Tag: , , , ,

ਟਵੀਟ ‘ਤੇ ‘ਕੜੀ ਨਿੰਦਾ’ ਨਾਲ ਨਹੀਂ ਚਲੇਗਾ ਕੰਮ, ਪਾਕਿਸਤਾਨ ਦੇ ਖਿਲਾਫ ਇਹ ਐਕਸ਼ਨ ਲਵੇ ਬਾਲੀਵੁਡ

Hard Condemnation: ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਅੱਤਵਾਦੀ ਘਟਨਾ ਨਾਲ ਪੂਰਾ ਦੇਸ਼ ਦਹਿਲ ਉਠਿਆ ਹੈ।ਜੈਸ਼-ਏ-ਮੁਹੰਮਦ ਦੀ ਘਿਨੌਣੀ ਹਰਕਤ ਤੋਂ ਬਾਅਦ ਦੇਸ਼ ਗੁੱਸੇ ਵਿੱਚ ਹੈ। ਸਾਰਾ ਦੇਸ਼ ਮੰਗ ਕਰ ਰਿਹਾ ਹੈ ਕਿ ਜਵਾਨਾਂ ਦੀ ਸ਼ਹਾਦਤ ਬੇਕਾਰ ਨਾ ਜਾਵੇ, ਇਸ ਘਟਨਾ ਨੂੰ ਲੈ ਕੇ ਬਾਲੀਵੁਡ ਸਿਤਾਰਿਆਂ ਨੇ ਵੀ ਅੱਤਵਾਦੀਆਂ ਦੀ ਇਸ ਹਰਕਤ ਤੇ ਗੁੱਸਾ ਜਾਹਿਰ ਕੀਤਾ ਹੈ।ਆਮਿਰ ਖਾਨ

#MeToo Farhan Akhtar

ME TOO ‘ਸ਼ਰਮਿੰਦਾ ਹਾਂ ਕਿ ਸਾਜਿਦ ਖਾਨ ਨੂੰ ਪਛਾਣ ਨਹੀਂ ਪਾਇਆ’’:ਫਰਹਾਨ ਅਖ਼ਤਰ

#MeToo Farhan Akhtar: ਫਰਹਾਨ ਅਖਤਰ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਕਜ਼ਨ ਭਰਾ ਸਾਜਿਦ ਖਾਨ ਦੇ ਗਲਤ ਵਰਤਾਅ ਤੋਂ ਜਾਣੂ ਨਾ ਹੋਣ ਦੇ ਕਾਰਨ ਆਪਰਾਧਿਕ ਭਾਵਨਾ ਮਹਿਸੂਸ ਹੁੰਦੀ ਹੈ। ਸਾਜਿਦ ਤੇ ਕਈ ਮਹਿਲਾਵਾਂ ਨੇ ਯੌਣ ਸੋਸ਼ਣ ਦਾ ਇਲਜਾਮ ਲਗਾਇਆ ਹੈ।ਸਾਜਿਦ ਤੇ ਦੋ ਮਹਿਲਾਵਾਂ ਅਦਾਕਾਰਾਂ ਸਲੋਨੀ ਚੋਪੜਾ ਅਤੇ ਪੱਤਰਕਾਰ ਨੇ ਯੌਨ ਸੋਸ਼ਣ ਦਾ ਇਲਜਾਮ ਲਗਾਇਆ ਸੀ।

Sky is pink

ਸਲਮਾਨ ਦੀ ‘ਭਾਰਤ’ ਨੂੰ ਛੱਡ ਪ੍ਰਿਯੰਕਾ ਨੇ ਸਾਈਨ ਕੀਤੀ ਇਹ ਨਵੀਂ ਫਿਲਮ

Sky is pink: ਪ੍ਰਿਯੰਕਾ ਚੋਪੜਾ ਨੇ ਸਲਮਾਨ ਖਾਨ ਦੀ ਫਿਲਮ ‘ਭਾਰਤ’ ਵਿੱਚ ਕੰਮ ਕਰਨ ਤੋਂ ਮਨ੍ਹਾਂ ਕਰ ਦਿੱਤਾ ਹੈ। ਖਬਰਾਂ ਅਜਿਹੀਆਂ ਆ ਰਹੀਆਂ ਹਨ ਕਿ ਪ੍ਰਿਯੰਕਾ ਆਪਣੇ ਅਮਰੀਕਨ ਬੁਆਏਫ੍ਰੈਂਡ ਨਿਕ ਜੋਨਸ ਦੇ ਨਾਲ ਵਿਆਹ ਦਾ ਪਲਾਨ ਬਣਾ ਰਹੀ ਹੈ। ਜਿਸਦੇ ਚਲਦੇ ਉਨ੍ਹਾਂ ਨੇ ਫਿਲਮ ਭਾਰਤ ਤੋਂ ਬੈਕਆਊਟ ਕਰ ਲਿਆ ਹੈ ਪਰ ਹੁਣ ਇੱਕ ਨਵੀਂ ਖਬਰ

ਜਾਣੋ ਕਦੋ ਰਿਲੀਜ਼ ਹੋਵੇਗੀ ਸ਼ਾਹਰੁਖ ਖਾਨ ਦੀ ਫ਼ਿਲਮ ‘DON 3’ ?

Don 3: ਸ਼ਾਹਰੁਖ ਖਾਨ ਦੀ ਫਿਲਮ ‘ਡਾਨ 3’ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ ਪਰ ਇਸ ਵਾਰ ਫੈਨਜ਼ ਲਈ ਖੁਸ਼ਖਬਰੀ ਹੈ। ਰਿਪੋਰਟਸ ਦੀ ਮੰਨੀਏ ਤਾਂ ਨਿਰਦੇਸ਼ਕ ਫਰਹਾਨ ਅਖਤਰ ਨੇ ‘ਡਾਨ 3’ ਦੀ ਸਕਰਿਪਟ ਨੂੰ ਲਾਕ ਕਰ ਲਿਆ ਹੈ। ਉੱਥੇ ਹੀ, ਸ਼ਾਹਰੁਖ ਨੇ ਵੀ ਫਿਲਮ ਲਈ ਹਾਮੀ ਭਰ ਦਿੱਤੀ ਹੈ। ਫਿਲਮ ਅਗਲੇ ਸਾਲ ਮਤਲਬ ਕਿ 2019

Farhan Akhtar search missing girl

ਲਾਪਤਾ ਲੜਕੀ ਦੀ ਭਾਲ ‘ਚ ਫਰਹਾਨ ਅਖ਼ਤਰ , EX Wife ਦੇ ਸੈਲੂਨ ‘ਚ ਕਰਦੀ ਸੀ ਕੰਮ

Farhan Akhtar search missing girl: ਬਾਲੀਵੁੱਡ ਅਦਾਕਾਰ ਫਰਹਾਨ ਅਖਤਰ ਅਤੇ ਅਧੁਨਾ ਭਲੇ ਹੀ ਅੱਲਗ ਹੋ ਗਏ ਸਨ ਪਰ ਪਰੇਸ਼ਾਨੀ ਵਿੱਚ ਦੋਵੇਂ ਇੱਕ ਦੂਜੇ ਦੇ ਨਾਲ ਦਿਖਾਈ ਦਿੰਦੇ ਹਨ। ਹਾਲ ਹੀ ਵਿੱਚ ਫਰਹਾਨ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਇੱਕ ਲਾਪਤਾ ਲੜਕੀ ਨੂੰ ਸਰਚ ਕਰਨ ਦੀ ਬੇਨਤੀ ਕੀਤੀ ਹੈ। ਇਹ ਲੜਕੀ ਅਦਾਕਾਰ ਦੀ ਐਕਸ ਵਾਈਫ ਅਧੁਨਾ ਦੇ

Justin Trudeau meet bollywood stars

ਬਾਲੀਵੁੱਡ ‘ਚ ਕੁਝ ਇਸ ਤਰ੍ਹਾਂ ਛਾਏ ਜਸਟਿਨ ਟਰੂਡੋ

Justin Trudeau meet bollywood stars: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬੀਤੇ ਦਿਨ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਪੁੱਜੇ ਸਨ, ਜਿੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਦੁਨੀਆ ਭਰ ‘ਚ ਸਿੱਖਾਂ ਦੇ ਹਰਮਨ ਪਿਆਰੇ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਤੇ ਰੁਮਾਲਾ ਸਾਹਿਬ ਭੇਟ

Farhan Akhtar Birthday

ਬਰਥਡੇ ਸਪੈਸ਼ਲ:ਫਰਹਾਨ ਨੂੰ ਮਾਂ ਨੇ ਘਰੋਂ ਨਿਕਲਣ ਦੀ ਦਿੱਤੀ ਸੀ ਧਮਕੀ, ਪੜ੍ਹਾਈ ਛੱਡ ਕੇ ਕੀਤਾ ਇਹ ਕੰਮ

Farhan Akhtar Birthday: ਫਰਹਾਨ ਅਖ਼ਤਰ ਅਦਾਕਾਰ ਦੇ ਨਾਲ-ਨਾਲ ਨਿਰਮਾਤਾ ਦੇ ਰੂਪ ਵਿੱਚ ਵੀ ਜਾਣੇ ਜਾਂਦੇ ਹਨ। ਫਰਹਾਨ ਅਖ਼ਤਰ 9 ਜਨਵਰੀ 1974 ਵਿੱਚ ਜਨਮੇ ਸਨ। ਅੱਜ ਉਨ੍ਹਾਂ ਦੀ ਜਾਵੇਦ ਅਖ਼ਤਰ ਦੇ ਬੇਟੇ ਹੋਣ ਤੋਂ ਇਲਾਵਾ ਆਪਣੀ ਇੱਕ ਅਲੱਗ ਪਹਿਚਾਣ ਹੈ। ਉਨ੍ਹਾਂ ਨੇ ਘੱਟ ਉਮਰ ਵਿੱਚ ਆਪਣਾ ਕਰੀਅਰ ਸ਼ੁਰੂ ਕਰ ਦਿੱਤਾ ਸੀ। ਜਾਣੋ ਫਰਹਾਨ ਦੇ ਬਾਰੇ ਕੁੱਝ

Akshay Kumar Gold team party

ਅਕਸ਼ੇ ਕੁਮਾਰ ਦੀ ‘ਗੋਲਡ’ ਟੀਮ ਪਾਰਟੀ ‘ਚ ਮੌਨੀ ਰਾਏ ਬੋਲਡ ਲੁਕ ‘ਚ ਆਈ ਨਜ਼ਰ

Akshay Kumar Gold team party: ਟੀਵੀ ਸ਼ੋਅ ‘ਨਾਗਿਨ‘ ਤੋਂ ਸੁਰਖੀਆਂ ‘ਚ ਆਈ ਅਦਾਕਾਰਾ ਮੌਨੀ ਰਾਏ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤੀ ਫ਼ਿਲਮ ‘ਗੋਲਡ’ ਤੋਂ ਕਰਨ ਹਾ ਰਹੀ ਹੈ। ਫਰਹਾਨ ਅਖ਼ਤਰ ਬੈਨਰ ਹੇਠ ਬਣੀ ਇਸ ਫ਼ਿਲਮ ‘ਚ ਉਹ ‘ਖਿਲਾੜੀ’ ਅਕਸ਼ੇ ਕੁਮਾਰ ਦੇ ਨਾਲ ਨਜ਼ਰ ਆਏਗੀ। ਹਾਲ ਹੀ ‘ਚ ਮੁੰਬਈ ਦੇ ਇੱਕ ਹੋਟਲ ‘ਚ ‘ਗੋਲਡ’ ਦੀ ਰੈਂਪਅੱਪ ਪਾਰਟੀ

Suhana Khan pics

ਸ਼ਾਹਰੁਖ ਦੀ ਬੇਟੀ ਸੁਹਾਨਾ ਖਾਨ ਕਦੇ ਇਸ ਤਰ੍ਹਾਂ ਆਉਂਦੀ ਸੀ ਨਜ਼ਰ,ਦੇਖੋ ਤਸਵੀਰਾਂ

Suhana Khan pics:ਮੁੰਬਈ (ਬਿਊਰੋ)— ਇੰਟਰਨੈੱਟ ‘ਤੇ ਪਿਛਲੇ ਕਈ ਸਮੇਂ ਤੋਂ ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖਾਨ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। Suhana Khan pics ਉਹ ਹੁਣ ਜਿਥੇ ਵੀ ਜਾਂਦੀ ਹੈ, ਚਰਚਾ ਦਾ ਵਿਸ਼ਾ ਬਣਦੀ ਹੈ। ਹਾਲਾਂਕਿ ਕੁਝ ਸਾਲ ਪਹਿਲਾਂ ਦੀਆਂ ਜੇਕਰ ਉਸ ਦੀਆਂ ਤਸਵੀਰਾਂ ‘ਤੇ ਨਜ਼ਰ ਮਾਰੀਏ ਤਾਂ ਉਹ ਸ਼ਰਮੀਲੀ ਤੇ ਸਿੰਪਲ ਲੁੱਕ ‘ਚ

ਆਮਿਰ ਦੇ ਘਰ ਦੀਵਾਲੀ ਪਾਰਟੀ `ਚ ਬਾਲੀਵੁੱਡ ਹਸਤੀਆਂ ਨੇ ਲਾਇਆ ਗਲੈਮਰ ਦਾ ਤੜਕਾ

ਮੁੰਬਈ— ਬੀਤੀ ਰਾਤ ਸੁਪਰਸਟਾਰ ਆਮਿਰ ਖਾਨ ਨੇ ਵੀ ਬਾਲੀਵੁੱਡ ਸਿਤਾਰਿਆਂ ਲਈ ਇਕ ਗ੍ਰੈਂਡ ਦੀਵਾਲੀ ਪਾਰਟੀ ਦਾ ਆਯੋਜਨ ਕੀਤਾ। ਆਮਿਰ ਖਾਨ ਦੀ ਇਸ ਦੀਵਾਲੀ ਪਾਰਟੀ ‘ਚ ਸ਼ਾਹਰੁਖ ਪਤਨੀ ਗੌਰੀ, ਕਰਨ ਸਮੇਤ ਬਾਲੀਵੁੱਡ ਦੀਆਂ ਕਈ ਅਦਾਕਾਰਾਂ ਨੇ ਸ਼ਿਰਕਤ ਕੀਤੀ।   ਆਮਿਰ ਦੇ ਖਾਸ ਸੱਦੇ ‘ਤੇ ਕਰੀਨੇ ਕਪੂਰ ਖਾਨ, ਦੀਪਿਕਾ ਪਾਦੁਕੋਣ, ਆਲਿਆ ਭੱਟ, ਜੈਕਲੀਨ ਫਰਨਾਂਡੀਜ਼, ਸੋਨਾਲੀ ਬੇਂਦ੍ਰ, ਸਮੇਤ

ਫਰਹਾਨ ਦੀ ਐਕਟਿੰਗ ਦਮਦਾਰ, ਸੈਕਿੰਡ ਹਾਫ ਤੋਂ ਬਾਅਦ ਕਰਦੀ ਹੈ ਬੋਰ `ਲਖਨਊ ਸੈਂਟਰਲ`

ਬਾਲੀਵੁੱਡ ਅਦਾਕਾਰ ਫਰਹਾਨ ਅਖਤਰ ਨੇ ਇੱਕ ਵਾਰ ਫਿਰ ਤੋਂ ਦਮਦਾਰ ਅਦਾਕਾਰੀ ਵਾਲੀ ਫਿਲਮ ` ਲਖਨਊ ਸੈਂਟਰਲ` ਲੈ ਕੇ ਆ ਗਏ ਹਨ। ਫਿਲਮ ਦੇਖਣ ਦਾ ਪਲਾਨ ਬਣਾ ਰਹੇ ਤਾਂ ਪਹਿਲਾਂ ਜਾਣ ਲਵੋ ਫਿਲਮ ,ਕੀ ਹੈ ਕਹਾਣੀ ਅਤੇ ਕੀ ਹੈ ਇਸ ਵਿੱਚ ਖਾਸ? ਕਹਾਣੀ ਇਹ ਕਹਾਣੀ ਉਤਰ ਪ੍ਰਦੇਸ਼ ਦੇ ਮੁਰਾਦਾਬਾਦ ਦੀ ਹੈ ਜਿੱਥੇ ਦਾ ਰਹਿਣ ਵਾਲਾ ਕਿਸ਼ਨ

Gippy Grewal

ਪੰਜਾਬੀ ਸਭਿਆਚਾਰ ਨੂੰ ਸਮਝਣ ਵਾਲੇ ਹੋ ਰਹੇ ਨੇ ਘੱਟ : Gippy Grewal

ਜੱਦ Gippy Grewal ਦੀ ਨਹੀਂ ਪੁੱਛਦਾ ਸੀ ਕੋਈ ਬਾਤ .. ..

‘ਲਖਨਊ ਸੈਂਟਰਲ’ ਦੀ ਸਕ੍ਰੀਨਿੰਗ ‘ਤੇ ਸਚਿਨ ਦੀ ਬੇਟੀ ਬਣੀ ਖਿੱਚ ਦਾ ਕੇਂਦਰ

ਫਰਹਾਨ ਅਖਤਰ ਅਤੇ ਡਾਇਨਾ ਪੇਂਟੀ ਫਿਲਮ `ਲਖਨਊ ਸੈਂਟਰਲ` 15 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਐਤਵਾਰ ਨੂੰ ਫਿਲਮ ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ।ਜਿਸ ਵਿੱਚ ਬਾਲੀਵੁੱਡ ਇੰਡਸਟਰੀ ਦੇ ਤਮਾਮ ਸੈਲੇਬਸ ਪਹੁੰਚੇ। ਪਰ ਸਾਡੀਆਂ ਨਜ਼ਰਾਂ ਕਿਸੇ ਅਦਾਕਾਰਾ `ਤੇ ਨਹੀਂ ਇੱਕ ਸਟਾਰ ਡਾਟਰ `ਤੇ ਜਾ ਕੇ ਟਿੱਕ ਗਈਆਂ। ਜੀ ਹਾਂ , ਅਸੀਂ ਗੱਲ ਕਰ ਰਹੇ ਹਾਂ ਸਚਿਨ

violence

ਇਨ੍ਹਾਂ ਬਾਲੀਵੁੱਡ ਹਸਤੀਆਂ ਦੇ ਨੇੜੇ ਸੀ ਰਾਮ ਰਹੀਮ ਦਾ ਬੰਗਲਾ, ਆਸਪਾਸ ਦੇ ਲੋਕ ਵੀ ਸਨ ਦੁਖੀ

ਮੁੰਬਈ— ਸਾਧਵੀ ਰੇਪ ਮਾਮਲੇ ‘ਚ ਦੋਸ਼ੀ ਗੁਰਮੀਤ ਰਾਮ ਰਹੀਮ ਨੇ ਮਾਇਆਨਗਰੀ ਮੁੰਬਈ ‘ਚ ਵੀ ਆਪਣੀ ਐਸ਼ਗਾਹ ਬਣਾ ਕੇ ਰੱਖੀ ਸੀ। ਉਸ ਨੇ ਬਾਂਦਰਾ ਦੇ ਟਰਨਰ ਰੋਡ ਜਕਸ਼ਨ ‘ਤੇ ਪਲੇਟੀਨਮ ਨਾਂ ਦੀ ਬਿਲਡਿੰਗ ‘ਚ ਤਿੰਨ ਫਲੋਰ ਕਰਾਏ ‘ਤੇ ਲਏ ਸਨ। ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ਤੇ ਸੰਜੇ ਦੱਤ ਸਮੇਤ ਕਈ ਮਸ਼ਹੂਰ ਸਿਤਾਰੇ ਇਸ ਦੇ ਆਲੇ-ਦੁਆਲੇ ਰਹਿੰਦੇ

Aamir Khan-Gippy Grewal

ਆਖਿਰ ਸਾਹਮਣੇ ਆ ਹੀ ਗਿਆ ਗਿੱਪੀ ਤੇ ਆਮਿਰ ਦੀ ਰਿਸ਼ਤੇਦਾਰੀ ਦਾ ਸੱਚ !

ਪੰਜਾਬੀ ਸੁਪਰ ਸਟਾਰ ਗਿੱਪੀ ਗਰੇਵਾਲ ਤੇ ਬਾਲੀਵੁੱਡ ਦੇ ਮਿਸਟਰ ਪ੍ਰਫੈਕਸ਼ਨਿਸਟ ਆਮਿਰ ਖਾਨ ਦੀ ਕਾਫੀ ਪੁਰਾਣੀ ਦੋਸਤੀ ਹੈ ਜੋ ਹੁਣ ਰਿਸ਼ਤੇਦਾਰੀ ‘ਚ ਬਦਲ ਗਈ ਹੈ। ਆਮਿਰ ਖਾਨ ਜਦੋਂ ਵੀ ਚੰਡੀਗੜ੍ਹ ਹੁੰਦੇ ਹਨ ਤਾਂ ਉਹ ਜ਼ਰੂਰ ਗਿੱਪੀ ਦੇ ਘਰ ਉਨ੍ਹਾਂ ਦੇ ਪਰਿਵਾਰ ਨੂੰ ਮਿਲਣ ਪਹੁੰਚਦੇ ਹਨ ਤੇ ਉਸੇ ਤਰ੍ਹਾਂ ਗਿੱਪੀ ਜਦੋਂ ਮੁੰਬਈ ਜਾਂਦੇ ਹਨ ਤਾਂ ਉਹ ਜ਼ਰੂਰ

Birthday ਵੀ ਅਕਸ਼ੇ ਕੁਮਾਰ ਦਾ ਅਤੇ ਕਾਊਂਟਡਾਊਨ ਵੀ ਅਕਸ਼ੇ ਦਾ …

ਅੱਜ ਅਕਸ਼ੇ ਕੁਮਾਰ ਦਾ ਬਰਥਡੇ ਹੈ ਅਤੇ ਸਵੇਰ ਤੋਂ ਟਵਿੱਟਰ ਨੇ ਆਪਣੇ ਫੇਵਰੇਟ ਖਿਲਾੜੀ ਕੁਮਾਰ ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ।ਪਰ ਜਦੋਂ ਤੱਕ ਉਨ੍ਹਾਂ ਦੇ ਫੈਨਜ਼ ਉਨ੍ਹਾਂ ਦੇ ਲਈ ਕੋਈ ਕਾਊਂਟਡਾਉਨ ਬਣਾਉਂਦੇ ਖੁੱਦ ਅਕਸ਼ੇ ਨੇ ਆਪਣੇ ਬਰਥਡੇ ਦਾ ਕਾਊਂਟਡਾਉਨ ਟਵਿੱਟਰ `ਤੇ ਸ਼ੁਰੁ ਕਰ ਦਿੱਤਾ ਹੈ।ਬਾਲੀਵੁੱਡ ਵਿੱਚ ਐਕਸ਼ਨ ,ਕਾਮੇਡੀ ,ਡਰਾਮਾ ਤੋਂ ਲੈ ਕੇ ਹਰ ਤਰ੍ਹਾਂ

Movie Review: ‘ਡੈਡੀ’ ਦੇ ਡੈਡੀ ਅਰਜੁਨ ਰਾਮਪਾਲ ਤਾਂ ਚੰਗੇ ਹਨ ਪਰ ਠੰਡੀ ਹੈ ਫਿਲਮ …

ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਫਿਲਮ ‘ਡੈਡੀ’ ਕਹਾਣੀ ਹੈ ਗੈਂਗਸਟਰ ਤੋਂ ਇੱ ਸਿਆਸਤਦਾਨ ਬਣਨ ਵਾਲੇ ਅਰੁਨ ਗਵਲੀ ਦੀ। ਇਸ ਵਿੱਚ ਅਰੁਨ ਗਵਲੀ ਦੀ 1976 ਤੋਂ 2012 ਤੱਕ ਦੀ ਜ਼ਿੰਦਗੀ ਨੂੰ ਸਮੇਟਣ ਦੀ ਕੋਸ਼ਿਸ਼ ਕੀਤੀ ਗਈ ਹੈ। ਫਿਲਮ ਵਿੱਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਇੱਕ ਗਰੀਬ ਮਿਲ ਦੇ ਮਜ਼ਦੂਰ ਦਾ ਬੇਟਾ ਗਰੀਬੀ ਦੇ ਚਲਦੇ ਅਪਰਾਧ ਜਗਤ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ