰਘ ਦੀ ਮ੍ਰਿਤਕ ਦੇਹ, ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ

Fazilka Sukhchain Singh: ਫ਼ਾਜ਼ਿਲਕਾ: ਅਰੁਣਾਚਲ ਪ੍ਰਦੇਸ਼ ‘ਚ ਅੱਤਵਾਦੀਆਂ ਨਾਲ ਹੋਈ ਮੁੱਠਭੇੜ ਦੌਰਾਨ ਸ਼ਹੀਦ ਹੋਏ  ਫ਼ੌਜੀ ਜਵਾਨ ਸੁਖਚੈਨ ਸਿੰਘ ਦੀ ਮ੍ਰਿਤਕ ਦੇਹ ਉਹਨਾਂ ਦੇ ਜੱਦੀ ਪਿੰਡ ਇਸਲਾਮ ਵਾਲਾ ਪਹੁੰਚੀ। ਪੰਡ ‘ਚ ਉਹਨਾਂ ਦੀ ਦੇਹ ਪਹੁੰਚਦੇ ਹੀ ਪੂਰੇ ਪਿੰਡ ‘ਚ ਸੋਗ ਦੀ ਲਹਿਰ ਫੈਲ ਗਈ। ਸ਼ਹੀਦ ਜਵਾਨ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਸ਼ਹੀਦ ਸੁਖਚੈਨ

ਦਿਨਾਂ ‘ਚ ਕਰੋੜਪਤੀ ਬਣਨ ਵਾਲੇ ਸ਼ਾਤਿਰ ਕ੍ਰਿਕੇਟ ਬੁੱਕੀਆਂ ਨੂੰ ਫਾਜ਼ਿਲਕਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ…

Fazilka police arrested Cricket: ਫਾਜ਼ਿਲਕਾ ਪੁਲਿਸ ਦੁਆਰਾ ਭੋਲੇ ਭਾਲੇ ਲੋਕਾਂ ਨੂੰ ਕ੍ਰਿਕੇਟ ਮੈਚ ‘ਤੇ ਸੱਟਾ ਲਗਾ ਕੇ ਜਿਆਦਾ ਮੁਨਾਫਾ ਕਮਾਉਣ ਦਾ ਲਾਲਚ ਦੇ ਕੇ ਬਰਬਾਦ ਕਰਣ ਵਾਲੇ ਸ਼ਹਿਰ ਦੇ 3 ਨਾਮੀ ਬੂਕੀ ਕਾਬੂ ਕੀਤੇ ਗਏ ਹਨ। ਪਿਛਲੇ ਦਿਨੀ ਚੱਲ ਰਹੇ ਵੁਮੈਨ ਵਰਲਡ ਕਪ ਅਤੇ ਟੇਸਟ ਮੈਚ ਦੀ ਸੀਰੀਜ਼ ਉੱਤੇ ਲੋਕਾਂ ਤੋਂ ਸੱਟਾ ਲਗਵਾ ਕੇ ਲੁੱਟ

ਹੁਣ ਚਿੱੱਠੀਆਂ ਖੋਲਣਗੀਆਂ ਨਸ਼ਾ ਤਸਕਰਾਂ ਦਾ ਭੇਤ

ਫਾਜ਼ਿਲਕਾ:-ਫਾਜ਼ਿਲਕਾ ਪੁਲਿਸ ਵਲੋਂ ਨਸ਼ਾ ਤਸਕਰਾਂ ਉੱਤੇ ਕਾਬੂ ਪਾਉਣ ਦੀ ਨਵੇਂ ਢੰਗ ਨਾਲ ਤਿਆਰੀ ਕੀਤੀ ਗਈ ਹੈ।ਫਾਜ਼ਿਲਕਾ ਜਿਲ੍ਹੇ ਵਿੱਚ ਹੁਣ ਪੁਲਿਸ ਡਰੱਗਸ ਸ਼ਿਕਾਇਤ ਬਾਕਸ ਲਗਾ ਰਹੀ ਹੈ ਜਿਸ ਵਿੱਚ ਕੋਈ ਵੀ ਵਿਅਕਤੀ ਨਸ਼ਾ ਸਪਲਾਈ ਕਰਨ ਵਾਲੇ ਦੀ ਜਾਣਕਾਰੀ ਦੇ ਸਕੇਂਗਾ ਅਤੇ ਇਸ ਬਾਕਸ ਨੂੰ ਆਪਣੇ ਆਪ ਐਸ ਐਸ ਪੀ ਫਾਜ਼ਿਲਕਾ ਡਾਕਟਰ ਕੇਤਨ ਪਾਟਿਲ ਬਲਰਾਮ ਖੋਲਣਗੇ। ਬਾਕਸ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ