Tag: , , , , , , , , , , , , ,

ਜ਼ਿਮੀਦਾਰਾਂ ਦੀ ਟਿਊਬਵੈੱਲ ਸਬਸਿਡੀ ਹੋਵੇਗੀ ਬੰਦ

farmers subsidy tube wells: ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਕਿਸਾਨਾਂ ਲਈ ਇੱਕ ਅਹਿਮ ਫੈਸਲਾ ਲਿਆ ਗਿਆ ਹੈ । ਜਿਸ ਵਿੱਚ ਹੁਣ ਵੱਧ ਜ਼ਮੀਨ ‘ਤੇ ਇੱਕ ਤੋਂ ਵੱਧ ਟਿਊਬਵੈੱਲ ਕੁਨੈਕਸ਼ਨ ਰੱਖਣ ਵਾਲੇ ਵੱਡੇ ਕਿਸਾਨਾਂ ਨੂੰ ਸਬਸਿਡੀ ਨਹੀਂ ਦਿੱਤੀ ਜਾਵੇਗੀ । ਦੱਸਿਆ ਜਾ ਰਿਹਾ ਹੈ ਕਿ ਕੈਪਟਨ ਸਰਕਾਰ ਵੱਲੋਂ 24 ਜੁਲਾਈ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ਦੌਰਾਨ ਇਸ

ਹਾਈਕੋਰਟ ਨੇ ਕਿਸਾਨਾਂ ਨੂੰ ਤੁਰੰਤ ਰੇਲਵੇ ਟਰੈਕ ‘ਚੋਂ ਧਰਨਾ ਚੁੱਕਣ ਦੇ ਦਿੱਤੇ ਹੁਕਮ

Punjab Farmers Protest: ਚੰਡੀਗੜ੍ਹ: ਅੰਮ੍ਰਿਤਸਰ ਰੇਲਵੇ ਟਰੈਕ ‘ਤੇ ਕਿਸਾਨਾਂ ਵਲੋਂ ਕੀਤਾ ਜਾ ਰਿਹਾ ਰੇਲ ਰੋਕੋ ਅੰਦੋਲਨ ਨੂੰ ਲੈ ਕੇ ਅੱਜ ਚੰਡੀਗੜ੍ਹ ਹਾਈਕੋਰਟ ‘ਚ ਸੁਣਵਾਈ ਹੋਈ। ਰੇਲਵੇ ਲਾਈਨ ਉਤੇ ਬੈਠੀਆਂ ਕਿਸਾਨ ਜਥੇਬੰਦੀਆਂ ਨੂੰ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਤੁਰੰਤ ਲਾਈਨ ਖਾਲੀ ਕਰਨ ਦੇ ਹੁਕਮ ਦਿੱਤੇ ਹਨ। ਕੋਰਟ ਵੱਲੋਂ ਕਿਸਾਨ ਆਗੂਆਂ ਨੂੰ ਇਕ ਘੰਟੇ ‘ਚ ਧਰਨੇ

ਧਰਨੇ ਤੇ ਬੈਠੇ ਕਿਸਾਨਾਂ ਦਾ ਸਰਕਾਰ ਨੂੰ ਦੋ ਟੁੱਕ ਜਵਾਬ, ਹੁਣ ਮੀਟਿੰਗ ਨਹੀਂ, ਮੰਗਾਂ ਮੰਨਣ ਦਾ ਕਰੋ ਐਲਾਨ

Farmers Protest: ਅੰਮ੍ਰਿਤਸਰ: ਕਿਸਾਨ ਜਥੇਬੰਦੀਆਂ ਵੱਲੋਂ ਮੰਗਾਂ ਨੂੰ ਲੈ ਕੇ ਜੰਡਿਆਲਾ ਗੁਰੂ ਨੇੜੇ ਰੇਲਵੇ ਪਟੜੀ ਰੇਲ ਟਰੈਕ ‘ਤੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਧਰਨੇ ਕਾਰਨ ਇਸ ਰੂਟ ਤੋਂ ਜਾਣ ਵਾਲੀਆਂ 22 ਰੇਲਾਂ ਰੱਦ ਕਰ ਦਿੱਤੀਆਂ ਗਈਆਂ ਹਨ ਜਦਕਿ 24 ਦਾ ਰਾਹ ਬਦਲ ਦਿੱਤਾ ਗਿਆ ਹੈ। ਨੌਂ ਰੇਲਾਂ ਜੰਡਿਆਲਾ ਤੋਂ ਪਹਿਲਾਂ ਬਿਆਸ ਸਟੇਸ਼ਨ ’ਤੇ ਹੀ

ਭਾਰਤੀ ਕਿਸਾਨ ਯੂਨੀਅਨ ਨੇ ਭਾਰੀ ਧੁੰਦ ਤੇ ਠੰਡ ‘ਚ ਲਗਾਇਆ ਬੈਂਕ ਅੱਗੇ ਧਰਨਾ

Bharti Kisan Union: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜ਼ਿਲ੍ਹਾ ਕਮੇਟੀ ਮੋਗਾ ਵਲੋਂ ਸੂਬਾ ਕਮੇਟੀ ਦੇ ਫ਼ੈਸਲੇ ਦੇ ਅਨੁਸਾਰ ਮੋਗਾ ਵਿਚ ਦਫ਼ਤਰ ਲੀਡ ਬੈਂਕ ਸਾਹਮਣੇ ਸ਼ੁਰੂ ਕੀਤਾ ਧਰਨਾ ਤੀਜੇ ਦਿਨ ਵੀ ਜਾਰੀ ਰਿਹਾ। ਇਹ ਧਰਨਾ ਪੰਜਾਬ ਐਡ ਸਿੰਧ ਬੈਂਕ ਮੋਗਾ ਦੀ ਮੇਨ ਬਰਾਂਚ ਦੇ ਅੱਗੇ ਦਿੱਤਾ ਗਿਆ। ਤੀਜੇ ਦਿਨ ਦੇ ਧਰਨੇ ਮੌਕੇ ਫਾਸਟਵੇ ਨਾਲ ਗੱਲਬਾਤ

ਮੋਗਾ ਬੰਬ-ਕਾਂਡ ਦਾ ਮੁੱਖ ਮੁਲਜ਼ਮ ਓਡੀਸਾ ਤੋਂ ਗ੍ਰਿਫ਼ਤਾਰ

Moga Odisha: ਮੋਗਾ : ਬੀਤੇ ਕੁੱਝ ਦਿਨ ਪਹਿਲਾਂ ਮੋਗੇ ਦੇ ਇੱਕ ਕੋਰੀਅਰ ਦੀ ਦੁਕਾਨ ‘ਚ ਹੋਏ ਬਲਾਸਟ ਵਿੱਚ ਸ਼ਾਮਿਲ ਮੁਲਜ਼ਮ ਨੂੰ ਪੁਲਿਸ ਨੇ ਉੜੀਸਾ ਤੋਂ ਕਾਬੂ ਕਰ ਲਿਆ ਹੈ। ਜਿਸ ਨੂੰ ਲੈ ਕੇ ਅੱਜ ਪੁਲਿਸ ਮੋਗਾ ਪਹੁੰਚੇਗੀ। ਪੁਲਿਸ ਸੂਤਰਾਂ ਮੁਤਾਬਿਕ ਭੁਪੇਸ਼ ਰਾਜੋਆਣਾ ਜਿਸ ਨੂੰ ਪਾਰਸਲ ਜਾਣਾ ਸੀ ਮੁਲਜ਼ਮ ਦਾ ਹੀ ਰਿਸ਼ਤੇਦਾਰ ਹੈ। ਮੁੱਖ ਮੁਲਜ਼ਮ ਰਾਜ

Farmers protest Moga

ਝੋਨੇ ਦਾ ਸੀਜ਼ਨ ਸ਼ੁਰੂ ਹੋਣ ‘ਤੇ ਆਇਆ ਪਰ ਨਹਿਰਾਂ ਪਈਆਂ ਸੁੱਕੀਆਂ ਨੇ ਸਰਕਾਰ…

Farmers protest Moga: ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਅਤੇ ਸੂਬੇ ਦੇ ਸਿੰਚਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਫ਼ਸਲਾਂ ਦੀ ਸਿੰਚਾਈ ਨਹਿਰੀ ਪਾਣੀ ਨਾਲ ਕਰਨ ਵੱਲ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਸਰਕਾਰ ਵਲੋਂ ਨਹਿਰਾਂ ਦੀ ਸਾਫ਼- ਸਫ਼ਾਈ ਵੱਲ ਪੂਰਾ ਧਿਆਨ ਨਹੀਂ ਦਿੱਤਾ ਜਾ ਰਿਹਾ। ਇਹਨਾਂ ਵੱਲ ਧਿਆਨ ਨਾਂ ਦਿੱਤੇ ਜਾਣ ਕਰਕੇ ਇੰਨ੍ਹਾ ਨਹਿਰਾਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ