Tag: , , , ,

ਪ੍ਰੇਰਨਾ ਦਾ ਸਰੋਤ ਬਣਿਆ ਫਰੀਦਕੋਟ ਦਾ ਇਹ ਨੌਜਵਾਨ !

Inspirational Source: ਫਰੀਦਕੋਟ ਦੇ ਪਿੰਡ ਕਾਬਲ ਵਾਲਾ ਵਿੱਚ ਨਵੇਕਲੇ ਢੰਗ ਨਾਲ ਨਵਾਂ ਸਾਲ ਮਨਾਇਆ। ਪਿੰਡ ਦੇ ਨਵੇਂ ਚੁਣੇ ਗਏ ਮੈਂਬਰ ਪੰਚਾਇਤ ਰਾਜਬੀਰ ਸਿੰਘ ਵੱਲੋਂ ਬਿਲਕੁਲ ਸਾਦੇ ਢੰਗ ਨਾਲ ਆਪਣੇ ਨਜ਼ਦੀਕੀ ਰਿਸ਼ਤੇਦਾਰ ਜਿਸਦੀਆਂ ਚਾਰ ਬੇਟੀਆਂ ਵਿੱਚੋਂ 2 ਮਹੀਨਿਆਂ ਦੀ ਇਕ ਬੇਟੀ ਨੂੰ ਗੋਦ ਲੈਣ ਨਾਲ ਇਲਾਕੇ ਵਿੱਚ ਮਿਸਾਲ ਪੈਦਾ ਕੀਤੀ ਹੈ। ਇਸ ਮੋਕੇ ਰਾਜਬੀਰ ਸਿੰਘ ਵੱਲੋਂ

ਜੇਲ੍ਹ ‘ਚ ਫੋਨ ਪਹੁੰਚਾਉਣ ਦਾ ਟੇਢਾ ਤਰੀਕਾ ਹੋਇਆ ਬੇ-ਨਕਾਬ

faridkot police busted people: ਫਰੀਦਕੋਟ (ਗੁਰਜੀਤ ਰੋਮਾਣਾ): ਪੰਜਾਬ ਦੀਆਂ ਜੇਲ੍ਹਾਂ ‘ਚੋਂ ਮੋਬਾਈਲ ਫ਼ੋਨ ਮਿਲਣ ਦੇ ਮਾਮਲੇ ਕਈ ਵਾਰ ਸੁਰਖ਼ੀਆਂ ‘ਚ ਆਉਂਦੇ ਹੀ ਰਹਿੰਦੇ ਹਨ। ਪੰਜਾਬ ਦੀਆਂ ਜੇਲ੍ਹਾਂ ‘ਚੋਂ ਸਾਹਮਣੇ ਆ ਰਹੇ ਅਜਿਹੇ ਮਾਮਲੇ ਜਿਨ੍ਹਾਂ ਨੂੰ ਲੈ ਕੇ ਜੇਲ੍ਹ ਪ੍ਰਸ਼ਾਸ਼ਨ ਅਤੇ ਜ਼ਿਲ੍ਹਾ ਪੁਲਿਸ ਪ੍ਰਸ਼ਾਸ਼ਨ ਦੀ ਕਾਰਗੁਜ਼ਾਰੀ ‘ਤੇ ਵੱਡੇ ਸਵਾਲੀਆ ਨਿਸ਼ਾਨ ਬਣੇ ਹੋਏ ਹਨ। ਇਹਨਾਂ ਮਾਮਲਿਆਂ ਤੋਂ

ਫ਼ਰੀਦਕੋਟ ਦੇ ਛਾਉਣੀ ਖੇਤਰ ‘ਚ ਵਰਦੀਧਾਰੀ ਫੌਜੀ ਨੋਜਵਾਨ ਗ੍ਰਿਫ਼ਤਾਰ

Faridkot fake armyman: ਪੰਜਾਬ ਦੇ ਫਰੀਦਕੋਟ ਦੇ ਛਾਉਣੀ ਖੇਤਰ ਵਿੱਚ ਇੱਕ ਫੌਜੀ ਵਰਦੀ ਧਾਰੀ ਨੌਜਵਾਨ ਸ਼ੱਕੀ ਤੌਰ ਤੇ ਘੁੰਮ ਰਿਹਾ ਸੀ। ਇਸ ਦੀਆਂ ਸ਼ੱਕੀ ਹਰਕਤਾਂ ਦੇਖ ਕੇ  ਮੌਕੇ ਤੇ ਮਿਲਟਰੀ ਅਧਿਕਾਰੀਆਂ ਨੇ ਇਸ ਨੌਜਵਾਨ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਜਿਲ੍ਹਾ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਸ ਦੀ ਮੁੱਢਲੀ ਪੁੱਛਗਿੱਛ ਤੋਂ ਇਹ ਵੀ ਪਤਾ ਲੱਗਿਆ

Faridkot bank loot

ਫਰੀਦਕੋਟ:ਬੈਂਕ ਡਕੈਤੀ ਗਿਰੋਹ ਦੇ 5 ਮੈਂਬਰ ਹਥਿਆਰਾਂ ਸਣੇ ਕਾਬੂ

Faridkot bank loot:ਦੇਸ਼ ਵਿੱਚ ਵਧ ਰਹੀ ਬੇਰੁਜ਼ਗਾਰੀ ਜ਼ੁਰਮ ਨੂੰ ਤਾਂ ਜਨਮ ਦੇ ਹੀ ਰਹੀ ਹੈ ਉਥੇ ਹੀ ਉਸ ਵਿੱਚ ਵਾਧਾ ਵੀ ਕਰ ਰਹੀ ਹੈ।ਅੱਜ ਦੇ ਸਮੇਂ ਵਿੱਚ ਚੋਰੀ,ਸਨੈਚਿੰਗ,ਬੈਂਕ ਡਕੈਤੀ ਆਮ ਜਿਹੀ ਗੱਲ ਹੋ ਗਈ ਹੈ।ਅਜਿਹਾ ਹੀ ਬੈਂਕ ਡਕੈਤੀ ਦਾ ਮਾਮਲਾ ਫਰੀਦਕੋਟ ਦੇ ਪਿੰਡ ਡੋਡ ਵਿੱਚ 7 ਅਗਸਤ ਨੂੰ ਦੇਖਣ ਨੂੰ ਮਿਲਿਆ ਸੀ।ਜਿਥੇ ਪੰਜਾਬ ਐਂਡ ਸਿੰਧ

ਕੋਟਕਪੂਰਾ : ਸਿਹਤ ਵਿਭਾਗ ਦਾ ਕਰਮਚਾਰੀ ਰਿਸ਼ਵਤ ਲੈਂਦਾ ਸੀਸੀਟੀਵੀ ਕੈਮਰੇ ‘ਚ ਹੋਇਆ ਕੈਦ

Health department employee :ਫ਼ਰੀਦਕੋਟ:ਫ਼ਰੀਦਕੋਟ ਦੇ ਸ਼ਹਿਰ ਕੋਟਕਪੂਰਾ ਵਿੱਚ ਜੈਤੋ ਰੋੜ ਉੱਤੇ ਸਥਿਤ ਰਿਸ਼ੀ ਹਾਈ ਸਕੂਲ ਦੀ ਪਾਣੀ ਦੀ ਟੈਂਕੀ ਵਿੱਚ ਡੇਂਗੂ ਦਾ ਲਾਰਵਾ ਹੋਣ ਦਾ ਡਰਾਵਾ ਦੇਕੇ ਸਿਵਲ ਹਸਪਤਾਲ ਦੇ ਇੱਕ ਕਰਮਚਾਰੀ ਨੇ ਸਕੂਲ ਪ੍ਰਬੰਧਕਾਂ ਤੋਂ 12 ਹਜਾਰ ਦੀ ਰਿਸ਼ਵਤ ਵਸੂਲੀ। ਇਹ ਪੂਰੀ ਰਿਸ਼ਵਤ ਵਸੂਲੀ ਸਕੂਲ ਦਫ਼ਤਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ

Youth held for raping seven year old child in Faridkot

ਫਰੀਦਕੋਟ ‘ਚ 7 ਸਾਲਾ ਬੱਚਾ ਹੋਇਆ ਬਦਫੈਲੀ ਦਾ ਸ਼ਿਕਾਰ ,ਦੋਸ਼ੀ ਗ੍ਰਿਫਤਾਰ

ਫਰੀਦਕੋਟ:-ਅੱਜ ਕੱਲ੍ਹ ਪੁਰਾਣੇ ਬਜ਼ੁਰਗ ਤੋਂ ਆਮ ਹੀ ਇਹ ਗੱਲ ਕਹੀ ਜਾਂਦੀ ਹੈ ਕਿ ਅਜੋਕੇ ਸਮੇਂ ‘ਤੇ ਕਲਜੁਗ ਦਾ ਪਹਿਰਾ ਹੈ। ਲੋਕ ਰਿਸਤੇ ਨਾਤੇ ਭੁੱਲ ਗਏ ਜਾ ਰਹੇ ਹਨ। ਅਜਿਹਾ ਹੀ ਇਨਸਾਨੀਅਤ ਨੂੰ ਸ਼ਰਮ ਸਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਫਰੀਦਕੋਟ ਦਾ। ਜਿੱਥੇ 15 ਸਾਲਾਂ ਲੜਕੇ ਵਲੋਂ ਆਪਣੇ ਹੀ ਮੁਹੱਲੇ ਦੇ 7 ਸਾਲ ਦੇ ਬੱਚੇ

Farmers protest against Punjab Government for Paddy lifting

ਸਰਕਾਰ ਵੱਲੋਂ 48 ਘੰਟੇ ਚ ਲਿਫਟਿੰਗ ਦੇ ਐਲਾਨ ਦੀ ਨਿਕਲੀ ਫੂਕ

ਫਰੀਦਕੋਟ:-ਹਰ ਵਾਰ ਦੀ ਤਰਾਂ ਇਸ ਵਾਰ ਵੀ ਕਿਸਾਨਾਂ ਨੂੰ ਮੰਡੀਆਂ ‘ਚ ਆਪਣੀ ਫਸਲ ਵੇਚਣ ਸਮੇਂ ਸਰਕਾਰਾਂ ਦੀਆਂ ਨਾਕਾਮੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਦੀਆਂ ਮੰਡੀਆਂ ‘ਚੋਂ ਆਏ ਦਿਨ ਹੀ ਕਿਸਾਨਾਂ ਦੀਆਂ ਮੁਸ਼ਕਲਾਂ ਦੀਆਂ ਖ਼ਬਰਾਂ ਆ ਰਹੀਆਂ ਹਨ। ਤਾਜਾ ਮਾਮਲਾ ਸਾਹਮਣੇ ਆਇਆ ਹੈ ਫਰੀਦਕੋਟ ਜਿਲ੍ਹੇ ਦੇ ਪਿੰਡ ਸੰਗੋ ਰੋਮਾਣਾ ਦੀ ਮੰਡੀ ਵਿਚ। ਜਿੱਥੇ 12

Brother-in-law burnt sister-in-law over money in Faridkot

ਨਸ਼ੇੜੀ ਦਿਓਰ ਨੂੰ ਪੈਸੇ ਨਾ ਦੇਣ ਤੇ ਭਾਬੀ ਦਾ ਕੀਤਾ ਇਹ ਹਾਲ

ਫਰੀਦਕੋਟ:-ਪੂਰੇ ਹਿੰਦੁਸਤਾਨ ਵਿੱਚ ਕਰਵਾ ਚੌਥਾ ਦਾ ਤਿਉਹਾਰ ਬੜੀ ਧੂਮਧਾਮ ਦੇ ਨਾਲ ਮਨਾਇਆ ਗਿਆ।ਔਰਤਾਂ ਨੇ ਆਪਣੇ ਸੁਹਾਗ ਦੀ ਲੰਮੀ ਉਮਰ ਅਤੇ ਉਨ੍ਹਾਂ ਦੀ ਸਿਹਤ ਤੰਦੁਰੁਸਤੀ ਲਈ ਵਰਤ ਰੱਖਿਆ।ਦੂਜੇ ਪਾਸੇ ਫਰੀਦਕੋਟ ਦੇ ਹਲਕੇ ਜੈਤੋ ਦੇ ਪਿੰਡ ਬਿਸਨਨੰਦੀ ‘ਚ ਇਸੇ ਦਿਨ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇੱਕ ਸਕੇ ਦਿਓਰ ਨੇ ਕਥਿਤ ਪੈਸਿਆਂ ਦੀ ਮੰਗ

Carpenter gets life term for 11-year-old’s murder in Faridkot

ਆਖਿਰ 5 ਸਾਲ ਬਾਅਦ ਮਿਲ ਹੀ ਗਿਆ ਇਕ ਮਾਂ ਨੂੰ ਆਪਣੇ ਪੁੱਤਰ ਦੇ ਕਤਲ ਦਾ ਇਨਸਾਫ਼

ਫਰੀਦਕੋਟ:-ਕਹਿੰਦੇ ਹਨ ਕਿ ਅਪਰਾਧ ਤੇ ਅਪਰਾਧੀ ਚਾਹੇ ਜਿਨ੍ਹਾਂ ਵੀ ਸਮਾਂ ਬਚਣ ਦੀ ਕੋਸ਼ਿਸ਼ ਕਰਨ ਪਰ ਕਾਨੂੰਨ ਦੇ ਲੰਬੇ ਹੱਥ ਉਸਨੂੰ ਅਖੀਰ ਦਬੋਚ ਹੀ ਲੈਂਦੇ ਹਨ।ਜਿਸ ਲਈ ਸਜਾ ਦੇ ਕੇ ਕਾਨੂੰਨ ਇਕ ਅਹਿਮ ਰੋਲ ਅਦਾ ਕਰਦਾ ਹੈ। ਜਿਸਦੀ ਮਿਸਾਲ ਫਰੀਦਕੋਟ ਵਿੱਚ ਦੇਖਣ ਨੂੰ ਮਿਲੀ , ਜਿੱਥੇ ਇੱਕ ਮਾਸੂਮ ਨਾਲ ਕੁਕਰਮ ਕਰਨ ਤੋਂ ਬਾਅਦ ਕਤਲ ਕਰਨ ਦੇ

Faridkot Police arrest famous gangster Ramna Sekhon

ਭਗੌੜਾ ਗੈਂਗਸਟਰ ਰਮਨਾ ਸੇਖੋਂ ਫਰੀਦਕੋਟ ਪੁਲਿਸ ਵੱਲੋਂ ਕਾਬੂ

ਫਰੀਦਕੋਟ:- ਫਰੀਦਕੋਟ ਪੁਲਿਸ ਦੇ ਹੱਥ ਅੱਜ ਉਸ ਵੇਲੇ ਵੱਡੀ ਸਫ਼ਲਤਾ ਲੱਗੀ ਜਦੋਂ ਉਹਨਾਂ ਨੇ ਰਮਨਾ ਸੇਖੋਂ ਨਾਮ ਦੇ ਗੈਂਗਸਟਰ ਨੂੰ ਕਾਬੂ ਕਰ ਲਿਆ। ਗੈਂਗਸਟਰ ਰਮਨਾ ਸੇਖੋਂ ਹਰੀਸ਼ ਕੁਮਾਰ ਉਰਫ ਕਾਕਾ ਨੇਪਾਲੀ ਗਰੁੱਪ ਦਾ ਮੈਂਬਰ ਸੀ ਤੇ ਦਵਿੰਦਰ ਸਿੰਘ ਦੇਵਾ ਦੇ ਕਤਲ ਵਿੱਚ ਦੋਸ਼ੀ ਸੀ। ਕਰੀਬ 16 ਮਹੀਨੇ ਤੋਂ ਭਗੋੜਾ ਸੀ। ਦੋਸ਼ੀ ਪਾਸੋਂ ਇੱਕ ਦੇਸੀ ਕੱਟਾ

Adminstration is responsible for lack of arrangements in grain market

ਮੰਡੀਆਂ ‘ਚ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਕਿਸਾਨ ਪਰੇਸ਼ਾਨ

ਫਰੀਦਕੋਟ:-ਸਰਕਾਰ ਵੱਲੋਂ ਪੰਜਾਬ ਦੀਆਂ ਮੰਡੀਆਂ ਵਿੱਚ ਫਸਲ ਆਉਣ ਤੋਂ ਪਹਿਲਾ ਕਿਸਾਨਾਂ ਦੀ ਸਹੂਲਤ ਲਈ ਪੰਜਾਬ ਦੀਆਂ ਸਾਰੀਆਂ ਮੰਡੀਆਂ ਸਬੰਧਤ ਅਧਿਕਾਰੀਆਂ ਨੂੰ ਅਗੇਤੇ ਪ੍ਰਬੰਧਾ ਲਈ ਹਦਾਇਤਾਂ ਜਾਰੀ ਕੀਤੀਆਂ ਜਾਂਦੀਆ ਹਨ। ਪਰ ਹਰ ਵਾਰ ਮੰਡੀਆਂ ਨਾਲ ਸਬੰਧਤ ਅਧਿਕਾਰੀਆਂ ਦੀ ਅਣਗਹਿਲੀ ਹੀ ਸਾਹਮਣੇ ਆਉਂਦੀ ਹੈ। ਅਜਿਹਾ ਹੀ ਦੇਖਣ ਨੂੰ ਮਿਲਿਆ ਫਰੀਦਕੋਟ ਦੀ ਅਨਾਜ ਮੰਡੀ ‘ਚ।ਜਿਥੇ ਮੰਡੀ ‘ਚ ਸਰਕਾਰੀ

ਵਿਸ਼ਵ ਕੈਂਸਰ ਦਿਵਸ ਤੇ ਫਰੀਦਕੋਟ ਵਿੱਚ ਤਿੰਨ ਦਿਨਾਂ ਮੁਫ਼ਤ ਕੈਂਸਰ ਚੈੱਕਅਪ

ਫਰੀਦਕੋਟ:- ਪੰਜਾਬ ਦੇ ਜਿਲ੍ਹਾ ਫਰੀਦਕੋਟ ਵਿੱਚ ਚੱਲ ਰਹੇ ਬਾਬਾ ਸ਼ੇਖ ਫਰੀਦ ਜੇ ਦੇ ਆਗਮਨ ਪੁਰਬ ਨੂੰ ਸਮਰਪਿਤ ਤਿੰਨ ਦਿਨਾਂ ਤੱਕ ਚੱਲਣ ਵਾਲੇ ਇਸ ਕੈਂਪ ਦੀ ਸ਼ੁਰੂਆਤ ਅੱਜ ਕੀਤੀ ਗਈ। ਨੈਸ਼ਨਲ ਯੂਥ ਕਲੱਬ ਨੇ ਵਰਲਡ ਕੇਅਰ ਚੈਰੀਟੇਬਲ ਸੋਸਾਇਟੀ, ਕੁਲਵੰਤ ਸਿੰਘ ਧਾਲੀਵਾਲ ਐਨਆਰਆਈ ਦੇ ਸਹਿਯੋਗ ਨਾਲ ਲਾਏ ਇਸ ਕੈਂਪ ਵਿੱਚ ਮਰੀਜਾਂ ਦੀ ਜਾਂਚ ਦੇ ਨਾਲ-ਨਾਲ ਮਰੀਜ਼ਾਂ ਨੂੰ

ਫਰੀਦਕੋਟ : ਪੰਜ ਦਿਨਾਂ ਵਿਰਾਸਤੀ ਮੇਲਾ ‘ਬਾਬਾ ਸ਼ੇਖ ਫਰੀਦ ਜੀ ਦੀਆਂ ਤਿਆਰੀਆਂ ਸ਼ੁਰੂ

ਫਰੀਦਕੋਟ:ਫਰੀਦਕੋਟ ‘ਚ ਮਨਾਏ ਜਾ ਰਹੇ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਦੀ ਖੁਸ਼ੀ ‘ਚ ਮਨਾਏ ਜਾ ਰਹੇ ਪੰਜ ਦਿਨਾਂ ਮੇਲੇ ਦੀਆਂ ਤਿਅਾਰੀਅਾਂ ਜੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਗਈਆਂ ਹਨ। ਮੇਲੇ ਵਿਚ ਹਰ ਸਾਲ ਦੇਸ਼ ਵਿਦੇਸ਼ ਤੋਂ ਲੱਖਾਂ ਦੇ ਹਿਸਾਬ ਨਾਲ ਸ਼ਰਧਾਲੂ ਪਹੁੰਚਦੇ ਹਨ। ਪ੍ਰਸਾਸ਼ਨ ਵੱਲੋਂ ਮੇਲੇ ਤੋਂ ਚਾਰ ਦਿਨ ਪਹਿਲਾਂ ਹੀ ਸ਼ਹਿਰ ਨੂੰ ਸੁੰਦਰ ਬਣਾਉਣ ਲਈ

ਫਰੀਦਕੋਟ ‘ਚ ਪੈਟ੍ਰੋਲ ਪੰਪ ਦੀ ਭੰਨ੍ਹਤੋੜ ਕਰਨ ਵਾਲੇ ਕਾਬੂ

ਫਰੀਦਕੋਟ:25 ਅਗਸਤ ਨੂੰ ਡੇਰਾ ਪ੍ਰਮੱਖ ਨੂੰ ਸੀ.ਬੀ.ਅਾੲੀ ਅਦਾਲਤ ਵਲੋਂ ਦੋਸ਼ੀ ਕਰਾਰ ਦੇਣ ਦੀ ਸੂਚਨਾ ਮਿਲਦਿਆਂ ਹੀ ਪ੍ਰੇਮੀਆਂ ਵੱਲੋਂ ਪੰਚਕੂਲਾ ਭੰਨ੍ਹਤੋੜ ਕੀਤੀ ਗਈ।ਉਥੇ ਹੀ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਚ ਵੀ ਪ੍ਰੇਮੀਆਂ ਨੇ ਕਾਨੂੰਨ ਨੂੰ ਆਪਣੇ ਹੱਥਾਂ’ਚ ਲੈਦਿਆਂ ਮਾਹੌਲ ਨੂੰ ਅੱਗ ਦੀ ਭੇਂਟ ਚੜ੍ਹਾਇਆ। ਜੇਕਰ ਗੱਲ ਕੀਤੀ ਜਾਵੇ ਫਰੀਦਕੋਟ ਦੀ ਤਾਂ ਫਰੀਦਕੋਟ ਦੇ ਪਿੰਡ ਚਹਿਲ ਵਿਚ ਇਕ

ਅਕਾਲੀ ਆਗੂ ਵੱਲੋਂ ਕਾਂਗਰਸ ‘ਤੇ ਧੱਕੇਸ਼ਾਹੀ ਦੇ ਇਲਜਾਮ

ਫਰੀਦਕੋਟ:-ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਾਂਗਰਸ ਸਰਕਾਰ ਉਤੇ ਦੋਸ਼ ਲਗਾਇਆ ਹੈ ਕਿ ਉਨਾਂ ਵੱਲੋਂ ਧੱਕੇ ਨਾਲ ਅਕਾਲੀ ਦਲ ਦੇ ਵਰਕਰਾਂ ਉਤੇ ਪਰਚੇ ਦਰਜ ਕਰਵਾਏ ਜਾ ਰਹੇ ਹਨ ਅਤੇ ਨਾਲ ਹੀ ਅਕਾਲੀ ਦਲ ਦੇ ਵਰਕਰਾਂ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਉਨਾਂ ਨੇ ਜਿਲਾ ਪੁਲਿਸ ਮੁਖੀ ਨੂੰ ਮੰਗ

ਫਰੀਦਕੋਟ ਅਨਾਜ ਮੰਡੀ ਵਿਚ ਲਿਫਟਿੰਗ ਨਾ ਹੋਣ ਕਾਰਨ ਕਿਸਾਨ ਪਰੇਸ਼ਾਨ

ਫਰੀਦਕੋਟ:-ਪੰਜਾਬ ਦੀਆ ਅਨਾਜ ਮੰਡੀਆਂ ਵਿਚ ਸੱਤਾ ਪਰਿਵਰਤਨ ਨਾਲ ਕਿਸ ਤਰਾਂ ਦੇ ਬਦਲਾਅ ਆਏ ਹਨ ਅਤੇ ਕਿਸਾਨਾਂ ਨੂੰ ਅਨਾਜ ਮੰਡੀਆ ਵਿਚ ਕੋਈ ਸਮੱਸਿਆ ਤਾਂ ਨਹੀਂ ਆ ਰਹੀ ਇਸ ਦਾ ਰਿਐਲਟੀ ਚੈੱਕ ਕਰਨ ਲਈ ਸਾਡੀ ਟੀਮ ਨੇ ਫਰੀਦਕੋਟ ਦੀ ਅਨਾਜ ਮੰਡੀ ਦਾ ਦੌਰਾ ਕੀਤਾ। ਅਨਾਜ ਮੰਡੀ ਵਿਚ ਵੱਡੇ ਵੱਡੇ ਬੋਰੀਆਂ ਦੇ ਢੇਰ ਲੱਗੇ ਹੋਏ ਸਨ ਅਤੇ ਕਈ

ਟ੍ਰਾਂਸਫਾਰਮਰ ਤੋਂ ਚੰਗਿਆੜੀ ਨਿਕਲਣ ਨਾਲ ਕਣਕ ਚੜ੍ਹੀ ਅੱਗ ਦੀ ਭੇਂਟ

ਫ਼ਰੀਦਕੋਟ:-ਫਰੀਦਕੋਟ ਦੇ ਪਿੰਡ ਪੱਖੀ ਕਲਾਂ ਵਿੱਚ ਦੇਰ ਰਾਤ ਤੇਜ਼ ਹਨ੍ਹੇਰੀ ਦੇ ਚਲਦੇ ਟਰਾਂਸਫਾਰਮਰ ਤੋਂ ਚਿੰਗਾਰੀ ਨਿਕਲਣ ਨਾਲ ਖੇਤ ਵਿੱਚ ਪਈ 23 ਏਕੜ ਨਾੜ ਰਾਖ ਹੋ ਗਈ।ਇਸ ਅੱਗ ਨੇ ਨਾਲ ਹੀ ਬਣੇ ਇੱਕ ਲੱਕੜੀ ਦੇ ਆਰੇ ਨੂੰ ਵੀ ਚਪੇਟ ਵਿੱਚ ਲੈ ਲਿਆ ਅਤੇ ਨਜਦੀਕ ਛੱਪਰ ਨੂੰ ਵੀ ਅੱਗ ਲੱਗ ਗਈ ।ਅੱਗ ਲੱਗਣ ਨਾਲ ਉੱਥੇ ਰੱਖੀਆਂ 10

ਟਰੱਕ ਯੂਨੀਅਨ ਜੈਤੋ ‘ਚ ਕਾਂਗਰਸ ਪਾਰਟੀ ਦਾ ਰਾਜਦੀਪ ਔਲਖ ਪ੍ਰਧਾਨ ਨਿਯੁਕਤ

ਜੈਤੋਂ:-ਟਰੱਕ ਯੂਨੀਅਨ ਜੈਤੋ ਦੇ ਕਾਂਗਰਸ ਪਾਰਟੀ ਵੱਲੋਂ ਸਾਬਕਾ ਐੱਮ ਐਲ ਏ ਮੁਹੰਮਦ ਸਦੀਕ ਅਤੇ ਕਾਂਗਰਸ ਦੀ ਸਮੁੱਚੀ ਟੀਮ ਵੱਲੋਂ ਰਾਜਦੀਪ ਔਲਖ ਨੂੰ ਟਰੱਕ ਯੂਨੀਅਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਰਾਜਦੀਪ ਔਲਖ ਦੇ ਪ੍ਰਧਾਨ ਬਣਨ ਦੀ ਖੁਸ਼ੀ ਵਿੱਚ ਗਲ ਵਿੱਚ ਹਾਰ ਪਾਏ ਗਏ ਅਤੇ ਲੱਡੂ ਵੰਡੇ ਗਏ। ਨਵੇਂ ਬਣੇ ਪ੍ਰਧਾਨ ਰਾਜਦੀਪ ਔਲਖ ਨੇ

ਜੀਪ ਅਤੇ ਮੋਟਰਸਾਈਕਲ ‘ਚ ਭਿਆਨਕ ਟੱਕਰ, ਇੱਕ ਦੀ ਮੌਤ

ਫ਼ਰੀਦਕੋਟ : ਫਿਰੋਜਪੁਰ ਰੋਡ ਉੱਤੇ ਸਥਿਤ ਪਿੰਡ ਰਾਜੇਵਾਲ ਨਜਦੀਕ ਮਹਿੰਦਰਾ ਪਿਕਅਪ ਦੀ ਚਪੇਟ ਵਿੱਚ ਆ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ , ਜਿਸ ਸਬੰਧੀ ਪੁਲਿਸ ਦੇ ਵੱਲੋ ਕੀਤੀ ਲਾਪਰਵਾਹੀ ਕਰਨ ਵਾਲੇ ਗੱਡੀ ਚਾਲਕ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ । ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਉਰਫ਼ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਰਿਸ਼ਤੇਦਾਰ

ਫਰੀਦਕੋਟ ‘ਚ 9 ਤੱਕ ਬੁੱਚੜਖਾਨੇ ਅਤੇ ਆਂਡੇ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ

ਫ਼ਰੀਦਕੋਟ:-ਜਿਲ੍ਹਾ ਮੈਜਿਸਟ੍ਰੇਟ ਰਾਜੀਵ ਪਰਾਸ਼ਰ ਨੇ ਜ਼ਿਲ੍ਹਾ ਫ਼ਰੀਦਕੋਟ ‘ਚ ਮੀਟ ਆਂਡਿਆਂ ਦੀਆਂ ਦੁਕਾਨਾਂ, ਰੇਹੜੀਆਂ ਅਤੇ ਬੁੱਚੜਖਾਨਿਆਂ ਨੂੰ 9 ਅਪ੍ਰੈਲ ਤੱਕ ਬੰਦ ਰੱਖਣ ਲਈ ਹੁਕਮ ਜਾਰੀ ਕੀਤੇ ਹਨ। ਜ਼ਿਲਾ ਮੈਜਿਸਟ੍ਰੇਟ ਸ਼੍ਰੀ ਪਰਾਸ਼ਰ ਨੇ ਜਾਰੀ ਹੁਕਮ ‘ਚ ਕਿਹਾ ਕਿ ਐੱਸ. ਐੱਸ. ਜੈਨ ਸਭਾ (ਰਜਿਸਟਰਡ) ਫ਼ਰੀਦਕੋਟ ਵੱਲੋਂ ਭਗਵਾਨ ਮਹਾਵੀਰ ਸਵਾਮੀ ਦਾ ਜਨਮ ਦਿਵਸ 9 ਅਪ੍ਰੈਲ ਨੂੰ ਪੂਰੀ ਸ਼ਰਧਾ ਅਤੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ