Tag: faridkot, Faridkot bank loot, Faridkot district, Faridkot DSP, Faridkot Ex-kabaddi player shot dead, Faridkot Home Roof Collapse, faridkot jail, Faridkot modern jail, faridkot news, Faridkot Police, Faridkot Punjab, FaridkotFaridkot
ਪ੍ਰੇਮੀ ਨੇ ਗਰਭਵਤੀ ਹੋਣ ਤੇ ਪ੍ਰੇਮਿਕਾ ਨੂੰ ਨਹਿਰ ‘ਚ ਦਿੱਤਾ ਧੱਕਾ
Jul 02, 2019 3:09 pm
Faridkot Woman Push By Lovers: ਫਰੀਦਕੋਟ : ਪੰਜਾਬ ਵਿੱਚ ਆਏ ਦਿਨ ਔਰਤਾਂ ਨੂੰ ਲੈ ਕੇ ਕੋਈ ਨਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਇਸੇ ਤ੍ਹਰਾ 27 ਜੂਨ ਨੂੰ ਪਿੰਡ ਭੋਲੂਵਾਲਾ ਦੇ ਕੋਲ ਗੁਜਰਦੀ ਮੁਦਕੀ ਮਾਇਨਰ ਕੋਲ ਮੁਟਿਆਰ ਦੀ ਲਾਸ਼ ਦੀ ਪਹਿਚਾਣ ਹੋਣ ਦੇ ਬਾਅਦ ਪੁਲਿਸ ਨੇ ਮਿਰਤਕਾਂ ਦੇ ਭਰਾ ਦੇ ਬਿਆਨ ਉੱਤੇ ਉਸਦੇ ਲਿਵ ਇਨ ਪਾਰਟਨਰ
ਫਰੀਦਕੋਟ ‘ਚ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਪਰ ਪ੍ਰਸ਼ਾਸ਼ਨ ਸੁੱਤਾ ਗੂੜੀ ਨੀਂਦ
Jun 20, 2019 1:47 pm
Faridkot illegal possession: ਫਰੀਦਕੋਟ ਸ਼ਹਿਰ ਦੇ ਲੋਕ ਇੰਨੀ ਦਿਨੀ ਆਵਾਜਾਈ ਸੰਬਧੀ ਵੱਡੀ ਸਮੱਸਿਆ ਨਾਲ ਜੂਝ ਰਹੇ ਹਨ। ਸ਼ਹਿਰ ਦੀਆਂ ਲੱਗਪੱਗ ਸਾਰੀਆਂ ਹੀ ਪ੍ਰਮੁੱਖ ਸੜਕਾਂ ਤੇ ਦੁਕਾਦਰਾਂ ਨੇ ਆਪਣੀਆ ਦੁਕਾਨਾਂ ਦੇ ਬਾਹਰ ਨਾਜਾਇਜ ਕਬਜ਼ਾ ਕਰਕੇ ਬੈਠੇ ਹਨ। ਇਥੋਂ ਦੇ ਮੇਨ ਬਾਜ਼ਾਰ, ਘੰਟਾ ਘਰ ਚੌਕ, ਕਮਿਆਨਾ ਚੌਕ, ਫਿਰੋਜਪੁਰ ਰੋਡ ਅਤੇ ਆਰਾ ਮਾਰਕਿਟ ਰੋਡ ਤੇ ਦੁਕਾਨਦਾਰਾਂ ਦੇ ਵੱਲੋਂ
ਪੁਲਿਸ ਹਿਰਾਸਤ ‘ਚ ਮਾਰੇ ਗਏ ਨੌਜਵਾਨਾਂ ਦੀ ਲਾਸ਼ ਖੁਰਦ-ਬੁਰਦ, ਪਰਿਵਾਰ ਵੱਲੋਂ ਰੋਡ ਜਾਮ
May 22, 2019 12:42 pm
Faridkot People Protest: ਫ਼ਰੀਦਕੋਟ : ਪੁਲਿਸ ਹਿਰਾਸਤ ‘ਚ ਹੋਈ ਨੌਜਵਾਨ ਦੀ ਮੌਤ ਦੇ ਮਾਮਲੇ ‘ਚ ਪੁਲਿਸ ਵੱਲੋਂ ਹਿਰਾਸਤ ‘ਚ ਲਏ ਗਏ 2 ਨੌਜਵਾਨਾਂ ਨੂੰ ਛੁਡਵਾਉਣ ਲਈ ਪਰਿਵਾਰ ਵਾਲਿਆਂ ਨੇ ਥਾਣਾ ਸਦਰ ਫ਼ਰੀਦਕੋਟ ਦਾ ਰੋਡ ਜਾਮ ਕਰ ਨਾਅਰੇਬਾਜ਼ੀ ਕੀਤੀ। ਫਰੀਦਕੋਟ ਵਿਚ ਬੀਤੇ ਦਿਨੀ CIA ਦੇ ਇੰਚਾਰਜ ਇੰਸਪੈਕਟਰ ਨਰਿੰਦਰ ਸਿੰਘ ਵੱਲੋਂ ਕੀਤੀ ਗਈ ਖ਼ੁਦਕੁਸ਼ੀ ਤੋਂ ਬਾਅਦ ਉਸ
ਰੇਲਵੇ ਟਰੈਕ ‘ਤੇ ਮਿਲੀ ਲਾਸ਼ ਦਾ ਖੁੱਲ੍ਹਿਆ ਭੇਦ
May 20, 2019 2:42 pm
Faridkot Man Suicide: ਫਰੀਦਕੋਟ: ਅੱਜ ਦੇ ਸਮੇਂ ਵਿੱਚ ਸੂਬੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ । ਫਰੀਦਕੋਟ ਤੋਂ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਫਰੀਦਕੋਟ ਦੇ ਨੇੜੇ ਪੈਂਦੇ ਪਿੰਡ ਵਾਂਦਰ ਜਟਾਣਾ ਵਿੱਚ ਕੁਝ ਅਣਪਛਾਤੇ ਲੋਕਾਂ ਨੇ ਇਕ ਨੌਜਵਾਨ ਦਾ ਕਤਲ ਕਰ ਦਿੱਤਾ । ਇਸ ਘਟਨਾ ਦਾ ਪਤਾ ਲੱਗਦਿਆਂ ਹੀ ਪੂਰੇ ਪਿੰਡ ਵਿੱਚ
ਹਿੰਦੂ, ਸਿੱਖ ਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਮਿਲ ਕੇ ਕੀਤੀਆਂ ਅਸਥੀਆਂ ਜਲ ਪ੍ਰਵਾਹ
Apr 21, 2019 2:04 pm
Faridkot Hindu Sikh Muslim communities: ਫਰੀਦਕੋਟ : ਮਨੁੱਖਤਾ ਦੀ ਸੇਵਾ ਲਈ ਸ਼ਹਾਰਾ ਸਰਵਿਸ ਸੁਸਾਇਟੀ ਫਰੀਦਕੋਟ ਪਿਛਲੇ ਕਰੀਬ 20 ਸਾਲਾਂ ਤੋਂ ਲਾਵਾਰਸ ਲਾਸ਼ਾਂ ਦੀਆ ਅਸਥੀਆਂ ਨੂੰ ਜਲ ਪਰਵਾ ਕਰ ਰਹੀ ਹੈ ਅਤੇ ਹੁਣ ਤੱਕ 1400 ਦੇ ਕਰ ਰਹੀ ਲਾਵਾਰਿਸ ਲਾਸਾਂ ਦੀਆ ਅਸਥੀਆਂ ਨੂੰ ਜਲ ਪ੍ਰਵਾਹ ਕਰ ਚੁੱਕੇ ਹਨ। ਅੱਜ ਫਰੀਦਕੋਟ ‘ਚ ਇਕੋ ਸਮੇਂ 75 ਲਾਵਾਰਸ ਲਾਸ਼ਾਂ
ਜੇਕਰ 5 ਕਿੱਲੇ ਜ਼ਮੀਨ ਆਪਣੇ ਨਾਂਅ ਲਵਾਉਣੀ ਹੈ ਤਾਂ ਇਸ ਉਮੀਦਵਾਰ ਨੂੰ ਦਿਓ ਵੋਟ
Apr 14, 2019 5:18 pm
Faridkot Candidate: ਲੋਕਸਭਾ ਚੋਣਾਂ ਵਿੱਚ ਆਪਣੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਤਰ੍ਹਾਂ-ਤਰ੍ਹਾਂ ਦੇ ਹੱਥ ਕੰਡੇ ਵਰਤੇ ਜਾ ਰਹੇ ਹਨ। ਇਸੇ ਦੇ ਚਲਦੇ ਫਰੀਦਕੋਟ ਲੋਕ ਸਭਾ ਤੋਂ ਚੋਣ ਮੈਦਾਨ ਵਿੱਚ ਉਤਰੇ ਰਾਸ਼ਟਰੀ ਜਨ ਸ਼ਕਤੀ ਪਾਰਟੀ ਸੈਕੂਲਰ ਦੇ ਸੂਬਾ ਪ੍ਰਧਾਨ ਪ੍ਰੇਮ ਸਿੰਘ ਸਫ਼ਰੀ ਨੇ ਇੱਕ ਵੱਖਰਾ ਮੁੱਦਾ ਵੋਟਰਾਂ ਸਾਮ੍ਹਣੇ ਪਰੋਸ ਦਿੱਤਾ ਹੈ। ਪ੍ਰੇਮ ਸਿੰਘ ਸਫ਼ਰੀ ਨੇ
ਅਕਾਲੀ ਦਲ ਨੇ ਗੁਲਜ਼ਾਰ ਸਿੰਘ ਰਣੀਕੇ ਨੂੰ ਫ਼ਰੀਦਕੋਟ ਤੋਂ ਉਮੀਦਵਾਰ ਐਲਾਨਿਆ
Apr 07, 2019 3:15 pm
Faridkot SAD candidate: ਫਰੀਦਕੋਟ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਹਿਮ ਐਲਾਨ ਕਰਦੇ ਹੋਏ ਲੋਕ ਸਭਾ ਹਲਕਾ ਫ਼ਰੀਦਕੋਟ (ਰਾਖਵਾਂ ) ਤੋਂ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਪਾਰਟੀ ਦੇ ਐਸ ਸੀ ਵਿੰਗ ਦੇ ਪ੍ਰਧਾਨ ਗੁਲਜ਼ਾਰ ਸਿੰਘ ਰਣੀਕੇ ਨੂੰ ਪਾਰਟੀ ਦਾ ਉਮੀਦਵਾਰ ਐਲਾਨ ਦਿੱਤਾ ਹੈ। ਦਰਅਸਲ ਕਾਂਗਰਸ ਵਲੋਂ ਮੁਹੰਮਦ ਸਦੀਕ ਦੇ ਨਾਂ ਦਾ
ਸ਼ਰਾਬ ਦਾ ਠੇਕਾ ਪਿੰਡੋਂ ਬਾਹਰ ਕਢਵਾਉਣ ਲਈ ਪਿੰਡ ਵਾਲਿਆਂ ਨੇ ਲਾਇਆ ਧਰਨਾ
Apr 03, 2019 2:54 pm
Faridkot Villagers Protest: ਫਰੀਦਕੋਟ: ਸ਼ਰਾਬ ਪੀ ਕੇ ਪਿੰਡ ਦੀਆਂ ਔਰਤਾਂ,ਲੜਕੀਆਂ ਨੂੰ ਪ੍ਰੇਸ਼ਾਨ ਕਰਨਾ ਅੱਜ ਦੇ ਸਮੇਂ ਵਿੱਚ ਕਾਫੀ ਜਿਆਦਾ ਦੇਖਣ ਨੂੰ ਮਿਲ ਰਿਹਾ ਹੈ. ਜਿਹਨਾਂ ਦਾ ਬਹੁਤ ਜਿਆਦਾ ਵਿਰੋਧ ਵੀ ਦੇਖਣ ਨੂੰ ਮਿਲਦਾ ਹੈ, ਪਰ ਪਿਛਲੇ ਕਰੀਬ 3 ਦਿਨਾਂ ਤੋਂ ਲਗਾਤਾਰ ਧਰਨੇ ‘ਤੇ ਬੈਠੇ ਲੋਕਾਂ ਦੀ ਕੋਈ ਵੀ ਪ੍ਰਸ਼ਾਸ਼ਨਿਕ ਅਧਿਕਾਰੀ ਸਾਰ ਨਾ ਲਵੇ ਤਾਂ ਵਿਸ਼ਾ
ਲੁਟੇਰਿਆਂ ਨੇ ਪੰਜਾਬ ਪੁਲਿਸ IG ਅਫ਼ਸਰ ਦੇ ਪੈਟਰੋਲ ਪੰਪ ਨੂੰ ਬਣਾਇਆ ਨਿਸ਼ਾਨਾ
Mar 27, 2019 3:19 pm
Faridkot IG Officer: ਫਰੀਦਕੋਟ: ਪੰਜਾਬ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਅਜਿਹਾ ਹੀ ਇੱਕ ਮਾਮਲਾ ਪੰਜਾਬ ਦੇ ਜਿਲ੍ਹਾ ਫਰੀਦਕੋਟ ਵਿੱਚ ਦੇਖਣ ਨੂੰ ਮਿਲੀ ਹੈ, ਜਿੱਥੇ ਜਿਲ੍ਹੇ ਦੇ ਪਿੰਡ ਬਰਗਾੜੀ ਵਿੱਚ ਇੱਕ ਆਈ.ਜੀ ਪੰਜਾਬ ਪੁਲਿਸ ਦੇ ਪਿਤਾ ਵੱਲੋਂ ਚਲਾਏ ਜਾ ਰਹੇ ਪਟਰੋਲ ਪੰਪ ਨੂੰ ਲੁਟੇਰਿਆਂ ਨੇ ਆਪਣਾ ਨਿਸ਼ਾਨਾ ਬਣਾਇਆ ਹੈ।
ਪੁਲਵਾਮਾ ਹਮਲੇ ਮਗਰੋਂ ਹੁਣ ਟ੍ਰੇਨਾਂ ਦੀ ਹੋ ਰਹੀ ਚੈਕਿੰਗ….
Feb 16, 2019 3:09 pm
Faridkot State: ਫਰੀਦਕੋਟ(ਗੁਰਜੀਤ ਰੋਮਾਣਾ): ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਨੇ ਸਾਰੀ ਦੁਨੀਆਂ ਹਿਲਾ ਕੇ ਰੱਖ ਦਿੱਤੀ ਹੈ। ਮਜ਼ੂਦਾ ਸਮੇਂ ਭਾਰਤ ਦੇ ਹਰ ਇਨਸਾਨ ਦੇ ਮਨ ਨੂੰ ਇਸ ਅੱਤਵਾਦੀ ਹਮਲੇ ਨੇ ਵਲੂੰਧਰ ਕੇ ਰੱਖ ਦਿੱਤਾ ਹੈ। ਇਸ ਹਮਲੇ ਵਿੱਚ ਸ਼ਹੀਦੀ ਪਾ ਚੁੱਕੇ ਜਵਾਨਾਂ ਅਤੇ ਹੋਏ ਨੁਕਸਾਨ ਦੀ ਭਰਭਾਈ ਤਾਂ ਨਹੀਂ ਹੋ ਸਕਦੀ, ਪਰ ਅਜਿਹੀ ਕੋਈ ਹੋਰ
ਆਖਿਰ ਕਿਉਂ ਨੇ ਫਿਰੋਜ਼ਪੁਰ ਦੀ ਬਸੰਤ ਪੰਚਮੀ ਦੇ ਹਰ ਥਾਂ ਚਰਚੇ…
Feb 10, 2019 2:03 pm
faridkot basant panchami: ਫਿਰੋਜ਼ਪੁਰ: ਬਸੰਤ ਪੰਚਮੀ ਜੋ ਕਿ ਪੂਰੇ ਭਾਰਤ ਵਿੱਚ ਮਸ਼ਹੂਰ ਹੈ। ਬਸੰਤ ਪੰਚਮੀ ਦਾ ਤਿਉਹਾਰ ਜਿੱਥੇ ਪੰਜਾਬ ‘ਚ ਹਰ ਥਾਂ ਤੇ ਮਨਾਇਆ ਜਾਂਦਾ ਹੈ,ਉੱਥੇ ਹੀ ਫਿਰੋਜ਼ਪੁਰ ਦੀ ਬਸੰਤ ਪੰਚਮੀ ਸਭ ਤੋਂ ਵਧੀਆ ਮੰਨੀ ਜਾਂਦੀ ਹੈ। ਇਸ ਤਿਉਹਾਰ ਦੇ ਇਕ ਦਿਨ ਪਹਿਲਾਂ ਹੀ ਪਤੰਗਾਂ ਦੀਆਂ ਦੁਕਾਨਾਂ ‘ਤੇ ਰੋਣਕਾਂ ਵੇਖਣ ਨੂੰ ਮਿਲਦੀਆਂ ਹਨ। ਬੱਚਿਆਂ ਤੋਂ
ਫ਼ਰੀਦਕੋਟ ਦੀ ਮਾਡਰਨ ਜੇਲ੍ਹ ਵਿੱਚ ਹੋਈ ਕੈਦੀ ਦੀ ਮੌਤ
Feb 07, 2019 1:51 pm
Faridkot Modern Jail: ਫ਼ਰੀਦਕੋਟ: ਫ਼ਰੀਦਕੋਟ ਦੀ ਮਾਡਰਨ ਜੇਲ੍ਹ ਬਹੁਤ ਸਮੇਂ ਤੋਂ ਸੁਰਖੀਆਂ ਵਿੱਚ ਬਣੀ ਹੋਈ ਹੈ। ਅੱਜ ਫਿਰ ਤੋਂ ਫਰੀਦਕੋਟ ਦੀ ਮਾਡਰਨ ਜੇਲ੍ਹ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਕੈਦੀ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਮਨਜੀਤ ਸਿੰਘ ਪੁੱਤਰ ਮੁਖਤਿਆਰ ਸਿੰਘ (55) ਵਾਸੀ ਥਾਣਾ ਖੁਈਆ ਸਰਵਰ ਜ਼ਿਲ੍ਹਾ ਫਾਜ਼ਿਲਕਾ
ਪੁਲਿਸ ਇੱਕ ਵਾਰ ਫੇਰ ਆਈ ਸਵਾਲਾਂ ਦੇ ਘੇਰੇ ‘ਚ, ਲੜਕੀ ਦੀ ਮੌਤ ਮਗਰੋਂ ਲੋਕਾਂ ਨੇ ਘੇਰਿਆ ਥਾਣਾ
Jan 29, 2019 7:00 pm
Faridkot Police Station: ਫਰੀਦਕੋਟ ‘ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਇਕ ਵਿਆਹੁਤਾ ਦੀ ਭੇਦ-ਭਰੇ ਹਲਾਤਾਂ ਵਿੱਚ ਮੌਤ ਹੋ ਗਈ ਸੀ। ਮਿਲੀ ਜਾਣਕਾਰੀ ਦੇ ਅਨੁਸਾਰ ਪਿੰਡ ਸਿੱਖਾਂ ਵਾਲਾ ਫਰੀਦਕੋਟ ਦੀ ਲੜਕੀ ਅਮਨਦੀਪ ਕੌਰ ਦਾ ਦਸ-ਬਾਰਾਂ ਸਾਲ ਪਹਿਲਾਂ ਗੁਰਵਿੰਦਰ ਸਿੰਘ ਵਾਸੀ ਨਿਊ ਕੈਂਟ ਰੋਡ ਗਲੀ ਨੰਬਰ ਚਾਰ ਨਾਲ ਵਿਆਹ ਹੋਇਆ ਸੀ ਜਿਸ ਦੇ ਦੋ ਬੱਚੇ
ਫਰੀਦਕੋਟ ਦੀ ਮਾਡਰਨ ਜੇਲ੍ਹ ‘ਚ ਹੋਈ ਅਚਨਚੇਤ ਚੈਕਿੰਗ, 4 ਸਮਾਰਟ ਫੋਨ ਕੀਤੇ ਬਰਾਮਦ
Jan 23, 2019 7:57 pm
Faridkot Modern Jail: ਫਰੀਦਕੋਟ: ਚੜਦੀ ਸਵੇਰ ਨਾਲ ਹੀ ਪੰਜਾਬ ਪੁਲਿਸ ਦਾ ਇੱਕ ਵੱਡਾ ਐਕਸ਼ਨ ਵੇਖਣ ਨੂੰ ਮਿਲਿਆ। ਜਿਸ ਵਿੱਚ ਜਦੋ ਪੁਲਿਸ ਦੇ ਵੱਲੋਂ ਖੂਫੀਆ ਤਰੀਕੇ ਨਾਲ ਹਾਈਟੈਕ ਜੇਲ੍ਹਾਂ ਦੀ ਚੈਕਿੰਗ ਸ਼ੁਰੂ ਕੀਤੀ ਗਈ। ਨਾਭਾ, ਫਿਰੋਜ਼ਪੁਰ ਦੇ ਨਾਲ-ਨਾਲ ਮਾਡਰਨ ਜੇਲ੍ਹ ਫਰੀਦਕੋਟ ਦੇ ਵਿੱਚ ਵੀ ਪੰਜਾਬ ਪੁਲਿਸ ਦੀ ਵੱਡੀ ਗਿਣਤੀ ਦੀ ਟੀਮ ਨੇ ਚੈਕਿੰਗ ਅਭਿਆਨ ਸ਼ੁਰੂ ਕੀਤਾ।
ਖੇਲੋ ਇੰਡੀਆ ‘ਚ ਫਰੀਦਕੋਟ ਦੇ ਰੋਬਨਜੀਤ ਸਿੰਘ ਨੇ ਜਿੱਤਿਆ ਸੋਨੇ ਦਾ ਤਗਮਾ
Jan 16, 2019 6:57 pm
Gold Medal Winner: ਖੇਲੋ ਇੰਡੀਆ ਤਹਿਤ ਮਹਾਰਾਸ਼ਟਰ (ਪੂਨੇ) ‘ਚ ਚੱਲਣ ਵਾਲੀਆਂ 10 ਦਿਨ ਸਕੂਲੀ ਖੇਡਾਂ ਵਿੱਚ ਫਰੀਦਕੋਟ ਦੇ ਦਸ਼ਮੇਸ਼ ਸਕੂਲ ਦੇ ਵਿਦਿਆਰਥੀ ਰੋਬਿਨਦੀਪ ਸਿੰਘ ਨੇ ਅੰਡਰ-17 ਲਈ 1.98 ਮੀਟਰ ਹਾਈ ਜੰਪ ‘ਚ ਪਹਿਲਾਂ ਸਥਾਨ ਹਾਸਿਲ ਕਰਦੇ ਹੋਏ ਸੋਨ ਤਗਮਾ ਆਪਣੇ ਨਾਮ ਕਰ ਲਿਆ ਹੈ। ਜਿਸ ਨੂੰ ਲੈਕੇ ਪੂਰੇ ਪੰਜਾਬ ਅਤੇ ਫਰੀਦਕੋਟ ਵਾਸੀਆਂ ਚ ਖੁਸ਼ੀ ਪਾਈ
ਰੱਬ ਦੇ ਗੁਨਾਹਗਾਰ: ਚੋਰਾਂ ਨੇ ਮੰਦਿਰ ਦੀ ਗੋਲਕ ਤੇ ਕੀਤਾ ਹੱਥ ਸਾਫ਼
Jan 09, 2019 4:05 pm
Historic Temple Robbery: ਫਰੀਦਕੋਟ: ਪੰਜਾਬ ਵਿੱਚ ਚੋਰਾਂ ਵੱਲੋ ਹੁਣ ਧਾਰਮਿਕ ਸਥਾਨਾਂ ਨੂੰ ਆਪਣਾ ਨਿਸ਼ਾਨਾ ਬਣਾਉਣ ਦੀਆਂ ਵਾਰਦਾਤਾਂ ਆਏ ਦਿਨ ਸਾਹਮਣੇ ਆ ਰਹੀਆਂ ਹਨ। ਜਿਸ ਦੀ ਤਾਜ਼ਾ ਘਟਨਾ ਫਰੀਦਕੋਟ ਵਿੱਚ ਸਾਹਮਣੇ ਆਈ ਹੈ। ਇਸ ਮਾਮਲੇ ਵਿੱਚ ਫਰੀਦਕੋਟ ਦੇ ਪ੍ਰਸਿੱਧ ਅਤੇ ਆਬਾਦੀ ਵਾਲੇ ਇਲਾਕੇ ਵਿੱਚ ਸਥਿਤ ਇਤਿਹਾਸਿਕ ਮੰਦਿਰ ਦੀ ਜਿਸ ਦੇ ਚਾਰ ਗੋਲਕਾਂ ਨੂੰ ਰਾਤ ਦੇ ਸਮੇਂ