Tag: , , , , , , , , , , , , ,

ਫਰੀਦਕੋਟ ‘ਚ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਪਰ ਪ੍ਰਸ਼ਾਸ਼ਨ ਸੁੱਤਾ ਗੂੜੀ ਨੀਂਦ

Faridkot illegal possession: ਫਰੀਦਕੋਟ ਸ਼ਹਿਰ ਦੇ ਲੋਕ ਇੰਨੀ ਦਿਨੀ ਆਵਾਜਾਈ ਸੰਬਧੀ ਵੱਡੀ ਸਮੱਸਿਆ ਨਾਲ ਜੂਝ ਰਹੇ ਹਨ। ਸ਼ਹਿਰ ਦੀਆਂ ਲੱਗਪੱਗ ਸਾਰੀਆਂ ਹੀ ਪ੍ਰਮੁੱਖ ਸੜਕਾਂ ਤੇ ਦੁਕਾਦਰਾਂ ਨੇ ਆਪਣੀਆ ਦੁਕਾਨਾਂ ਦੇ ਬਾਹਰ ਨਾਜਾਇਜ ਕਬਜ਼ਾ ਕਰਕੇ ਬੈਠੇ ਹਨ। ਇਥੋਂ ਦੇ ਮੇਨ ਬਾਜ਼ਾਰ, ਘੰਟਾ ਘਰ ਚੌਕ, ਕਮਿਆਨਾ ਚੌਕ, ਫਿਰੋਜਪੁਰ ਰੋਡ ਅਤੇ ਆਰਾ ਮਾਰਕਿਟ ਰੋਡ ਤੇ ਦੁਕਾਨਦਾਰਾਂ ਦੇ ਵੱਲੋਂ

ਹਿੰਦੂ, ਸਿੱਖ ਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਮਿਲ ਕੇ ਕੀਤੀਆਂ ਅਸਥੀਆਂ ਜਲ ਪ੍ਰਵਾਹ

Faridkot Hindu Sikh Muslim communities: ਫਰੀਦਕੋਟ : ਮਨੁੱਖਤਾ ਦੀ ਸੇਵਾ ਲਈ ਸ਼ਹਾਰਾ ਸਰਵਿਸ ਸੁਸਾਇਟੀ ਫਰੀਦਕੋਟ ਪਿਛਲੇ ਕਰੀਬ 20 ਸਾਲਾਂ  ਤੋਂ ਲਾਵਾਰਸ ਲਾਸ਼ਾਂ ਦੀਆ ਅਸਥੀਆਂ ਨੂੰ ਜਲ ਪਰਵਾ ਕਰ ਰਹੀ ਹੈ ਅਤੇ ਹੁਣ ਤੱਕ 1400 ਦੇ  ਕਰ ਰਹੀ ਲਾਵਾਰਿਸ ਲਾਸਾਂ ਦੀਆ ਅਸਥੀਆਂ ਨੂੰ ਜਲ ਪ੍ਰਵਾਹ ਕਰ ਚੁੱਕੇ ਹਨ। ਅੱਜ ਫਰੀਦਕੋਟ ‘ਚ ਇਕੋ ਸਮੇਂ 75 ਲਾਵਾਰਸ ਲਾਸ਼ਾਂ

ਲੁਟੇਰਿਆਂ ਨੇ ਪੰਜਾਬ ਪੁਲਿਸ IG ਅਫ਼ਸਰ ਦੇ ਪੈਟਰੋਲ ਪੰਪ ਨੂੰ ਬਣਾਇਆ ਨਿਸ਼ਾਨਾ

Faridkot IG Officer: ਫਰੀਦਕੋਟ: ਪੰਜਾਬ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਅਜਿਹਾ ਹੀ ਇੱਕ ਮਾਮਲਾ ਪੰਜਾਬ ਦੇ ਜਿਲ੍ਹਾ ਫਰੀਦਕੋਟ ਵਿੱਚ ਦੇਖਣ ਨੂੰ ਮਿਲੀ ਹੈ, ਜਿੱਥੇ ਜਿਲ੍ਹੇ ਦੇ ਪਿੰਡ ਬਰਗਾੜੀ ਵਿੱਚ ਇੱਕ ਆਈ.ਜੀ ਪੰਜਾਬ ਪੁਲਿਸ ਦੇ ਪਿਤਾ ਵੱਲੋਂ ਚਲਾਏ ਜਾ ਰਹੇ ਪਟਰੋਲ ਪੰਪ ਨੂੰ ਲੁਟੇਰਿਆਂ ਨੇ ਆਪਣਾ ਨਿਸ਼ਾਨਾ ਬਣਾਇਆ ਹੈ।

ਰੱਬ ਦੇ ਗੁਨਾਹਗਾਰ: ਚੋਰਾਂ ਨੇ ਮੰਦਿਰ ਦੀ ਗੋਲਕ ਤੇ ਕੀਤਾ ਹੱਥ ਸਾਫ਼

Historic Temple Robbery: ਫਰੀਦਕੋਟ: ਪੰਜਾਬ ਵਿੱਚ ਚੋਰਾਂ ਵੱਲੋ ਹੁਣ ਧਾਰਮਿਕ ਸਥਾਨਾਂ ਨੂੰ ਆਪਣਾ ਨਿਸ਼ਾਨਾ ਬਣਾਉਣ ਦੀਆਂ ਵਾਰਦਾਤਾਂ ਆਏ ਦਿਨ ਸਾਹਮਣੇ ਆ ਰਹੀਆਂ ਹਨ। ਜਿਸ ਦੀ ਤਾਜ਼ਾ ਘਟਨਾ ਫਰੀਦਕੋਟ ਵਿੱਚ ਸਾਹਮਣੇ ਆਈ ਹੈ। ਇਸ ਮਾਮਲੇ ਵਿੱਚ ਫਰੀਦਕੋਟ ਦੇ ਪ੍ਰਸਿੱਧ ਅਤੇ ਆਬਾਦੀ ਵਾਲੇ ਇਲਾਕੇ ਵਿੱਚ ਸਥਿਤ ਇਤਿਹਾਸਿਕ ਮੰਦਿਰ ਦੀ ਜਿਸ ਦੇ ਚਾਰ ਗੋਲਕਾਂ ਨੂੰ ਰਾਤ ਦੇ ਸਮੇਂ

Faridkot roberry

ਫਰੀਦਕੋਟ ਦੇ ਇੱਕੋ ਪਿੰਡ ਦੇ 4 ਘਰਾਂ ‘ਚ ਲੱਖਾਂ ਦੀ ਚੋਰੀ

Faridkot robbery: ਪੰਜਾਬ ਵਿਚ ਚੋਰਾਂ ਲੁਟੇਰਿਆਂ ਦਾ ਆਤੰਕ ਲਗਤਾਰ ਜਾਰੀ ਹੈ । ਬੇਖੌਫ ਹੋ ਰਹੀਆਂ ਲੁੱਟ ,ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ । ਅਜਿਹਾ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕੋ ਹੀ ਪਿੰਡ ਦੇ ਚਾਰ ਘਰਾਂ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਦੱਸ ਦੇਈਏ ਬੀਤੀ ਰਾਤ ਪਿੰਡ ਫਰੀਦਕੋਟ ਜ਼ਿਲ੍ਹੇ

ਏ.ਟੀ.ਐੱਮ ਲੁੱਟਣ ਵਿੱੱਚ ਰਹੇ ਅਸਫਲ

ਫ਼ਰੀਦਕੋਟ – ਫ਼ਰੀਦਕੋਟ ਦੇ ਨਜ਼ਦੀਕੀ ਪਿੰਡ ਮਚਾਕੀ ਕਲਾਂ ਵਿਖੇ ਪੰਜਾਬ ਐਂਡ ਸਿੰਧ ਬੈਂਕ ਦੇ ਏ.ਟੀ.ਐੱਮ ਨੂੰ ਲੁੱਟਣ ਦੀ ਲੁਟੇਰਿਆਂ ਵਲੋਂ ਨਾਕਾਮ ਕੋਸ਼ਿਸ਼ ਕੀਤੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ