Tag: , , , ,

ਵਿਆਹ ਦੇ ਇੱਕ ਮਹੀਨੇ ਬਾਅਦ ਖੁੱਲ੍ਹਿਆ ਰਾਜ਼, ਨੂੰਹ ਸ਼ਲੋਕਾ ਨੇ ਲਹਿੰਗੇ ‘ਤੇ ਲਿਖਵਾਈ ਸੀ ਪੂਰੀ ਲਵ ਸਟੋਰੀ

Shloka Mehta donned lehenga: ਆਕਾਸ਼ ਅੰਬਾਨੀ ਅਤੇ ਸ਼ਲੋਕਾ ਮਹਿਤਾ ਦੇ ਵਿਆਹ ਨੂੰ ਇੱਕ ਮਹੀਨਾ ਹੋ ਚੁੱਕਿਆ ਹੈ ਪਰ ਇਸਦੇ ਚਰਚੇ ਖਤਮ ਹੋਣ ਦਾ ਨਾਮ ਨਹੀਂ ਲੈ ਰਹੇ। ਹੌਲੇ-ਹੌਲੇ ਵਿਆਹ ਤੋਂ ਲੈ ਕੇ ਰਿਸੈਪਸ਼ਨ ਦੀ ਅਣਦੇਖੀ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਅਤੇ ਸੋਸ਼ਲ ਮੀਡੀਆ ਤੇ ਟ੍ਰੈਂਡ ਕਰ ਰਹੀਆਂ ਹਨ। Shloka Mehta donned lehenga ਹਾਲ ਹੀ ਵਿੱਚ

Isha Ambani Anand Piramal wedding:ਇੰਨੇ ਲੱਖ ਦਾ ਹੈ ਈਸ਼ਾ ਅੰਬਾਨੀ ਦੇ ਵਿਆਹ ਦਾ ਕਾਰਡ

Isha Ambani Anand wedding card: ਈਸ਼ਾ ਅੰਬਾਨੀ ਅਤੇ ਆਨੰਦ ਪੀਰਾਮਲ ਦੇ ਵਿਆਹ ਦਾ ਕਾਰਡ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ।ਇਸ ਕਾਰਡ ਦੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਰਾਇਲ ਕਾਰਡ ਦੀ ਕਾਫੀ ਚਰਚਾ ਹੋ ਰਹੀ ਸੀ। ਹੁਣ ਇਸ ਕਾਰਡ ਦੀ ਕੀਮਤ ਸਾਹਮਣੇ ਆਈ ਹੈ। ਤੁਹਾਨੂੰ ਦੱਸ ਦੇਈਏ ਕਿ ਈਸ਼ਾ ਅੰਬਾਨੀ ਅਤੇ ਆਨੰਦ ਪੀਰਾਮਲ 12

Salman Khan Katrina Kaif Walk Ramp

ਭਾਰਤ ਤੋਂ ਪਹਿਲਾਂ ਦਿਖੀ ਸਲਮਾਨ-ਕੈਟਰੀਨਾ ਦੀ ਕੈਮਿਸਟਰੀ, ਵੇਖੋ ਤਸਵੀਰਾਂ

Salman Khan Katrina Kaif Walk Ramp : ਬੁੱਧਵਾਰ ਨੂੰ ਸਲਮਾਨ ਖਾਨ ਅਤੇ ਕੈਟਰੀਨਾ ਕੈਫ 9 ਸਾਲ ਬਾਅਦ ਰੈਂਪ ਤੇ ਉੱਤਰੇ। ਉਹ ਦੋਵੇਂ ਡਿਜਾਈਨਰ ਮਨੀਸ਼ ਮਲਹੋਤਰਾ ਦੇ ਲਈ ਰੈਂਪ ਤੇ ਬਤੌਰ ਸ਼ੋਅ ਸਟਾਪਰ ਨਜ਼ਰ ਆਏ। Salman Khan Katrina Kaif Walk Ramp ਇਸ ਦੌਰਾਨ ਦੋਹਾਂ ਦੀ ਕੈਮਿਸਟਰੀ ਸ਼ਾਨਦਾਰ ਦਿਖਾਈ ਦਿੱਤੀ।ਦੋਹਾਂ ਨੇ ਰੈਂਪ ਤੇ ਅਲੱਗ-ਅੱਲਗ ਐਂਟਰੀ ਕੀਤੀ ਸੀ।

ਕਰੀਨਾ ਨੇ ਮੀਡੀਆ ਨੂੰ ਅਜਿਹਾ ਕੰਮ ਕਰਨ ਤੋਂ ਕੀਤਾ ਮਨ੍ਹਾ, ਵੀਡੀਓ ਹੋਇਆ ਵਾਇਰਲ

KAREENA KAPOOR REFUSE PHOTOGRAPHED: ਕਰੀਨਾ ਕਪੂਰ ਖ਼ਾਨ ਪਤੀ ਸੈਫ਼ ਅਲੀ ਖ਼ਾਨ ਅਤੇ ਬੇਟੇ ਤੈਮੂਰ ਅਲੀ ਖ਼ਾਨ ਦੇ ਨਾਲ ਲੰਦਨ ਵਿੱਚ ਛੁੱਟੀਆਂ ਬਿਤਾ ਕੇ ਵਾਪਸ ਆ ਗਈ ਹੈ। ਛੁੱਟੀਆਂ ਤੋਂ ਵਾਪਸ ਆਉਂਦੇ ਹੀ ਕਰੀਨਾ ਕਪੂਰ ਕੰਮ ਵਿੱਚ ਜੁੱਟ ਗਈ ਹੈ। ਕਰੀਨਾ ਕਪੂਰ ਮਿਸ ਇੰਡੀਆ 2018 ਦੇ ਫਿਨਾਲੇ ਵਿੱਚ ਆਪਣੀ ਫ਼ਿਲਮ ‘ਵੀਰੇ ਦੀ ਵੈਡਿੰਗ’ ਦੇ ਗਾਣੇ ਤਰੀਫਾਂ

Wear glasses intelligent

ਜੇ ਤੁਸੀਂ ਵੀ ਲਗਾਉਂਦੇ ਹੋ ਐਨਕ, ਤਾਂ ਇਹ ਖ਼ਬਰ ਤੁਹਾਨੂੰ ਖ਼ੁਸ਼ ਕਰ ਦੇਵੇਗੀ

Wear glasses intelligent : ਐਨਕ ਲਗਾਉਣ ਵਾਲੇ ਲੋਕ ਜ਼ਿਆਦਾ ਤੇਜ਼ ਹੋ ਸਕਦੇ ਹਨ। 44, 480 ਤੋਂ ਜ਼ਿਆਦਾ ਲੋਕਾਂ ਦੇ ਆਨੁਵਂਸ਼ਿਕ ਆਂਕੜੀਆਂ ਦਾ ਵਿਸ਼ਲੇਸ਼ਣ ਕਰਨ ਵਾਲੇ ਮਾਹਿਰਾਂ ਨੇ ਇੱਕ ਪੜ੍ਹਾਈ ਵਿੱਚ ਇਹ ਗੱਲ ਕਹੀ ਹੈ। University of Edinburgh ਦੇ ਖ਼ੋਜਿਆਂ ਨੇ ਪਾਇਆ ਕਿ ਜ਼ਿਆਦਾ ਤੇਜ਼ ਲੋਕਾਂ ਵਿੱਚ ਅਜਿਹੇ ਜੀਨ ਪਾਏ ਜਾਣ ਦੀ ਸੰਭਾਵਨਾ 30 ਫ਼ੀਸਦੀ ਤੱਕ

Kareena photo shoot Vogue

ਬਿਕਨੀ ‘ਚ ਕਰੀਨਾ ਦਾ Hot ਫੋਟੋਸ਼ੂਟ, Vogue India ਦੇ ਕਵਰ ਪੇਜ਼ ‘ਤੇ ਦਿਖੇਗੀ

Kareena photo shoot Vogue:ਬਾਲੀਵੁੱਡ ਦੀ ਹੌਟ ਮਾਮ ਕਰੀਨਾ ਕਪੂਰ ਆਪਣੇ ਫੈਸ਼ਨ ਅਤੇ ਸਟਾਈਲ ਨੂੰ ਲੈ ਕੇ ਹਮੇਸ਼ਾ ਚਰਚਾ ਵਿੱਚ ਬਣੀ ਰਹਿੰਦੀ ਹੈ। ਹੁਣ ਇੱਕ ਵਾਰ ਫਿਰ ਇਹ ਅਦਾਕਾਰਾ ਆਪਣੇ ਇੱਕ ਫੋਟੋਸ਼ੂਟ ਦੇ ਕਾਰਨ ਤੋਂ ਸੁਰਖੀਆਂ ਬਟੋਰ ਰਹੀ ਹੈ। Kareena photo shoot Vogue ਕਰੀਨਾ ਨੇ ਵੋਗ ਇੰਡੀਆ ਮੈਗਜ਼ੀਨ ਦੇ ਲਈ ਬਿਕਨੀ ਵਿੱਚ ਫੋਟੋਸ਼ੂਟ ਕਰਵਾਇਆ ਹੈ। ਕਰੀਨਾ

ਦਿਸ਼ਾ ਪਟਾਨੀ ਨੇ ਕਰਵਾਇਆ HOT ਫੋਟੋ ਸ਼ੂਟ,ਇੰਸਟਾਗ੍ਰਾਮ `ਤੇ ਪੋਸਟ ਕੀਤੀਆਂ ਤਸਵੀਰਾਂ

Disha Patani magazine photoshoot:ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਦਿਸ਼ਾ ਪਟਾਨੀ ਨੇ ਹਾਲ ਹੀ ‘ਚ ਫੋਟੋਸ਼ੂਟ ਕਰਵਾਇਆ ਹੈ। ਜੀਕਿਊ ਤੇ ਕਾਸਮੋਪਾਲਿਟਨ ਮੈਗਜ਼ੀਨ ਤੋਂ ਬਾਅਦ ਇਸ ਵਾਰ ਦਿਸ਼ਾ ਮੈਕਸਿਮ ਕਵਰ ‘ਤੇ ਨਜ਼ਰ ਆਵੇਗੀ। ਦਿਸ਼ਾ ਨੇ ਆਪਣੇ ਟਵਿਟਰ ਹੈਂਡਲ ਤੋਂ ਇਹ ਕਵਰ ਪੋਸਟ ਕੀਤੀ ਹੈ, ਜਿਸ ‘ਚ ਇਹ ਆਫ ਸ਼ੋਲਡਰ ਡਰੈੱਸ ‘ਚ ਨਜ਼ਰ ਆ ਰਹੀ ਹੈ। ਉੱਥੇ ਇਨ੍ਹਾਂ ਦੇ ਮੇਕਅੱਪ ਦੀ

ਦੀਪਿਕਾ ਦੇ ਇਸ ਅੰਦਾਜ ਨੇ ਲੁੱਟਿਆ ਸਭ ਦਾ ਦਿਲ…

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਉਂਝ ਤਾਂ ਆਪਣੀ ਹਰ ਲੁੱਕ ਨੂੰ ਲੈ ਕੇ ਚਰਚਾ ‘ਚ ਰਹਿੰਦੀ ਹੈ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ ‘ਓਮ ਸ਼ਾਂਤੀ ਓਮ’ ਨਾਲ ਕੀਤੀ ਸੀ। ਹਾਲ ਹੀ ‘ਚ ਦੀਪਿਕਾ ਇਕ ਫੈਸ਼ਨ ਇਵੈਂਟ ‘ਚ ਨਜ਼ਰ ਆਈ, ਜਿਸ ‘ਚ ਉਹ ਬੇਹੱਦ ਗਲੈਮਰਸ ਲੱਗ ਰਹੀ ਸੀ। ਇਸ ਡਰੈੱਸ ‘ਚ ਉਸ ਦਾ ਸਭ ਤੋਂ

ਸਵਿਮ ਸੂਟ ‘ਚ ਨੇਹਾ ਭਸੀਨ ਤਾਂ ਬਿਕਨੀ ‘ਚ ਨਜ਼ਰ ਆਈ ਬਾਲੀਵੁੱਡ ਦੀ ਇਹ ਅਭਿਨੇਤਰੀ

ਮੁੰਬਈ (ਬਿਊਰੋ)— ਸਾਲ 2017 ‘ਚ ਫਿਲਮਫੇਅਰ ਐਵਾਰਡਜ਼ ‘ਚ ਫੀਮੇਲ ਪਲੇਅ ਬੈਕ ਸਿੰਗਰ ਦਾ ਐਵਾਰਡ ਜਿੱਤਣ ਵਾਲੀ ਨੇਹਾ ਭਸੀਨ ਅਕਸਰ ਆਪਣੀਆਂ ਹੌਟ ਤਸਵੀਰਾਂ ਕਰਕੇ ਸੁਰਖੀਆਂ ‘ਚ ਰਹਿੰਦੀ ਹੈ। ਹਾਲ ਹੀ ‘ਚ ਨੇਹਾ ਨੇ ਇੰਸਟਾਗ੍ਰਾਮ ‘ਤੇ ਸਵਿਮ ਸੂਟ ‘ਚ ਤਸਵੀਰਾਂ ਸ਼ੇਅਰ ਕੀਤੀ ਹੈ ਜਿਸ ‘ਚ ਬੇਹੱਦ ਹੌਟ ਦਿਖਾਈ ਦੇ ਰਹੀ ਹੈ। ਸਮੁੰਦਰ ਕਿਨਾਰੇ ਸਵਿਮ ਸੂਟ ‘ਚ ਨੇਹਾ

Karan-Ajay Devgan-Kajol

ਕੀ ਹੋਇਆ ਜਦੋਂ ਇੱਕ ਇਵੇਂਟ ‘ਤੇ ਨਜ਼ਰ ਆਏ ਅਜੇ-ਕਾਜੋਲ-ਕਰਨ ਇੱਕਠੇ !

ਕਰਨ ਜੌਹਰ ਅਤੇ ਕਾਜੋਲ ਦੇ ਖਰਾਬ ਰਿਸ਼ਤੇ ਬਾਰੇ ਕੌਣ ਨਹੀਂ ਜਾਣਦਾ? ਇਨ੍ਹਾਂ ਦੀ ਲੜਾਈ ਬਾਲੀਵੁੱਡ ਦੀ ਸਭ ਤੋਂ ਫੇਮਸ ਲੜਾਈਆਂ ਚੋਂ ਇੱਕ ਹੈ। ਦੋਨਾਂ ਦੀ 25 ਸਾਲ ਪੁਰਾਣੀ ਦੋਸਤੀ ਖਤਮ ਹੋ ਚੁੱਕੀ ਹੈ। ਕਰਨ ਨੇ ਤਾਂ ਇਸ ਲੜਾਈ ‘ਤੇ ਬਿਆਨ ਤੱਕ ਦੇ ਦਿੱਤਾ ਸੀ “ਕਾਜੋਲ ਮੇਰੀ ਜਿੰਦਗੀ ਦਾ ਹਿੱਸਾ ਨਹੀਂ ਹੈ”। ਇਸ ਤੋਂ ਬਾਅਦ ਕਿਸੇ

Alia Bhatt

AIFW ‘ਚ ਰੈਂਪ ‘ਤੇ ਨਜ਼ਰ ਆਵੇਗੀ ਬਦਰੀ ਕੀ ‘ਦੁਲਹਨੀਆ’

  ਅਦਾਕਾਰਾ ਆਲਿਆ ਭੱਟ ਅਮੇਜਨ ਇੰਡੀਆ ਫੈਸ਼ਨ ਵੀਕ ਆਟਮ/ਵਿੰਟਰ 2017 ‘ਚ ਡਿਜਾਈਨਰ ਨਮਰਤਾ ਜੋਸ਼ੀਪੁਰਾ ਦੀ ਡਰੈਸ ‘ਚ ਰੈਂਪ ‘ਤੇ ਵਾਕ ਕਰੇਗੀ। ਬਿਊਟੀ ਬ੍ਰਾਂਡ ਮੈਬਲੀਨ ਨਿਊਯਾਰਕ ਵੱਲੋਂ ਪ੍ਰਬੰਧਿਤ ਇਸ ਸ਼ੋਅ ‘ਚ ਜੋਸ਼ੀਪੁਰਾ ਦੇ ਲਈ ਆਲਿਆ ਸ਼ੋਅ ਸਟਾਪਰ ਬਣੇਗੀ। ਆਲਿਆ ਨੇ ਜੋਸ਼ੀਪੁਰਾ ਦੇ ਲਈ ਰੈਂਪ ‘ਤੇ ਵਾਕ ਕਰਨ ਨੂੰ ਲੈ ਕੇ ਕਿਹਾ, ‘ਮੈਂ ਪਹਿਲੀ ਵਾਰ ਮੈਬਲੀਨ ਨਿਊਯਾਰਕ

Lakme fashion week 2017: ਦਬੰਗ ਗਰਲ ਦਾ ‘ਰੰਗ ਦੇ ਤੂੰ ਮੋਹੇ ਗੇਰੁਆ’

ਬਾਲੀਵੁੱਡ ਦੀ ਦਬੰਗ ਗਰਲ ਸੋਨਾਕਸ਼ੀ ਸਿਨਹਾ ਨੇ ਲੈਕਮੇ ਫੈਸ਼ਨ ਵੀਕ ਸਮਰ/ਰਿਸੋਰਟ 2017 ‘ਚ ਹਿੱਸਾ ਲਿਆ। ਇਸ ਇਵੈਂਟ ‘ਚ ਸੋਨਾਕਸ਼ੀ ਮੋਨੀਸ਼ਾ ਜੈਅਸਿੰਘ ਦੇ ਡਿਜ਼ਾਇਨ ਕੀਤੇ ਹੋਏ ਕੱਪੜਿਆਂ ‘ਚ ਨਜ਼ਰ ਆਈ। ਇਸ ਦੌਰਾਨ ਸੋਨਾਕਸ਼ੀ ਓਰੇਂਜ ਕਲਰ ਦੀ ਡ੍ਰੈਸ ‘ਚ ਨਜ਼ਰ ਆਈ ਤੇ ਉਹ ਇਸ ਡ੍ਰੈਸ ‘ਚ ਬੇਹਦ ਖੂਬਸੂਰਤ ਲੱਗ ਰਹੇ ਨੇ। ਖਾਸ ਗੱਲ ਹੈ ਕਿ ਇਹ ਇਵੈਂਟ

ਬੀ-ਟਾਊਨ ਦੀ ਖੂਬਸੂਰਤੀ ਹੋਈ ਫੇਲ , ਦੀਪਿਕਾ ਨੇ ਕੀਤਾ ਫੈਸ਼ਨ ਬਲੰਡਰ

ਬਾਲੀਵੁੱਡ ਦੀ ਖੂਬਸੂਰਤ ਦੀਪਿਕਾ ਪਾਦੁਕੋਣ ਹਾਲੀ ਵਿੱਚ ਇੰਟਰਨੈਸ਼ਨਲ ਲੈਵਲ ਐਮਟੀਵੀ ਯੂਰੋਪ ਮਿਊਜ਼ਿਕ ਅਵਾਰਡਸ ‘ ਚ ਸ਼ਾਮਿਲ ਹੋਈ।ਇਸ ਸਮਾਹਰੋ ਦੇ ਦੌਰਾਨ ਦੀਪਿਕਾ ਨੇ ਹਰੇ ਰੰਗ ਦੀ ਲੋਂਗ ਸਕਰਟ ਪਾਈ ਹੋਈ ਸੀ , ਜਿਸਦੇ ਸਈਡ ਤੇ ਵੱਡਾ ਕੱਟ ਸੀ ਤੇ ਨਾਲ ਕਾਲੇ ਰੰਗ ਦਾ ਟਾਪ ਪਾਇਆ ਸੀ ਅਤੇ ਹਾਰੇ ਰੰਗ ਦੇ ਲੌਂਗ ਏਅਰਿੰਗਸ। ਦੀਪਿਕਾ ਦੀ ਇਸ ਡ੍ਰੇਸ

ਅਮਿਤਾਬ ਬੱਚਨ ਦੀ ਬੇਟੀ ਸ਼ਵੇਤਾ ਉੱਤਰੀ ਰੈਂਪ ‘ਤੇ

ਅਮ੍ਰਿਤਧਾਰੀ ਕਰਨ ਕੌਰ, ਆਸਟ੍ਰੇਲੀਆ ਦੀ ਪਹਿਲੀ ਫੈਸ਼ਨ ਬਲਾਗਰ

ਫੈਸ਼ਨ ਟ੍ਰੈਂਡ ਬਣਿਆ ਕਰਵਾ ਚੌਥ

‘ਮੀਲਾਨਿਨ ਦੇਵੀ’ ਨੇ ਫੈਸ਼ਨ ਜਗਤ ‘ਚ ਰੱੱਖਿਆ ਕਦਮ

ਲੈਕਮੇ ਫੈਸ਼ਨ ਵੀਕ ਦੌਰਾਨ ਕਰੀਨਾ ਹੋਈ ਭਾਵੁਕ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ