Tag: , , , , , , , , , , ,

ਗੁਰਮੇਹਰ ਕੌਰ ਦੇ ਹੱਕ ‘ਚ ਸਾਂਝੇ ਮੋਰਚੇ ਵੱਲੋਂ ਕੱਢਿਆ ਰੋਸ ਮਾਰਚ

ਬੀਤੇ ਕੁਝ ਦਿਨਾਂ ਤੋ ਸੁਰਖੀਆਂ ਚ ਰਹੀ ਗੁਰਮੇਹਰ ਕੌਰ ਦੇ ਹੱਕ ਵਿਚ ਅੱਜ ਸਾਂਝੇ ਮੋਰਚੇ ਵਲੋਂ ਗੁਰਦਾਸਪੁਰ ਦੇ ਕਸਬਾ ਕਲਾਨੌਰ ਚ  ਰੋਸ਼ ਮਾਰਚ ਕੱਢਿਆ ਗਿਆ | ਇਸ ਰੋਸ ਮਾਰਚ  ਦੌਰਾਨ ਮੰਗ ਦੌਰਾਨ ਮਾਰਚ ਕਰ ਰਹੇ ਮੋਰਚੇ ਨੇ ਮੰਗ ਕੀਤੀ ਕਿ ਸ਼ਹੀਦ  ਮਨਦੀਪ ਸਿੰਘ  ਦੀ ਬੇਟੀ ਗੁਰਮੇਹਰ ਕੌਰ ਨੂੰ ਜਾਨ ਤੋਂ ਮਾਰਨ ਦੀਆ ਧਮਕੀਆਂ ਦਿੱਤੀਆਂ ਜਾ

ਪਾਰਟੀ ਉਮੀਦਵਾਰਾਂ ਦੇ ਹੱਕ ‘ਚ ਚੋਣ ਪ੍ਰਚਾਰ ਲਈ ਵੱਡੇ ਨੇਤਾਵਾਂ ਦਾ ਲਿਆ ਜਾ ਰਿਹਾ ਸਹਾਰਾ

ਚੋਣਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਜਿਸ ਦੇ ਚੱਲਦੇ ਆਪਣੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ‘ਚ ਸਾਰੀਆਂ ਪਾਰਟੀਆਂ ਦੁਆਰਾ ਚੋਣ ਪ੍ਰਚਾਰ ਕਰਨ ਦੇ ਲਈ ਵੱਡੇ ਨੇਤਾਵਾਂ ਦਾ ਸਹਾਰਾ ਲਿਆ ਜਾ ਰਿਹਾ ਹੈ। ਜਿਸ ਦੇ ਚੱਲਦੇ ਹੁਸ਼ਿਆਰਪੁਰ ਦੇ ਦਸੂਹਾ ਵਿਧਾਨ ਸਭਾ ਤੋਂ ਕਾਂਗਰਸ ਦੇ ਉਮੀਦਵਾਰ ਅਰੁਣ ਡੋਗਰਾ ਦੇ ਹੱਕ ‘ਚ ਰੈਲੀ ਨੂੰ ਸੰਬੋਧਨ ਕਰਨ

Rajnath Singh

Punjab elections 2017: ਅਬੋਹਰ ਪਹੁੰਚੇ ਰਾਜਨਾਥ ਸਿੰਘ,ਭਾਜਪਾ ਉਮੀਦਵਾਰਾਂ ਦੇ ਹੱਕ ‘ਚ ਪ੍ਰਚਾਰ

ਅਬੋਹਰ : ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੇ ਹੱਕ ‘ਚ ਪ੍ਰਚਾਰ ਲਈ ਅਬੋਹਰ ਪਹੁੰਚ ਚੁੱਕੇ ਹਨ । ਸੂਬੇ ਵਿਚ 4 ਫਰਵਰੀ ਨੂੰ ਹੋਣ ਜਾ ਰਹੀਆਂ ਚੋਣਾਂ ਵਿਚ ਬੀਜੇਪੀ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਲਈ ਅਰੁਣ ਜੇਤਲੀ ਤੇ ਰਾਜਨਾਥ ਸਿੰਘ ਸਮੇਤ ਕਈ ਹੋਰ ਕੇਂਦਰੀ ਨੇਤਾ ਵੀ ਪੰਜਾਬ ਦੌਰੇ ‘ਤੇ ਹਨ

ਖਹਿਰਾ ਦੇ ਹੱਕ ‘ਚ ਜਗਰਾਜ ਜੱਗੀ ਵਲੋਂ ਚੋਣ ਪ੍ਰਚਾਰ ਕਰਦਿਆਂ ਗੁਰਾਇਆ ‘ਚ ਕੀਤੀ ਮੀਟਿੰਗ

ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਹਲਕਾ ਫਿਲੌਰ ਤੋਂ ਸਾਂਝੇ ਉਮੀਦਵਾਰ ਬਲਦੇਵ ਸਿੰਘ ਖਹਿਰਾ ਦੇ ਹੱਕ ਵਿੱਚ ਯੂਥ ਅਕਾਲੀ ਦਲ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਜਗਰਾਜ ਜੱਗੀ ਵਲੋਂ ਚੋਣ ਪ੍ਰਚਾਰ ਕਰਦਿਆਂ ਗੁਰਾਇਆ ਵਿੱਚ ਨੌਜਵਾਨਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਬੋਲਦਿਆਂ ਜਗਰਾਜ ਸਿੰਘ ਜੱਗੀ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਆਪਣੇ ਵੋਟ ਦਾ ਸਹੀ ਇਸਤੇਮਾਲ ਕਰਦੇ ਹੋਏ ਪੰਜਾਬ

ਸੁਨੀਲ ਸ਼ੈੱਟੀ ਨੇ ਕੀਤਾ ਅਕਾਲੀ ਦਲ ਦੇ ਹੱਕ ‘ਚ ਚੋਣ ਪ੍ਰਚਾਰ

ਮੁੱਖ ਮੰਤਰੀ ਨੇ ਕੀਤਾ ਭੁਲੱਥ ‘ਚ ਆਪਣੇ ਉਮੀਦਵਾਰ ਦੇ ਹੱਕ ‘ਚ ਚੋਣ ਪ੍ਰਚਾਰ

ਬਲਦੇਵ ਸਿੰਘ ਖਹਿਰਾ ਦੇ ਹੱਕ ‘ਚ ਚੋਣ ਪ੍ਰਚਾਰ ਤੇਜ਼

ਵਿਧਾਨ ਸਭਾ ਹਲਕਾ ਫਿਲੌਰ ਤੋਂ ਸ੍ਰੋਮਣੀ ਅਕਾਲੀਦਲ ਅਤੇ ਬੀ ਜੇ ਪੀ ਦੇ ਸਾਂਝੇ ਉਮੀਦਵਾਰ ਬਲਦੇਵ ਸਿੰਘ ਖਹਿਰਾ ਦੇ ਹੱਕ ‘ਚ ਚੋਣ ਪ੍ਰਚਾਰ ਕੀਤਾ ਗਿਆ। ਪਿੰਡ ਤੇਹਿੰਗ ਵਿੱਚ ਉਹਨਾਂ ਦੀ ਧਰਮਪਤਨੀ ਭਾਵਨਾ ਖਹਿਰਾ ਅਤੇ ਸ਼ੈਕੜੇ ਅਕਾਲੀ ਵਰਕਰਾਂ ਨੇ ਘਰ ਘਰ ਜਾ ਕੇ ਪਿੰਡ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਹੋਏ ਵਿਕਾਸ ਨੂੰ ਦੇਖਦੇ ਹੋਏ

ਕੈਪਟਨ ਅਮਰਿੰਦਰ ਨੇ ਭੱਠਲ ਦੇ ਹੱਕ ਵਿਚ ਕੀਤੀ ਚੋਣ ਰੈਲੀ

ਪੰਜਾਬ ਕਾਂਗਰਸ ਕਮੇਟੀ  ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਬੀ ਰਾਜਿੰਦਰ ਕੌਰ ਭੱਠਲ ਹੱਕ ਵਿਚ ਲਹਿਰਾਗਾਗਾ ਵਿਚ ਚੋਣ ਰੈਲੀ ਕੀਤੀ ਗਈ। ਸ਼ਰੋਮਣੀ ਅਕਾਲੀ ਦਲ ਦੁਆਰਾ ਐਸਜੀਪੀਸੀ ਪ੍ਰਧਾਨ ਕ੍ਰਿਪਾਲ ਸਿੰਘ  ਬਡੂੰਗਰ ਨੂੰ ਸਟਾਰ ਪ੍ਰਚਾਰਕ ਬਨਾਏ ਜਾਣ ਉੱਤੇ ਵੀ ਆਪੱਤੀ ਜਤਾਉਂਦੇ ਹੋਏ ਉਹਨਾਂ ਨੇ ਕਿਹਾ ਕਿ ਚੋਣ ਕਮਿਸ਼ਨ ਇਸਦਾ ਨੋਟਿਸ ਜਰੂਰ ਲਵੇਗਾ। ਇਸ ਮੌਕੇ ਉਹਨਾਂ ਨੇ ਦਾਅਵਾ

ਲੰਬੀ ‘ਚ ਆਪ ਦਾ ਰੋਡ ਸ਼ੋਅ

ਜ਼ਿਲ੍ਹਾ ਮੁਕਤਸਰ ਸਾਹਿਬ ਦੇ ਹਲਕਾ ਲੰਬੀ ਵਿਚ ਆਮ ਆਦਮੀ ਪਾਰਟੀ ਵੱਲੋਂ ਐਲਾਨੇ ਗਏ ਉਮੀਦਵਾਰ ਜਰਨੈਲ ਸਿੰਘ ਦੇ ਹੱਕ ਵਿੱਚ ਆਪ ਪਾਰਟੀ ਦੇ ਵਰਕਰਾਂ ਨਾਲ ਦਾਣਾ ਮੰਡੀ ਤੋਂ ਇੱਕ ਵਿਸ਼ਾਲ ਰੋਡ ਸ਼ੋਅ ਕੱਢਿਆ ਗਿਆ। ਇਹ ਰੋਡ ਸ਼ੋਅ ਪਿੰਡ ਲਾਲਬਾਈ ਤੋਂ ਸ਼ੁਰੂ ਹੋ ਕੇ ਹਲਕਾ ਲੰਬੀ ਦੇ ਵੱਖ-2 ਪਿੰਡਾਂ ਤੋਂ ਹੁੰਦਾ ਹੋਇਆ ਮੁੱਖ ਮੰਤਰੀ ਬਾਦਲ ਦੇ ਜੱਦੀ

“ਜੇ ਕੇਜਰੀਵਾਲ ਚਾਹੁਣ ਤਾਂ ਪਟਿਆਲੇ ਤੋਂ ਆ ਕੇ ਚੋਣ ਲੜ ਲੈਣ”

ਹਲਕਾ ਤਰਨ ਤਾਰਨ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ ਧਰਮਬੀਰ ਅਗਨੀਹੋਤਰੀ ਦੇ ਹੱਕ ਵਿੱਚ ਕਾਂਗਰਸ ਦੇ ਸੂਬਾ ਸੱਕਤਰ ਗੁਰਮਿੰਦਰ ਸਿੰਘ ਰਟੌਲ ਅਤੇ ਕਾਬਲ ਸਿੰਘ ਡੋਗਰਾਂ ਦੀ ਅਗਵਾਈ ਵਿੱਚ ਪ੍ਰਚਾਰ ਕਰਨ ਲਈ ਪਹੁੰਚੇ। ਉਨ੍ਹਾਂ ਲੋਕਾਂ ਨੂੰ ਪਾਰਟੀ ਨਾਲ ਜੋੜਨ ਲਈ ਵੋਟਾਂ ਮੰਗੀਆਂ ਅਤੇ ਲੋਕਾਂ ਨੂੰ ਲੋਹੜੀ ਦੀਆਂ ਮੁਬਾਰਕਾਂ ਵੀ ਦਿੱਤੀਆਂ। ਤਰਨ ਤਾਰਨ ਤੋ ਕਾਂਗਰਸ ਪਾਰਟੀ ਦੇ

ਲੋਕਾਂ ਵਲੋਂ ਜਨਰਲ ਦੀਆਂ ਚੌਣਾਂ ਲੜਨ ਦੀ ਅਪੀਲ, ਸ਼ਰੀਫ ਦੇ ਹੱਕ ਵਿਚ ਲੱਗੇ ਬੈਨਰ

ਪਾਕਿ ਆਰਮੀ ਦੇ ਜਨਰਲ ਰਾਹੀਲ ਸ਼ਰੀਫ ਨੂੰ ਚੌਣਾ ਲੜਨ ਦੀ ਲੋਕਾਂ ਵਲੋਂ ਗੁਜਾਰਿਸ਼ ਕੀਤੀ ਗਈ ਜਿਸ ਨੂੰ ਲੈ ਕੇ ਰਾਵਲਪਿੰਡੀ ਦੀਆਂ ਸੜਕਾਂ ਤੇ ਸ਼ਰੀਫ ਦੇ ਹੱਕ ਵਿਚ ਲੱਗੇ ਬੈਨਰ ਦੇਖਣ ਨੂੰ ਮਿਲੇ। ਰਾਹੀਲ ਸ਼ਰੀਫ ਇਸ ਮਹੀਨੇ ਵਿਚ ਸੇਵਾ ਮੁਕਤ ਹੋਣ ਵਾਲੇ ਹਨ। ਇਸ ਲਈ ਲੋਕਾਂ ਵਲੋਂ ਸਾਲ 2018 ਵਿਚ ਹੋਣ ਵਾਲੇ ਜਨਰਲ ਇਲੈਕਸ਼ਨ ਲਈ ਸ਼ਰੀਫ

ਵਿਰੋਧੀ ਦੇਸ਼ ਦੇ ਪੱਖ ‘ਚ ਨਾਅਰੇ ਲਾਉਣ ਵਾਲਾ ਹੈ ਦੇਸ਼ ਧਰੋਹੀ : ਅਨਿਲ ਵਿਜ

ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿਜ ਦਾ ਕਹਿਣਾ ਹੈ ਕਿ ਜੇ.ਐੱਨ.ਯੂ ‘ਚ ਕੁਝ ਸਮੇਂ ਤੋਂ ਦੇਸ਼ ਵਿਰੋਧੀ ਮਾਹੌਲ ਬਣ ਰਿਹਾ ਹੈ। ਵਿਜ ਨੇ ਸਖਤ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਦੇਸ਼ ਦੇ ਕਿਸੇ ਵੀ ਕੋਨੇ ‘ਚ ਕੋਈ ਸਖਸ਼ ਖੜ੍ਹਾ ਹੋ ਕੇ ਸਾਡੇ ਦੇਸ਼ ਦੇ ਖਿਲਾਫ਼ ਨਾਅਰੇਬਾਜ਼ੀ ਅਤੇ ਵਿਰੋਧੀ ਦੇਸ਼ ਦੇ ਜ਼ਿੰਦਾਵਾਦ ਦੇ ਨਾਅਰੇ ਲਗਾਉਂਦਾ ਹੈ ਤਾਂ ਉਹ

congress-farmers

ਕਾਂਗਰਸ ਖੋਲ੍ਹੇਗੀ ਕਿਸਾਨਾਂ ਦੇ ਹੱਕ ‘ਚ ਕੇਂਦਰ ਵਿਰੁੱਧ ਮੋਰਚਾ

ਮੋਹਾਲੀ: ਰਾਜਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਐਲਾਨ ਕੀਤਾ ਹੈ ਕਿ ਕਾਂਗਰਸ ਪਾਰਟੀ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਵਿਰੁੱਧ ‘ਕਿਸਾਨਾਂ ਨਾਲ ਇਨਸਾਫ ਕਰੋ, ਕਿਸਾਨਾਂ ਦਾ ਪੂਰਾ ਕਰਜ਼ਾ ਮੁਆਫ ਕਰੋ’ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ, ਜਿਸ ਦਾ ਆਗਾਜ਼ ੨੬ ਅਗਸਤ ਨੂੰ ਗੁਰਦਾਸਪੁਰ ਵਿਖੇ ਕੀਤਾ ਜਾਵੇਗਾ। ਬਾਜਵਾ ਨੇ ਕਿਹਾ ਕਿ ੧੩ ਲੋਕ ਸਭਾ ਹਲਕਿਆਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ