Tag: , , , , , , , , ,

ਕਰਜ਼ੇ ਦੇ ਦੈਂਤ ਨੇ ਲਈ ਕਿਸਾਨ ਦੀ ਜਾਨ

Punjab Farmer Commits Suicide: ਪੰਜਾਬ ‘ਚ ਕਿਸਾਨ ਨੂੰ ਅੰਨਦਾਤਾ ਤਾਂ ਕਿਹਾ ਜਾਂਦਾ ਹੈ ਪਰ ਅਸਲ ਸੱਚ ਕੁੱਝ ਹੋਰ ਹੀ ਹੈ।  ਕਿਸਾਨ ਕਰਜੇ ਹੇਠ ਡੁਬਦਾ ਜਾ ਰਿਹਾ ਹੈ ਅਤੇ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੁੰਦਾ ਜਾ ਰਿਹਾ । ਪਰ ਸਰਕਾਰ ਕਿਸਾਨਾਂ ਦਾ ਕਾਰਜਾ ਮੁਆਫ਼ੀ ਦੇ ਨਾਂਅ ਦੇ ਸੋਹਲੇ ਗਾਈ ਜਾਂਦੀ ਹੈ ਕਿ ਪੰਜਾਬ ਵਿਚ ਕਿਸਾਨਾਂ ਦਾ ਕਾਰਜਾਂ

ਜ਼ਿਮੀਦਾਰਾਂ ਦੀ ਟਿਊਬਵੈੱਲ ਸਬਸਿਡੀ ਹੋਵੇਗੀ ਬੰਦ

farmers subsidy tube wells: ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਕਿਸਾਨਾਂ ਲਈ ਇੱਕ ਅਹਿਮ ਫੈਸਲਾ ਲਿਆ ਗਿਆ ਹੈ । ਜਿਸ ਵਿੱਚ ਹੁਣ ਵੱਧ ਜ਼ਮੀਨ ‘ਤੇ ਇੱਕ ਤੋਂ ਵੱਧ ਟਿਊਬਵੈੱਲ ਕੁਨੈਕਸ਼ਨ ਰੱਖਣ ਵਾਲੇ ਵੱਡੇ ਕਿਸਾਨਾਂ ਨੂੰ ਸਬਸਿਡੀ ਨਹੀਂ ਦਿੱਤੀ ਜਾਵੇਗੀ । ਦੱਸਿਆ ਜਾ ਰਿਹਾ ਹੈ ਕਿ ਕੈਪਟਨ ਸਰਕਾਰ ਵੱਲੋਂ 24 ਜੁਲਾਈ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ਦੌਰਾਨ ਇਸ

ਇਸ ਤਕਨੀਕ ਨਾਲ ਹੋ ਰਿਹੈ ਕਿਸਾਨਾਂ ਨੂੰ ਲੱਖਾਂ ਦਾ ਮੁਨਾਫ਼ਾ

Pathankot Farmers: ਪਠਾਨਕੋਟ: ਪਠਾਨਕੋਟ  ਦੇ ਅੱਧ-ਪਹਾੜੀ ਖੇਤਰ ਦੇ ਕਿਸਾਨਾਂ ਨੇ ਨਜਾਤ ਦੀ ਨਵੀਂ ਤਕਨੀਕ ਦੇਸੀ ਪੋਲਟਰੀ ਫਾਰਮਿੰਗ ਨਾਲ ਲੱਖਾਂ ਦਾ ਮੁਨਾਫਾ ਹੋਣ ਦਾ ਤਰੀਕਾ ਖੋਜ ਕੱਢਿਆ ਹੈ। ਇਸ ਤਕਨੀਕ ਦੇ ਨਾਲ ਦੇਸੀ ਪੋਲਟਰੀ ਫਾਰਮਿੰਗ ਨਾਲ ਕਿਸਾਨ ਲੱਖਾਂ ਰੁਪਏ ਕਮਾ ਰਹੇ ਹਨ। ਇਹ ਕਿਸਾਨ ਪੰਜਾਬ ਦੇ ਬਾਕੀ ਕਿਸਾਨਾਂ ਦੇ ਲਈ ਇੱਕ ਮਿਸਾਲ ਬਣੇ ਹਨ। ਇਸ ਮਾਮਲੇ

ਕਿਸਾਨਾਂ ਨੇ ਪਰਾਲੀ ਨੂੰ ਅੱਗ ਨਾ ਲਾ ਕੇ ਕਾਇਮ ਕੀਤੀ ਮਿਸਾਲ

Sangrur Farmers: ਜਿੱਥੇ ਇੱਕ ਪਾਸੇ ਕਿਸਾਨਾਂ ਵੱਲੋਂ ਜਲਾਈ ਜਾ ਰਹੀ ਪਰਾਲੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉੱਥੇ ਹੀ ਸੰਗਰੂਰ ਜਿਲ੍ਹੇ ਦੇ ਦਿੜਬਾ ਹਲਕੇ ਵਿੱਚ ਇੱਕ ਅਜਿਹਾ ਪਿੰਡ ਹੈ  ਜਿੱਥੇ ਬਹੁਤ ਸਾਰੇ ਲੋਕਾਂ ਨੇ ਕਣਕ ਨੂੰ ਬਿਨ੍ਹਾਂ ਅੱਗ ਲਾਏ ਹੀ ਕਣਕ ਦੀ ਬਿਜਾਈ ਕੀਤੀ ਹੈ। ਇਹਨਾਂ ਕਿਸਾਨਾਂ ਨੇ ਹੋਰ ਕਿਸਾਨਾਂ ਨੂੰ ਵੀ ਸਲਾਹ ਦਿੱਤੀ ਤੇ

farmers loan waiving scheme ludhiana

ਕਿਸਾਨਾਂ ਦਾ ਸਿਰਫ਼ ਫਸਲੀ ਕਰਜ਼ਾ ਹੀ ਮੁਆਫ਼ ਹੋਣਾ ਹੈ ਨਾ ਕੇ ਕੋਈ ਹੋਰ ਕਰਜ਼ਾ

farmers loan waiving scheme ludhiana: ਲੁਧਿਆਣਾ: ਵਧੀਕ ਡਿਪਟੀ ਕਮਿਸ਼ਨਰ (ਵ) ਡਾ. ਸ਼ੇਨਾ ਅਗਰਵਾਲ ਨੇ ਸਪੱਸ਼ਟ ਕੀਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਕਿਸਾਨ ਕਰਜ਼ਾ ਰਾਹਤ ਯੋਜਨਾ ਤਹਿਤ ਉਨ੍ਹਾਂ ਯੋਗ ਕਿਸਾਨਾਂ ਦੇ ਫ਼ਸਲੀ ਕਰਜ਼ੇ ਹੀ ਮੁਆਫ਼ ਕੀਤੇ ਜਾ ਰਹੇ ਹਨ, ਜੋ ਕਿ ਛੋਟੇ ਕਿਸਾਨਾਂ ਨੇ ਲਏ ਸਨ। ਜਦਕਿ ਬਾਕੀ ਕਰਜ਼ਦਾਰਾਂ ਨੂੰ ਆਪਣਾ ਵੱਖ-ਵੱਖ ਮੰਤਵਾਂ ਲਈ

DAP fertilizer rate increased

ਕਿਸਾਨਾਂ ਦੇ ਸਿਰ ਪਿਆ 224 ਕਰੋੜ ਦਾ ਵਾਧੂ ਭਾਰ, ਡੀ.ਏ.ਪੀ. ਖਾਦ ਦੇ ਮੁੱਲ ‘ਚ ਭਾਰੀ ਵਾਧਾ

DAP fertilizer rate increased: ਪੰਜਾਬ ਅੰਦਰ ਪਰਾਲੀ ਨੂੰ ਅੱਗ ਲਗਾਉਣ ਦੇ ਮੁੱਦੇ ਉੱਤੇ ਘਿਰੀ ਪੰਜਾਬ ਦੀ ਕਿਸਾਨੀ ਨੂੰ ਸੂਬਾ ਸਰਕਾਰ ਨੇ ਅੱਜ ਇੱਕ ਹੋਰ ਵੱਡਾ ਝਟਕਾ ਦੇ ਦਿੱਤਾ ਹੈ। ਇਸ ਵੇਲੇ ਸੂਬੇ ਵਿੱਚ ਹਾੜ੍ਹੀ ਦੀਆਂ ਫਸਲਾਂ ਦੀ ਬਿਜਾਈ ਦਾ ਸਮਾਂ ਸ਼ੁਰੂ ਹੋ ਰਿਹਾ ਹੈ ਅਤੇ ਇਸ ਬਿਜਾਈ ਤੋਂ ਪਹਿਲਾਂ ਡੀ.ਏ.ਪੀ. ਖਾਦ ਦੀ ਕੀਮਤ ਵਿੱਚ ਭਾਰੀ

ਇਸ ਵਾਰ ਮੌਸਮ ‘ਚ ਆਈ ਤਬਦੀਲੀ ਨੇ ਖਰਬੂਜੇ ਵੀ ਕੀਤੇ ਖੱਟੇ…

Punjab Weather: ਪੰਜਾਬ ਸਮੇਤ ਪੂਰੇ ਦੇਸ਼ ਵਿੱਚ ਪਿਛਲੇ ਦਿਨੀਂ ਮੌਸਮ ‘ਚ ਕਈ ਵਾਰ ਵੱਡੇ ਪੱਧਰ ਤੇ ਅਚਾਨਕ ਬਦਲਾਅ ਆਏ ਹਨ। ਜਿਸ ਨਾਲ ਅਚਾਨਕ ਤੇਜ ਹਨੇਰੀ ਤੋਂ ਬਾਅਦ ਬਾਰਿਸ਼ ਸ਼ੁਰੂ ਹੋ ਜਾਂਦੀ ਰਹੀ ਹੈ। ਕਈ ਵਾਰ ਤਾਂ ਮੌਸਮ ਇਹੋ ਜਿਹਾ ਵੀ ਬਣਿਆ ਕਿ ਦਿਨ ਵੇਲੇ ਹੀ ਰਾਤ ਦਾ ਮੰਜ਼ਰ ਬਣ ਗਿਆ ਸੀ। ਮੌਸਮ ਵਿੱਚ ਆਈ ਇਸ

ਆਰਥਿਕ ਤੰਗੀ ਕਾਰਨ ਇੱਕ ਹੋਰ ਕਿਸਾਨ ਮੌਤ ਦੇ ਮੂੰਹ ‘ਚ

ਲਹਿਰਾਗਾਗਾ –ਸਬ ਡਵੀਜ਼ਨ ਲਹਿਰਾਗਾਗਾ ਅਧੀਨ ਪੈਂਦੇ ਪਿੰਡ ਨੰਗਲਾ ਵਿਖੇ ਬੀਤੀ ਰਾਤ ਆਰਥਿਕ ਤੰਗੀ ਦੇ ਚੱਲਦਿਆਂ ਇੱਕ ਕਿਸਾਨ ਨੇ ਆਪਣੇ ਘਰ ਪੱਖੇ ਨਾਲ ਰੱਸੀ ਬੰਨ੍ਹ ਕੇ ਗੱਲ ਫਾਹਾ ਲਗਾਕੇ ਖ਼ੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਹਿਚਾਣ ਰਘਬੀਰ ਸਿੰਘ(44)ਪੁੱਤਰ ਦਰਬਾਰਾ ਸਿੰਘ ਵਾਸੀ ਨੰਗਲਾ ਵਜੋਂ ਹੋਈ ਹੈ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ