Tag: , , , ,

ਨਾਬਾਲਿਗ ਅਗਵਾ ਕਾਂਡ ‘ਚ ਮੁਲਜ਼ਮ ਗੈਂਗਸਟਰ ਰਾਜਵਿੰਦਰ ਘਾਲੀ ਦੀ ਹੋਈ ਹੱਤਿਆ

Gangster Rajwinder Ghali killed ਫਰੀਦਕੋਟ: ਫਰੀਦਕੋਟ ਵਿਚ ਨਾਬਾਲਿਗ ਲੜਕੀ ਨੂੰ ਅਗਵਾ ਕਰਨ ਦੇ ਕਾਂਡ ਵਿਚ ਮੁਲਜ਼ਮ ਗੈਂਗਸਟਰ ਰਾਜਵਿੰਦਰ ਘਾਲੀ ਦੀ ਕੋਟਕਪੁਰਾ ਨੇੜੇ ਖੇਤਾਂ ਵਿਚੋਂ ਲਾਸ਼ ਮਿਲੀ ਹੈ। ਪੁਲਿਸ ਮੁਤਾਬਕ ਉਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤਾ ਜਾਪਦਾ ਹੈ। ਘਾਲੀ ਨਾਬਾਲਿਗ ਵਿਦਿਆਰਥਣ ਨੂੰ ਅਗਵਾ ਕਰਨ ਦੇ ਕਾਂਡ ਵਿਚ ਸਜਾ ਭੁਗਤ ਰਿਹਾ ਸੀ ਤੇ ਜੇਲ੍ਹ ਵਿਚੋਂ ਪੈਰੋਲ

ਪੰਜਾਬੀ ਵਿਰਸੇ ਦੀ ਦਿਖੇਗੀ ਝਲਕ, ਕਰਵਾਇਆ ਜਾ ਰਿਹਾ 19ਵਾਂ ਮੁਕਾਬਲਾ

Dhee Punjab di competition in faridkot: ਪੰਜਾਬ ਦੇ ਲੋਕ ਪਿਛਲੇ ਕੁੱਝ ਸਮੇਂ ਤੋਂ ਆਪਣਾ ਪੰਜਾਬੀ ਸੱਭਿਆਚਾਰ ਭੁਲਦੇ ਜਾ ਰਹੇ ਹਨ। ਪਰ ਉਨ੍ਹਾਂ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਨੈਸ਼ਨਲ ਯੂਥ ਵੈਲਫੇਅਰ ਕਲੱਬ ਯੁਵਕ ਸੇਵਾਵਾਂ ਵਿਭਾਗ ਫਰੀਦਕੋਟ ਵੱਲੋਂ ਧੀ ਪੰਜਾਬ ਦੀ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਪਿਛਲੇ ਕਈ ਸਾਲਾਂ ਤੋਂ ਲਗਾਤਾਰ ਸੱਭਿਆਚਾਰ ਨਾਲ ਜੋੜਨ ਲਈ ਕਲੱਬ

ਲਾੜੀ ਦੀ ਮਾਂ ਦਾ ਪਰਸ ਲੈ ਉੱਡੀ ਮਹਿਜ 12 ਸਾਲ ਦੀ ਕੁੜੀ

bride’s mother’s purse loot ਫਰੀਦਕੋਟ: ਫਰੀਦਕੋਟ ਦੇ ਹਲਕਾ ਕੋਟਕਪੂਰਾ ਦੇ ਪਿੰਡ ਢਿੱਲਵਾ ਕਲਾਂ ਵਿਖੇ ਵਿਆਹ ਦੇ ਪ੍ਰੋਗਰਾਮ ‘ਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਲਾੜੀ ਦੀ ਮਾਂ ਦਾ ਪਰਸ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਮੁਤਾਬਕ ਲਾੜੀ ਦੀ ਮਾਂ ਦਾ ਪਰਸ 12 ਸਾਲ ਦੀ ਇੱਕ ਚਾਲਾਕ ਕੁੜੀ ਵਲੋਂ ਚੋਰੀ ਕੀਤਾ ਗਿਆ ਹੈ, ਜਿਸ ਵਿਚ

ਦੋ ਧਿਰਾਂ ਭਿੜੀਆਂ, 3 ਬੰਦਿਆਂ ਦੇ ਵੱਜੀ ਗੋਲੀ, ਇੱਕ ਦੀ ਮੌਤ

Land dispute firing Faridkot : ਫਰੀਦਕੋਟ : ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸੰਗੋ ਰੋਮਾਣਾ ਵਿੱਚ ਜ਼ਮੀਨੀ ਵਿਵਾਦ ਦੇ ਚਲਦਿਆਂ 2 ਧਿਰਾਂ ਵਿੱਚ ਗੋਲੀਬਾਰੀ ਹੋ ਗਈ। ਇਸ ਦੌਰਾਨ 3ਲੋਕਾਂ ਨੂੰ ਗੋਲੀ ਵੱਜੀ ਹੈ। ਝਗੜੇ ਦੌਰਾਨ ਹੋਈ ਫਾਇਰਿੰਗ ‘ਚ ਇੱਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ 2 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਹਨ। ਝਗੜੇ ਵਿੱਚ ਇੱਕ ਹੀ ਧਿਰ ਦੇ 3 ਵਿਅਕਤੀ ਜ਼ਖ਼ਮੀ ਹੋਏ

ਮੀਂਹ ਕਿਸਾਨਾਂ ਲਈ ਬਣਿਆ ਮੁਸੀਬਤ,27000 ਏਕੜ ਫਸਲ ਬਰਬਾਦ

Punjab Farmer Effects Rain : ਫ਼ਰੀਦਕੋਟ : ਮੀਂਹ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ  ਕੁਝ ਦਿਨ ਪਹਿਲਾਂ ਹਰ ਕਿਸੇ ਨੂੰ ਮਾਨਸੂਨ ਦਾ ਇੰਤਜ਼ਾਰ ਸੀ ਪਰ ਇਸੇ ਮਾਨਸੂਨ ਨੇ ਜ਼ਿਲ੍ਹਾ ਫਰੀਦਕੋਟ ਦੇ ਪਿੰਡਾਂ ਵਿੱਚ ਜਬਾਹੀ ਮਚਾ ਦਿੱਤੀ ਹੈ । ਫਰੀਦਕੋਟ ਦੇ ਪਿੰਡਾਂ ਦੀ ਲਗਪਗ 27 ਹਜ਼ਾਰ ਏਕੜ ਰਕਬੇ ਵਿੱਚ ਖੜੀ

ਵਿਕਾਸ ਕਾਰਜਾਂ ਵਿੱਚ ਹੋਈ ਕਰੋੜਾਂ ਰੁਪਏ ਦੀ ਹੇਰਾ ਫੇਰੀ

Development processes crore rupees scam : ਫ਼ਰੀਦਕੋਟ : ਭਾਰਤ ਸਰਕਾਰ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੀ ਉੱਚ ਪੱਧਰੀ ਟੀਮ ਨੇ ਫ਼ਰੀਦਕੋਟ ਜ਼ਿਲ੍ਹੇ ‘ਚ ਮਨਰੇਗਾ ਤਹਿਤ ਹੋਏ ਕੰਮਾਂ ਦਾ ਜਾਇਜ਼ਾ ਲੈਣ ਲਈ ਅੱਜ ਫ਼ਰੀਦਕੋਟ ਜ਼ਿਲ੍ਹੇ ਦੇ ਪੰਜ ਪਿੰਡਾਂ ਦਾ ਦੌਰਾ ਕੀਤਾ । ਕੇਂਦਰੀ ਜਾਂਚ ਟੀਮ ਨੇ ਪਿੰਡਾਂ ਦਾ ਦੌਰਾ ਕਰਨ ਤੋਂ ਪਹਿਲਾਂ ਪੰਚਾਇਤ ਵਿਭਾਗ ਦਾ

24 ਸਾਲ ਦੇ ਨੋਜਵਾਨ ਦੀ ਭੇਦਭਰੀ ਹਾਲਾਤ ਵਿੱਚ ਮਿਲੀ ਲਾਸ਼

Faridkot Young Boy Deadbody : ਫਰੀਦਕੋਟ : ਪੰਜਾਬ ਵਿੱਚ ਨਸ਼ਿਆਂ ਕਰਕੇ ਨੌਜਵਾਨ ਆਪਣੀ ਜਾਨ ਗੁਆ ਰਹੇ ਹਨ ਅਤੇ ਦੂਜੇ ਪਾਸੇ ਪੰਜਾਬ ਸਰਕਾਰ ਨਸ਼ੇ ਨੂੰ ਖ਼ਤਮ ਕਰਨ ਵਿੱਚ ਨਾਕਾਮ ਹੀ ਰਹੀ ਹੈ ਸਰਕਾਰ ਦਾ ਨਸ਼ੇ ਨੂੰ ਖ਼ਤਮ ਕਰਨ ਲਈ ਕੀਤਾ ਗਿਆ ਹਰ ਦਾਅਵਾ ਅਸਫ਼ਲ ਹੁੰਦਾ ਨਜ਼ਰ ਆ ਰਿਹਾ ਹੈ ਪੰਜਾਬ ਵਿੱਚ ਨਾ ਤਾਂ ਨਸ਼ਾ ਖ਼ਤਮ ਹੋ

ਸੜਕ ਹਾਦਸੇ ‘ਚ ਡਿਊਟੀ ‘ਤੇ ਜਾ ਰਹੇ ਅਧਿਆਪਕ ਦੀ ਮੌਤ

Faridkot Road Accident : ਫਰੀਦਕੋਟ : ਕਈ ਵਾਰ ਤੇਜ਼ ਰਫ਼ਤਾਰ ਵੱਡੇ ਵੱਡੇ ਹਾਦਸਿਆਂ ਦਾ ਕਾਰਨ ਬਣ ਜਾਂਦੀ ਹੈ। ਜਾਹ ਹੀ ਹਾਦਸਾ ਬੀਤੇ ਦਿਨੀਂ ਫਰੀਦਕੋਟ ‘ਚ ਵਾਪਰਿਆ ਜਿੱਥੇ ਇੱਕ ਅਧਿਆਪਕ ਦੀ ਮੌਤ ਹੋ ਗਈ । ਦੱਸ ਦੇਈਏ ਕਿ ਅਧਿਆਪਕ ਦੀ ਪਹਿਚਾਣ ਮਹਾਦੇਵ ਵੱਜੋਂ ਹੋਈ ਹੈ, ਤੇ ਉਹ ਫਰੀਦਕੋਟ ਦਾ ਰਹਿਣ ਵਾਲਾ ਸੀ। ਮਿਲੀ ਜਾਣਕਾਰੀ ਅਨੁਸਾਰ ਅੱਜ

ਫਰੀਦਕੋਟ ‘ਚ 2 ਔਰਤਾਂ ਦੀ ਬੇਰਹਿਮੀ ਨਾਲ ਕੁੱਟਮਾਰ

Faridkot Two Ladies Beaten : ਫਰੀਦਕੋਟ : ਅੱਜ ਦੇ ਸਮੇਂ ਵਿੱਚ ਸੂਬੇ ਵਿੱਚ ਮਹਿਲਾਵਾਂ ਨਾਲ ਕੁੱਟਮਾਰ ਦੇ ਬਹੁਤ ਸਾਰੇ ਮਾਮਲੇ ਦੇਖਣ ਨੂੰ ਮਿਲ ਰਹੇ ਹਨ । ਪਹਿਲਾਂ ਮੁਕਤਸਰ, ਫਿਰ ਗੁਰਦਾਸਪੁਰ ਤੇ ਤਰਨਤਾਰਨ ਤੋਂ ਬਾਅਦ ਹੁਣ ਫਰੀਦਕੋਟ ਤੋਂ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 2 ਮਹਿਲਾਵਾਂ ਦੀ ਬੁਰੀ ਤਰੀਕੇ ਨਾਲ ਕੁੱਟਮਾਰ ਕੀਤੀ ਗਈ । ਫਰੀਦਕੋਟ ਦੇ ਕਸਬਾ

ਪ੍ਰੇਮੀ ਨੇ ਗਰਭਵਤੀ ਹੋਣ ਤੇ ਪ੍ਰੇਮਿਕਾ ਨੂੰ ਨਹਿਰ ‘ਚ ਦਿੱਤਾ ਧੱਕਾ

Faridkot Woman Push By Lovers: ਫਰੀਦਕੋਟ : ਪੰਜਾਬ ਵਿੱਚ ਆਏ ਦਿਨ ਔਰਤਾਂ ਨੂੰ ਲੈ ਕੇ ਕੋਈ ਨਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਇਸੇ ਤ੍ਹਰਾ 27 ਜੂਨ ਨੂੰ ਪਿੰਡ ਭੋਲੂਵਾਲਾ ਦੇ ਕੋਲ ਗੁਜਰਦੀ ਮੁਦਕੀ ਮਾਇਨਰ ਕੋਲ ਮੁਟਿਆਰ ਦੀ ਲਾਸ਼ ਦੀ ਪਹਿਚਾਣ ਹੋਣ ਦੇ ਬਾਅਦ ਪੁਲਿਸ ਨੇ ਮਿਰਤਕਾਂ ਦੇ ਭਰਾ ਦੇ ਬਿਆਨ ਉੱਤੇ ਉਸਦੇ ਲਿਵ ਇਨ ਪਾਰਟਨਰ

ਬਿੱਟੂ ਦੇ ਕਤਲ ਤੋਂ ਬਾਅਦ ਡੇਰਾ ਪ੍ਰੇਮੀਆਂ ‘ਚ ਸਹਿਮ ਦਾ ਮਾਹੌਲ, ਵਧਾਈ ਗਈ ਸੁਰੱਖਿਆ

Dera Premi Death Case : ਫ਼ਰੀਦਕੋਟ : ਬਰਗਾੜੀ ਕਾਂਡ ਦੇ ਮੁਲਜ਼ਮ ਮਹਿੰਦਰਪਾਲ ਬਿੱਟੂ ਦੇ ਕਤਲ ਤੋਂ ਬਾਅਦ ਡੇਰਾ ਸਿਰਸਾ ਦੇ ਪੈਰੋਕਾਰ ਕਾਫ਼ੀ ਸਹਿਮੇ ਹੋਏ  ਹਨ । ਬਿੱਟੂ ਦੇ ਕਤਲ ਦੀ ਘਟਨਾ ਤੋਂ ਬਾਅਦ ਕੈਪਟਨ ਸਰਕਾਰ ਨੇ ਬਿੱਟੂ ਦੇ ਪਰਿਵਾਰ ਨੂੰ ਸੁਰੱਖਿਆ ਮੁਹੱਈਆ ਕਰਵਾ ਦਿੱਤੀ ਹੈ । ਇਸਦੇ ਨਾਲ ਹੀ ਬੇਅਦਬੀ ਕੇਸਾਂ ਵਿੱਚ ਬਿੱਟੂ ਨਾਲ ਗ੍ਰਿਫ਼ਤਾਰ

ਫਰੀਦਕੋਟ ‘ਚ ਅਵਾਰਾ ਕੁੱਤਿਆਂ ਨੇ ਦੋ ਬੱਚਿਆਂ ਨੂੰ ਨੋਚਿਆ, ਇੱਕ ਦੀ ਮੌਤ

Faridkot Dog Attack Children : ਫਰੀਦਕੋਟ : ਅੱਜ ਦੇ ਸਮੇਂ ਵਿੱਚ ਅਵਾਰਾ ਕੁੱਤਿਆਂ ਦਾ ਆਤੰਕ ਬਹੁਤ ਜਿਆਦਾ ਵੱਧ ਗਿਆ ਹੈ । ਇੱਕ ਦਰਦਨਾਕ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਹੈ, ਜਿੱਥੇ ਅਵਾਰਾ ਕੁੱਤਿਆਂ ਨੇ ਅੱਠ ਮਹੀਨਿਆਂ ਦੀ ਮਾਸੂਮ ਬੱਚੀ ਨੂੰ ਨੋਚ-ਨੋਚ ਕੇ ਮਾਰ ਦਿੱਤਾ ਤੇ ਇੱਕ ਹੋਰ ਦੋ ਸਾਲਾਂ ਦੀ ਬੱਚੀ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ

ਫਰੀਦਕੋਟ ‘ਚ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਪਰ ਪ੍ਰਸ਼ਾਸ਼ਨ ਸੁੱਤਾ ਗੂੜੀ ਨੀਂਦ

Faridkot illegal possession: ਫਰੀਦਕੋਟ ਸ਼ਹਿਰ ਦੇ ਲੋਕ ਇੰਨੀ ਦਿਨੀ ਆਵਾਜਾਈ ਸੰਬਧੀ ਵੱਡੀ ਸਮੱਸਿਆ ਨਾਲ ਜੂਝ ਰਹੇ ਹਨ। ਸ਼ਹਿਰ ਦੀਆਂ ਲੱਗਪੱਗ ਸਾਰੀਆਂ ਹੀ ਪ੍ਰਮੁੱਖ ਸੜਕਾਂ ਤੇ ਦੁਕਾਦਰਾਂ ਨੇ ਆਪਣੀਆ ਦੁਕਾਨਾਂ ਦੇ ਬਾਹਰ ਨਾਜਾਇਜ ਕਬਜ਼ਾ ਕਰਕੇ ਬੈਠੇ ਹਨ। ਇਥੋਂ ਦੇ ਮੇਨ ਬਾਜ਼ਾਰ, ਘੰਟਾ ਘਰ ਚੌਕ, ਕਮਿਆਨਾ ਚੌਕ, ਫਿਰੋਜਪੁਰ ਰੋਡ ਅਤੇ ਆਰਾ ਮਾਰਕਿਟ ਰੋਡ ਤੇ ਦੁਕਾਨਦਾਰਾਂ ਦੇ ਵੱਲੋਂ

ਜਸਪਾਲ ਕਤਲ ਕਾਂਡ: ਪੁਲਿਸ ਨੇ ਜਸਪਾਲ ਨੂੰ ਫੋਨ ਕਰਕੇ ਬੁਲਾਉਣ ਵਾਲੇ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ

Jaspal Murder Case : ਪੁਲਿਸ ਹਿਰਾਸਤ ‘ਚ ਹੋਈ ਜਸਪਾਲ ਦੀ ਮੌਤ ਦੇ ਮਾਮਲੇ ‘ਚ ਪੁਲਿਸ ਨੂੰ ਇੱਕ ਹੋਰ ਸਫਲਤਾ ਮਿਲੀ ਹੈ, ਪੁਲਿਸ ਨੇ ਇਸ ਮਾਮਲੇ ‘ਚ ਜਸਪਾਲ ਸਿੰਘ ਨੂੰ ਫੋਨ ਕਰਕੇ ਬੁਲਾਉਣ ਵਾਲੇ ਜਸਵੰਤ ਸਿੰਘ ਬਿੱਟਾ ਨੂੰ ਫੜ ਲਿਆ ਹੈ। ਜਿਸ ਤੋਂ ਬਾਅਦ ਹੁਣ ਪੁਲਿਸ ਮੁੱਖ ਮੁਲਜ਼ਮ ਕੁਮਾਰ ਉਰਫ਼ ਰਨਬੀਰ ਸਿੰਘ ਦੀ ਭਾਲ ਕਰ ਰਹੀ

ਫਰੀਦਕੋਟ ਦੇ ਜਿਮ ‘ਚ ਲੱਗੀ ਭਿਆਨਕ ਅੱਗ, ਹੋਇਆ ਲੱਖਾਂ ਦਾ ਨੁਕਸਾਨ

Faridkot Ruby GYM Fire : ਫਰੀਦਕੋਟ : ਗਰਮੀ ਦੇ ਮੌਸਮ ਵਿੱਚ ਅੱਗ ਲੱਗਣ ਦੀਆਂ ਬਹੁਤ ਸਾਰੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ । ਅਜਿਹਾ ਹੀ ਇੱਕ ਮਾਮਲਾ ਫਰੀਦਕੋਟ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਫਰੀਦਕੋਟ ਦੇ ਮੇਨ ਬਾਜ਼ਾਰ ਵਿੱਚ ਇੱਕ ਜਿਮ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ ।  ਦੱਸਿਆ ਜਾ ਰਿਹਾ ਹੈ ਕਿ ਇਹ

ਉਮੀਦਵਾਰ ਨੂੰ ਪਰਿਵਾਰ ਦੀਆਂ ਵੋਟਾਂ ਹੀ ਨਾ ਪੈਣੀਆਂ ਸ਼ਰੇਆਮ ਘਪਲੇ ਦੀ ਨਿਸ਼ਾਨੀ: ਸਫ਼ਰੀ

Faridkot  EVM Machine Hack : ਫ਼ਰੀਦਕੋਟ :  ਲੋਕ ਸਭਾ ਦੀਆਂ ਚੋਣਾਂ ਦੌਰਾਨ EVM ਮਸ਼ੀਨਾਂ ਨਾਲ ਛੇੜਛਾੜ ਹੋਣਾ ਤਕਰੀਬਨ ਆਮ ਹੀ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਆ ਰਹੀਆਂ ਹਨ।ਇਸਦੇ ਤਹਿਤ ਹੁਣ ਪੰਜਾਬ ਦੇ ਲੋਕ ਸਭਾ ਹਲਕਾ ਫ਼ਰੀਦਕੋਟ ‘ਚ EVM ਮਸ਼ੀਨਾਂ ‘ਚ ਘਪਲੇਬਾਜ਼ੀ ਹੋਣ ਦੇ ਦੋਸ਼ ਲਗਾਏ ਜਾ ਰਹੇ ਹਨ । ਰਾਸ਼ਟਰੀ ਜਨ ਸ਼ਕਤੀ ਪਾਰਟੀ ਸੈਕੂਲਰ ਦੇ ਪੰਜਾਬ ਪ੍ਰਧਾਨ ਪ੍ਰੇਮ

ਜਸਪਾਲ ਸਿੰਘ ਕਤਲ ਕਾਂਡ : ਵਿਰੋਧੀ ਐਕਸ਼ਨ ਕਮੇਟੀ ਵੱਲੋਂ ਕੱਢਿਆ ਗਿਆ ਕੈਂਡਲ ਮਾਰਚ, ਕੀਤੀ ਇਨਸਾਫ ਦੀ ਮੰਗ

Faridkot Jaspal Murder Case : ਫ਼ਰੀਦਕੋਟ :  ਬੀਤੇ ਦਿਨੀਂ ਪੁਲਿਸ ਹਿਰਾਸਤ ‘ਚ ਹੋਈ ਨੌਜਵਾਨ ਦੀ ਮੌਤ ਦਾ ਮਾਮਲਾ ਗਰਮਾਉਂਦਾ ਜਾ ਰਿਹਾ। ਪਿਛਲੇ ਤਿੰਨ ਦਿਨਾਂ ਤੋਂ ਪਰਿਵਾਰਕ ਮੈਂਬਰਾਂ ਨੇ ਸਮਾਜ ਸੇਵੀ ਜਥੇਬੰਦੀਆਂ ਦੇ ਸਹਿਯੋਗ ਨਾਲ ਲੈਣ ਲਈ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਨੂੰ ਲੈ ਕੇ SSP ਫ਼ਰੀਦਕੋਟ ਦੇ ਦਫ਼ਤਰ ਦੇ ਬਾਹਰ ਲਗਾਤਾਰ ਧਰਨਾਂ ਦਿੱਤਾ

ਪੁਲਿਸ ਹਿਰਾਸਤ ‘ਚ ਮਾਰੇ ਗਏ ਨੌਜਵਾਨਾਂ ਦੀ ਲਾਸ਼ ਖੁਰਦ-ਬੁਰਦ, ਪਰਿਵਾਰ ਵੱਲੋਂ ਰੋਡ ਜਾਮ

Faridkot People Protest: ਫ਼ਰੀਦਕੋਟ : ਪੁਲਿਸ ਹਿਰਾਸਤ ‘ਚ ਹੋਈ ਨੌਜਵਾਨ ਦੀ ਮੌਤ ਦੇ ਮਾਮਲੇ ‘ਚ ਪੁਲਿਸ ਵੱਲੋਂ ਹਿਰਾਸਤ ‘ਚ ਲਏ ਗਏ 2 ਨੌਜਵਾਨਾਂ ਨੂੰ ਛੁਡਵਾਉਣ ਲਈ ਪਰਿਵਾਰ ਵਾਲਿਆਂ ਨੇ ਥਾਣਾ ਸਦਰ ਫ਼ਰੀਦਕੋਟ ਦਾ ਰੋਡ ਜਾਮ ਕਰ ਨਾਅਰੇਬਾਜ਼ੀ ਕੀਤੀ। ਫਰੀਦਕੋਟ ਵਿਚ ਬੀਤੇ ਦਿਨੀ CIA ਦੇ ਇੰਚਾਰਜ ਇੰਸਪੈਕਟਰ ਨਰਿੰਦਰ ਸਿੰਘ ਵੱਲੋਂ ਕੀਤੀ ਗਈ ਖ਼ੁਦਕੁਸ਼ੀ ਤੋਂ ਬਾਅਦ ਉਸ

ਰੇਲਵੇ ਟਰੈਕ ‘ਤੇ ਮਿਲੀ ਲਾਸ਼ ਦਾ ਖੁੱਲ੍ਹਿਆ ਭੇਦ

Faridkot Man Suicide: ਫਰੀਦਕੋਟ: ਅੱਜ ਦੇ ਸਮੇਂ ਵਿੱਚ ਸੂਬੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ । ਫਰੀਦਕੋਟ ਤੋਂ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਫਰੀਦਕੋਟ ਦੇ ਨੇੜੇ ਪੈਂਦੇ ਪਿੰਡ ਵਾਂਦਰ ਜਟਾਣਾ ਵਿੱਚ ਕੁਝ ਅਣਪਛਾਤੇ ਲੋਕਾਂ ਨੇ ਇਕ ਨੌਜਵਾਨ ਦਾ ਕਤਲ ਕਰ ਦਿੱਤਾ । ਇਸ ਘਟਨਾ ਦਾ ਪਤਾ ਲੱਗਦਿਆਂ ਹੀ ਪੂਰੇ ਪਿੰਡ ਵਿੱਚ

ਫ਼ਰੀਦਕੋਟ ‘ਚ ਅਸਮਾਨੀ ਬਿਜਲੀ ਡਿੱਗਣ ਨਾਲ ਕਿਸਾਨ ਦੀ ਮੌਤ …

Faridkot Farmer Death : ਫਰੀਦਕੋਟ : ਪੰਜਾਬ ਦੇ ਜ਼ਿਲ੍ਹੇ ਫ਼ਰੀਦਕੋਟ ‘ਚ ਲਗਾਤਾਰ 6 ਘੰਟੇ ਪਿਆ । ਮੀਂਹ ਨੇ ਜਿੱਥੇ ਤਪਦੀ ਗਰਮੀ ਤੋਂ ਕੁੱਝ ਰਾਹਤ ਦਿੱਤੀ ਉੱਥੇ ਹੀ ਫ਼ਰੀਦਕੋਟ ਦੇ ਇੱਕ ਕਿਸਾਨ ਲਈ ਜਾਨ ਦੀ ਦੁਸ਼ਮਨ ਵੀ ਬਣੀ। ਫਰੀਦਕੋਟ ਦੇ ਨੇੜੇ ਪੈਂਦੇ ਪਿੰਡ ਘੁਗਿਆਨਾ ‘ਚ ਬਲਵੰਤ ਸਿੰਘ ਸਰਪੰਚ ਦਾ  ਵੱਡਾ ਭਰਾ ਹਰਬੰਸ ਸਿੰਘ ਖੇਤ ‘ਚ ਝੋਨੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ