Tag: , , , ,

25ਵਾਂ ਆਲ ਇੰਡੀਆ ਬਾਬਾ ਫ਼ਰੀਦ ਗੋਲਡ ਕੱਪ ਹਾਕੀ ਟੂਰਨਾਮੈਂਟ

ਇੰਡੀਅਨ ਏਅਰ ਫੋਰਸ, ਜਰਖੜ ਅਕੈਡਮੀ, ਆਰਮੀ ਬੰਗਲੌਰ, ਸੀ.ਆਈ.ਐੱਸ.ਐਫ, ਇੰਡੀਅਨ ਨੇਵੀ ਅਤੇ ਪੰਜਾਬ ਸਿੰਧ ਬੈਂਕ ਨੇ ਕੀਤਾ ਕੁਆਟਰ ਫਾਈਨਲ ‘ਚ ਪ੍ਰਵੇਸ਼। ਫ਼ਰੀਦਕੋਟ, 20 ਸਤੰਬਰ -ਸਥਾਨਕ ਬਰਜਿੰਦਰਾ ਕਾਲਜ ਦੀ ਐਸਟ੍ਰੋਟਰਫ ਗਰਾਊਂਡ ਵਿਚ ਬਾਬਾ ਫ਼ਰੀਦ ਹਾਕੀ ਕਲੱਬ ਵੱਲੋਂ ਕਰਵਾਏ ਜਾ ਰਹੇ 25ਵੇਂ ਆਲ ਇੰਡੀਆ ਬਾਬਾ ਫ਼ਰੀਦ ਗੋਲਡ ਕੱਪ ਹਾਕੀ ਟੂਰਨਾਮੈਂਟ ਦੇ ਅੱਜ ਦੂਸਰੇ ਦਿਨ ਹੋਏ ਮੁਕਾਬਲਿਆਂ ਵਿਚ ਇੰਡੀਅਨ

ਯੂਥ ਕਾਂਗਰਸ ਨੇ ਪਾਕਿਸਤਾਨ ਦਾ ਝੰਡਾ ਸਾੜ ਕੇ ਕੀਤਾ ਰੋਸ ਪ੍ਰਦਰਸ਼ਨ

ਕੋਟਕਪੂਰਾ, 20 ਸਤੰਬਰ – ਸਥਾਨਕ ਬੱਤੀਆਂ ਵਾਲੇ ਚੌਂਕ ‘ਚ ਯੂਥ ਕਾਂਗਰਸ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਪ੍ਰਧਾਨ ਬਲਕਰਨ ਸਿੰਘ ਨੰਗਲ ਦੀ ਅਗਵਾਈ ‘ਚ ਯੂਥ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਜੰਮੂ ਕਸ਼ਮੀਰ ਦੇ ਉੜੀ ‘ਚ ਫੌਜ਼ੀ ਕੈਂਪ ‘ਤੇ ਹੋਏ ਦਹਿਸ਼ਤੀ ਅੱਤਵਾਦੀ ਹਮਲੇ ਖਿਲਾਫ਼ ਪਾਕਿਸਤਾਨ ਦਾ ਝੰਡਾ ਸਾੜ ਕੇ ਪਾਕਿਸਤਾਨ ਖਿਲਾਫ਼ ਜ਼ੋਰਦਾਰ ਨਾਅਰੇਬਾਜੀ ਕੀਤੀ। ਇਸ ਮੌਕੇ ਇਕੱਤਰ

ਸ਼ੇਖ ਫਰੀਦ ਅਾਗਮਨ ਪੁਰਬ ਮੇਲੇ ਦਾ ਅੱਜ ਤੋਂ ਹੋਇਆ ਆਰੰਭ

ਬਾਬਾ ਸ਼ੇਖ ਫਰੀਦ ਜੀ ਦੇ ਅਾਗਮਨ ਪੁਰਬ ਮੇਲੇ ਦੀ ਸ਼ੁਰੂਆਤ ਅੱਜ ਸਵੇਰੇ 7 ਵਜੇ  ਹੋ ਗਈ ਹੈ। ਬੜੀ ਹੀ ਸ਼ਰਧਾ ਭਾਵਨਾ ਨਾਲ ਗੁਰਦੁਆਰਾ ਟਿੱਲਾ ਬਾਬਾ ਫਰੀਦ ਜੀ ਤੋਂ ਸੁਖਮਨੀ ਸਾਹਿਬ ਦੇ ਪਾਠ ਨਾਲ ਇਸਦਾ ਆਰੰਭ ਹੋਇਆ। ਜਿਸਦੇ ਚਲਦੇ ਦਰਬਾਰ ਗੰਜ ਕੰਪਲੈਕਸ ਵਿਚ ਵਿਰਾਸਤੀ ਪ੍ਰਦਰਸ਼ਨੀ ਲੱਗੇਗੀ ਅਤੇ ਮਸ਼ਹੂਰ ਪੰਜਾਬੀ ਗਾਇਕ ਪੰਮੀ ਬਾਈ  ਸੱਭਿਆਚਰਕ ਪ੍ਰੋਗਰਾਮ ਪੇਸ਼

ਅਕਾਲੀ-ਭਾਜਪਾ ਸਰਕਾਰ ਨੇ ਹਮੇਸ਼ਾਂ ਪੰਜਾਬ ਦੇ ਵਿਕਾਸ ਨੂੰ ਪ੍ਰਮੁੱਖ ਰੱਖਿਆ-ਡਾ. ਦਲਜੀਤ ਸਿੰਘ ਚੀਮਾ

ਜੈਤੋ ( ਫਰੀਦਕੋਟ) 18 ਸਤੰਬਰ: ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਹਮੇਸ਼ਾਂ ਪੰਜਾਬ ਦੇ ਵਿਕਾਸ ਅਤੇ ਇਥੋਂ ਦੇ ਲੋਕਾਂ ਦੀ ਖੁਸ਼ਹਾਲੀ ਨੂੰ ਮੁੱਖ ਰੱਖਿਆ ਹੈ । ਉਹਨਾਂ ਕਿਹਾ ਕਿ ਸ਼ਹਿਰੀ ਅਤੇ ਪੇਂਡੂ ਖੇਤਰਾਂ ‘ਚ ਬੁਨਿਆਦੀ ਢਾਂਚੇ ਦੀ ਮਜ਼ਬੂਤੀ, ਸਿੱਖਿਆ ਅਤੇ ਸਿਹਤ, ਸੜਕੀ ਆਵਾਜਾਈ, ਬਿਜਲੀ ਉਤਪਾਦਨ

ਸੁੱਚਾ ਸਿੰਘ ਛੋਟੇਪੁਰ ਨੇ ਨਵੀਂ ਪਾਰਟੀ ਬਣਾਉਣ ਦਾ ਕੀਤਾ ਇਸ਼ਾਰਾ

ਛੋਟੇਪੁਰ ਦੀ ਦਸ ਰੋਜ਼ਾ ‘ਪੰਜਾਬ ਪਰਿਵਰਤਨ’ ਯਾਤਰਾ ਫਰੀਦਕੋਟ ‘ਚ ਸਮਾਪਤ

ਫ਼ਰੀਦਕੋਟ, 16 ਸਤੰਬਰ – ਆਮ ਆਦਮੀ ਪਾਰਟੀ ‘ਚੋਂ ਕਨਵੀਨਰ ਦੇ ਅਹੁਦੇ ਤੋਂ ਹਟਾਏ ਗਏ ਸੁੱਚਾ ਸਿੰਘ ਛੋਟੇਪੁਰ ਵੱਲੋਂ ਸ਼ੁਰੂ ਕੀਤੀ ਗਈ ‘ਪੰਜਾਬ ਪਰਿਵਰਤਨ ਯਾਤਰਾ’ ਅੱਜ ਇੱਥੇ ਸਮਾਪਤ ਹੋ ਗਈ। 6 ਸਤੰਬਰ ਤੋਂ ਸ਼ੁਰੂ ਹੋਈ ਇਸ ਯਾਤਰਾ ਦੌਰਾਨ ਛੋਟੇਪੁਰ ਨੇ 13 ਲੋਕ ਸਭਾ ਹਲਕਿਆਂ ਦਾ ਦੌਰਾ ਕਰਕੇ ਆਪਣੇ ਸਮਰਥਕਾਂ ਦੀ ਰਾਇ ਇਕੱਤਰ ਕੀਤੀ ਹੈ। ਉਹਨਾਂ ਦਾਅਵਾ

ਛੋਟੇਪੁਰ ਪਹੁੰਚੇ ਫਰੀਦਕੋਟ, ਹਰਦੀਪ ਸਿੰਘ ਕਿੰਗਰਾ ਦੇ ਘਰ ਕੀਤੀ ਪ੍ਰੈਸ ਕਾਨਫ੍ਰੰਸ

ਆਮ ਆਦਮੀਂ ਪਾਰਟੀ ਤੋਂ ਨਰਾਜ ਹੋ ਕੇ ਆਪਣਾ ਵੱਖਰਾ ਫਰੰਟ ਬਣਾਉਣ ਵਾਲੇ ਆਪ ਦੇ ਸਾਬਕਾ ਪੰਜਾਬ ਕੰਨਵੀਨਰ ਸੁੱਚਾ ਸਿੰਘ ਛੋਟੇਪੁਰ ਅੱਜ ਫਰੀਦਕੋਟ ਪਹੁੰਚੇ ਅਤੇ ਇਕ ਵਿਸ਼ੇਸ ਪ੍ਰੈਸਕਾਨਫ੍ਰੰਸ ਕਰ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ।ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆ ਜਿੱਥੇ ਉਹਨਾਂ ਨਵਜੋਤ ਸਿੰਘ ਸਿੱਧੂ ਅਤੇ ਆਪ ਤੋਂ ਸਸਪੈਂਡ ਚੱਲ ਰਹੇ ਐਂਮਪੀ ਧਰਮਵੀਰ ਗਾਂਧੀ ਅਤੇ ਹਰਿੰਦਰ

ਭਾਈ ਅਮਰਜੀਤ ਸਿੰਘ ਕਥਾ ਵਾਚਕ ਸ਼੍ਰੀ ਹਜ਼ੂਰ ਸਾਹਿਬ ਦੀ ਫਰੀਦਕੋਟ ਨਜ਼ਦੀਕ ਸੜਕ ਹਾਦਸੇ ‘ਚ ਹੋਈ ਮੌਤ

ਫਰੀਦਕੋਟ, 15 ਸਤੰਬਰ, ਭਾਈ ਅਮਰਜੀਤ ਸਿੰਘ ਜੀ ਜੋ ਸ਼੍ਰੀ ਹਜ਼ੂਰ ਸਾਹਿਬ ਤੋਂ ਕਥਾ ਕਰਨ ਲਈ ਫਰੀਦਕੋਟ ਆ ਰਹੇ ਸਨ ਦਾ ਮੁੱਦਕੀ ਨਜਦੀਕ ਸੜਕ ਹਾਦਸਾ ਹੋ ਗਿਆ ਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਉਨ੍ਹਾਂ ਦੀ ਮੌਤ ਹੋ

ਤਸਕਰਾਂ ਵੱਲੋਂ ਜੇਲ੍ਹ ‘ਚ ਬੈਠ ਕੇ ਚਲਾਏ ਜਾ ਰਹੇ ਨਸ਼ੇ ਦੇ ਕਾਰੋਬਾਰ ਦਾ ਪਰਦਾਫਾਸ਼

  ਫਰੀਦਕੋਟ 14 ਸਤੰਬਰ – ਜਿਲ੍ਹਾ ਪੁਲੀਸ ਨੇ ਇੱਥੋਂ ਦੀ ਮਾਡਰਨ ਜੇਲ੍ਹ ਵਿੱਚ ਨਜ਼ਰਬੰਦ ਕੁਝ ਤਸਕਰਾਂ ਵੱਲੋਂ ਕਥਿਤ ਤੌਰ ‘ਤੇ ਇਲਾਕੇ ਵਿੱਚ ਚਲਾਏ ਜਾ ਰਹੇ ਨਸ਼ੇ ਦੇ ਕਾਰੋਬਾਰ ਦਾ ਪਰਦਾਫਾਸ਼ ਕੀਤਾ ਹੈ। ਗੁਪਤ ਸੂਚਨਾ ਮਿਲਣ ਤੋਂ ਬਾਅਦ ਪੂਰੇ ਦਿਨ ਤੱਕ ਮਾਡਰਨ ਜੇਲ੍ਹ ਦੀ ਤਲਾਸ਼ੀ ਲਈ ਗਈ। ਪੁਲੀਸ ਨੂੰ ਪਤਾ ਲੱਗਾ ਹੈ ਕਿ ਜੇਲ੍ਹ ‘ਚ ਨਜ਼ਰਬੰਦ

stadium

ਫਰੀਦਕੋਟ ਵਿਖੇ ‘ਜਿਲ੍ਹਾ ਪ੍ਰਸ਼ਾਸਨ’ ਨੇ ਕੀਤਾ ‘ਇਨਡੋਰ ਜਿਮਨੇਜ਼ੀਅਮ ਹਾਲ’ ਦਾ ਨਵੀਨਕਰਨ

ਖਿਡਾਰੀਆਂ ਦੀ ਸਹੂਲਤ ਨੂੰ ਦੇਖਦੇ ਹੋਏ ਕੀਤਾ ਗਿਆ ‘ਨਵੀਨਕਰਨ’ ਜਿਲ੍ਹੇ ਦੇ ‘ਡੀ.ਸੀ’. ਨੇ ਕੀਤਾ ਉਦਘਾਟਨ 5.50 ਲੱਖ ਰੁਪਏ ਆਇਆ

ਆਪ’ ਆਗੂ ਅਮਨਦੀਪ ਸਿੰਘ ਵੜਿੰਗ ‘ਤੇ ਮੁਕੱਦਮਾ ਦਰਜ

ਆਪ’ ਆਗੂ ਅਮਨਦੀਪ ਸਿੰਘ ਵੜਿੰਗ ‘ਤੇ ਮੁਕੱਦਮਾ ਦਰਜ ਹੋਇਆ।’ਆਪ’ ਆਗੂ ਅਮਨਦੀਪ ਫਰੀਦਕੋਟ ਤੋਂ ਹੈ। ‘ਜੀ.ਜੀ.ਐੱਸ ਹਸਪਤਾਲ’ ‘ਚ ਕੀਤੀ ਸੀ

mufti-post

ਡੇਲੀ ਪੋਸਟ ਐਕਸਪ੍ਰੈਸ 8 AM 5.9.2016

ਸਰਗਨਾ ਗੁਰੂ ਬੱਚਾ ਨੂੰ ਫਰੀਦਕੋਟ ਪੁਲਿਸ ਨੇ ਕੀਤਾ ਗ੍ਰਿਫਤਾਰ

ਫਰੀਦਕੋਟ-ਬੁੱਧਵਾਰ ਨੂੰ ਸਰਗਨਾ ਗੁਰੂ ਬੱਚਾ ਨੂੰ ਦੇਵ ਕਤਲ ਕਾਂਡ ‘ਚ ਪੁਲਿਸ ਨੇ ਗ੍ਰਿਫਤਾਰ

ਪੁਲਿਸ ਨੇ ਅੱਜ ਲੁਟੇਰਿਆ ਦੇ 2 ਗਿਰੋਹਾਂ ਦੇ 11 ਮੈਂਬਰ ਨੂੰ ਕੀਤਾ ਕਾਬੂ

ਲੁੱਟਾਂ ਖੋਹਾਂ ਦੇ ਦੋਸ਼ਾਂ ‘ਚ ਦੋ ਗੈਂਗਾਂ ਦੇ 11 ਵਿਅਕਤੀ ਗ੍ਰਿਫ਼ਤਾਰ, ਅਸਲਾ ਤੇ ਚੋਰੀ ਦਾ ਸਾਮਾਨ ਬਰਾਮਦ ਪੁਲੀਸ ਨੇ ਫਰੀਦਕੋਟ ਸ਼ਹਿਰ ਵਿੱਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਦੋ ਗੈਂਗਾਂ ਦੇ 11 ਵਿਅਕਤੀਆਂ ਨੂੰ ਹਥਿਆਰਾਂ ਅਤੇ ਲੁੱਟੇ ਗਏ ਸਾਮਾਨ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਜਿਲਾ ਪੁਲੀਸ ਮੁਖੀ ਦਰਸ਼ਨ ਸਿੰਘ ਮਾਨ ਨੇ ਦੱਸਿਆ ਕਿ

ਡੇਲੀ ਪੋਸਟ ਐਕਸਪ੍ਰੈਸ 7 AM 26.8.2016

ਦੋ ਸੌ ਸਾਲ ਪੁਰਾਣਾ ਇਤਿਹਾਸਿਕ ਗੇਟ ਹੋਇਆ ਢਹਿ ਢੇਰੀ

ਫ਼ਰੀਦਕੋਟ : ਫ਼ਰੀਦਕੋਟ ਵਿੱਚ ਬਣਿਆ ਦੋ ਸਦੀਆਂ ਪੁਰਾਣਾ ਇਤਿਹਾਸਿਕ ਵਿਰਾਸਤੀ ਦਰਵਾਜ਼ਾ ਢਹਿ ਢੇਰੀ ਹੋ ਗਿਆ। ਇਸ ਗੇਟ ਨਾਲ ਫਰੀਦਕੋਟ ਰਿਆਸਤ ਦੀਆਂ ਡੂੰਗੀਆਂ ਯਾਦਾਂ ਜੁੜੀਆਂ ਹਨ। ਇਹ ਵਿਰਾਸਤੀ ਗੇਟ ਕਿਲਾ ਮੁਬਾਰਕ ਅਤੇ ਟਿੱਲਾ ਬਾਬਾ ਦੇ ਰਸਤੇ ਵਿੱਚ 200 ਸਾਲ ਪਹਿਲਾਂ ਰਾਜਾ ਰਾਜਾ ਹਰਜਿੰਦਰ ਸਿੰਘ ਨੇ ਇਸ ਨੂੰ ਉਸਾਰਿਆ ਸੀ। ਇਸ ਇਤਿਹਾਸਕ ਦਰਵਾਜ਼ੇ ਨਾਲ ਦੇਸ਼ ਦੇ ਪਹਿਲੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ