Tag: , ,

ਫ਼ਤਹਿਗੜ੍ਹ ਸਾਹਿਬ ‘ਚ 20 ਕਿੱਲੋ ਨਸ਼ੀਲੇ ਪਾਊਡਰ ਤੇ ਕਵੰਟਲ ਚੂਰਾ ਪੋਸਤ ਸਮੇਤ 3 ਕਾਬੂ

Fatehgarh Sahib Police Arrest Smugglers : ਫਤਿਹਗੜ੍ਹ : ਅੱਜ ਦੇ ਸਮੇਂ ਵਿੱਚ ਸੂਬੇ ਵਿੱਚ ਨਸ਼ੇ ਨੂੰ ਲੈ ਕੇ ਸੂਬਾ ਸਰਕਾਰ ਵੱਲੋਂ ਵੱਖ-ਵੱਖ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ । ਇਨ੍ਹਾਂ ਮੁਹਿੰਮਾਂ ਤਹਿਤ  ਜ਼ਿਲ੍ਹਾ ਫਤਿਹਗੜ੍ਹ ਪੁਲਿਸ ਨੂੰ ਨਸ਼ਾ ਤਸਕਰਾਂ ਖਿਲਾਫ਼ ਵੱਡੀ ਕਾਮਯਾਬੀ ਮਿਲੀ ਹੈ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਸਰਹਿੰਦ ਸੀਆਈਏ ਸਟਾਫ਼ ਵੱਲੋਂ ਨਾਕਾਬੰਦੀ

ਚਿੱਟੇ ਦਾ ਟੀਕਾ ਲਗਾਉਣ ਨਾਲ ਨੌਜਵਾਨ ਦੀ ਮੌਤ

Drug Overdose Boy Death : ਫ਼ਤਹਿਗੜ੍ਹ ਸਾਹਿਬ : ਨਸ਼ਾ ਇੱਕ ਅਜਿਹਾ ਜਹਿਰੀਲਾ ਤੇ ਨਸ਼ੀਲਾ ਪਦਾਰਥ ਹੁੰਦਾ ਹੈ ਜੋ ਮਨੁਖੀ ਸਿਹਤ ਲਈ ਬੇਹੱਦ ਘਾਤਕ ਹੈ ਇਹ ਦਿਮਾਗ ਦੇ ਨਾੜੀ ਤੰਤਰ ਨੂੰ ਨਸ਼ਟ ਕਰਕੇ ਮਨੁੱਖ ਨੂੰ ਮਾਨਸਿਕ ਤੌਰ ‘ਤੇ ਕਮਜ਼ੋਰ, ਬੁੱਧੀ ਹੀਣ, ਦਿਮਾਗ ਦੀ ਸਰੀਰ ਤੇ ਕੰਟਰੋਲ ਦੀ ਸ਼ਕਤੀ ਘਟਾਉਣ ਦਾ ਕਾਰਣ ਬਣਦਾ ਹੈ।  ਸੂਬੇ ‘ਚ ਨਸ਼ੇ

ਤੁਰਦਾ ਫਿਰਦਾ ਖੇਡ ਰਿਹਾ ਸੀ ‘PUBG’, ਡਿੱਗਿਆ ਖੂਹ ‘ਚ

PUBG Game Well Death : ਫਤਹਿਗੜ੍ਹ ਸਾਹਿਬ : ਫਤਹਿਗੜ੍ਹ ਸਹਿਬ ਦੇ ਨੇੜੇ ਪੈਂਦੇ ਥਾਣਾ ਮੂਲੇਪੁਰ ਅਧੀਨ ਪਿੰਡ ਚਨਾਰਥਲ ਕਲਾਂ ਵਿਖੇ ਇੱਕ ਨੌਜਵਾਨ ਦੀ PUBG ਗੇਮ ਖੇਡਦੇ ਖੂਹ ਵਿੱਚ ਡਿੱਗਣ ਨਾਲ ਮੌਤ ਹੋ ਗਈ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਬੀਤੀ ਰਾਤ ਕਰੀਬ 8:15 ਵਜੇ ਪਿੰਡ ਦਾ ਨੌਜਵਾਨ ਦਵਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਜੋ

ਟੋਏ ‘ਚ ਡਿੱਗਣ ਕਾਰਨ ਇੱਕ ਪਰਿਵਾਰ ਦੇ 3 ਮਾਸੂਮਾਂ ਦੀ ਮੌਤ

Three Brothers Drown Pit : ਫ਼ਤਿਹਗੜ੍ਹ ਸਾਹਿਬ : ਬੀਤੇ ਦਿਨ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਨੇੜੇ ਪੈਂਦੇ ਪਿੰਡ ਖੋਜੇਮਾਜਰਾ ਵਿਖੇ ਪੁੱਟੇ ਗਏ ਇੱਕ ਟੋਏ ਵਿਚ ਇੱਕੋ ਪਰਿਵਾਰ ਦੇ 3 ਬੱਚਿਆਂ ਦੇ ਡਿੱਗ ਜਾਣ ਕਾਰਨ ਮੌਤ ਹੋ ਗਈ । ਇਸ ਹਾਦਸੇ ਤੋਂ ਬਾਅਦ ਸਾਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ । ਮਿਲੀ ਜਾਣਕਾਰੀ ਵਿੱਚ ਪਤਾ

B.Sc ਦੀ ਵਿਦਿਆਰਥਣ ਨਾਲ ਗੈਂਗਰੇਪ, Blackmail ਕਰਕੇ ਦਿੱਤਾ ਵਾਰਦਾਤ ਨੂੰ ਅੰਜਾਮ

Fatehgarh Sahib Gang Rape : ਸ੍ਰੀ ਫਤਹਿਗੜ੍ਹ ਸਾਹਿਬ : ਇੱਥੋਂ ਦੇ ਸਰਹਿੰਦ ‘ਚ ਫਿਰ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ B.Sc ਦੀ ਵਿਦਿਆਰਥਣ ਨਾਲ ਗੈਂਗਰੇਪ ਦੀ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਪੀੜਤ ਲੜਕੀ ਦਾ ਦੋਸ਼ ਦਾ ਹੈ ਕਿ ਮੁਲਜ਼ਮਾਂ ਨੇ ਉਸਨੂੰ ਬਲੈਕਮੇਲ ਕਰਕੇ ਉਸ ਨਾਲ ਇਹ ਹਰਕਤ ਕੀਤੀ

‘Floating Restaurant’ ਦੇ ਨੇੜੇ ਵਾਪਰਿਆ ਭਿਆਨਕ ਹਾਦਸਾ, ਦੋ ਦੀ ਮੌਤ

Fatehgarh Sahib Road Accident : ਫ਼ਤਹਿਗੜ੍ਹ ਸਾਹਿਬ : ਸੂਬੇ ਵਿੱਚ ਸੜਕ ਹਾਦਸੇ ਦੀਆਂ ਘਟਨਾਵਾਂ ਬਹੁਤ ਜਿਆਦਾ ਵੱਧ ਗਈਆਂ ਹਨ. ਫ਼ਤਹਿਗੜ੍ਹ ਸਾਹਿਬ ਵਿੱਚ ਵੀ ਅਜਿਹਾ ਹਾਦਸਾ ਦੇਖਣ ਨੂੰ ਮਿਲਿਆ ਹੈ, ਜਿੱਥੇ ਸ਼ੇਰਸਾਹ ਸੂਰੀ ਮਾਰਗ ‘ਤੇ Floating Restaurant ਸਰਹਿੰਦ ਨੇੜੇ ਮੰਗਲਵਾਰ ਸਵੇਰੇ ਇੱਕ ਸੜਕ ਹਾਦਸਾ ਵਾਪਰਿਆ ਹੈ । ਜਿਸ ਵਿੱਚ ਕਾਰ ਵਿੱਚ ਸਵਾਰ 6 ਵਿਅਕਤੀਆਂ ਵਿੱਚੋਂ ਦੋ

ਚੋਣਾਂ ਦੌਰਾਨ ਕਾਰ ‘ਚੋਂ 3 ਲੱਖ 70 ਹਜ਼ਾਰ ਦੀ ਨਕਦੀ ਬਰਾਮਦ

Fatehgarh Sahib Police Recover Cash :  ਫ਼ਤਹਿਗੜ੍ਹ ਸਾਹਿਬ : ਲੋਕ ਸਭਾ ਚੋਣਾਂ ਦੇ ਚਲਦਿਆਂ ਜਿੱਥੇ ਪੁਲਿਸ ਜਗ੍ਹਾ ਜਗ੍ਹਾ ਛਾਪਾਮਾਰੀ ਕਰ ਰਹੀ ਹੈ। ਬੀਤੇ ਦਿਨੀਂ ਪੁਲਿਸ ਨੇ ਫਤਹਿਗੜ੍ਹ ਸਾਹਿਬ ‘ਤੇ ਨਾਕਾਬੰਦੀ ਦੌਰਾਨ ਇੱਕ ਕਾਰ ‘ਚੋਂ 3 ਲੱਖ 70 ਹਜ਼ਾਰ ਰੁਪਏ ਦੀ ਨਗਦੀ ਬਰਾਮਦ ਕੀਤੀ। ਪੁਲਿਸ ਨੇ ਦੱਸਿਆ ਕਿ ਫਤਹਿਗੜ੍ਹ ਸਾਹਿਬ  ਦੇ ਮਾਧੋਪੁਰ ਚੌਂਕ ‘ਚ ਨਾਕਾਬੰਦੀ ਕੀਤੀ

ਕੈਪਟਨ ਦੀ ਮੌਜੂਦਗੀ ‘ਚ ਕਾਂਗਰਸੀ ਉਮੀਦਵਾਰ ਡਾ.ਅਮਰ ਸਿੰਘ ਨੇ ਭਰੀ ਨਾਮਜ਼ਦਗੀ

Fatehgarh Sahib DR.Amar singh Fill Nomination : ਫਤਿਹਗੜ੍ਹ ਸਾਹਿਬ : ਪੰਜਾਬ ‘ਚ ਲੋਕਸਭਾ ਚੋਣਾਂ ਨੂੰ ਲੈ ਕੇ ਮਹੌਲ ਭੱਖਿਆ ਹੋਇਆ ਹੈ। 19 ਮਈ ਨੂੰ ਪੈਣ ਵਾਲਿਆਂ ਵੋਟਾਂ ਨੂੰ ਲੈ ਕੇ ਨਾਮਜ਼ਦਗੀ ਦਾ ਸਿਲਸਿਲਾ ਵੀ ਜਾਰੀ ਹੈ। ਇਸੀ ਦੇ ਚਲਦੇ ਫਤਿਹਗੜ੍ਹ ਸਹਿਬ ਤੋਂ ਕਾਂਗਰਸ ਦੇ ਉਮੀਦਵਾਰ ਡਾ.ਅਮਰ ਸਿੰਘ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਡੀ

ਲੁੱਟਾਂ ਖੋਹਾਂ ਕਰਨ ਵਾਲਾ ਗਿਰੋਹ ਚੜ੍ਹਿਆ ਪੁਲਿਸ ਅੜ੍ਹਿੱਕੇ

Fatehgarh Sahib Police Arrest Loot Gang : ਫਤਿਹਗੜ੍ਹ ਸਾਹਿਬ : ਆਏ ਦਿਨ ਲੁੱਟਖੋਹ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ।ਬੀਤੇ ਦਿਨੀਂ ਪੰਜਾਬ ਪੁਲਿਸ ਹੱਥ ਵੱਡੀ ਸਫ਼ਲਤਾ ਹਾਸਿਲ ਕੀਤੀ ਦੱਸ ਦੇਈਏ ਕਿ ਪੰਜਾਬ ਪੁਲਿਸ ਨੇ ਨੇ ਬੀਤੇ ਦਿਨੀਂ ਫ਼ਤਹਿਗੜ੍ਹ ਸਾਹਿਬ ‘ਚ ਲੁੱਟਖੋਹ ਕਰਨ ਵਾਲੇ ਗਿਰੋਹ ਨੂੰ ਕਾਬੂ ਕੀਤਾ ਹੈ। ਗਿਰੋਹ ਦੇ 5 ਮੈਂਬਰਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ

ਨਾਕਾਬੰਦੀ ਦੌਰਾਨ ਨਸ਼ੀਲੇ ਪਦਾਰਥਾਂ ਸਮੇਤ ਚਾਚਾ-ਭਤੀਜਾ ਕਾਬੂ

Fatehgarh Sahib Drug Smuggling: ਫਤਿਹਗੜ੍ਹ ਸਾਹਿਬ: ਅੱਜ ਦੇ ਸਮੇਂ ਵਿੱਚ ਪੁਲਿਸ ਦੇ ਵੱਲੋਂ ਨਸ਼ੇ ਦੇ ਖਿਲਾਫ਼ ਬਹੁਤ ਕੁਝ ਕੀਤਾ ਜਾ ਰਿਹਾ ਹੈ। ਪੁਲਿਸ ਦੇ ਵੱਲੋਂ ਇਨ੍ਹਾਂ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦੇ ਲਈ ਬਹੁਤ ਸਾਰੀਆਂ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਜਿਸ ਵਿੱਚ ਪੁਲਿਸ ਨੂੰ ਬਹੁਤ ਜ਼ਿਆਦਾ ਕਾਮਯਾਬੀ ਹਾਸਿਲ ਹੋ ਰਹੀ ਹੈ। ਅਜਿਹਾ ਹੀ ਇੱਕ ਮਾਮਲਾ

ਅਕਾਲੀ ਦਲ ਅੱਜ ਫਤਹਿਗੜ੍ਹ ਸਾਹਿਬ ‘ਚ ਕਰੇਗਾ 3 ਰੈਲੀਆਂ

Fatehgarh Sahib Akali Dal Rally : ਫਤਹਿਗੜ੍ਹ ਸਾਹਿਬ : ਲੋਕਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ। ਇਸੀ ਦੇ ਤਹਿਤ  ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਜੋਰਾਂ ‘ਤੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਵਾਰ ਰੈਲੀਆਂ

ਚੋਣ ਜਾਬਤੇ ‘ਚ ਫ਼ਤਹਿਗੜ੍ਹ ਸਾਹਿਬ ਤੋਂ 25 ਕਿੱਲੋ ਸੋਨਾ ਬਰਾਮਦ

Fatehgarh Sahib Police: ਫਤਹਿਗੜ੍ਹ ਸਾਹਿਬ: ਲੋਕਸਭਾ ਚੋਣਾ ਦੇ ਮੱਦੇਨਜਰ ਪੁਲਿਸ ਵਲੋ ਥਾਂ ਥਾਂ ਗਲਾਏ ਗਏ ਨਾਕਿਆ ਵਿੱਚ ਜਿਥੇ ਪੰਜਾਬ ਅਤੇ ਬਾਹਰਲੇ ਸੁਬਿਆ ਵਿੱਚ  ਹਰ ਰੋਜ ਨਸੀਲੇ ਪਦਾਰਥ, ਕੈਸ ਆਦਿ ਦੀ ਵੱਡੀ ਮਾਤਰਾ ਵਿੱਚ ਬਰਾਮਦੀ ਹੋ ਰਹੀ ਹੈ ੳਥੇ ਹੀ ਜਿਲਾ ਫਤਹਿਗੜ੍ਹ ਸਾਹਿਬ ਪੁਲਿਸ ਵਲੋ ਜੀਟੀ ਰੋਡ ਦਿੱਲੀ ਅਮਿਤ੍ਰਸਰ ਨੈਸ਼ਨਲ ਹਾਈਵੇ ਤੋ ਇੱਕ ਕੈਸ਼ ਵੈਨ ਵਰਗੇ

ਨਸ਼ੇ ਸਪਲਾਈ ਕਰਨ ਦੇ ਦੋਸ਼ ‘ਚ ਅਫਰੀਕੀ ਮੂਲ ਦਾ ਨਾਗਰਿਕ ਗ੍ਰਿਫਤਾਰ

Fatehgarh Sahib Drug Smuggling: ਫਤਹਿਗੜ੍ਹ ਸਾਹਿਬ  : ਨਸ਼ੇ ਸਪਲਾਈ ਕਰਨ ਦੇ ਦੋਸ਼ ਹੇਠ ਇੱਕ ਅਫਰੀਕੀ ਮੂਲ ਦੇ ਨਾਗਰਿਕ ਨੂੰ ਫਤਹਿਗੜ੍ਹ ਸਾਹਿਬ ਪੁਲਿਸ ਨੇ ਦਿੱਲੀ ਤੋਂ ਗ੍ਰਿਫਤਾਰ ਕੀਤਾ ਹੈ ਅਤੇ ਉਸਦੀ ਨਿਸ਼ਾਨਦੇਹੀ ‘ਤੇ ਸਰਹਿੰਦ ਤੋਂ 300 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।  ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਅਮਨੀਤ ਕੌਂਡਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈਸ ਕਾਨਫਰੰਸ

ਫ਼ਤਹਿਗੜ੍ਹ ਸਾਹਿਬ ਵਿਖੇ ਵਾਪਰੇ ਦੋ ਭਿਆਨਕ ਸੜਕ ਹਾਦਸਿਆਂ ‘ਚ ਚਾਰ ਦੀ ਮੌਤ

Terrible Road Accident : ਫ਼ਤਹਿਗੜ੍ਹ ਸਾਹਿਬ: ਅੱਜ ਦੇ ਸਮੇ ਵਿਚ ਸੜਕ ਹਾਦਸੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। ਸੂਬੇ ਵਿਚ ਇਨ੍ਹਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਆਏ ਦਿਨ ਸੜਕ ਹਾਦਸਿਆਂ ਦੇ ਬਾਰੇ ਸੁਣਨ ਨੂੰ ਮਿਲਦਾ ਹੈ। ਇਹ ਸੜਕ ਹਾਦਸੇ ਜਾ ਤਾਂ ਲਾਪਰਵਾਹੀ ਦੇ ਕਾਰਨ ਹੁੰਦੇ ਹਨ ਜਾ ਫਰ ਤੇਜ਼ ਰਫਤਾਰ ਕਾਰਨ.

ਸਰਹਿੰਦ ਨੇੜੇ ਵਾਪਰਿਆ ਭਿਆਨਕ ਹਾਦਸਾ, ਇੱਕ ਦੀ ਮੌਤ

Sirhind Road Accident :ਸਰਹਿੰਦ : ਆਏ ਦਿਨ ਲੋਕਾਂ ਦੀ ਨਿੱਕੀ ਜਿਹੀ ਲਾਹਪ੍ਰਵਾਹੀ ਕਾਰਨ ਕਈ ਵਾਰ ਵੱਡੇ ਹਾਦਸੇ ਹੋ ਜਾਂਦੇ ਹਨ ਅਜਿਹਾ ਹੀ ਹਾਦਸਾ ਬੀਤੇ ਦਿਨੀਂ ਸੰਗਰੂਰ ਦੇ ਪਵਾਤ ਪੁਲ ਨੇੜੇ ਇਕ ਕੈਂਟਰ ਚਾਲਕ ਨੇ ਮੋਟਰਸਾਈਕਲ ਤੇ ਸਕੂਟਰ ਸਵਾਰ 2 ਵਿਅਕਤੀਆਂ ਨੂੰ ਕੁਚਲ ਦਿੱਤਾ, ਦੱਸ ਦੇਈਏ ਇੱਕ ਦੀ ਮੌਤ ਹੋ ਗਈ ਤੇ ਦੂਜਾ ਗੰਭੀਰ ਰੂਪ ਨਾਲ

Fatehgarh Sahib Police find missing alto car

ਪੰਜ ਮਹੀਨੇ ਪਹਿਲਾਂ ਗੁੰਮ ਹੋਈ ਅਲਟੋ ਕਾਰ ਭਾਖੜਾ ਨਹਿਰ ‘ਚੋਂ ਬਰਾਮਦ

Fatehgarh Sahib Police find missing alto car: ਫਤਿਹਗੜ੍ਹ ਸਾਹਿਬ  (ਰਾਜਿੰਦਰ ਬਾਠ) : ਇਥੇ ਦੇ ਨਜਦੀਕੀ ਪਿੰਡ ਸੋਂਢਾ ਹੈੱਡ ਨੇੜੇ ਪੰਜ ਮਹੀਨੇ ਲਾਪਤਾ ਹੋਈ ਕਾਰ ਭਾਖੜਾ ਨਹਿਰ ਵਿਚੋਂ ਬਰਾਮਦ ਹੋਣ ਦਾ ਸਮਾਂ ਚਾਰ ਹੈ। ਜਾਣਕਾਰੀ ਦਿੰਦੇ ਏਐਸਆਈ ਗੁਲਜ਼ਾਰ ਸਿੰਘ ਨੇ ਦੱਸਿਆ ਕਿ ਗੋਤਾਖੋਰਾ ਨੇ ਸੁਚਿਤ ਕੀਤਾ ਸੀ ਭਾਖੜਾ ਨਹਿਰ ਕਾਰ ਪਈ ਹੈ। ਜਿਸ ਨੂੰ ਅੱਜ ਭਾਖੜਾ

RTO Resign For Election

ਸਿਆਸਤ ‘ਚ ਆਉਣ ਲਈ RTO ਨੇ ਦਿੱਤਾ ਅਸਤੀਫਾ, ਇਸ ਪਾਰਟੀ ਵੱਲੋਂ ਲੜ ਸਕਦੈ ਚੋਣ!

RTO Resign For Election: ਖੰਨਾ: ਸ਼ੁਤਰਾਣਾ ਤੋਂ ਸਾਬਕਾ ਅਕਾਲੀ ਦਲ ਦੀ ਵਿਧਾਇਕ ਵਿਨਿੰਦਰ ਕੌਰ ਲੂੰਬਾ ਦੇ ਪਤੀ ਤੇ ਹੋਸ਼ਿਆਰਪੂਰ ਦੇ ਆਰ.ਟੀ.ਓ. ਕਰਣ ਸਿੰਘ ਨੇ ਬੁਧਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਜਾਣਕਾਰੀ ਮੁਤਾਬਕ ਅਕਾਲੀ ਦਲ ਕਰਨ ਸਿੰਘ ਨੂੰ ਫਤਿਹਗੜ੍ਹ ਸਾਹਿਬ ਤੋਂ ਲੋਕਸਭਾ ਚੋਣ ਲਈ ਉਮੀਦਵਾਰ ਐਲਾਨ ਸਕਦੀ ਹੈ। ਸਾਬਕਾ ਐਮ.ਐਲ.ਏ ਲੂੰਬਾ ਦੇ ਰਾਜਨੀਤਕ

ਪੈਸੇ ਕਮਾਉਣ ਵਿਦੇਸ਼ ਗਈ ਕੁੜੀ ਦੀ ਘਰ ਪਰਤੀ ਲਾਸ਼

Fatehgarh Sahib Girl Died: ਫ਼ਤਹਿਗੜ੍ਹ ਸਾਹਿਬ: ਪੰਜਾਬ ਵਿੱਚ ਲਗਾਤਾਰ ਵੱਧ ਰਹੀ ਬੇਰੁਜ਼ਗਾਰੀ ਦੇ ਕਾਰਨ ਪੜ੍ਹੇ-ਲਿਖੇ ਨੌਜਵਾਨ ਵਿਦੇਸ਼ਾਂ ਵਿੱਚ ਜਾਣ ਲਈ ਤਿਆਰ ਰਹਿੰਦੇ ਹਨ ਅਤੇ ਉਥੇ ਜਾ ਕੇ ਲੇਬਰ ਕਰਨ ਨੂੰ ਮਜ਼ਬੂਰ ਹੁੰਦੇ ਹਨ। ਇਸੇ ਦੇ ਚਲਦੇ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਨਾਰਾਇਣਗੜ੍ਹ ਵਿੱਚ ਰਹਿਣ ਵਾਲੀ 25 ਸਾਲਾਂ ਮਨਪ੍ਰੀਤ ਕੌਰ ਐੱਮਐੱਸਸੀ ਮੈਥ ਪਾਸ ਕਰ ਚੁੱਕੀ ਸੀ, ਪਰ

ਮਾਨਸਿਕ ਪ੍ਰੇਸ਼ਾਨੀ, ਕਰਜਾ ਤੇ ਡਰਾਈਵਰੀ ‘ਚ ਪਏ ਘਾਟੇ ਨੇ ਮੁੜ ਅੱਜ ਇੱਕ ਪਰਿਵਾਰ ਉਜਾੜਿਆ

Fatehgarh Sahib Truck Driver Suicide: ਫਤਹਿਗੜ੍ਹ ਸਾਹਿਬ (ਦੀਪਕ।ਰਾਜਿੰਦਰ): ਇੱਕ ਤਾਂ ਗਰੀਬੀ ਤੇ ਦੂਜਾ ਕਰਜ, ਦੋਵੇਂ ਹੀ ਲੋਕਾਂ ਦੀ ਜ਼ਿੰਦਗੀ ਤਬਾਹ ਕਰ ਦਿੰਦੇ ਹਨ। ਅਜਿਹਾ ਹੀ ਇੱਕ ਮਾਮਲਾ ਫਤਹਿਗੜ੍ਹ ਸਾਹਿਬ ਤੋਂ ਸਾਹਮਣੇ ਆਇਆ ਹੈ। ਇੱਥੋਂ ਦੇ ਇੱਕ ਨੇੜਲੇ ਪਿੰਡ ਕੋਟਲਾ ਬਜਵਾੜਾ ਵਿਖੇ ਟਰੱਕ ਡਰਾਈਵਰੀ ਕਰ ਕੇ ਘਰ ਦਾ ਗੁਜ਼ਾਰਾ ਕਰਨ ਵਾਲੇ ਇਕ 50 ਸਾਲਾਂ ਵਿਅਕਤੀ ਵਲੋਂ

ਦਾਰੂ ਨਾ ਮਿਲਣ ‘ਤੇ ਪਤੀ ਨੇ ਪਤਨੀ ਦਾ ਕੀਤਾ ਕਤਲ

Men Killed Wife: ਫਤਹਿਗੜ੍ਹ ਸਾਹਿਬ : ਸ਼ਰਾਬ ਅਤੇ ਨਸ਼ੇ ਕਿਸ ਕਦਰ ਲੋਕਾਂ ਦੀ ਜਿੰਦਗੀ ‘ਚ ਜਗ੍ਹਾ ਬਣਾ ਲਈ ਹੈ ਕਿ ਇਸ ਪਿੱਛੇ ਕੁਝ ਵੀ ਕਰਨ ਨੂੰ ਲੋਕ ਤਿਆਰ ਹੋ ਜਾਂਦੇ ਹਨ । ਅਜਿਹਾ ਹੀ ਮਾਮਲਾ ਸਾਹਮਣੇ ਆਇਆ ਫਤਹਿਗੜ੍ਹ ਸਾਹਿਬ ਤੋਂ ਜਿੱਥੇ ਸ਼ਰਾਬ ਨਾ ਮਿਲਣ ਕਰਕੇ ਇੱਕ ਵਿਅਕਤੀ ਨੇ ਆਪਣੀ ਪਤਨੀ ਤੇ ਕੁੜੀ ‘ਤੇ ਤੇਜ਼ਧਾਰ ਕੁਲਹਾੜੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ