Tag: , , , , , , , , , , ,

ਪ੍ਰੇਮੀ ਨੇ ਗਰਭਵਤੀ ਹੋਣ ਤੇ ਪ੍ਰੇਮਿਕਾ ਨੂੰ ਨਹਿਰ ‘ਚ ਦਿੱਤਾ ਧੱਕਾ

Faridkot Woman Push By Lovers: ਫਰੀਦਕੋਟ : ਪੰਜਾਬ ਵਿੱਚ ਆਏ ਦਿਨ ਔਰਤਾਂ ਨੂੰ ਲੈ ਕੇ ਕੋਈ ਨਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਇਸੇ ਤ੍ਹਰਾ 27 ਜੂਨ ਨੂੰ ਪਿੰਡ ਭੋਲੂਵਾਲਾ ਦੇ ਕੋਲ ਗੁਜਰਦੀ ਮੁਦਕੀ ਮਾਇਨਰ ਕੋਲ ਮੁਟਿਆਰ ਦੀ ਲਾਸ਼ ਦੀ ਪਹਿਚਾਣ ਹੋਣ ਦੇ ਬਾਅਦ ਪੁਲਿਸ ਨੇ ਮਿਰਤਕਾਂ ਦੇ ਭਰਾ ਦੇ ਬਿਆਨ ਉੱਤੇ ਉਸਦੇ ਲਿਵ ਇਨ ਪਾਰਟਨਰ

ਫਰੀਦਕੋਟ ‘ਚ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਪਰ ਪ੍ਰਸ਼ਾਸ਼ਨ ਸੁੱਤਾ ਗੂੜੀ ਨੀਂਦ

Faridkot illegal possession: ਫਰੀਦਕੋਟ ਸ਼ਹਿਰ ਦੇ ਲੋਕ ਇੰਨੀ ਦਿਨੀ ਆਵਾਜਾਈ ਸੰਬਧੀ ਵੱਡੀ ਸਮੱਸਿਆ ਨਾਲ ਜੂਝ ਰਹੇ ਹਨ। ਸ਼ਹਿਰ ਦੀਆਂ ਲੱਗਪੱਗ ਸਾਰੀਆਂ ਹੀ ਪ੍ਰਮੁੱਖ ਸੜਕਾਂ ਤੇ ਦੁਕਾਦਰਾਂ ਨੇ ਆਪਣੀਆ ਦੁਕਾਨਾਂ ਦੇ ਬਾਹਰ ਨਾਜਾਇਜ ਕਬਜ਼ਾ ਕਰਕੇ ਬੈਠੇ ਹਨ। ਇਥੋਂ ਦੇ ਮੇਨ ਬਾਜ਼ਾਰ, ਘੰਟਾ ਘਰ ਚੌਕ, ਕਮਿਆਨਾ ਚੌਕ, ਫਿਰੋਜਪੁਰ ਰੋਡ ਅਤੇ ਆਰਾ ਮਾਰਕਿਟ ਰੋਡ ਤੇ ਦੁਕਾਨਦਾਰਾਂ ਦੇ ਵੱਲੋਂ

ਪੁਲਿਸ ਹਿਰਾਸਤ ‘ਚ ਮਾਰੇ ਗਏ ਨੌਜਵਾਨਾਂ ਦੀ ਲਾਸ਼ ਖੁਰਦ-ਬੁਰਦ, ਪਰਿਵਾਰ ਵੱਲੋਂ ਰੋਡ ਜਾਮ

Faridkot People Protest: ਫ਼ਰੀਦਕੋਟ : ਪੁਲਿਸ ਹਿਰਾਸਤ ‘ਚ ਹੋਈ ਨੌਜਵਾਨ ਦੀ ਮੌਤ ਦੇ ਮਾਮਲੇ ‘ਚ ਪੁਲਿਸ ਵੱਲੋਂ ਹਿਰਾਸਤ ‘ਚ ਲਏ ਗਏ 2 ਨੌਜਵਾਨਾਂ ਨੂੰ ਛੁਡਵਾਉਣ ਲਈ ਪਰਿਵਾਰ ਵਾਲਿਆਂ ਨੇ ਥਾਣਾ ਸਦਰ ਫ਼ਰੀਦਕੋਟ ਦਾ ਰੋਡ ਜਾਮ ਕਰ ਨਾਅਰੇਬਾਜ਼ੀ ਕੀਤੀ। ਫਰੀਦਕੋਟ ਵਿਚ ਬੀਤੇ ਦਿਨੀ CIA ਦੇ ਇੰਚਾਰਜ ਇੰਸਪੈਕਟਰ ਨਰਿੰਦਰ ਸਿੰਘ ਵੱਲੋਂ ਕੀਤੀ ਗਈ ਖ਼ੁਦਕੁਸ਼ੀ ਤੋਂ ਬਾਅਦ ਉਸ

ਰੇਲਵੇ ਟਰੈਕ ‘ਤੇ ਮਿਲੀ ਲਾਸ਼ ਦਾ ਖੁੱਲ੍ਹਿਆ ਭੇਦ

Faridkot Man Suicide: ਫਰੀਦਕੋਟ: ਅੱਜ ਦੇ ਸਮੇਂ ਵਿੱਚ ਸੂਬੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ । ਫਰੀਦਕੋਟ ਤੋਂ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਫਰੀਦਕੋਟ ਦੇ ਨੇੜੇ ਪੈਂਦੇ ਪਿੰਡ ਵਾਂਦਰ ਜਟਾਣਾ ਵਿੱਚ ਕੁਝ ਅਣਪਛਾਤੇ ਲੋਕਾਂ ਨੇ ਇਕ ਨੌਜਵਾਨ ਦਾ ਕਤਲ ਕਰ ਦਿੱਤਾ । ਇਸ ਘਟਨਾ ਦਾ ਪਤਾ ਲੱਗਦਿਆਂ ਹੀ ਪੂਰੇ ਪਿੰਡ ਵਿੱਚ

ਹਿੰਦੂ, ਸਿੱਖ ਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਮਿਲ ਕੇ ਕੀਤੀਆਂ ਅਸਥੀਆਂ ਜਲ ਪ੍ਰਵਾਹ

Faridkot Hindu Sikh Muslim communities: ਫਰੀਦਕੋਟ : ਮਨੁੱਖਤਾ ਦੀ ਸੇਵਾ ਲਈ ਸ਼ਹਾਰਾ ਸਰਵਿਸ ਸੁਸਾਇਟੀ ਫਰੀਦਕੋਟ ਪਿਛਲੇ ਕਰੀਬ 20 ਸਾਲਾਂ  ਤੋਂ ਲਾਵਾਰਸ ਲਾਸ਼ਾਂ ਦੀਆ ਅਸਥੀਆਂ ਨੂੰ ਜਲ ਪਰਵਾ ਕਰ ਰਹੀ ਹੈ ਅਤੇ ਹੁਣ ਤੱਕ 1400 ਦੇ  ਕਰ ਰਹੀ ਲਾਵਾਰਿਸ ਲਾਸਾਂ ਦੀਆ ਅਸਥੀਆਂ ਨੂੰ ਜਲ ਪ੍ਰਵਾਹ ਕਰ ਚੁੱਕੇ ਹਨ। ਅੱਜ ਫਰੀਦਕੋਟ ‘ਚ ਇਕੋ ਸਮੇਂ 75 ਲਾਵਾਰਸ ਲਾਸ਼ਾਂ

ਜੇਕਰ 5 ਕਿੱਲੇ ਜ਼ਮੀਨ ਆਪਣੇ ਨਾਂਅ ਲਵਾਉਣੀ ਹੈ ਤਾਂ ਇਸ ਉਮੀਦਵਾਰ ਨੂੰ ਦਿਓ ਵੋਟ

Faridkot Candidate: ਲੋਕਸਭਾ ਚੋਣਾਂ ਵਿੱਚ ਆਪਣੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਤਰ੍ਹਾਂ-ਤਰ੍ਹਾਂ ਦੇ ਹੱਥ ਕੰਡੇ ਵਰਤੇ ਜਾ ਰਹੇ ਹਨ। ਇਸੇ ਦੇ ਚਲਦੇ ਫਰੀਦਕੋਟ ਲੋਕ ਸਭਾ ਤੋਂ ਚੋਣ ਮੈਦਾਨ ਵਿੱਚ ਉਤਰੇ ਰਾਸ਼ਟਰੀ ਜਨ ਸ਼ਕਤੀ ਪਾਰਟੀ ਸੈਕੂਲਰ ਦੇ ਸੂਬਾ ਪ੍ਰਧਾਨ ਪ੍ਰੇਮ ਸਿੰਘ ਸਫ਼ਰੀ ਨੇ ਇੱਕ ਵੱਖਰਾ ਮੁੱਦਾ ਵੋਟਰਾਂ ਸਾਮ੍ਹਣੇ ਪਰੋਸ ਦਿੱਤਾ ਹੈ। ਪ੍ਰੇਮ ਸਿੰਘ ਸਫ਼ਰੀ ਨੇ

ਅਕਾਲੀ ਦਲ ਨੇ ਗੁਲਜ਼ਾਰ ਸਿੰਘ ਰਣੀਕੇ ਨੂੰ ਫ਼ਰੀਦਕੋਟ ਤੋਂ ਉਮੀਦਵਾਰ ਐਲਾਨਿਆ

Faridkot SAD candidate: ਫਰੀਦਕੋਟ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਹਿਮ ਐਲਾਨ ਕਰਦੇ ਹੋਏ ਲੋਕ ਸਭਾ ਹਲਕਾ ਫ਼ਰੀਦਕੋਟ (ਰਾਖਵਾਂ ) ਤੋਂ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਪਾਰਟੀ ਦੇ ਐਸ ਸੀ ਵਿੰਗ ਦੇ ਪ੍ਰਧਾਨ ਗੁਲਜ਼ਾਰ ਸਿੰਘ ਰਣੀਕੇ ਨੂੰ ਪਾਰਟੀ ਦਾ ਉਮੀਦਵਾਰ ਐਲਾਨ ਦਿੱਤਾ ਹੈ। ਦਰਅਸਲ ਕਾਂਗਰਸ ਵਲੋਂ ਮੁਹੰਮਦ ਸਦੀਕ ਦੇ ਨਾਂ ਦਾ

ਲੁਟੇਰਿਆਂ ਨੇ ਪੰਜਾਬ ਪੁਲਿਸ IG ਅਫ਼ਸਰ ਦੇ ਪੈਟਰੋਲ ਪੰਪ ਨੂੰ ਬਣਾਇਆ ਨਿਸ਼ਾਨਾ

Faridkot IG Officer: ਫਰੀਦਕੋਟ: ਪੰਜਾਬ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਅਜਿਹਾ ਹੀ ਇੱਕ ਮਾਮਲਾ ਪੰਜਾਬ ਦੇ ਜਿਲ੍ਹਾ ਫਰੀਦਕੋਟ ਵਿੱਚ ਦੇਖਣ ਨੂੰ ਮਿਲੀ ਹੈ, ਜਿੱਥੇ ਜਿਲ੍ਹੇ ਦੇ ਪਿੰਡ ਬਰਗਾੜੀ ਵਿੱਚ ਇੱਕ ਆਈ.ਜੀ ਪੰਜਾਬ ਪੁਲਿਸ ਦੇ ਪਿਤਾ ਵੱਲੋਂ ਚਲਾਏ ਜਾ ਰਹੇ ਪਟਰੋਲ ਪੰਪ ਨੂੰ ਲੁਟੇਰਿਆਂ ਨੇ ਆਪਣਾ ਨਿਸ਼ਾਨਾ ਬਣਾਇਆ ਹੈ।

ਫਰੀਦਕੋਟ ਦੀ ਮਾਡਰਨ ਜੇਲ੍ਹ ਇੱਕ ਵਾਰ ਫਿਰ ਤੋਂ ਆਈ ਸੁਰਖੀਆਂ ‘ਚ

Faridkot Modern Jail: ਫਰੀਦਕੋਟ: ਪੰਜਾਬ ਦਾ ਪੁਲਿਸ ਪ੍ਰਸ਼ਾਸਨ ਜਿੰਨੀ ਮਰਜ਼ੀ ਸਖਤੀ ਨਾਲ ਜੋ ਵੀ ਹੱਥ ਕੰਢੇ ਵਰਤਲੇ, ਪਰ ਅਪਰਾਧੀ ਕਿਸਮ ਦੇ ਲੋਕ ਆਪਣੀਆਂ ਨਵੀਆਂ ਚਾਲਾਂ ਚੱਲਣ ਤੋਂ ਬਾਜ਼ ਨਹੀਂ ਆਉਂਦੇ। ਖਾਸਕਰ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀਆਂ ਜੇਲ੍ਹਾਂ ਦੀ ਤਾਂ ਇਹ ਜੇਲ੍ਹਾਂ ਆਏ ਦਿਨ ਸੁਰਖੀਆਂ ‘ਚ ਆਉਣੋ ਨਹੀਂ ਰਹਿ ਸਕਦੀਆਂ। ਜਿਸ ਲਈ ਲੋਕਾਂ ਵੱਲੋਂ ਸਮੇਂ-ਸਮੇਂ

ਫ਼ਰੀਦਕੋਟ ਦੀ ਮਾਡਰਨ ਜੇਲ੍ਹ ਵਿੱਚ ਹੋਈ ਕੈਦੀ ਦੀ ਮੌਤ

Faridkot Modern Jail: ਫ਼ਰੀਦਕੋਟ: ਫ਼ਰੀਦਕੋਟ ਦੀ ਮਾਡਰਨ ਜੇਲ੍ਹ ਬਹੁਤ ਸਮੇਂ ਤੋਂ ਸੁਰਖੀਆਂ ਵਿੱਚ ਬਣੀ ਹੋਈ ਹੈ। ਅੱਜ ਫਿਰ ਤੋਂ ਫਰੀਦਕੋਟ ਦੀ ਮਾਡਰਨ ਜੇਲ੍ਹ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਕੈਦੀ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਮਨਜੀਤ ਸਿੰਘ ਪੁੱਤਰ ਮੁਖਤਿਆਰ ਸਿੰਘ (55) ਵਾਸੀ ਥਾਣਾ ਖੁਈਆ ਸਰਵਰ ਜ਼ਿਲ੍ਹਾ ਫਾਜ਼ਿਲਕਾ

ਪੁਲਿਸ ਇੱਕ ਵਾਰ ਫੇਰ ਆਈ ਸਵਾਲਾਂ ਦੇ ਘੇਰੇ ‘ਚ, ਲੜਕੀ ਦੀ ਮੌਤ ਮਗਰੋਂ ਲੋਕਾਂ ਨੇ ਘੇਰਿਆ ਥਾਣਾ

Faridkot Police Station: ਫਰੀਦਕੋਟ ‘ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਇਕ ਵਿਆਹੁਤਾ ਦੀ ਭੇਦ-ਭਰੇ ਹਲਾਤਾਂ ਵਿੱਚ ਮੌਤ ਹੋ ਗਈ ਸੀ। ਮਿਲੀ ਜਾਣਕਾਰੀ ਦੇ ਅਨੁਸਾਰ ਪਿੰਡ ਸਿੱਖਾਂ ਵਾਲਾ ਫਰੀਦਕੋਟ ਦੀ ਲੜਕੀ ਅਮਨਦੀਪ ਕੌਰ ਦਾ ਦਸ-ਬਾਰਾਂ ਸਾਲ ਪਹਿਲਾਂ ਗੁਰਵਿੰਦਰ ਸਿੰਘ ਵਾਸੀ ਨਿਊ ਕੈਂਟ ਰੋਡ ਗਲੀ ਨੰਬਰ ਚਾਰ ਨਾਲ ਵਿਆਹ ਹੋਇਆ ਸੀ ਜਿਸ ਦੇ ਦੋ ਬੱਚੇ

ਫਰੀਦਕੋਟ ਦੀ ਮਾਡਰਨ ਜੇਲ੍ਹ ‘ਚ ਹੋਈ ਅਚਨਚੇਤ ਚੈਕਿੰਗ, 4 ਸਮਾਰਟ ਫੋਨ ਕੀਤੇ ਬਰਾਮਦ

Faridkot Modern Jail: ਫਰੀਦਕੋਟ: ਚੜਦੀ ਸਵੇਰ ਨਾਲ ਹੀ ਪੰਜਾਬ ਪੁਲਿਸ ਦਾ ਇੱਕ ਵੱਡਾ ਐਕਸ਼ਨ ਵੇਖਣ ਨੂੰ ਮਿਲਿਆ। ਜਿਸ ਵਿੱਚ ਜਦੋ ਪੁਲਿਸ ਦੇ ਵੱਲੋਂ ਖੂਫੀਆ ਤਰੀਕੇ ਨਾਲ ਹਾਈਟੈਕ ਜੇਲ੍ਹਾਂ ਦੀ ਚੈਕਿੰਗ ਸ਼ੁਰੂ ਕੀਤੀ ਗਈ। ਨਾਭਾ, ਫਿਰੋਜ਼ਪੁਰ ਦੇ ਨਾਲ-ਨਾਲ ਮਾਡਰਨ ਜੇਲ੍ਹ ਫਰੀਦਕੋਟ ਦੇ ਵਿੱਚ ਵੀ ਪੰਜਾਬ ਪੁਲਿਸ ਦੀ ਵੱਡੀ ਗਿਣਤੀ ਦੀ ਟੀਮ ਨੇ ਚੈਕਿੰਗ ਅਭਿਆਨ ਸ਼ੁਰੂ ਕੀਤਾ।

ਜੇਲ੍ਹ ‘ਚ ਫੋਨ ਪਹੁੰਚਾਉਣ ਦਾ ਟੇਢਾ ਤਰੀਕਾ ਹੋਇਆ ਬੇ-ਨਕਾਬ

faridkot police busted people: ਫਰੀਦਕੋਟ (ਗੁਰਜੀਤ ਰੋਮਾਣਾ): ਪੰਜਾਬ ਦੀਆਂ ਜੇਲ੍ਹਾਂ ‘ਚੋਂ ਮੋਬਾਈਲ ਫ਼ੋਨ ਮਿਲਣ ਦੇ ਮਾਮਲੇ ਕਈ ਵਾਰ ਸੁਰਖ਼ੀਆਂ ‘ਚ ਆਉਂਦੇ ਹੀ ਰਹਿੰਦੇ ਹਨ। ਪੰਜਾਬ ਦੀਆਂ ਜੇਲ੍ਹਾਂ ‘ਚੋਂ ਸਾਹਮਣੇ ਆ ਰਹੇ ਅਜਿਹੇ ਮਾਮਲੇ ਜਿਨ੍ਹਾਂ ਨੂੰ ਲੈ ਕੇ ਜੇਲ੍ਹ ਪ੍ਰਸ਼ਾਸ਼ਨ ਅਤੇ ਜ਼ਿਲ੍ਹਾ ਪੁਲਿਸ ਪ੍ਰਸ਼ਾਸ਼ਨ ਦੀ ਕਾਰਗੁਜ਼ਾਰੀ ‘ਤੇ ਵੱਡੇ ਸਵਾਲੀਆ ਨਿਸ਼ਾਨ ਬਣੇ ਹੋਏ ਹਨ। ਇਹਨਾਂ ਮਾਮਲਿਆਂ ਤੋਂ

ਫ਼ਰੀਦਕੋਟ ਦੇ ਛਾਉਣੀ ਖੇਤਰ ‘ਚ ਵਰਦੀਧਾਰੀ ਫੌਜੀ ਨੋਜਵਾਨ ਗ੍ਰਿਫ਼ਤਾਰ

Faridkot fake armyman: ਪੰਜਾਬ ਦੇ ਫਰੀਦਕੋਟ ਦੇ ਛਾਉਣੀ ਖੇਤਰ ਵਿੱਚ ਇੱਕ ਫੌਜੀ ਵਰਦੀ ਧਾਰੀ ਨੌਜਵਾਨ ਸ਼ੱਕੀ ਤੌਰ ਤੇ ਘੁੰਮ ਰਿਹਾ ਸੀ। ਇਸ ਦੀਆਂ ਸ਼ੱਕੀ ਹਰਕਤਾਂ ਦੇਖ ਕੇ  ਮੌਕੇ ਤੇ ਮਿਲਟਰੀ ਅਧਿਕਾਰੀਆਂ ਨੇ ਇਸ ਨੌਜਵਾਨ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਜਿਲ੍ਹਾ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਸ ਦੀ ਮੁੱਢਲੀ ਪੁੱਛਗਿੱਛ ਤੋਂ ਇਹ ਵੀ ਪਤਾ ਲੱਗਿਆ

ਫਰੀਦਕੋਟ ਦੀ ਮਾਡਰਨ ਜੇਲ੍ਹ ਵਿੱਚੋਂ ਕੈਦੀ ਹੋਇਆ ਫਰਾਰ…..

Faridkot Modern Jail: ਫਰੀਦਕੋਟ: ਹੁਣੇ ਹੀ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਫਰੀਦਕੋਟ ਦੀ ਜੇਲ ਵਿੱਚੋਂ ਕੈਦੀ ਫਰਾਰ ਹੋ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਫਰੀਦਕੋਟ ਦੀ ਇਹ ਮਾਡਰਨ ਜੇਲ੍ਹ 80 ਕਿੱਲੇ ਵਿੱਚ ਤਿਆਰ ਕੀਤੀ ਗਈ ਸੀ,ਜੋ ਕਿ ਹਰ ਤਰ੍ਹਾਂ ਦੀਆਂ ਆਧੁਨਿਕ ਸਹੂਲਤਾਂ ਨਾਲ ਲੈੱਸ ਸੀ। ਜਿਸਦੇ ਬਾਵਜੂਦ ਉਸ ਵਿੱਚੋ ਕੈਦੀ ਫਰਾਰ ਹੋ

Faridkot police got threats bomb blast

ਫਰੀਦਕੋਟ ਪੁਲਿਸ ਨੂੰ ਮਿਲੀ ਰੇਲਵੇ ਸਟੇਸ਼ਨ ਤੇ ਫਾਟਕ ਉਡਾਨ ਦੀ ਧਮਕੀ

Faridkot police got threats bomb blast: 15 ਅਗਸਤ ਦੇ ਦਿਹਾੜੇ ਨੂੰ ਲੈ ਕੇ ਇਸ ਵੇਲੇ ਦੇਸ਼ ਭਰ ਵਿੱਚ ਸਖ਼ਤ ਸੁਰੱਖਿਆ ਦਾ ਪ੍ਰਬੰਧ ਕੀਤਾ ਗਿਆ ਹੈ। 15 ਅਗਸਤ ਹੋਵੇ, 26 ਜਨਵਰੀ ਹੋਵੇ ਜਾਂ ਫ਼ਿਰ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੋਵੇ, ਪੁਲਿਸ ਤੇ ਸਰਕਾਰ ਨੂੰ ਧਮਕੀਆਂ ਭਰੇ ਖ਼ਤ ਜਾਂ ਦੇਸ਼ ਦੀ ਸੁਰੱਖਿਆ ਨੂੰ ਤੋੜਨ ਸੰਬੰਧੀ ਫ਼ੋਨ ਆਉਂਦੇ

Faridkot Modern Jail

ਫ਼ਰੀਦਕੋਟ ਦੀ ਮਾਡਰਨ ਜ਼ੇਲ੍ਹ ‘ਚ ਕਿਵੇਂ ਪਹੁੰਚਦੇ ਸੀ ਮੋਬਾਇਲ,ਮੋਬਾਇਲ ਸਪਲਾਈ ਕਰਨ ਵਾਲੇ ਮੁੱਖ ਦੋਸ਼ੀ ਦੀ ਹੋਈ ਪਛਾਣ

Faridkot-modern-jail

ਫਰੀਦਕੋਟ ਦੀ ਮਾਡਰਨ ਜੇਲ੍ਹ ਚੋਂ ਮੁੜ ਤੋਂ ਬੱਤੀ ਗੁੱਲ

Power-Supply-in-Jails

ਲੱਖਾਂ ਦਾ ਬਿਲ ਨਾ ਭਰਨ ਕਾਰਨ ਬਿਜਲੀ ਵਿਭਾਗ ਨੇ ਕੱਟੀ ਜੇਲ੍ਹਾਂ ਦੀ ਬਿਜਲੀ ..

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ