Tag: , , , , ,

ਤੇਜ਼ਧਾਰ ਹਥਿਆਰਾਂ ਨਾਲ ਕੀਤਾ ਨੌਜਵਾਨ ਦਾ ਕਤਲ, ਮੁਲਜ਼ਮ ਫ਼ਰਾਰ

Fazilka Murder case : ਫਾਜ਼ਿਲਕਾ : ਫਾਜ਼ਿਲਕਾ ਦੇ ਪਿੰਡ ਬੇਗਾਵਾਲੀ ਵਿੱਚ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਸੰਦੀਪ ਕੁਮਾਰ ਵਜੋਂ ਹੋਈ ਹੈ ਅਤੇ ਉਹ ਪਿੰਡ ਦੇ ਸਾਬਕਾ ਸਰਪੰਚ ਦਾ ਪੁੱਤਰ ਸੀ। ਕਤਲ ਕੀਤੇ ਜਾਣ ਦਾ ਕਾਰਨ ਪ੍ਰੇਮ ਸਬੰਧ ਦੱਸਿਆ ਜਾ ਰਿਹਾ ਹੈ। ਪੁਲਿਸ

ਫਾਜ਼ਿਲਕਾ ਦੀਆਂ ਅਨਾਜ ਮੰਡੀਆਂ ‘ਚ ਲਿਫਟਿੰਗ ਨਾ ਹੋਣ ਕਾਰਨ ਮੱਚੀ ਹਾਹਾਕਾਰ

Fazilka Grain Market: ਫਾਜ਼ਿਲਕਾ: ਕਿਸਾਨ ਜੋ ਅੰਨਦਾਤਾ ਕਹਾਉਂਦਾ ਹੈ ਉਸਨੂੰ ਹਰ ਸਮੇਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਚਾਹੇ ਸਰਕਾਰ ਕਿੰਨੇ ਵੀ ਦਾਅਵੇ ਕਰੇ ਇੱਥੇ ਸਾਰੇ ਦਾਅਵੇ ਫੇਲ ਹੁੰਦੇ ਨਜ਼ਰ ਆ ਰਹੇ ਹਨ। ਕਿਸਾਨ ਹੁਣ ਜਦੋਂ ਆਪਣੀ ਫਸਲ ਕੱਟਕੇ ਮੰਡੀਆਂ ਵਿੱਚ ਲਿਆ ਰਿਹਾ ਹੈ ਤਾਂ ਮੰਡੀਆਂ ਵਿੱਚ ਵੀ ਕਿਸਾਨ ਦੇ ਅਨਾਜ ਦੀ ਬੇਕਦਰੀ ਹੋ ਰਹੀ

ਫਾਜ਼ਿਲਕਾ-ਮਲੋਟ ਰੋਡ ‘ਤੇ ਵਾਪਰਿਆ ਹਾਦਸਾ, ਨਹਿਰ ‘ਚ ਡਿੱਗੀ ਬੇਕਾਬੂ ਕਾਰ

Fazilka-Malot Car Accident: ਜਲਾਲਾਬਾਦ: ਹਾਦਸੇ ਰੁਕਣ ਦਾ ਨਾਮ ਨਹੀਂ ਲੈ ਰਿਹਾ , ਇੱਕ ਵਾਰ ਫਿਰ ਬੇਕਾਬੂ ਕਾਰ ਨੇ ਚਾਰ ਨੌਜਵਾਨਾਂ ਦੀ ਜਾਨ ਲੈ ਲਈ। ਜਾਣਕਾਰੀ ਮੁਤਾਬਕ ਫਾਜ਼ਿਲਕਾ–ਮਲੋਟ ਰੋਡ ‘ਤੇ ਪਿੰਡ ਇਸਲਾਮ ਵਾਲਾ ਕੋਲ ਹੋਏ ਇਸ ਹਾਦਸੇ ‘ਚ ਚਾਰ ਹੋਣ ਦੀ ਖ਼ਬਰ ਹੈ। ਕਾਰ ਚਲਾਉਣ ਵਾਲੇ ਵਿਅਕਤੀ ਤੋਂ ਕਾਰ ਸਾਂਭੀ ਨਹੀਂ ਗਈ ਅਤੇ ਕਾਰ ਜਾ ਕੇ

ਨੌਜਵਾਨਾਂ ਦੀ ਮੰਗ ਸਾਨੂੰ ਬੰਦੂਕ ਚਲਾਉਣ ਦੀ ਦਿੱਤੀ ਜਾਵੇ ਟ੍ਰੇਨਿੰਗ …

Fazilka Youth demand: ਫਾਜ਼ਿਲਕਾ  : ਭਾਰਤ-ਪਾਕਿ ਦੇ ਤਣਾਅ ਦੌਰਾਨ ਜਿੱਥੇ ਇੱਕ ਪਾਸੇ ਫਾਜ਼ਿਲਕਾ ਜਿਲ੍ਹੇ ਦੇ ਪਿੰਡ ਮੁਹਾਰ ਜਮਸ਼ੇਰ ਦੇ ਨੌਜਵਾਨ ਅਤੇ ਔਰਤਾਂ ਨੇ ਜੋ ਪਾਕਿ ਨੂੰ ਸਬਕ ਸਿਖਾਣ ਲਈ ਫੌਜ ਦੇ ਨਾਲ ਮੋਡੇ ਨਾਲ ਮੋਡਾ ਮਿਲਾ ਕੇ ਖੜੇ ਹਨ। ਉਹਨਾ ਸਰਕਾਰ ਨੂੰ ਅਪਿਲ ਕੀਤੀ ਹੈ ਕਿ ਉਹਨਾਂ ਨੂੰ ਬੰਦੂਕਾਂ ਦੀ ਟ੍ਰੇਨਿੰਗ ਦਿੱਤੀ ਜਾਵੇ ਤਾਂ ਜੋ

ਨਸ਼ੇ ਦੀ ਓਵਰਡੋਜ਼ ਕਾਰਨ 28 ਸਾਲਾਂ ਨੌਜਵਾਨ ਦੀ ਮੌਤ

Fazilka Boy died: ਫਾਜ਼ਿਲਕਾ:  ਕੈਪਟਨ ਸਰਕਾਰ ਜਿੱਥੇ ਪੰਜਾਬ ਵਿੱਚ ਨਸ਼ਾ ਖਤਮ ਕਰਨ ਦੀ ਗੱਲ ਕਹਿ ਰਹੀ ਹੈ, ਉਥੇ ਦਿਨ ਭਰ ਦਿਨ ਅਜਿਹੇ ਨਸ਼ੇ ਵਲੋਂ ਹੋਣ ਵਾਲੀ ਮੌਤਾਂ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ ਅਤੇ ਲੋਕਾਂ ਦੀ ਪੁਲਿਸ ਦੇ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਇਸ ਮਾਮਲੇ ਵਿੱਚ ਜ਼ਰੂਰਤ ਹੈ ਕਿ ਪੁਲਿਸ ਨਸ਼ਾ ਤਸਕਰਾਂ

ਹੋਮਿਓਪੈਥਿਕ ਵਿਭਾਗ ਦੇ ਡਾਕਟਰ ਤੇ ਲੇਡੀ ਫਾਰਮਾਸਿਸਟ ਦੇ ਝਗੜੇ ਨੇ ਲਿਆ ਨਵਾਂ ਮੋੜ

Fazilka Homeopathic Department: ਬੀਤੇ ਦਿਨੀ ਫਾਜ਼ਿਲਕਾ ਸਿਵਲ ਹਸਪਤਾਲ ਵਿੱਚ ਤੈਨਾਤ ਹੋਮਿਓਪੈਥਿਕ ਵਿਭਾਗ ਦੇ ਡਾਕਟਰ ਅਤੇ ਲੇਡੀ ਫਾਰਮਾਸਿਸਟ ਵਿੱਚ ਹੋਏ ਝਗੜੇ ਨੇ ਨਵਾਂ ਮੋੜ ਲੈ ਲਿਆ ਹੈ, ਜਿੱਥੇ ਇਸ ਮਾਮਲੇ ਵਿੱਚ ਸਿਵਲ ਹਸਪਤਾਲ ਦੇ ਹੋਮਿਓਪੈਥਿਕ ਵਿਭਾਗ ਦੇ ਡਾਕਟਰ ਕੀਰਤੀ ਮਲਿਕ ਦੇ ਨਾਲ ਹੋਈ ਮਾਰ ਕੁਟਾਈ ਤੇ ਡਾਕਟਰ ਕੀਰਤੀ ਮਲਿਕ ਦੇ ਬਿਆਨਾਂ ‘ਤੇ ਫਾਜ਼ਿਲਕਾ ਸਿਟੀ ਪੁਲਿਸ ਨੇ

ਮਜ਼ਦੂਰਾਂ ਨੇ ਠੇਕੇਦਾਰਾਂ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

Workers Sloganeering: ਫਾਜ਼ਿਲਕਾ: ਪੰਜਾਬ ਵਿੱਚ ਸਰਕਾਰ ਚਾਹੇ ਕਿਸੇ ਵੀ ਪਾਰਟੀ ਦੀ ਹੋਵੇ ਪਰ ਮਾਈਨਿੰਗ ਠੇਕੇਦਾਰਾਂ ਦੇ ਵੱਲੋਂ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਅਜਿਹਾ ਹੀ ਇੱਕ ਮਾਮਲਾ ਫਾਜ਼ਿਲਕਾ ਦੇ ਪਿੰਡ ਰਾਣਾ ਟੂ ਦੀ ਹੈ ਜਿੱਥੇ ਰੇਤ ਦੇ ਠੇਕੇਦਾਰਾਂ ਦੇ ਵੱਲੋਂ ਮਜ਼ਦੂਰਾਂ ਤੋਂ ਕੰਮ ਕਰਵਾਉਣ ਦੇ ਬਜਾਏ ਪੋਕਲੈਂਡ ਅਤੇ ਜੇ ਸੀ ਬੀ ਮਸ਼ੀਨਾਂ ਦੁਆਰਾ

ਟ੍ਰੈਕਟਰ-ਟਰਾਲੇ ਦੀ ਮੋਟਰਸਾਈਕਲ ਨਾਲ ਹੋਈ ਟੱਕਰ, ਦੋ ਨੌਜਵਾਨਾਂ ਦੀ ਮੌਤ

Fazilka Accident: ਫਾਜ਼ਿਲਕਾ: ਅੱਜ ਦੇ ਸਮੇਂ ਦੇ ਵਿੱਚ ਹਾਦਸਿਆਂ ਦਾ ਦੌਰ ਬਹੁਤ ਜ਼ਿਆਦਾ ਵੱਧ ਗਿਆ ਹੈ। ਆਏ ਦਿਨੀ ਪੰਜਾਬ ਦੇ ਵਿੱਚ ਕੋਈ ਨਾ ਕੋਈ ਸੜਕ ਹਾਦਸਾ ਹੁੰਦਾ ਰਹਿੰਦਾ ਹੈ। ਅਜਿਹਾ ਹੀ ਇੱਕ ਹਾਦਸਾ ਫਾਜ਼ਿਲਕਾ ਦੇ ਵਿੱਚ ਦੇਖਣ ਨੂੰ ਮਿਲਿਆ ਹੈ। ਇਸ ਹਾਦਸੇ ਵਿੱਚ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਦੋ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਅਬੋਹਰ

ਡਾਕਟਰਾਂ ਨੇ ਰਿਪੋਰਟਾਂ ‘ਚ ਕੀਤੀ ਗਲਤੀ , ਪਰਿਵਾਰ ਵਾਲਿਆਂ ਲਈ ਬਣੀ ਮੁਸੀਬਤ

 Report Errors: ਡਾਕਟਰਾਂ ਦੀ ਗ਼ਲਤੀ ਅਕਸਰ ਹੀ ਲੋਕਾਂ ਲਈ ਮੁਸੀਬਤ ਬਣ ਜਾਂਦੀ ਹੈ, ਅਜਿਹਾ ਹੀ ਕੁਝ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ‘ਚ ਜਿੱਥੇ ਅਲਟਰਾਸਾਉਂਡ ‘ਚ ਇੱਕ ਬੱਚੇ ਦੀ ਰਿਪੋਰਟ ਆਈ ਸੀ ਪਰ ਜਦੋਂ ਡਿਲੀਵਰੀ ਹੋਈ ਤਾਂ 2 ਬੱਚੇ ਪੈਦਾ ਹੋਏ। ਅਜਿਹੇ ‘ਚ ਗਰੀਬ ਪਤੀ ਮੁੰਨਾ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਉਸਦੀ ਪਤਨੀ ਰਾਧਾ ਦੀ ਰਿਪੋਰਟ

ਜੱਦੀ ਪਿੰਡ ਪਹੁੰਚੀ ਸ਼ਹੀਦ ਜਵਾਨ ਸੁਖਚੈਨ ਸਿੰਘ ਦੀ ਮ੍ਰਿਤਕ ਦੇਹ, ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ

Fazilka Sukhchain Singh: ਫ਼ਾਜ਼ਿਲਕਾ: ਅਰੁਣਾਚਲ ਪ੍ਰਦੇਸ਼ ‘ਚ ਅੱਤਵਾਦੀਆਂ ਨਾਲ ਹੋਈ ਮੁੱਠਭੇੜ ਦੌਰਾਨ ਸ਼ਹੀਦ ਹੋਏ  ਫ਼ੌਜੀ ਜਵਾਨ ਸੁਖਚੈਨ ਸਿੰਘ ਦੀ ਮ੍ਰਿਤਕ ਦੇਹ ਉਹਨਾਂ ਦੇ ਜੱਦੀ ਪਿੰਡ ਇਸਲਾਮ ਵਾਲਾ ਪਹੁੰਚੀ। ਪੰਡ ‘ਚ ਉਹਨਾਂ ਦੀ ਦੇਹ ਪਹੁੰਚਦੇ ਹੀ ਪੂਰੇ ਪਿੰਡ ‘ਚ ਸੋਗ ਦੀ ਲਹਿਰ ਫੈਲ ਗਈ। ਸ਼ਹੀਦ ਜਵਾਨ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਸ਼ਹੀਦ ਸੁਖਚੈਨ

ਨਹਿਰੀ ਪਾਣੀ ਨਾ ਮਿਲਣ ਕਾਰਨ ਕਿਸਾਨਾਂ ਵੱਲੋਂ ਜਿਲ੍ਹਾ ਪਰਿਸ਼ਦ ਚੋਣਾਂ ਦੇ ਬਾਈਕਾਟ ਦਾ ਐਲਾਨ

Fazilka farmer bycott elections:ਪੰਜਾਬ ਦੇ ਸਰਹੱਦੀ ਸ਼ਹਿਰ ਜਿਲ੍ਹਾ ਫਾਜ਼ਿਲਕਾ ਵਿੱਚ ਟੇਲਾਂ ਉੱਤੇ ਵਸਣ ਵਾਲੇ ਕਰੀਬ ਅੱਧਾ ਦਰਜਨ ਪਿੰਡਾਂ ਦੇ ਕਿਸਾਨਾਂ ਨੇ ਆਉਣ ਵਾਲੇ ਜਿਲ੍ਹਾ ਪਰਿਸ਼ਦ ਅਤੇ ਪੰਚਾਇਤੀ ਚੋਣਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ।ਜਿਸਦਾ ਕਾਰਨ ਫਸਲਾਂ ਦੀ ਬਿਜਾਈ ਲਈ ਨਹਿਰੀ ਪਾਣੀ ਨਾ ਮਿਲਣਾ ਹੈ।ਜਿਸ ਕਾਰਨ ਉਨ੍ਹਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ

PPCC withdrawn authority letter

ਫਾਜ਼ਿਲਕਾ :ਕਾਂਗਰਸੀ ਨੇਤਾ ਜਿਲ੍ਹਾ ਪਰਿਸ਼ਦ ਦੀ ਟਿਕਟ ਨੂੰ ਲੈ ਕੇ ਆਹਮੋਂ-ਸਾਹਮਣੇ

PPCC withdrawn authority letter :ਫਾਜ਼ਿਲਕਾ: ਫਾਜ਼ਿਲਕਾ ਵਿੱਚ ਦਿਹਾਤੀ ਬਲਾਕ ਕਾਂਗਰਸ ਤੇ ਸ਼ਹਿਰੀ ਬਲਾਕ ਕਾਂਗਰਸ ਵੱਲੋਂ ਬਲਾਕ ਸੰਮਤੀ ਅਤੇ ਜਿਲ੍ਹਾ ਪਰਿਸ਼ਦ ਦੀਆਂ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਗਈ।ਜਿਸ ਵਿੱਚ ਜਿਲ੍ਹਾ ਪਰਿਸ਼ਦ ਦੀ ਟਿਕਟ ਨੂੰ ਲੈ ਕੇ ਫਾਜ਼ਿਲਕਾ ਕਾਂਗਰਸ ਵਿੱਚ ਵੱਡੀ ਬਗਾਵਤ ਦੇ ਦੇਵਤੇ ਖੜ੍ਹੇ ਹੋ ਗਏ ਹਨ।ਮਕਾਮੀ ਕਾਂਗਰਸ ਵਿਧਾਇਕ ਦੇ ਸਮਰਥਕਾਂ

Fazilka rice Crops

ਪਾਕਿਸਤਾਨ ਨੇ ਨਦੀ ਦੇ ਹੈੱਡ ਨੂੰ ਕੀਤਾ ਬੰਦ, ਸਰਹੱਦੀ ਕਿਸਾਨਾਂ ਦੀਆਂ ਮੁਸ਼ਕਲਾਂ ਵਧੀਆਂ

Fazilka rice Crops effected Indo-Pak border :ਫ਼ਾਜਿਲਕਾ:- ਇਸ ਦਿਨਾਂ ਪੰਜਾਬ ਵਿੱਚ ਝੋਨਾ ਦੀ ਫਸਲ ਦੀ ਕਟਾਈ ਜੋਰਾਂ ਉੱਤੇ ਹੈ ਪਰ ਫਾਜਿਲਕਾ ਭਾਰਤ ਪਾਕਿ ਸਰਹਦ ਉੱਤੇ ਪਾਕਿਸਤਾਨ ਦੀ ਸਾਜਿਸ਼ ਨੇ ਇਸ ਵਾਰ ਕਿਸਾਨਾਂ ਦੀ ਪੱਕੀ ਪਕਾਈ ਫਸਲ ਉੱਤੇ ਪਾਣੀ ਫੇਰ ਦਿੱਤਾ ਹੈ । Fazilka rice Crops ਪਾਕਿਸਤਾਨ ਨੇ ਆਪਣੇ ਵੱਲ ਪੈਂਦੀ ਨਦੀ ਦਾ ਹੈੱਡ ਬੰਦ ਕਰ

ਖੜ੍ਹੇ ਟਿੱਪਰ ਨਾਲ ਟਰੇਨ ਦੀ ਹੋਈ ਟੱਕਰ, 1 ਦੀ ਮੌਤ

ਫਾਜ਼ਿਲਕਾ:-ਫਾਜ਼ਿਲਕਾ-ਫਿਰੋਜ਼ਪੁਰ ਰੇਲ ਟ੍ਰੈਕ ‘ਤੇ ਅੱਜ ਸਵੇਰੇ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਪਿੰਡ ਚੱਕ ਸੁਖੇਰਾ ਦੇ ਬਾਹਮਣੀ ਵਾਲਾ ਸਟੇਸ਼ਨ ‘ਤੇ ਭਿਆਨਕ ਟਰੇਨ ਹਾਦਸਾ ਵਾਪਰ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਫਿਰੋਜ਼ਪੁਰ ਤੋਂ ਫਾਜ਼ਿਲਕਾ ਵੱਲ ਆ ਰਹੀ ਟਰੇਨ ਡੀ. ਐੱਮ. ਯੂ. ਟਰੇਨ ਨੰਬਰ 74973 ਬਜਰੀ ਵਾਲੇ ਖੜ੍ਹੇ ਟਿੱਪਰ ਮਿਕਸਰ ਨਾਲ ਜਾ ਟਕਰਾਈ। ਇਹ ਹਾਦਸਾ ਇੰਨਾ ਜ਼ਬਰਦਸਤ ਸੀ ਕਿ

ਵਧਦੇ ਕਰਜੇ ਨੇ ਲਈ ਇੱਕ ਹੋਰ ਕਿਸਾਨ ਦੀ ਜਾਨ

ਫਾਜ਼ਿਲਕਾ: ਫਾਜ਼ਿਲਕਾ ਦੇ ਪਿੰਡ ਬਕੈਨ ਵਾਲਾ ਵਿੱਚ ਮੱਖਣ ਸਿੰਘ ਨਾਮੀਂ ਇੱਕ ਕਿਸਾਨ ਨੇ ਕਰਜ ਦੇ ਬੋਝ ਦੇ ਚਲਦੇ ਆਤਮਹੱਤਿਆ ਕਰ ਲਈ ਹੈ। ਕਿਸਾਨ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਸਦੇ ਉੱਤੇ ਬੈਂਕ ਅਤੇ ਆੜਤੀ ਦਾ ਕਰੀਬ 6 ਲੱਖ ਰੁਪਏ ਦਾ ਕਰਜਾ ਸੀ ।ਜਿਸ ਵਿੱਚ 4 ਲੱਖ ਰੁਪਏ ਆੜਤੀਆਂ ਦੇ ਅਤੇ ਦੋ ਲੱਖ ਦੇ ਕਰੀਬ ਬੈਂਕ

ਹੁਣ ਚਿੱੱਠੀਆਂ ਖੋਲਣਗੀਆਂ ਨਸ਼ਾ ਤਸਕਰਾਂ ਦਾ ਭੇਤ

ਫਾਜ਼ਿਲਕਾ:-ਫਾਜ਼ਿਲਕਾ ਪੁਲਿਸ ਵਲੋਂ ਨਸ਼ਾ ਤਸਕਰਾਂ ਉੱਤੇ ਕਾਬੂ ਪਾਉਣ ਦੀ ਨਵੇਂ ਢੰਗ ਨਾਲ ਤਿਆਰੀ ਕੀਤੀ ਗਈ ਹੈ।ਫਾਜ਼ਿਲਕਾ ਜਿਲ੍ਹੇ ਵਿੱਚ ਹੁਣ ਪੁਲਿਸ ਡਰੱਗਸ ਸ਼ਿਕਾਇਤ ਬਾਕਸ ਲਗਾ ਰਹੀ ਹੈ ਜਿਸ ਵਿੱਚ ਕੋਈ ਵੀ ਵਿਅਕਤੀ ਨਸ਼ਾ ਸਪਲਾਈ ਕਰਨ ਵਾਲੇ ਦੀ ਜਾਣਕਾਰੀ ਦੇ ਸਕੇਂਗਾ ਅਤੇ ਇਸ ਬਾਕਸ ਨੂੰ ਆਪਣੇ ਆਪ ਐਸ ਐਸ ਪੀ ਫਾਜ਼ਿਲਕਾ ਡਾਕਟਰ ਕੇਤਨ ਪਾਟਿਲ ਬਲਰਾਮ ਖੋਲਣਗੇ। ਬਾਕਸ

ਫਾਜ਼ਿਲਕਾ ਅਨਾਜ ਮੰਡੀ ‘ਚ ਲਿਫਟਿੰਗ ਠੇਕੇਦਾਰਾਂ ਵਿੱਚ ਤਨਾਅ ਦਾ ਮਾਹੌਲ

ਫਾਜ਼ਿਲਕਾ:-ਫਾਜਿਲਕਾ ਮੁੱਖ ਅਨਾਜ ਮੰਡੀ ਵਿੱਚ ਵੱਖ-ਵੱਖ ਸਰਕਾਰੀ ਖਰੀਦ ਏਜੰਸੀਆਂ ਦੁਆਰਾ ਖਰੀਦੀ ਗਈ ਕਣਕ ਦੀ ਲਿਫਟਿੰਗ ਨੂੰ ਲੈ ਕੇ ਮਕਾਮੀ ਟਰੱਕ ਯੂਨੀਅਨ ਅਤੇ ਲਿਫਟਿੰਗ ਠੇਕੇਦਾਰਾਂ ਵਿੱਚ ਤਨਾਅ ਦਾ ਮਾਹੌਲ ਬਣ ਗਿਆ ਹੈ। ਜਿਸਨੂੰ ਵੇਖਦੇ ਹੋਏ ਐਸ . ਡੀ . ਐਮ . ਫਾਜ਼ਿਲਕਾ ਤੋਂ ਇਲਾਵਾ ਭਾਰੀ ਸੰਖਿਆ ਵਿੱਚ ਪੁਲਸ ਬਲ ਅਨਾਜ ਮੰਡੀ ਵਿੱਚ ਪਹੁੰਚ ਗਿਆ । ਅਨਾਜ

ਫਾਜ਼ਿਲਕਾ ਅਨਾਜ ਮੰਡੀ ਵਿੱਚ ਕਣਕ ਦੀ ਖ੍ਰੀਦ ਸ਼ੁਰੂ

ਫਾਜ਼ਿਲਕਾ:-ਕਣਕ ਦੀ ਫਸਲ ਦੀ ਆਮਦ ਪੰਜਾਬ ਦੀਆਂ ਮੰਡੀਆਂ ਵਿੱਚ ਸ਼ੁਰੂ ਹੋ ਗਈ ਹੈ ਤੇ ਕਿਸਾਨ ਆਪਣੀ ਫਸਲ ਲਈ ਅਨਾਜ ਮੰਡੀਆਂ ਵਿੱਚ ਪਹੁੰਚ ਰਹੇ ਹਨ।ਇਸੇ ਤਰ੍ਹਾਂ ਅੱਜ ਫਾਜ਼ਿਲਕਾ ਦੀ ਅਨਾਜ ਮੰਡੀ ਵਿੱਚ ਕਣਕ ਦੀ ਖ੍ਰੀਦ ਸ਼ੁਰੂ ਕਰ ਦਿੱਤੀ ਗਈ ਹੈ। ਫਾਜ਼ਿਲਕਾ ਦੀ ਡੀ ਸੀ ਈਸ਼ਾ ਕਾਲੀਆ ਅਤੇ ਵਿਧਾਇਕ ਦਵਿੰਦਰ ਸਿੰਘ ਨੇ ਫਾਜ਼ਿਲਕਾ ਦੀ ਅਨਾਜ ਮੰਡੀ ਵਿੱਚ

ਸਿੱਖ ਨੌਜਵਾਨ ਨੂੰ ਇਨਸਾਫ ਦਵਾਉਣ ਲਈ ਸਿੱਖ ਜੱਥੇਬੰਦੀਆਂ ਹੋਈਆਂ ਲਾਮਬੰਧ

ਅਬੋਹਰ:-ਅਬੋਹਰ ਦੀ ਬੀਐਂਡਬੀ ਵਾਈਨ ਕੰਪਨੀ ਉੱਤੇ ਕੰਮ ਕਰਨ ਵਾਲੇ ਸਿੱਖ ਜਵਾਨ ਗੁਰਪ੍ਰੀਤ ਮੋਂਟੂ ਦੀ ਪਗੜੀ ਉਤਾਰਨ ਅਤੇ ਕੇਸ ਖਿੱਚਣ ਦੀਆਂ ਵੀਡੀਓ ਵਾਇਰਲ ਹੋਣ ਦੇ ਬਾਅਦ ਪੁਲਿਸ ਅਤੇ ਪ੍ਰਸ਼ਾਸਨ ਵਿੱਚ ਹੜਕੰਪ ਮੱਚ ਗਿਆ ਹੈ । ਅੱਜ ਨਗਰ ਦੇ ਸਿੱਖ ਸੰਗਠਨਾਂ ਨੇ ਐਸਪੀ ਚਰਨਜੀਤ ਸਿੰਘ ਨਾਲ ਮਿਲਕੇ ਸਿੱਖ ਧਰਮ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਨ ਦੀ ਮੰਗ

ਪੈਸਿਆਂ ਦੇ ਲੈਣ ਦੇਣ ਦੇ ਝਗੜੇ ‘ਚ ਸਾਬਕਾ ਅਕਾਲੀ ਚੇਅਰਮੈਨ ਦੇ ਬੇਟੇ ਦੀ ਮੌਤ

ਜਲਾਲਾਬਾਦ:- ਜਲਾਲਾਬਾਦ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਸਥਾਨਕ ਸ਼ਹਿਰ ਦੇ ਤਹਿਸੀਲ ਕੰਪਲੈਕਸ ਵਿੱਚ ਪੈਸਿਆਂ ਦੇ ਲੈਣਦੇਣ ਨੂੰ ਲੈ ਕੇ ਹੋਏ ਝਗੜੇ ਵਿੱਚ ਮਾਰਕਿਟ ਕਮੇਟੀ ਦੇ ਸਾਬਕਾ ਅਕਾਲੀ ਚੇਅਰਮੈਨ ਪ੍ਰੀਤਮ ਸਿੰਘ ਮਦਾਨ ਦੇ ਬੇਟੇ ਗੁਰਵਿੰਦਰ ਸਿੰਘ ਮਦਾਨ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਦੇ ਅਨੁਸਾਰ ਗੁਰਵਿੰਦਰ ਸਿੰਘ ਮਦਾਨ ਆਪਣੇ ਬੇਟੇ ਸ਼ਰਨ ਮਦਾਨ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ