Tag: , , , , ,

FASTag ਰਾਹੀਂ ਸਰਕਾਰ ਰੋਜ਼ਾਨਾ ਕਮਾ ਰਹੀ ਹੈ 42 ਕਰੋੜ !

FASTag earns 42 crore daily: ਨੇਸ਼ਨਲ ਹਾਈਵੇ ਦੇ ਟੋਲ ਪਲਾਜਾ ‘ਤੇ 15 ਦਸੰਬਰ ਤੋਂ ਵਾਹਨਾਂ ਲਈ ਫਾਸਟੈਗ ਲਾਜ਼ਮੀ ਕਰ ਦਿੱਤਾ ਗਿਆ ਹੈ । ਫਾਸਟੈਗ ਦੇ ਲਾਗੂ ਹੁੰਦਿਆਂ ਹੀ ਸਰਕਾਰ ਨੂੰ ਰੋਜ਼ਾਨਾ 40 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਹੋ ਰਹੀ ਹੈ ।  ਇਲੇਕਟਰਾਨਿਕ ਟੋਲ ਕੇਲਕੁਲੇਸ਼ਨ ਸਿਸਟਮ ਦੇ ਤਹਿਤ ਹੁਣ ਤੱਕ 1.15 ਕਰੋੜ ਤੋਂ ਜ਼ਿਆਦਾ ਫਾਸਟੈਗ

15 ਦਸੰਬਰ ਤੋਂ FASTag ਤੋਂ ਬਿਨ੍ਹਾਂ ਹਾਈਵੇ ਤੋਂ ਨਿਕਲਣਾ ਪਵੇਗਾ ਮਹਿੰਗਾ

FASTag charge : ਨਵੀਂ ਦਿੱਲੀ: 15 ਦਸੰਬਰ ਨੂੰ ਰਾਸ਼ਟਰੀ ਇਲੈਕਟ੍ਰਾਨਿਕ ਟੋਲ ਕੁਲੈਕਸ਼ਨ ਪ੍ਰੋਗਰਾਮ ਤਹਿਤ ਸਾਰੇ ਵਾਹਨਾਂ ਲਈ ਫਾਸਟੈਗ ਲਾਜ਼ਮੀ ਹੋਣ ਜਾ ਰਿਹਾ ਹੈ । ਜਿਸਦੇ ਤਹਿਤ ਫਾਸਟੈਗ ਤੋਂ ਬਿਨ੍ਹਾਂ ਗਲਤ ਲੇਨ ਵਿਚੋਂ ਲੰਘਣ ਵਾਲੀ ਗੱਡੀ ਨੂੰ ਦੁੱਗਣਾ ਟੋਲ ਟੈਕਸ ਭਰਨਾ ਪਵੇਗਾ । ਇਸ ਸਬੰਧੀ ਰੋਡ ਟਰਾਂਸਪੋਰਟ ਤੇ ਹਾਈਵੇਜ਼ ਮੰਤਰਾਲਾ ਵੱਲੋਂ ਸਪੱਸ਼ਟ ਕਰ ਦਿੱਤਾ ਗਿਆ ਹੈ

ਫਾਸਟੈਗ ਦੇ ਨਾਮ ‘ਤੇ ਘਰ ਖੜੀ ਗੱਡੀ ਦਾ ਕੱਟਿਆ ਗਿਆ ਟੈਕਸ।

 fastag Tax deductedਬਰਨਾਲਾ- ਸੜਕ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਦੇ ਐਲਾਨ ਤੋਂ ਬਾਅਦ 1 ਦਿਸੰਬਰ ਨੂੰ ਫਾਸਟੈਗ ਸ਼ੁਰੂ ਹੋ ਗਿਆ ਸੀ, ਜਿਸ ਦੇ ਸ਼ੁਰੂ ਹੋਣ ਤੋਂ ਬਾਅਦ ਕਈ ਕਾਰਨਾਮੇ ਸਾਹਮਨੇ  ਆ ਰਹੇ ਹਨ । ਇਨ੍ਹਾਂ ਵਿੱਚੋਂ ਇੱਕ ਕਾਰਨਾਮਾ ਅਜਿਹਾ ਕਿ ਤੁਸੀਂ ਸੁਣ ਕੇ ਹੈਰਾਨ ਹੋ ਜਾਵੋਗੇ। ਬਰਨਾਲਾ ਦੇ ਸਰਕਾਰੀ ਅਧਿਆਪਕ ਹਰਿੰਦਰ ਕੁਮਾਰ ਦੀ ਸ਼ਿਕਾਇਤ ਹੈ

Free FASTag, Read Here how to get yours

How to get FASTag from banks: ਨਵੀਂ ਦਿੱਲੀ,  ਤੁਸੀਂ ਜੇਕਰ ਆਪਣੀ ਗੱਡੀ ਨੂੰ ਲੈ ਕੇ ਟੋਲ ਬੈਰਿਅਰ ਤੋਂ ਨਿਕਲਦੇ ਹੋ ਤਾਂ ਤੁਹਾਡੇ ਲਈ 1 ਦਸੰਬਰ ਦਾ ਦਿਨ ਬੇਹੱਦ ਖਾਸ ਰਹਿਣ ਵਾਲੇ ਹੈ। ਸੜ੍ਹਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤੀਨ ਗਡਕਰੀ ਨੇ ਐਲਾ ਕੀਤਾ ਹੈ ਕਿ 1 ਦਸੰਬਰ 2019 ਤੋਂ ਸਾਰੇ ਵਾਹਨਾਂ, ਨਿੱਜੀ ਅਤੇ ਵਪਾਰਕ ਵਾਹਨਾਂ ਲਈ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ