Tag: , , , , , , , , , , , ,

ਨਾਕਾਬੰਦੀ ਦੌਰਾਨ ਨਸ਼ੀਲੇ ਪਦਾਰਥਾਂ ਸਮੇਤ ਚਾਚਾ-ਭਤੀਜਾ ਕਾਬੂ

Fatehgarh Sahib Drug Smuggling: ਫਤਿਹਗੜ੍ਹ ਸਾਹਿਬ: ਅੱਜ ਦੇ ਸਮੇਂ ਵਿੱਚ ਪੁਲਿਸ ਦੇ ਵੱਲੋਂ ਨਸ਼ੇ ਦੇ ਖਿਲਾਫ਼ ਬਹੁਤ ਕੁਝ ਕੀਤਾ ਜਾ ਰਿਹਾ ਹੈ। ਪੁਲਿਸ ਦੇ ਵੱਲੋਂ ਇਨ੍ਹਾਂ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦੇ ਲਈ ਬਹੁਤ ਸਾਰੀਆਂ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਜਿਸ ਵਿੱਚ ਪੁਲਿਸ ਨੂੰ ਬਹੁਤ ਜ਼ਿਆਦਾ ਕਾਮਯਾਬੀ ਹਾਸਿਲ ਹੋ ਰਹੀ ਹੈ। ਅਜਿਹਾ ਹੀ ਇੱਕ ਮਾਮਲਾ

ਚੋਣ ਜਾਬਤੇ ‘ਚ ਫ਼ਤਹਿਗੜ੍ਹ ਸਾਹਿਬ ਤੋਂ 25 ਕਿੱਲੋ ਸੋਨਾ ਬਰਾਮਦ

Fatehgarh Sahib Police: ਫਤਹਿਗੜ੍ਹ ਸਾਹਿਬ: ਲੋਕਸਭਾ ਚੋਣਾ ਦੇ ਮੱਦੇਨਜਰ ਪੁਲਿਸ ਵਲੋ ਥਾਂ ਥਾਂ ਗਲਾਏ ਗਏ ਨਾਕਿਆ ਵਿੱਚ ਜਿਥੇ ਪੰਜਾਬ ਅਤੇ ਬਾਹਰਲੇ ਸੁਬਿਆ ਵਿੱਚ  ਹਰ ਰੋਜ ਨਸੀਲੇ ਪਦਾਰਥ, ਕੈਸ ਆਦਿ ਦੀ ਵੱਡੀ ਮਾਤਰਾ ਵਿੱਚ ਬਰਾਮਦੀ ਹੋ ਰਹੀ ਹੈ ੳਥੇ ਹੀ ਜਿਲਾ ਫਤਹਿਗੜ੍ਹ ਸਾਹਿਬ ਪੁਲਿਸ ਵਲੋ ਜੀਟੀ ਰੋਡ ਦਿੱਲੀ ਅਮਿਤ੍ਰਸਰ ਨੈਸ਼ਨਲ ਹਾਈਵੇ ਤੋ ਇੱਕ ਕੈਸ਼ ਵੈਨ ਵਰਗੇ

ਨਸ਼ੇ ਸਪਲਾਈ ਕਰਨ ਦੇ ਦੋਸ਼ ‘ਚ ਅਫਰੀਕੀ ਮੂਲ ਦਾ ਨਾਗਰਿਕ ਗ੍ਰਿਫਤਾਰ

Fatehgarh Sahib Drug Smuggling: ਫਤਹਿਗੜ੍ਹ ਸਾਹਿਬ  : ਨਸ਼ੇ ਸਪਲਾਈ ਕਰਨ ਦੇ ਦੋਸ਼ ਹੇਠ ਇੱਕ ਅਫਰੀਕੀ ਮੂਲ ਦੇ ਨਾਗਰਿਕ ਨੂੰ ਫਤਹਿਗੜ੍ਹ ਸਾਹਿਬ ਪੁਲਿਸ ਨੇ ਦਿੱਲੀ ਤੋਂ ਗ੍ਰਿਫਤਾਰ ਕੀਤਾ ਹੈ ਅਤੇ ਉਸਦੀ ਨਿਸ਼ਾਨਦੇਹੀ ‘ਤੇ ਸਰਹਿੰਦ ਤੋਂ 300 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।  ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਅਮਨੀਤ ਕੌਂਡਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈਸ ਕਾਨਫਰੰਸ

Fatehgarh Sahib Police find missing alto car

ਪੰਜ ਮਹੀਨੇ ਪਹਿਲਾਂ ਗੁੰਮ ਹੋਈ ਅਲਟੋ ਕਾਰ ਭਾਖੜਾ ਨਹਿਰ ‘ਚੋਂ ਬਰਾਮਦ

Fatehgarh Sahib Police find missing alto car: ਫਤਿਹਗੜ੍ਹ ਸਾਹਿਬ  (ਰਾਜਿੰਦਰ ਬਾਠ) : ਇਥੇ ਦੇ ਨਜਦੀਕੀ ਪਿੰਡ ਸੋਂਢਾ ਹੈੱਡ ਨੇੜੇ ਪੰਜ ਮਹੀਨੇ ਲਾਪਤਾ ਹੋਈ ਕਾਰ ਭਾਖੜਾ ਨਹਿਰ ਵਿਚੋਂ ਬਰਾਮਦ ਹੋਣ ਦਾ ਸਮਾਂ ਚਾਰ ਹੈ। ਜਾਣਕਾਰੀ ਦਿੰਦੇ ਏਐਸਆਈ ਗੁਲਜ਼ਾਰ ਸਿੰਘ ਨੇ ਦੱਸਿਆ ਕਿ ਗੋਤਾਖੋਰਾ ਨੇ ਸੁਚਿਤ ਕੀਤਾ ਸੀ ਭਾਖੜਾ ਨਹਿਰ ਕਾਰ ਪਈ ਹੈ। ਜਿਸ ਨੂੰ ਅੱਜ ਭਾਖੜਾ

ਮਾਨਸਿਕ ਪ੍ਰੇਸ਼ਾਨੀ, ਕਰਜਾ ਤੇ ਡਰਾਈਵਰੀ ‘ਚ ਪਏ ਘਾਟੇ ਨੇ ਮੁੜ ਅੱਜ ਇੱਕ ਪਰਿਵਾਰ ਉਜਾੜਿਆ

Fatehgarh Sahib Truck Driver Suicide: ਫਤਹਿਗੜ੍ਹ ਸਾਹਿਬ (ਦੀਪਕ।ਰਾਜਿੰਦਰ): ਇੱਕ ਤਾਂ ਗਰੀਬੀ ਤੇ ਦੂਜਾ ਕਰਜ, ਦੋਵੇਂ ਹੀ ਲੋਕਾਂ ਦੀ ਜ਼ਿੰਦਗੀ ਤਬਾਹ ਕਰ ਦਿੰਦੇ ਹਨ। ਅਜਿਹਾ ਹੀ ਇੱਕ ਮਾਮਲਾ ਫਤਹਿਗੜ੍ਹ ਸਾਹਿਬ ਤੋਂ ਸਾਹਮਣੇ ਆਇਆ ਹੈ। ਇੱਥੋਂ ਦੇ ਇੱਕ ਨੇੜਲੇ ਪਿੰਡ ਕੋਟਲਾ ਬਜਵਾੜਾ ਵਿਖੇ ਟਰੱਕ ਡਰਾਈਵਰੀ ਕਰ ਕੇ ਘਰ ਦਾ ਗੁਜ਼ਾਰਾ ਕਰਨ ਵਾਲੇ ਇਕ 50 ਸਾਲਾਂ ਵਿਅਕਤੀ ਵਲੋਂ

ਦਾਰੂ ਨਾ ਮਿਲਣ ‘ਤੇ ਪਤੀ ਨੇ ਪਤਨੀ ਦਾ ਕੀਤਾ ਕਤਲ

Men Killed Wife: ਫਤਹਿਗੜ੍ਹ ਸਾਹਿਬ : ਸ਼ਰਾਬ ਅਤੇ ਨਸ਼ੇ ਕਿਸ ਕਦਰ ਲੋਕਾਂ ਦੀ ਜਿੰਦਗੀ ‘ਚ ਜਗ੍ਹਾ ਬਣਾ ਲਈ ਹੈ ਕਿ ਇਸ ਪਿੱਛੇ ਕੁਝ ਵੀ ਕਰਨ ਨੂੰ ਲੋਕ ਤਿਆਰ ਹੋ ਜਾਂਦੇ ਹਨ । ਅਜਿਹਾ ਹੀ ਮਾਮਲਾ ਸਾਹਮਣੇ ਆਇਆ ਫਤਹਿਗੜ੍ਹ ਸਾਹਿਬ ਤੋਂ ਜਿੱਥੇ ਸ਼ਰਾਬ ਨਾ ਮਿਲਣ ਕਰਕੇ ਇੱਕ ਵਿਅਕਤੀ ਨੇ ਆਪਣੀ ਪਤਨੀ ਤੇ ਕੁੜੀ ‘ਤੇ ਤੇਜ਼ਧਾਰ ਕੁਲਹਾੜੀ

ਕਮਾਦ ‘ਚੋਂ ਮਿਲੀ ਨੌਵੀਂ ਦੇ ਵਿਦਿਆਰਥੀ ਦੀ ਲਾਸ਼

Fatehgarh Sahib Student Dead Body Found: ਫ਼ਤਿਹਗੜ੍ਹ ਸਾਹਿਬ: ਫ਼ਤਿਹਗੜ੍ਹ ਸਾਹਿਬ ਵਿੱਚ ਸਕੂਲ ਤੋਂ ਬੰਕ ਮਾਰ ਕੇ ਕਮਾਦ ਯਾਨੀ ਕਿ ਗੰਨੇ ਦੀ ਫ਼ਸਲ ਵਿੱਚ ਲੁੱਕੇ ਨੌਵੀਂ ਜਮਾਤ ਦੇ ਵਿਦਿਆਰਥੀ ਦੀ ਭੇਦਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ। ਇਸ ਮਾਮਲੇ ਦੇ ਵਿੱਚ ਵਿਦਿਆਰਥੀ ਦੀ ਲਾਸ਼ ਕਮਾਦ ਦੇ ਵਿੱਚੋਂ ਹੀ ਮਿਲੀ। ਜਾਣੋ ਮਾਮਲਾ: ਘਰ ਤੋਂ ਸਕੂਲ ਗਿਆ ਨੌਵੀਂ

ਲੜਾਈ ਜੱਟਾਂ ਦੀ ਤੇ ਰਗੜੇ ਗਏ ਦਲਿਤ

ਮੌਜੂਦਾ ਸਰਪੰਚ ਨੇ ਹਾਰੇ ਉਮੀਦਵਾਰ ‘ਤੇ ਲਗਾਏ ਕੁੱਟਮਾਰ ਦੇ ਇਲਜ਼ਾਮ

Dispute With Sarpanch: ਫ਼ਤਹਿਗੜ੍ਹ ਸਾਹਿਬ: ਪਿੰਡ ਡੇਰਾ ਮੀਰ ਮੀਰਾ ਦੇ ਇੱਕ ਦਲਿਤ ਪਰਿਵਾਰ ਵੱਲੋਂ ਮੌਜੂਦਾ ਸਰਪੰਚ ਨੇ ਮਾਰਕੁੱਟ ਦੇ ਲਗਾਏ ਦੋਸ਼ਾਂ ਵਿੱਚ ਇੱਕ ਹੋਰ ਨਵਾਂ ਮੋੜ ਸਾਹਮਣੇ ਆਇਆ ਹੈ। ਜਿਸ ਦੌਰਾਨ ਮੌਜੂਦਾ ਸਰਪੰਚ ਹਰਮਿੰਦਰਪਾਲ ਸਿੰਘ ਨੇ ਕਿਹਾ ਕਿ ਦੋਸ਼ ਲਗਾਉਣ ਵਾਲੇ ਪਰਿਵਾਰ ਵੱਲੋਂ ਉਸ ਨਾਲ ਫੋਨ ਤੇ ਗਾਲ਼ੀ ਗਲੋਚ ਕਰਕੇ ਭੜਕਾਇਆ ਗਿਆ, ਜਿਸ ਸਬੰਧੀ ਉਨ੍ਹਾਂ

ਫ਼ਤਹਿਗੜ੍ਹ ਸਾਹਿਬ: ਸ਼ਹੀਦੀ ਜੋੜ ਮੇਲ ਦਾ ਅੱਜ ਆਖਰੀ ਦਿਨ

Fatehgarh Sahib Martyrdom: ਫਤਿਹਗੜ੍ਹ ਸਾਹਿਬ ‘ਚ ਸ਼ਹੀਦੀ ਜੋੜ ਮੇਲ ਵਿੱਚ ਇਨਸਾਨੀਅਤ ਅਤੇ ਆਪਸੀ ਭਾਈਚਾਰੇ ਦੀ ਮਿਸਾਲ ਦੇਖਣ ਨੂੰ ਮਿਲ ਰਹੀ ਹੈ।ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋੜ ਮੇਲ ਦਾ ਅੱਜ ਆਖਰੀ ਦਿਨ ਹੈ।ਜਿਸ ਦੌਰਾਨ

ਸ਼ਹੀਦੀ ਜੋੜ ਮੇਲੇ ਦੇ ਮੱਦੇਨਜ਼ਰ ਪੁਲਿਸ ਨੇ ਸ਼ਰਧਾਲੂਆਂ ਲਈ ਲੌਂਚ ਕੀਤੀ ਮੋਬਾਈਲ ਐਪ..

fatehgarh police launch app: ਫਤਿਹਗੜ੍ਹ ਸਾਹਿਬ : ਸ਼ਹੀਦੀ ਜੋੜ ਮੇਲੇ ਮੌਕੇ , ਜ਼ਿਲ੍ਹਾ ਪੁਲਿਸ ਵਲੋਂ ਲੋਕਾਂ ਲਈ ਅਨੋਖੀ ਪਹਿਲ ਕੀਤੀ ਜਾ ਰਹੀ ਹੈ। ਸ਼ਰਧਾਲੂਆਂ ਲਈ ਇੱਕ ਐਪ ਲੌਂਚ ਕੀਤੀ ਗਈ ਹੈ। ਜਿਸ ਰਾਹੀਂ ਸ਼ਰਧਾਲੂ ਇੱਕ ਕਲਿਕ ਜਰੀਏ ਜਾਣਕਾਰੀ ਲੈ ਸਕਣਗੇ।   ਐੱਸ ਐੱਸ ਪੀ ਨੇ ਇਸ ਸਬੰਧੀ ਕਿਹਾ ਕਿ ਇਹ ਇਕ ਨਵੀਂ ਪਹਿਲ ਕੀਤੀ ਗਈ ਹੈ

SGPC withdraws Shiromani award conferred on Kuldip Nayar

ਰਾਮ ਰਹੀਮ ਮੁੱਦੇ ਨੂੰ ਲੈ ਕੇ ਸੀਨੀਅਰ ਪੱਤਰਕਾਰ ਕੁਲਦੀਪ ਨਾਇਰ ਤੋਂ SGPC ਨੇ ਵਾਪਸ ਲਿਆ ਅਵਾਰਡ

ਫਤਹਿਗੜ੍ਹ ਸਾਹਿਬ:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉੱਤਮ ਸੰਪਾਦਕ ਅਤੇ ਲੇਖਕ ਕੁਲਦੀਪ ਨਾਇਰ ਨੂੰ ਦਿੱਤਾ ਸਨਮਾਨ ਵਾਪਸ ਲੈਣ ਦਾ ਫੈਸਲਾ ਕੀਤਾ ਹੈ।ਕੁਲਦੀਪ ਨਾਇਰ ਨੂੰ ਅਕਾਲ ਤਖ਼ਤ ਦੀਆਂ 400ਵੀਂ ਵਰ੍ਹੇ ਗੰਢ ਉੱਤੇ ਪੱਤਰਕਾਰਤਾ ਵਿੱਚ ਯੋਗਦਾਨ ਲਈ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਕੁਲਦੀਪ ਨਾਇਰ ਨੇ ਜਰਨੈਲ ਭਿੰਡਰਾਵਾਲੇ ਦੀ ਤੁਲਨਾ ਗੁਰਮੀਤ ਰਾਮ ਰਹੀਮ ਨਾਲ ਕੀਤੀ ਸੀ ਜਿਸ ਉੱਤੇ

ਫਤਹਿਗੜ੍ਹ ਸਾਹਿਬ:-ਮਾਤਾ ਗੁਜਰੀ ਕਾਲਜ ਵਿਖੇ ਰੂ-ਬ-ਰੂ ਪ੍ਰੋਗਰਾਮ ਦਾ ਆਯੋਜਨ

ਫਤਹਿਗੜ੍ਹ ਸਾਹਿਬ:-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਲ 2002 ਤੋਂ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੋੜਨ ਲਈ ਖਾਲਸਾਈ ਖੇਡਾਂ ਦਾ ਆਯੋਜਨ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਕੰਮ ਲਈ ਕਮੇਟੀ ਵੱਲੋਂ ਸਪੋਰਟਸ ਐਂਡ ਕਲਚਰ ਵਿਭਾਗ ਵੀ ਖੋਲਿਆ ਗਿਆ। ਇਹ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕ੍ਰਿਪਾਲ ਸਿੰਘ ਬਡੂੰਗਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਉਨਾਂ

ਸੈਫਰਨ ਕਾਲਜ ਫਾਰ ਗਰਲਜ ਵਿਖੇ ਡਿਗਰੀ ਵੰਡ ਸਮਾਗਮ

ਫਤਹਿਗੜ੍ਹ ਸਾਹਿਬ:-ਸਰ ਸੈਫਰਨ ਕਾਲਜ ਫਾਰ ਗਰਲਜ , ਕੋਟਲਾ ਬਜਵਾੜਾ ਵਿਖੇ ਡਿਗਰੀ ਵੰਡ ਸਮਾਗਮ ਕਰਵਾਇਆ ਗਿਆ।ਪ੍ਰਿੰਸੀਪਲ ਡਾ. ਮੀਰਾ ਮੋਦੀ ਦੀ ਸਰਪ੍ਰਸਤੀ ਹੇਠ ਬੀ.ਏ, ਬੀ.ਸੀ.ਏ, ਬੀ.ਕਾਮ, ਬੀ.ਐਸ.ਸੀ.ਹੋਮ ਸਾਇੰਸ ਦੇ 65 ਵਿਦਿਆਰਥੀਆਂ ਨੂੰ ਡਿਗਰੀ ਪ੍ਰਦਾਨ ਕੀਤੀਆਂ ਗਈਆਂ। ਇਸ ਸਮਾਗਮ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਪ੍ਰੀਖਿਆ ਸਾਖਾ ਦੇ ਕੰਟਰੋਲਰ ਬਲਜੀਤ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਵਜੋ ਸਿਰਕਤ ਕੀਤੀ, ਤੇ ਸੰਮਾ

ਫਤਹਿਗੜ੍ਹ ਸਾਹਿਬ ‘ਚ ਸ਼ਰਾਬ ਦੀ ਦੁਕਾਨ ਦੇ ਵਿਰੁੱਧ ਜਨਤਕ ਅੰਦੋਲਨ

ਫਤਹਿਗੜ੍ਹ ਸਾਹਿਬ:-ਸਰਕਾਰ ਦੀ ਨਵੀ ਐਕਸਾਇਜ਼ ਨੀਤੀ ਦੇ ਮੁਤਾਬਿਕ ਪਿੰਡ ਰਾਮਦਾਸ ਨਗਰ ਵਿਖੇ ਠੇਕਾ ਖੋਲਿਆ ਜਾ ਰਿਹਾ ਸੀ, ਜਦੋ ਇਸ ਸਬੰਧੀ ਪਿੰਡ ਵਾਸੀਆਂ ਨੂੰ ਪਤਾ ਚੱਲਿਆ ਤਾਂ ਉਨਾਂ ਸੜਕ ਜਾਮ ਕਰਕੇ ਜਿਲਾ ਪ੍ਰਸ਼ਾਸ਼ਨ ਅਤੇ ਠੇਕੇਦਾਰਾਂ ਦੇ ਖਿਲਾਫ ਜਾਮ ਲਗਾ ਦਿੱਤਾ। ਜਿਸ ਕਾਰਨ ਆਵਾਜਾਈ ਕਾਫੀ ਪ੍ਰਭਾਵਿਤ ਹੋਈ। ਕਰੀਬ ਇੱਕ ਘੰਟੇ ਬਾਅਦ ਵਿਧਾਇਕ ਕੁਲਜੀਤ ਸਿੰਘ ਨਾਗਰਾ ਮੌਕੇ ਤੇ

ਸਰਬੱਤ ਦਾ ਭਲਾ ਟਰੱਸਟ ਵੱਲੋਂ ਲੋੜਵੰਦਾਂ ਨੂੰ ਚੈੱਕ ਤਕਸੀਮ

ਫਤਹਿਗੜ੍ਹ ਸਾਹਿਬ:-ਸਰਬੱਤ ਦਾ ਭਲਾ ਟਰੱਸਟ ਵੱਲੋਂ ਗਰੀਬਾਂ ਤੇ ਲੋੜਵੰਦਾਂ ਦੀ ਹਰ ਤਰਾਂ ਨਾਲ ਸਹਾਇਤਾ ਕੀਤੀ ਜਾਂਦੀ ਹੈ ਅਤੇ ਇਸੇ ਕੜੀ ਤਹਿਤ ਅੱਜ 149 ਵਿਅਕਤੀਆਂ ਨੂੰ ਪੈਨਸ਼ਨ ਵਜੋਂ 500-500ਦੇ ਚੈੱਕ ਦਿੱਤੇ ਗਏ ਹਨ । ਇਸ ਤੋਂ ਇਲਾਵਾ ਤਲਾਣੀਆਂ ਵਿਖੇ ਵਿਸ਼ੇਸ ਲੋੜਾਂ ਵਾਲੇ ਬੱਚਿਆਂ ਦੇ ਚੱਲ ਰਹੇ ਸਕੂਲ ਨੂੰ 15 ਹਜਾਰ ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ

ਮੋਟਰ ਤੇ ਲਲਕਾਰੇ ਮਾਰਣ ਤੋਂ ਬਾਅਦ 2 ਧਿਰਾਂ ਦੇ ਫਸੇ ਸਿੰਗ,ਕਈ ਜਖ਼ਮੀ

ਫਤਹਿਗੜ੍ਹ ਸਾਹਿਬ:-ਪਿੰਡ ਮੰਡੋਫਲ ਦੇ ਦੋ ਗਰੁੱਪਾਂ ’ਚ ਹੋਈ ਲੜਾਈ, ਕਈ ਮੈਂਬਰ ਜਖ਼ਮੀ ਪਿੰਡ ਮੰਡੋਫਲ ਵਿੱਚ ਦੋ ਗਰੁੱਪਾਂ ਵਿੱਚ ਝਗੜਾ ਹੋਣ ਦੀ ਮਿਲੀ ਜਾਣਕਾਰੀ ਅਨੁਸਾਰ ਕਾਕਾ ਸਿੰਘ ਦੇ ਖੇਤ ਵਿੱਚ ਮੋਟਰ ’ਤੇ ਉਸ ਦੇ ਲੜਕੇ ਆਪਣੇ ਦੋਸਤਾਂ ਨਾਲ ਕਾਫੀ ਹੱਲਾ ਮਚਾਉਂਦੇ ਸਨ ਤੇ ਸ਼ਰਾਬਾਂ ਪੀ ਕੇ ਉਚੀ ਉਚੀ ਲਲਕਾਰੇ ਮਾਰਦੇ ਸਨ ਜਿਸ ਕਾਰਨ ਧਰਮ ਸਿੰਘ ਦਾ

ਐਡਵੋਕੇਟ ਬਿਲ ‘ਚ ਸੋਧ ਨੂੰ ਲੈ ਕੇ ਵਕੀਲ ਭਾਈਚਾਰੇ ਵੱਲੋਂ ਹੜਤਾਲ

ਫਤਹਿਗੜ੍ਹ ਸਾਹਿਬ:-ਬਾਰ ਕੌਂਸਲ ਆਫ ਇੰਡੀਆ ਦੇ ਸੱਦੇ ’ਤੇ ਕੌਮੀ ਪੱਧਰ ’ਤੇ ਸਮੂਹ ਵਕੀਲ ਭਾਈਚਾਰੇ ਵੱਲੋਂ ਹੜਤਾਲ ਕੀਤੀ ਗਈ ਹੈ ਕਿਉਂਕਿ ਕੇਂਦਰ ਸਰਕਾਰ ਨੇ ਐਡਵੋਕੇਟ ਬਿਲ ਵਿੱਚ ਸੋਧ ਕੀਤੀ ਹੈ ਉਸ ਨਾਲ ਵਕੀਲਾਂ ’ਤੇ ਸਰਕਾਰ ਦਾ ਸਿੱਧਾ ਦਬਾਅ ਬਣ ਗਿਆ ਹੈ। ਜੋ ਕਿ ਵਕੀਲਾਂ ਨਾਲ ਸਰਾਸਰ ਧੱਕਾ ਹੈ। ਉਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਇਹ ਸੋਧ

ਟੈਂਕਰ ਤੇ ਮੋਟਰ ਸਾਈਕਲ ਦੀ ਟੱਕਰ, 1 ਜ਼ਖਮੀ

ਫਤਹਿਗੜ੍ਹ ਸਾਹਿਬ:- ਅੱਜ ਜੀ.ਟੀ. ਰੋਡ ਸਰਹਿੰਦ ਵਿਖੇ ਇੱਕ ਟੈਂਕਰ ਨੰ: ਪੀ.ਬੀ. 11 ਏਸੀ-0244 ਨੇ ਇੱਕ ਮੋਟਰ ਸਾਈਕਲ ਨੰਬਰ ਪੀ.ਬੀ. 23 ਜੀ-5270 ਨੂੰ ਟੱਕਰ ਮਾਰੀ ਜਿਸ ਕਾਰਨ ਮੋਟਰ ਸਾਈਕਲ ਸਵਾਰ ਨੌਜਵਾਨ ਸ਼ਿਵਾਮੱਲੀ ਵਾਸੀ ਤਰਖਾਣ ਮਾਜਰਾ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ। ਜਖ਼ਮੀ ਨੌਜਵਾਨ ਨੂੰ ਸਿਵਲ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ। ਡਾਕਟਰਾਂ ਨੇ ਉਸ ਦੀ ਨਾਜ਼ੁਕ

7 ਕਿੱੱਲੋ ਭੁੱਕੀ ਸਮੇਤ 1 ਕਾਬੂ

ਫਤਹਿਗੜ੍ਹ ਸਾਹਿਬ:- ਜ਼ਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਅਲਕਾ ਮੀਨਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪੁਲਿਸ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਵਿਰੋਧੀ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਸਰਹਿੰਦ ਬਾੜੇ ਨੇੜਿਓਂ ਸਰਹਿੰਦ ਪੁਲਿਸ ਪਾਰਟੀ ਨੇ ਇੱਕ ਵਿਅਕਤੀ ਨੂੰ 7 ਕਿਲੋ ਭੁੱਕੀ ਚੂਰਾ ਪੋਸਤ ਸਮੇਤ ਗ੍ਰਿਫਤਾਰ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਰਹਿੰਦ ਦੇ ਐਸ.ਐਚ.ਓ. ਸ੍ਰੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ