Tag: , , , ,

ਫਰੀਦਕੋਟ ਦੀ ਮਾਡਰਨ ਜੇਲ੍ਹ ‘ਚ ਹੋਈ ਅਚਨਚੇਤ ਚੈਕਿੰਗ, 4 ਸਮਾਰਟ ਫੋਨ ਕੀਤੇ ਬਰਾਮਦ

Faridkot Modern Jail: ਫਰੀਦਕੋਟ: ਚੜਦੀ ਸਵੇਰ ਨਾਲ ਹੀ ਪੰਜਾਬ ਪੁਲਿਸ ਦਾ ਇੱਕ ਵੱਡਾ ਐਕਸ਼ਨ ਵੇਖਣ ਨੂੰ ਮਿਲਿਆ। ਜਿਸ ਵਿੱਚ ਜਦੋ ਪੁਲਿਸ ਦੇ ਵੱਲੋਂ ਖੂਫੀਆ ਤਰੀਕੇ ਨਾਲ ਹਾਈਟੈਕ ਜੇਲ੍ਹਾਂ ਦੀ ਚੈਕਿੰਗ ਸ਼ੁਰੂ ਕੀਤੀ ਗਈ। ਨਾਭਾ, ਫਿਰੋਜ਼ਪੁਰ ਦੇ ਨਾਲ-ਨਾਲ ਮਾਡਰਨ ਜੇਲ੍ਹ ਫਰੀਦਕੋਟ ਦੇ ਵਿੱਚ ਵੀ ਪੰਜਾਬ ਪੁਲਿਸ ਦੀ ਵੱਡੀ ਗਿਣਤੀ ਦੀ ਟੀਮ ਨੇ ਚੈਕਿੰਗ ਅਭਿਆਨ ਸ਼ੁਰੂ ਕੀਤਾ।

ਖੇਲੋ ਇੰਡੀਆ ‘ਚ ਫਰੀਦਕੋਟ ਦੇ ਰੋਬਨਜੀਤ ਸਿੰਘ ਨੇ ਜਿੱਤਿਆ ਸੋਨੇ ਦਾ ਤਗਮਾ

Gold Medal Winner: ਖੇਲੋ ਇੰਡੀਆ ਤਹਿਤ ਮਹਾਰਾਸ਼ਟਰ (ਪੂਨੇ) ‘ਚ ਚੱਲਣ ਵਾਲੀਆਂ 10 ਦਿਨ ਸਕੂਲੀ ਖੇਡਾਂ ਵਿੱਚ ਫਰੀਦਕੋਟ ਦੇ ਦਸ਼ਮੇਸ਼ ਸਕੂਲ ਦੇ ਵਿਦਿਆਰਥੀ ਰੋਬਿਨਦੀਪ ਸਿੰਘ ਨੇ ਅੰਡਰ-17 ਲਈ 1.98 ਮੀਟਰ ਹਾਈ ਜੰਪ ‘ਚ ਪਹਿਲਾਂ ਸਥਾਨ ਹਾਸਿਲ ਕਰਦੇ ਹੋਏ ਸੋਨ ਤਗਮਾ ਆਪਣੇ ਨਾਮ ਕਰ ਲਿਆ ਹੈ। ਜਿਸ ਨੂੰ ਲੈਕੇ ਪੂਰੇ ਪੰਜਾਬ ਅਤੇ ਫਰੀਦਕੋਟ ਵਾਸੀਆਂ ਚ ਖੁਸ਼ੀ ਪਾਈ

ਰੱਬ ਦੇ ਗੁਨਾਹਗਾਰ: ਚੋਰਾਂ ਨੇ ਮੰਦਿਰ ਦੀ ਗੋਲਕ ਤੇ ਕੀਤਾ ਹੱਥ ਸਾਫ਼

Historic Temple Robbery: ਫਰੀਦਕੋਟ: ਪੰਜਾਬ ਵਿੱਚ ਚੋਰਾਂ ਵੱਲੋ ਹੁਣ ਧਾਰਮਿਕ ਸਥਾਨਾਂ ਨੂੰ ਆਪਣਾ ਨਿਸ਼ਾਨਾ ਬਣਾਉਣ ਦੀਆਂ ਵਾਰਦਾਤਾਂ ਆਏ ਦਿਨ ਸਾਹਮਣੇ ਆ ਰਹੀਆਂ ਹਨ। ਜਿਸ ਦੀ ਤਾਜ਼ਾ ਘਟਨਾ ਫਰੀਦਕੋਟ ਵਿੱਚ ਸਾਹਮਣੇ ਆਈ ਹੈ। ਇਸ ਮਾਮਲੇ ਵਿੱਚ ਫਰੀਦਕੋਟ ਦੇ ਪ੍ਰਸਿੱਧ ਅਤੇ ਆਬਾਦੀ ਵਾਲੇ ਇਲਾਕੇ ਵਿੱਚ ਸਥਿਤ ਇਤਿਹਾਸਿਕ ਮੰਦਿਰ ਦੀ ਜਿਸ ਦੇ ਚਾਰ ਗੋਲਕਾਂ ਨੂੰ ਰਾਤ ਦੇ ਸਮੇਂ

ਸਰਪੰਚੀ ਦੀ ਚੋਣਾਂ ਨੇ ਪਾਏ ਪੁਆੜੇ, ਅਜੇ ਵੀ ਜਾਰੀ ਨੇ ਰਜਿੰਸ਼ਾਂ ਦੇ ਸਿਲਸਿਲੇ

ਪ੍ਰੇਰਨਾ ਦਾ ਸਰੋਤ ਬਣਿਆ ਫਰੀਦਕੋਟ ਦਾ ਇਹ ਨੌਜਵਾਨ !

Inspirational Source: ਫਰੀਦਕੋਟ ਦੇ ਪਿੰਡ ਕਾਬਲ ਵਾਲਾ ਵਿੱਚ ਨਵੇਕਲੇ ਢੰਗ ਨਾਲ ਨਵਾਂ ਸਾਲ ਮਨਾਇਆ। ਪਿੰਡ ਦੇ ਨਵੇਂ ਚੁਣੇ ਗਏ ਮੈਂਬਰ ਪੰਚਾਇਤ ਰਾਜਬੀਰ ਸਿੰਘ ਵੱਲੋਂ ਬਿਲਕੁਲ ਸਾਦੇ ਢੰਗ ਨਾਲ ਆਪਣੇ ਨਜ਼ਦੀਕੀ ਰਿਸ਼ਤੇਦਾਰ ਜਿਸਦੀਆਂ ਚਾਰ ਬੇਟੀਆਂ ਵਿੱਚੋਂ 2 ਮਹੀਨਿਆਂ ਦੀ ਇਕ ਬੇਟੀ ਨੂੰ ਗੋਦ ਲੈਣ ਨਾਲ ਇਲਾਕੇ ਵਿੱਚ ਮਿਸਾਲ ਪੈਦਾ ਕੀਤੀ ਹੈ। ਇਸ ਮੋਕੇ ਰਾਜਬੀਰ ਸਿੰਘ ਵੱਲੋਂ

ਜੇਲ੍ਹ ‘ਚ ਫੋਨ ਪਹੁੰਚਾਉਣ ਦਾ ਟੇਢਾ ਤਰੀਕਾ ਹੋਇਆ ਬੇ-ਨਕਾਬ

faridkot police busted people: ਫਰੀਦਕੋਟ (ਗੁਰਜੀਤ ਰੋਮਾਣਾ): ਪੰਜਾਬ ਦੀਆਂ ਜੇਲ੍ਹਾਂ ‘ਚੋਂ ਮੋਬਾਈਲ ਫ਼ੋਨ ਮਿਲਣ ਦੇ ਮਾਮਲੇ ਕਈ ਵਾਰ ਸੁਰਖ਼ੀਆਂ ‘ਚ ਆਉਂਦੇ ਹੀ ਰਹਿੰਦੇ ਹਨ। ਪੰਜਾਬ ਦੀਆਂ ਜੇਲ੍ਹਾਂ ‘ਚੋਂ ਸਾਹਮਣੇ ਆ ਰਹੇ ਅਜਿਹੇ ਮਾਮਲੇ ਜਿਨ੍ਹਾਂ ਨੂੰ ਲੈ ਕੇ ਜੇਲ੍ਹ ਪ੍ਰਸ਼ਾਸ਼ਨ ਅਤੇ ਜ਼ਿਲ੍ਹਾ ਪੁਲਿਸ ਪ੍ਰਸ਼ਾਸ਼ਨ ਦੀ ਕਾਰਗੁਜ਼ਾਰੀ ‘ਤੇ ਵੱਡੇ ਸਵਾਲੀਆ ਨਿਸ਼ਾਨ ਬਣੇ ਹੋਏ ਹਨ। ਇਹਨਾਂ ਮਾਮਲਿਆਂ ਤੋਂ

ਫ਼ਰੀਦਕੋਟ ਦੇ ਛਾਉਣੀ ਖੇਤਰ ‘ਚ ਵਰਦੀਧਾਰੀ ਫੌਜੀ ਨੋਜਵਾਨ ਗ੍ਰਿਫ਼ਤਾਰ

Faridkot fake armyman: ਪੰਜਾਬ ਦੇ ਫਰੀਦਕੋਟ ਦੇ ਛਾਉਣੀ ਖੇਤਰ ਵਿੱਚ ਇੱਕ ਫੌਜੀ ਵਰਦੀ ਧਾਰੀ ਨੌਜਵਾਨ ਸ਼ੱਕੀ ਤੌਰ ਤੇ ਘੁੰਮ ਰਿਹਾ ਸੀ। ਇਸ ਦੀਆਂ ਸ਼ੱਕੀ ਹਰਕਤਾਂ ਦੇਖ ਕੇ  ਮੌਕੇ ਤੇ ਮਿਲਟਰੀ ਅਧਿਕਾਰੀਆਂ ਨੇ ਇਸ ਨੌਜਵਾਨ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਜਿਲ੍ਹਾ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਸ ਦੀ ਮੁੱਢਲੀ ਪੁੱਛਗਿੱਛ ਤੋਂ ਇਹ ਵੀ ਪਤਾ ਲੱਗਿਆ

ਫਰੀਦਕੋਟ ਦੇ ਇੱਕ ਪਿੰਡ ਨੇ ਨਸ਼ੇ ਦੀ ਵਰਤੋਂ ਕਰਨ ਵਾਲਿਆਂ ਲਈ ਜਾਰੀ ਕੀਤਾ ਵੱਡਾ ਫੁਰਮਾਨ

Faridkot Village: ਫਰੀਦਕੋਟ ਦੇ ਪਿੰਡ ਸ਼ੇਰ ਸਿੰਘ ਵਾਲਾ ਦੇ ਸਮੂਹ ਲੋਕਾਂ ਨੇ ਇੱਕ ਮਤਾ ਪਾਸ ਕਰਦਿਆਂ ਪਿੰਡ ਦੇ ਬਾਹਰ ਇੱਕ ਵਡਾ ਬੈਨਰ ਇਹ ਲਿਖਕੇ ਲਗਾ ਦਿੱਤਾ ਕਿ ਸਾਡੇ ਪਿੰਡ ‘ਚ ਚੋਣਾਂ ਸਮੇਂ ਕੋਈ ਵੀ ਉਮੀਦਵਾਰ ਨਸ਼ੇ ਦੀ ਵਰਤੋਂ ਨਹੀਂ ਕਰੇਗਾ। ਜੇਕਰ ਕੋਈ ਨਸ਼ੇ ਦੀ ਵਰਤੋਂ ਕਰੇਗਾ ਤਾਂ ਉਸ ਦਾ ਪਿੰਡ ਵਾਸੀਆਂ ਵੱਲੋਂ ਬਕਾਇਦਾ ਬਾਈਕਾਟ ਕੀਤਾ

Faridkot Young Man Died

ਫਰੀਦਕੋਟ ‘ਚ ਨਸ਼ੇ ਦੀ ਓਵਰਡੌਜ਼ ਨਾਲ ਇਕ ਹੋਰ ਨੌਜਵਾਨ ਦੀ ਹੋਈ ਮੌਤ

Faridkot Young Man Died: ਪੰਜਾਬ ਅੰਦਰ ਨਸ਼ੇ ਦੀ ੳਵਰ ਡੌਜ਼ ਨਾਲ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਬੰਦ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ ਭਾਵੇਂ ਪੰਜਾਬ ਸਰਕਾਰ ਵੱਲੋਂ ਪੰਜਾਬ ਅੰਦਰੋਂ ਨਸ਼ੇ ਨੂੰ ਖਤਮ ਕਰਨ ਦੇ ਲੱਖ ਦਾਵੇ ਕੀਤੇ ਜਾ ਰਹੇ ਹਨ ਪਰ ਇਸਦੇ ਬਾਵਜ਼ੂਦ ਫਰੀਦਕੋਟ ਦੇ ਰਹਿਣ ਵਾਲੇ ਇਕ ਹੋਰ ਨੌਜਵਾਨ ਗੁਰਪ੍ਰੀਤ ਸਿੰਘ

ਅੰਮ੍ਰਿਤਸਰ ਬਲਾਸਟ ਤੋਂ ਬਾਅਦ ਵੀ ਪੰਜਾਬ ਪੁਲਿਸ ਦੀ ਅਣਗਹਿਲੀ ਆਈ ਸਾਹਮਣੇ

After Amritsar blast Police negligence:ਸੁਰੱਖਿਆ ਏਜੰਸੀਆਂ ਵਲੋਂ ਹਾਈ ਅਲਰਟ ਤੋਂ ਬਾਅਦ ਜਿੱਥੇ ਵੱਡੇ ਪੱਧਰ ਤੇ ਪੁਲਿਸ ਵਲੋਂ ਨਾਕੇਬੰਦੀ ਕੀਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਸੀ।ਉੱਥੇ ਹੀ ਦੂਜੇ ਪਾਸੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇੱਕ ਨਿਰੰਕਾਰੀ ਸਤਿਸੰਗ ਘਰ ਤੇ ਹੋਏ ਹੈਂਡ ਗਰੇਨੇਡ ਦੇ ਹਮਲੇ ਨੇ ਤਮਾਮ ਸੁਰੱਖਿਆ ਦਾਵਿਆਂ ਦੀ ਫੂਕ ਕੱਢ ਕੇ ਰੱਖ ਦਿੱਤੀ ਪਰ ਲੱਗਦਾ

ਸਵੱਛ ਭਾਰਤ ਅਭਿਆਨ ਦੇ ਦਾਅਵੇ ਖੋਖਲੇ !

Swachh Bharat Mission: ਫਰੀਦਕੋਟ ਦੇ ਸਰਕੂਲਰ ਰੋਡ ਤੇ ਪੈਂਦੇ ਸਰਕਾਰੀ ਸਿਖਿਆ ਤੇ ਸਿਖਲਾਈ ਸੰਸਥਾਂ ਦੇ ਗੇਟ ਦੇ ਨਾਲ ਬਣੇ ਕੂੜਾ ਡੰਪ ਨੂੰ ਚੁਕਵਾਉਣ ਨੂੰ ਲੈ ਕੇ ਅੱਜ ਸੰਸਥਾ ਦੇ ਵਿਦਿਆਰਥੀਆਂ ਤੇ ਸਥਾਨਕ ਦੁਕਾਨਦਾਰਾਂ ਨੇ ਮਿਲ ਕੇ ਨਗਰ ਕੌਂਸਲ ਫਰੀਦਕੋਟ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਖਿਲਾਫ ਧਰਨਾ ਪ੍ਰਦਾਰਸ਼ਨ ਕਰ ਡੰਪ ਚਕਵਾਉਣ ਦੀ ਮੰਗ ਕੀਤੀ। Swachh Bharat Mission ਇਸ

15 Marriage Faridkot

ਫਰੀਦਕੋਟ ‘ਚ 15 ਲੋੜਵੰਦ ਪਰਿਵਾਰਾਂ ਦੇ ਧੀਆਂ-ਪੁੱਤਾਂ ਦੇ ਵਿਆਹ ਕਰਵਾਏ

15 Marriage Faridkot: ਸਮਾਜ ਸੇਵਾ ਖੇਤਰ ’ਚ ਬਹੁਤ ਹੀ ਸ਼ਲਾਘਾਯੋਗ ਕੰਮ ਕਰਨ ਵਾਲੀਆਂ ਸੰਸਥਾਵਾ ਲੋਕ ਭਲਾਈ ਦੇ ਕਾਰਜ ਕਰਦੀਆਂ ਰਹਿੰਦੀਆਂ ਹਨ ਅਜਿਹਾ ਹੀ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਢੀਮਾਂਵਾਲੀ ਦੇ ਬਾਬਾ ਫ਼ਰੀਦ ਵੈੱਲਫ਼ੇਅਰ ਸੁਸਾਇਟੀ ਢੀਮਾਂਵਾਲੀ ਵੱਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ 15 ਲੋੜਵੰਦ ਪਰਿਵਾਰਾਂ ਦੇ ਬੇਟੇ-ਬੇਟੀਆਂ ਦੀਆਂ ਸਮੂਹਿਕ ਸ਼ਾਦੀਆਂ ਕਰਵਾਈਆਂ ਗਈਆਂ ਅਤੇ ਉਹਨਾਂ ਨੂੰ ਘਰੇਲੂ ਜੀਵਨ

Black dye horse expensive

ਸਫ਼ੇਦ ਘੋੜੇ ਨੂੰ ਕਾਲੀ ਡਾਈ ਕਰ ਕੇ 17.50 ਲੱਖ ਰੁਪਏ ਠੱਗੇ

Black dye horse expensive :ਫਰੀਦਕੋਟ: ਸਫ਼ੇਦ ਘੋੜੇ ਨੂੰ ਕਾਲੀ ਡਾਈ ਕਰ ਕੇ ਮਹਿੰਗੀ ਨਸਲ ਜਿਹਾ ਦੱਸ ਕੇ 17.50 ਲੱਖ ਰੁਪਏ ਵਿੱਚ ਵੇਚ ਕੇ ਧੋਖਾਧੜੀ ਕਰਨ ਦੇ ਆਰੋਪ ਵਿੱਚ ਥਾਣਾ ਫਰੀਦਕੋਟ ਪੁਲਿਸ ਨੇ ਇੱਕ ਮਹਿਲਾ ਸਮੇਤ ਅੱਠ ਆਰੋਪੀਆਂ ਤੇ ਮਾਮਲਾ ਦਰਜ ਕਰ ਲਿਆ ਹੈ। ਇਸਦੀ ਸ਼ਿਕਾਇਤ ਕਰਦੇ ਹੋਏ ਕਰਨਬੀਰ ਇੰਦਰ ਸਿੰਘ ਸੇਖੋਂ ਨੇ ਪੁਲਿਸ ਨੂੰ ਦੱਸਿਆ

ਫ਼ਰੀਦਕੋਟ ‘ਚ ਕਰਜ਼ੇ ਨੇ ਲਈ ਕਿਸਾਨ ਦੀ ਜਾਨ

Faridkot farmer committed suicide: ਪੰਜਾਬ ਵਿੱਚ ਕਿਸਾਨਾਂ ਦੀ ਖੁਦਖੁਸ਼ੀਆਂ ਦਾ ਦੌਰ ਰੁਕਣ ਦਾ ਨਾਮ ਨਹੀਂ ਲੈ ਰਿਹਾ । ਪੰਜਾਬ ਦੇ ਜ਼ਿਲ੍ਹੇ ਫ਼ਰੀਦਕੋਟ ਦੇ ਪਿੰਡ ਫਿੱਡੇ ਕਲਾਂ ਦੇ 32 ਸਾਲਾ ਕਿਸਾਨ ਸੁਰਿੰਦਰ ਸਿੰਘ ਨੇ ਜਹਰਲੀ ਦਵਾਈ ਖਾਕੇ ਆਤਮਹੱਤਿਆ ਕਰ ਲਈ । ਦੱਸਿਆ ਜਾ ਰਿਹਾ ਹੈ ਦੇ ਢਾਈ ਏਕਡ਼ ਦੇ ਕਰੀਬ ਜ਼ਮੀਨ ਦੇ ਮਾਲਕ ਨੌਜਵਾਨ ਕਿਸਾਨ ਦੇ

ਸੁਖਪਾਲ ਖਹਿਰਾ ਦੇ ਕਾਫਲੇ ਦੀ ਪਾਇਲਟ ਗੱਡੀ ਨਾਲ ਹਾਦਸੇ ਦਾ ਸ਼ਿਕਾਰ ਹੋਏ 6 ਸਾਲਾਂ ਅਰਜੁਨ ਦੀ ਹੋਈ ਮੌਤ

sukhpal khaira piolt car minor accident case 6year old child dead: ਆਮ ਆਦਮੀ ਪਾਰਟੀ ਪੰਜਾਬ ਦੇ ਬਾਗੀ ਹੋਏ ਨੇਤਾ ਸੁਖਪਾਲ ਸਿੰਘ ਖਹਿਰਾ ਦੇ ਕਾਫ਼ਲੇ ਦੀ ਪਾਇਲਟ ਗੱਡੀ ਨਾਲ ਬੀਤੇ ਦਿਨੀਂ ਇੱਕ ਬੱਚੇ ਦੀ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਬੱਚੇ ਦੀ ਉਮਰ 6 ਸਾਲ ਦੇ ਕਰੀਬ ਦੱਸੀ ਜਾ ਰਹੀ ਸੀ। ਹਾਦਸੇ ਵਿੱਚ ਜ਼ਖਮੀ ਹੋਏ

Faridkot SAD rally

ਕਾਂਗਰਸ ਤੇ ਗਰਮਖਿਆਲੀ ਮੇਰੀ ਤੇ ਸੁਖਬੀਰ ਦੀ ਸ਼ਹੀਦੀ ਚਾਹੁੰਦੇ ਹਨ ਤਾਂ ਅਸੀਂ ਤਿਆਰ ਹਾਂ- ਬਾਦਲ

Faridkot SAD rally: ਸਾਬਕਾ ਮੁੱਖ-ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਫਰੀਦਕੋਟ ਰੈਲੀ ਵਿੱਚ ਕਾਂਗਰਸ ਅਤੇ ਗਰਮਖਿਆਲੀਆਂ ਉੱਤੇ ਜੱਮ ਕੇ ਹਮਲਾ ਬੋਲਿਆ। ਉਨ੍ਹਾਂ ਨੇ ਕਿਹਾ ਕਿ, ਕਾਂਗਰਸ ਅਤੇ ਗਰਮਖਿਆਲੀ ਮੇਰੀ ਅਤੇ ਸੁਖਬੀਰ ਦੀ ਸ਼ਹਾਦਤ ਲੈਣਾ ਚਾਹੁੰਦੇ ਹਨ ਤਾਂ ਅਸੀ ਤਿਆਰ ਹਾਂ। ਜੇਕਰ ਇਸ ਸ਼ਹਾਦਤ ਤੋਂ ਪੰਜਾਬ ਵਿੱਚ ਸ਼ਾਂਤੀ ਰਹਿ ਸਕਦੀ ਹੈ ਤਾਂ ਅਸੀ ਤਿਆਰ ਹਾਂ। ਜਿੱਥੇ ਵੀ

ਬਲਾਤਕਾਰ ਪੀੜਿਤਾਂ ਤੇ ਪਰਿਵਾਰ ਨੂੰ ਮਿਲੇਗਾ 90 ਲੱਖ, ਦੋਸ਼ੀ ਨੂੰ ਮਿਲੀ ਅਜੇਹੀ ਸਜ਼ਾ…

HC orders Rs 90-lakh relief: ਫਰੀਦਕੋਟ : ਦਿਨੋਂ ਦਿਨ ਵੱਧ ਰਹੇ ਬਲਾਤਕਾਰ ਮਾਮਲਿਆਂ ਤੋਂ ਪਤਾ ਲੱਗ ਰਿਹਾ ਹੈ ਲੜਕੀਆਂ ਕੀਤੇ ਵੀ ਸੁਰੱਖਿਅਤ ਨਹੀਂ ਹਨ। ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਫਰੀਦਕੋਟ ਨਾਲ ਸਬੰਧਤ ਇੱਕ ਨਬਾਲਿਗ ਵਿਦਿਆਰਥਣ ਦੇ ਅਗਵਾਹ ਅਤੇ ਬਲਾਤਕਾਰ ਮਾਮਲੇ ‘ਚ ਪੀੜਿਤਾ ਅਤੇ ਪਰਿਵਾਰ ਨੂੰ 90 ਲੱਖ ਰੁਪਏ ਮੁਆਵਜਾ ਦੇਣ ਦੇ ਆਦੇਸ਼ ਦਿੱਤੇ ਹਨ। ਮੁਆਵਜਾ

Faridkot Doctor Charged Negligence

ਡਾਕਟਰ ‘ਤੇ ਲੱਗਿਆ ਫਿਰ ਲਾਪਰਵਾਹੀ ਦਾ ਇਲਜ਼ਾਮ

Faridkot Doctor Charged Negligence: ਡਾਕਟਰ ਜਿੱਥੇ ਜ਼ਿੰਦਗੀ ਬਚਾਉਣ ਦਾ ਸਭ ਤੋਂ ਵੱਡਾ ਜ਼ਰਿਆ ਹਨ।ਉੱਥੇ ਹੀ ਕਈ ਵਾਰ ਡਾਕਟਰਾਂ ਦੀ ਲਾਪਰਵਾਹੀ ਕਿਸੇ ਦੀ ਜਾਨ ‘ਤੇ ਵੀ ਬਣ ਜਾਂਦੀ ਹੈ।ਇੱਕ ਵਾਰ ਫਿਰ ਤੋਂ ਇੱਕ ਡਾਕਟਰ ‘ਤੇ ਇਲਾਜ ਦੇ ਦੌਰਾਨ ਲਾਪਰਵਾਹੀ ਦੇ ਇਲਜ਼ਾਮ ਲੱਗੇ ਹਨ।ਇਸ ਵਾਰ ਫਰੀਦਕੋਟ ਦੇ ਬਿਕਰਮ ਟਰਾਮਾ ਸੈਂਟਰ ਦੇ ਡਾਕਟਰ ਬਿਕਰਮ ਸਿੰਗਲਾ ਉੱਤੇ ਇਲਜ਼ਾਮ ਲੱਗੇ

ਆਬਕਾਰੀ ਵਿਭਾਗ ਦੀ ਟੀਮ ਨੂੰ ਪਿੰਡ ਵਾਲਿਆਂ ਨੇ ਬਣਾਇਆ ਬੰਦੀ

Excise personnel hurt: ਫਰੀਦਕੋਟ : ਇੱਥੇ ਸ਼ਰਾਬ ਠੇਕੇਦਾਰਾਂ ਤੋਂ ਨਾਜਾਇਜ ਸ਼ਰਾਬ ਬਰਾਮਦ ਕਰਨ ਪਹੁੰਚੀ ਐਕਸਾਈਜ ਵਿਭਾਗ ਦੀ ਟੀਮ ਨੂੰ ਪਿੰਡ ਵਾਲਿਆਂ ਨੇ ਬੰਦੀ ਬਣਾ ਦਿੱਤਾ ਅਤੇ ਇਸ ਤੋਂ ਬਾਅਦ ਉਨ੍ਹਾਂ ਨਾਲ ਜੱਮਕੇ ਮਾਰ ਕੁੱਟ ਕੀਤੀ।ਪਿੰਡ ਵਾਲਿਆਂ ਨੇ ਐਕਸਾਈਜ ਵਿਭਾਗ ਦੇ ਦੋ ਇੰਸਪੈਕਟਰਾਂ ਹਰਿੰਦਰ ਸਿੰਘ ਭੱਟੀ ਅਤੇ ਸਤਵੰਤ ਸਿੰਘ ਟਿਵਾਨਾ ਦੇ ਨਿਜੀ ਵਾਹਨਾਂ ਨੂੰ ਵੀ ਤੋੜ

ਬੈਂਕ ਚੋਂ 7.80 ਲੱਖ ਲੁੱਟਣ ਵਾਲੇ ਗਿਰੋਹ ਦੇ 11 ਲੁਟੇਰੇ ਗ੍ਰਿਫ਼ਤਾਰ

Police crack PSB branch robbery case: ਫਰੀਦਕੋਟ ਦੇ ਪਿੰਡ ਡੋਡ ਵਿੱਚ 7 ਅਗਸਤ ਨੂੰ ਪੰਜਾਬ ਐਂਡ ਸਿੰਧ ਬੈਂਕ ਤੋਂ 7. 80 ਲੱਖ ਲੁੱਟਣ ਵਾਲੇ ਗਿਰੋਹ ਦੇ 11 ਲੋਕਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਇਹਨਾਂ ਵਿਚੋਂ ਇੱਕ ਆਰੋਪੀ ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਦਿਆਲਪੁਰਾ ਮਿਰਜਾ ਨੂੰ 9 ਅਗਸਤ ਨੂੰ ਸੀਆਈਏ ਫਰੀਦਕੋਟ ਨੇ ਗ੍ਰਿਫ਼ਤਾਰ ਕੀਤਾ ਸੀ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ