Tag: , , , , , , , , ,

ਕੈਂਟਰ ਤੇ ਜੀਪ ਦੀ ਟੱਕਰ ਇਕ ਦੀ ਮੌਤ, ਇਕ ਗੰਭੀਰ ਜਖਮੀ

ਕੋਟਕਪੂਰਾ:-ਅੱਜ ਸਵੇਰੇ ਕੋਟਕਪੁਰਾ ਤੋਂ ਅੰਮ੍ਰਿਤਸਰ ਜਾ ਰਹੇ ਇੱਕ ਕੈਂਟਰ ਦੀ ਸਾਹਮਣੇ ਵਲੋਂ ਆ ਰਹੀ ਇੱਕ ਬਲੇਰੋ ਜੀਪ ਨਾਲ ਟੱਕਰ ਹੋ ਗਈ ਜਿਸਦੇ ਨਾਲ ਜੀਪ ਬੁਰੀ ਤਰ੍ਹਾਂ ਦੁਰਘਟਨਾ ਗ੍ਰਸਤ ਹੋ ਗਈ ਅਤੇ ਉਸਦੇ ਚਾਲਕ ਦੀ ਮੌਕੇ ਉੱਤੇ ਹੀ ਮੌਤ ਹੋ ਗਈ।ਉਥੇ ਹੀ ਕੈਂਟਰ ਦਾ ਹੈਲਪਰ ਧਰਮ ਸਿੰਘ ਬੁਰੀ ਤਰ੍ਹਾਂ ਜਖਮੀਂ ਹੋ ਗਿਆ ਜਿਸਨੂੰ ਇਲਾਜ਼ ਲਈ ਫ਼ਰੀਦਕੋਟ

ਪ੍ਰਕਾਸ਼ ਸਿੰਘ ਬਾਦਲ ਨੇ ਵਿੰਨ੍ਹਿਆ ਦਲ ਬਦਲੂਆਂ ‘ਤੇ ਨਿਸ਼ਾਨਾ !!

  ਫਰੀਦਕੋਟ:-ਸਾਬਕਾ ਮੁੱਖ ਮੰਤਰੀ  ਪ੍ਰਕਾਸ਼  ਸਿੰਘ ਬਾਦਲ ਐਤਵਾਰ ਨੂੰ ਸਾਬਕਾ ਖੇਤੀ ਮੰਤਰੀ  ਗੁਰਦੇਵ ਸਿੰਘ  ਬਾਦਲ  ਦੇ ਦਿਹਾਂਤ ਤੋਂ ਬਾਅਦ ਉਨ੍ਹਾਂ  ਦੇ  ਪਰਿਵਾਰ  ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚੇ।  ਗੁਰਦੇਵ ਬਾਦਲ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਗੁਰਦੇਵ ਬਾਦਲ ਪਾਰਟੀ  ਦੇ ਵਫਾਦਾਰ ਸਿਪਾਹੀ ਸਨ ਜਿਨ੍ਹਾਂ ਨੇ ਆਪਣੀ ਸਾਰੀ ਉਮਰ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਵਿੱਚ ਲਗਾ

ਗੁਰਦੇਵ ਸਿੰਘ ਬਾਦਲ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਬਾਦਲ

ਫ਼ਰੀਦਕੋਟ:-ਅੱਜ ਪੰਜਾਬ  ਦੇ ਸਾਬਕਾ ਮੁੱਖ ਮੰਤਰੀ  ਪ੍ਰਕਾਸ਼ ਸਿੰਘ ਬਾਦਲ ਅੱਜ ਫ਼ਰੀਦਕੋਟ ‘ਚ ਸਾਬਕਾ ਖੇਤੀ ਮੰਤਰੀ  ਗੁਰਦੇਵ ਸਿੰਘ  ਬਾਦਲ  ਦੇ ਦਿਹਾਂਤ ਤੋਂ ਬਾਅਦ ਉਨ੍ਹਾਂ  ਦੇ  ਪਰਿਵਾਰ  ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚੇ । ਗੁਰਦੇਵ ਬਾਦਲ ਜੋ ਕਿ ਸ਼੍ਰੋਮਣੀ ਅਕਾਲੀ ਦਲ  ਦੇ ਦਿੱਗਜ਼ ਨੇਤਾ ਰਹੇ ਹਨ ਅਤੇ ਪ੍ਰਕਾਸ਼ ਸਿੰਘ ਬਾਦਲ  ਦੇ ਬੇਹੱਦ ਨਜ਼ਦੀਕੀ ਮੰਨੇ ਜਾਂਦੇ ਰਹੇ ਹਨ।

ਵਿਦੇਸ਼ ਭੇਜਣ ਦੇ ਨਾਮ ‘ਤੇ ਮਾਰੀ ਕਿਸਾਨ ਨਾਲ 12 ਲੱਖ ਦੀ ਠੱਗੀ

ਕੋਟਕਪੂਰਾ:-ਹਰ ਮਾਂ ਬਾਪ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਆਪਣੀ ਜਾਨ ਤੱਕ ਦਾਅ ਤੇ ਲਾ ਦਿੰਦਾ ਹੈ ਪਰ ਕੁਝ ਅਜਿਹੇ ਲੋਕ ਵੀ ਹੁੰਦੇ ਹਨ ਜੋ ਭੋਲੇ ਭਾਲੇ ਲੋਕਾਂ ਦਾ ਫਾਇਦਾ ਚੁੱਕਣ ਦੀ ਫ਼ਿਰਾਕ ਵਿੱਚ ਰਹਿੰਦੇ ਹਨ।ਅਜਿਹਾ ਹੀ ਧੌਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ ਕੋਟਕਪੂਰਾ ਦੇ ਪਿੰਡ ਫਰ ਪੰਜਗਰਾਈ ਦਾ। ਜਿਥੇ ਇੱਕ ਕਿਸਾਨ ਨੇ ਆਪਣੀ ਕੁੜੀ ਨੂੰ

ਅਗਿਆਤ ਵਾਹਨ ਨੇ ਮਾਰੀ ਟੱਕਰ , ਦੋ ਦੀ ਹੋਈ ਮੌਤ

ਫ਼ਰੀਦਕੋਟ: ਫਰੀਦਕੋਟ ਦੇ ਕਸਬਾ ਜੈਤੋ ਦੇ ਕੋਲ ਜੈਤੋ – ਬਾਜਾਖਾਨਾ ਰੋਡ ਉੱਤੇ ਇੱਕ ਅਣਜਾਨ ਵਾਹਨ ਨੇ ਇੱਕ ਮੋਟਰ ਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਕਾਰਨ ਬਾਈਕ ਉੱਤੇ ਸਵਾਰ ਦੋਨਾਂ ਵਿਅਕਤੀਆਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ ।ਇਹਨਾਂ ਵਿਅਕਤੀਆਂ ਵਿੱਚ ਇੱਕ ਰਿਟਾਇਰਡ ਪੋਸਟ ਮਾਸਟਰ ਸੀ ਅਤੇ ਇੱਕ ਪੋਸਟਮੈਨ ਸੀ । ਘਟਨਾ ਦੀ ਜਾਣਕਾਰੀ ਦਿੰਦੇ

ਰੇਲਵੇ ਸਟੇਸ਼ਨ ਤੇ ਪੰਜ ਰੁਪਏ ‘ਚ ਸਾਫ ਪਾਣੀ

ਫਰੀਦਕੋਟ:-ਨੌਰਦਨ ਰੇਲਵੇ ਨੇ ਮੁਸਾਫਰਾਂ ਨੂੰ ਸਾਫ਼ ਪਾਣੀ ਉਪਲੱਬਧ ਕਰਵਾਉਣ ਦੇ ਮਕਸਦ ਨਾਲ ਫਰੀਦਕੋਟ ਸਟੇਸ਼ਨ ਉੱਤੇ ਵੈਂਡਿੰਗ ਮਸ਼ੀਨ ਲਗਵਾਈ ਹੈ । ਇਸ ਮਸ਼ੀਨ ਦਾ ਸ਼ੁਭਆਰੰਭ ਸਟੇਸ਼ਨ ਸੁਪਰੀਡੈਂਟ ਸੂਰਜ ਭਾਨ ਸ਼ਰਮਾ ਅਤੇ ਜੀਆਰਪੀ ਦੇ ਥਾਣਾ ਪ੍ਰਭਾਰੀ ਗੁਰਬੀਰ ਸਿੰਘ ਨੇ ਸਾਂਝੇ ਰੂਪ ਵਿੱਚ ਕੀਤਾ । ਇਸ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਸਟੇਸ਼ਨ ਸੁਪਰੀਡੈਂਟ ਸ਼ਰਮਾ ਨੇ ਦੱਸਿਆ ਕਿ ਸ਼ਹੀਦੀ

ਸਾਬਕਾ ਅਕਾਲੀ ਕੌਂਸਲਰ ਦਾ ਪਤੀ ਅਤੇ ਰਿਸ਼ਤੇਦਾਰ ਸਮੈਕ ਸਮੇਤ ਕਾਬੂ

ਫਰੀਦਕੋਟ:- ਨਸ਼ੇ ਦੇ ਖਿਲਾਫ ਕੀਤੀ ਜਾ ਰਹੀ ਪੁਲਿਸ ਕਾਰਵਾਈ ਤਹਿਤ ਫਰੀਦਕੋਟ ਪੁਲਿਸ ਵਲੋਂ ਵਾਰਡ ਨੰਬਰ 13 ਦੇ ਸਾਬਕਾ ਕੌਂਸਲਰ ਦੇ ਪਤੀ ਅਜੈਬ ਸਿੰਘ ਬੁੱਗਾ ਅਤੇ ਉਸਦੇ ਰਿਸ਼ਤੇਦਾਰ ਰਾਕੇਸ਼ ਕੁਮਾਰ ਨੂੰ ਕਰੀਬ 250 ਗਰਾਮ ਸਮੈਕ ਸਮੇਤ ਗ੍ਰਿਫਤਾਰ ਕੀਤਾ ਹੈ । ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਐਸਪੀ ਹਰਦੀਪ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਕਿਹਾ

ਸੜਕ ਦੀ ਖਸਤਾ ਹਾਲਤ ਬਣੀ ਲੋਕਾਂ ਲਈ ਪਰੇਸ਼ਾਨੀ

ਫਰੀਦਕੋਟ:-ਪਿੰਡ ਪੱਖੀ ਖੁਰਦ ਨੂੰ ਜੋੜਦੀ ਲਿੰਕ ਰੋਡ ਦੀ ਪਿੰਡ ਡੱਲੇਵਾਲਾ ਦੇ ਕੋਲ ਹੋਈ ਖਸਤਾ ਹਾਲਤ ਕਾਰਨ ਪਿਛਲੇ ਕਈ ਸਾਲਾਂ ਤੋਂ ਲੋਕ ਬੇਹੱਦ ਪ੍ਰੇਸ਼ਾਨ ਹਨ। ਜਾਣਕਾਰੀ ਦਿੰਦਿਆਂ ਕਿਸਾਨ ਸੈੱਲ ਗੋਲੇਵਾਲਾ ਦੇ ਪ੍ਰਧਾਨ ਗੁਰਭੇਜ ਸਿੰਘ ਡੱਲੇਵਾਲਾ, ਹਰਬੀਰ ਸਿੰਘ, ਮੱਖਣ ਸਿੰਘ ਸਰਪੰਚ ਪੱਖੀ ਖੁਰਦ ਨੇ ਦੱਸਿਆ ਕਿ ਸੜਕ ਵਿਚ ਡੂੰਘੇ ਟੋਏ ਪਏ ਹੋਏ ਹਨ ਅਤੇ ਨਾਲ ਜਾਂਦੇ ਨਾਲੇ

Traffic seminar in faridkot

ਜ਼ਿਲ੍ਹਾ ਪੁਲਿਸ ਵੱਲੋਂ ਟ੍ਰੈਫਿਕ ਸੈਮੀਨਾਰ ਦਾ ਆਯੋਜਨ

ਫਰੀਦਕੋਟ- ਦਸਮੇਸ਼ ਪਬਲਿਕ ਸਕੂਲ ਫਰੀਦਕੋਟ ਵਿਖੇ ਜ਼ਿਲ੍ਹਾ ਪੁਲਿਸ ਵੱਲੋਂ ਟ੍ਰੈਫਿਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ‘ਚ ਜ਼ਿਲ੍ਹਾ ਪੁਲਿਸ ਦੇ ਟ੍ਰੈਫਿਕ ਕਾਊਂਸਲਰ ਬਲਕਾਰ ਸਿੰਘ ਨੇ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਪ੍ਰਤੀ ਜਾਗਰੂਕ ਕੀਤਾ ਅਤੇ ਵੱਖ-ਵੱਖ ਟ੍ਰੈਫਿਕ ਚਿੰਨ੍ਹਾਂ ਦੀ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ। ਬੱਚਿਆਂ ਤੋਂ ਟ੍ਰੈਫਿਕ ਨਿਯਮਾਂ ਸਬੰਧਿਤ ਸਵਾਲ ਵੀ ਪੁੱਛੇ ਗਏ।ਉਥੇ ਹੀ ਸਹੀ ਜਵਾਬ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ