Tag: , , , , , , , , , , , , ,

ਜ਼ਿਮੀਦਾਰਾਂ ਦੀ ਟਿਊਬਵੈੱਲ ਸਬਸਿਡੀ ਹੋਵੇਗੀ ਬੰਦ

farmers subsidy tube wells: ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਕਿਸਾਨਾਂ ਲਈ ਇੱਕ ਅਹਿਮ ਫੈਸਲਾ ਲਿਆ ਗਿਆ ਹੈ । ਜਿਸ ਵਿੱਚ ਹੁਣ ਵੱਧ ਜ਼ਮੀਨ ‘ਤੇ ਇੱਕ ਤੋਂ ਵੱਧ ਟਿਊਬਵੈੱਲ ਕੁਨੈਕਸ਼ਨ ਰੱਖਣ ਵਾਲੇ ਵੱਡੇ ਕਿਸਾਨਾਂ ਨੂੰ ਸਬਸਿਡੀ ਨਹੀਂ ਦਿੱਤੀ ਜਾਵੇਗੀ । ਦੱਸਿਆ ਜਾ ਰਿਹਾ ਹੈ ਕਿ ਕੈਪਟਨ ਸਰਕਾਰ ਵੱਲੋਂ 24 ਜੁਲਾਈ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ਦੌਰਾਨ ਇਸ

ਟੈਸਟਿੰਗ ਦੌਰਾਨ ਨਜ਼ਰ ਆਈ ਨਵੀਂ ਮਾਰੂਤੀ Alto

Testing Alto: ਦੇਸ਼ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਹੈਚਬੈਕ ਕਾਰਾਂ ‘ਚ ਸ਼ੁਮਾਰ ਮਾਰੂਤੀ ਆਲਟੋ ਛੇਤੀ ਹੀ ਨਵੇਂ ਅਵਤਾਰ ‘ਚ ਲਾਂਚ ਹੋਵੇਗੀ। ਨੈਕਸਟ-ਜਨਰੇਸ਼ਨ ਆਲਟੋ ਨੂੰ SUV ਸਟਾਇਲ ‘ਚ ਉਤਾਰਿਆ ਜਾਵੇਗਾ। ਇਹ ਮਾਰੂਤੀ ਸੁਜ਼ੂਕੀ ਦੇ ਫਿਊਚਰ-S ਕਾਂਸੇਪਟ ‘ਤੇ ਬੇਸਡ ਹੋਵੇਗੀ, ਜਿਸ ਨੂੰ ਕੰਪਨੀ ਨੇ 2018-ਆਟੋ ਐਕਸਪੋ ‘ਚ ਦਿਖਾਇਆ ਸੀ। ਹਾਲ ਹੀ ਵਿੱਚ ਦਿੱਲੀ-NCR ‘ਚ ਫਿਊਚਰ -S

ਹਾਈਕੋਰਟ ਨੇ ਕਿਸਾਨਾਂ ਨੂੰ ਤੁਰੰਤ ਰੇਲਵੇ ਟਰੈਕ ‘ਚੋਂ ਧਰਨਾ ਚੁੱਕਣ ਦੇ ਦਿੱਤੇ ਹੁਕਮ

Punjab Farmers Protest: ਚੰਡੀਗੜ੍ਹ: ਅੰਮ੍ਰਿਤਸਰ ਰੇਲਵੇ ਟਰੈਕ ‘ਤੇ ਕਿਸਾਨਾਂ ਵਲੋਂ ਕੀਤਾ ਜਾ ਰਿਹਾ ਰੇਲ ਰੋਕੋ ਅੰਦੋਲਨ ਨੂੰ ਲੈ ਕੇ ਅੱਜ ਚੰਡੀਗੜ੍ਹ ਹਾਈਕੋਰਟ ‘ਚ ਸੁਣਵਾਈ ਹੋਈ। ਰੇਲਵੇ ਲਾਈਨ ਉਤੇ ਬੈਠੀਆਂ ਕਿਸਾਨ ਜਥੇਬੰਦੀਆਂ ਨੂੰ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਤੁਰੰਤ ਲਾਈਨ ਖਾਲੀ ਕਰਨ ਦੇ ਹੁਕਮ ਦਿੱਤੇ ਹਨ। ਕੋਰਟ ਵੱਲੋਂ ਕਿਸਾਨ ਆਗੂਆਂ ਨੂੰ ਇਕ ਘੰਟੇ ‘ਚ ਧਰਨੇ

ਧਰਨੇ ਤੇ ਬੈਠੇ ਕਿਸਾਨਾਂ ਦਾ ਸਰਕਾਰ ਨੂੰ ਦੋ ਟੁੱਕ ਜਵਾਬ, ਹੁਣ ਮੀਟਿੰਗ ਨਹੀਂ, ਮੰਗਾਂ ਮੰਨਣ ਦਾ ਕਰੋ ਐਲਾਨ

Farmers Protest: ਅੰਮ੍ਰਿਤਸਰ: ਕਿਸਾਨ ਜਥੇਬੰਦੀਆਂ ਵੱਲੋਂ ਮੰਗਾਂ ਨੂੰ ਲੈ ਕੇ ਜੰਡਿਆਲਾ ਗੁਰੂ ਨੇੜੇ ਰੇਲਵੇ ਪਟੜੀ ਰੇਲ ਟਰੈਕ ‘ਤੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਧਰਨੇ ਕਾਰਨ ਇਸ ਰੂਟ ਤੋਂ ਜਾਣ ਵਾਲੀਆਂ 22 ਰੇਲਾਂ ਰੱਦ ਕਰ ਦਿੱਤੀਆਂ ਗਈਆਂ ਹਨ ਜਦਕਿ 24 ਦਾ ਰਾਹ ਬਦਲ ਦਿੱਤਾ ਗਿਆ ਹੈ। ਨੌਂ ਰੇਲਾਂ ਜੰਡਿਆਲਾ ਤੋਂ ਪਹਿਲਾਂ ਬਿਆਸ ਸਟੇਸ਼ਨ ’ਤੇ ਹੀ

ਦੋਧੀਆਂ ਤੇ ਸਬਜੀ ਮੰਡੀ ਵਾਲਿਆਂ ਨੇ ਸੰਘਰਸ਼ ਕਰ ਰਹੇ ਕਿਸਾਨਾਂ ਵਿਰੁੱਧ ਕਰਵਾਏ ਪਰਚੇ ਦਰਜ

Punjab Dairy Farmers File Case: ਦੇਸ਼ ਦੇ ਹਰ ਸੂਬੇ ਵਿੱਚ ਕਿਸਾਨਾਂ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਸੰਘਰਸ਼ ਵਿੱਢਿਆ ਹੋਇਆ ਹੈ। ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੜਤਾਲ ਦੌਰਾਨ ਦੋਧੀਆਂ ਨੂੰ ਰੋਕ ਕੇ ਉਹਨਾਂ ਦਾ ਦੁੱਧ ਸੜਕਾਂ ਤੇ ਡੋਲ੍ਹਣ ਦੀ ਕਾਰਵਾਈ ਦੇ ਖਿਲਾਫ਼ ਪੈਰੀਫੈਰੀ ਮਿਲਕਮੈਨ ਯੂਨੀਅਨ ਵਲੋਂ ਝੰਡਾ ਚੁੱਕ ਲਿਆ ਗਿਆ ਹੈ। ਇਸ ਸੰਬੰਧੀ ਪੈਰੀਫੈਰੀ ਮਿਲਕਮੈਨ

ਕਿਸਾਨਾਂ ਵੱਲੋਂ ਪੰਜਾਬ ਸਰਕਾਰ ਦਾ ਲਗਾਤਾਰ ਵਿਰੋਧ ਜਾਰੀ

Farmers protesting against Punjab Govt :ਪੰਜਾਬ ਸਰਕਾਰ ਦੁਆਰਾ ਕਿਸਾਨਾਂ ਦੇ ਕਰਜ਼ਾ ਮੁਆਫ਼ ਕਰਨ ਦੀਆਂ ਆਈਆਂ ਸੂਚੀਆਂ ਵਿਚ ਵੱਡੇ ਪੱਧਰ ‘ਤੇ ਕਰਜ਼ਾ ਲਾਭਪਾਤਰੀਆਂ ਦੇ ਨਾਂਅ ਨਾ ਆਉਣ ਕਾਰਨ ਵੱਖ-ਵੱਖ ਥਾਵਾਂ ‘ਤੇ ਸਰਕਾਰ, ਸਹਿਕਾਰੀ ਸਭਾਵਾਂ ਅਤੇ ਮਾਲ ਵਿਭਾਗ ਦਾ ਜ਼ਬਰਦਸਤ ਵਿਰੋਧ ਹੋ ਰਿਹਾ ਹੈ, ਜਿਸ ਦੇ ਚੱਲਦਿਆਂ ਕਰਜ਼ਾ ਮੁਆਫ਼ੀ ਦੇ ਲਾਭਪਾਤਰ ਕਿਸਾਨਾਂ ਦੇ ਨਾਂਅ ਸੂਚੀ ਵਿਚ ਨਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ