Tag: , , , ,

ਹੈਵੀਵੇਟ ਵਰਕਆਊਟ ਕਰਦੀ ਨਜ਼ਰ ਜਾਨ੍ਹਵੀ ਕਪੂਰ,ਵਾਇਰਲ ਹੋਇਆ ਵੀਡੀਓ

janhvi-workout-video-viral: ਬਾਲੀਵੁਡ ਅਦਾਕਾਰ ਜਾਨ੍ਹਵੀ ਕਪੂਰ ਸੋਸ਼ਲ ਮੀਡਿਆ ਦੀ ਸਟਾਰ ਬਣੀ ਹੋਈ ਹੈ। ਜਾਨ੍ਹਵੀ ਵਧੀਆ ਅਦਾਕਾਰਾ ਦੇ ਨਾਲ-ਨਾਲ ਆਪਣੇ ਫੈਸ਼ਨ ਲਈ ਵੀ ਜਾਣੀ ਜਾਂਦੀ ਹੈ। ਜਾਨਵਹੀ ਕਪੂਰ ਹਮੇਸ਼ਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਇੰਸਟਾਗ੍ਰਾਮ ’ਤੇ ਫੈਨਜ਼ ਨਾਲ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਅਦਾਕਾਰਾ ਜਾਹਨਵੀ ਕਪੂਰ ਇਨ੍ਹੀਂ ਦਿਨੀਂ ਆਪਣੀ ਫਿੱਟਨੈੱਸ ‘ਤੇ

ਸੁਨੰਦਾ ਸ਼ਰਮਾ ਨੇ ਸਲਮਾਨ ਖਾਨ ਨਾਲ ਤਸਵੀਰ ਸਾਂਝੀ ਕਰਦਿਆਂ ਪਾਈ ਭਾਵੁਕ ਪੋਸਟ

sunanda-sharma-salman-khan : ਪਾਲੀਵੁਡ ਦੀ ਸਿੰਗਰ ਸੁਨੰਦਾ ਸ਼ਰਮਾ ਜਿਹਨਾਂ ਨੇ ਬਹੁਤ ਹੀ ਘੱਟ ਸਮੇਂ ‘ਚ ਖਾਸੀ ਪ੍ਰਸਿੱਧੀ ਹਾਸਿਲ ਕਰ ਲਈ ਹੈ। ਉਹ ਅਕਸਰ ਹੀ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਆਪਣੇ ਫੈਨਜ਼ ਨੂੰ ਆਪਣੇ ਬਾਰੇ ਅਪਡੇਟ ਕਰਦੀ ਰਹਿੰਦੀ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਸੁਨੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ

ਸੈਲਫੀ ਲੈਣ ਆਏ ਇੱਕ ਸ਼ਖਸ ਤੇ ਫੁੱਟਿਆ ਭਾਈਜਾਨ ਦਾ ਗੁੱਸਾ, ਕੀਤਾ ਕੁੱਝ ਅਜਿਹਾ

salman khan angry on fan :ਬਾਲੀਵੁਡ ਐਕਟਰ ਸਲਮਾਨ ਖਾਨ ਦਾ ਗੁੱਸੇ ਦਾ ਇਕ ਵੀਡੀਓ ਸੋਸ਼ਲ ਮੀਡਿਆ ਤੇ ਖੂਬ ਵਾਇਰਲ ਹੋ ਰਿਹਾ ਹੈ। ਆਪਣੇ ਫੈਨਜ਼ ਨੂੰ ਕਾਫੀ ਪਿਆਰ ਕਰਨ ਵਾਲੇ ਸਲਮਾਨ ਖਾਨ ਇਸ ਵਾਰ ਆਪਣੇ ਫੈਨਜ਼ ‘ਤੇ ਹੀ ਗੁੱਸਾ ਹੋ ਗਿਆ। ਦਰਅਸਲ ਸਲਮਾਨ ਨੂੰ ਇਸ ਵਾਰ ਗੁੱਸਾ ਉਸ ਸਮੇਂ ਆਇਆ ਜਦੋਂ ਉਹ ਗੋਆ ਏਅਰਪੋਰਟ ਤੋਂ ਬਾਹਰ

ਸਰਗੁਣ ਮਹਿਤਾ ਅਤੇ ਰਵੀ ਦੁਬੇ ਨੇ ਖਰੀਦੀ ਲਗਜ਼ਰੀ ਕਾਰ,ਦੇਖੋ ਸ਼ਾਨਦਾਰ ਤਸਵੀਰਾਂ

Ravi dubey and sargun mehta: ਪਾਲੀਵੁਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸਰਗੁਣ ਮਹਿਤਾ ਤੇ ਟੀ. ਵੀ. ਐਕਟਰ ਰਵੀ ਦੁਬੇ ਇਨ੍ਹੀਂ ਦਿਨੀਂ ਸੱਤਵੇਂ ਆਸਮਾਨ ‘ਤੇ ਹੈ। ਦਰਅਸਲ, ਇਸ ਜੋੜੀ ਨੇ ਲਗਜ਼ਰੀ ਕਾਰ ਬੀ. ਐੱਮ. ਡਬਲਯੂ ਦਾ ਆਪਣੇ ਘਰ ‘ਚ ਸਵਾਗਤ ਕੀਤਾ ਹੈ। ਇਸ ਜੋੜੀ ਨੇ ਹਾਲ ਹੀ ‘ਚ ਲਗਜ਼ਰੀ ਕਾਰ ਬੀ. ਐੱਮ. ਡਬਲਯੂ. ਖਰੀਦੀ ਹੈ, ਜਿਸ ਦੀਆਂ

ਅਕਸ਼ੇ ਨੇ ਮੰਨੀ ਆਮਿਰ ਦੀ ਬੇਨਤੀ,ਐਕਟਰ ਨੇ ਕੀਤਾ ਧੰਨਵਾਦ

Akshay accepted Aamir’s request: ਬਾਲੀਵੁਡ ਐਕਟਰ ਆਮਿਰ ਖ਼ਾਨ ਨੇ ਅਕਸ਼ੈ ਕੁਮਾਰ ਤੇ ਸਾਜਿਦ ਨਾਡੀਆਡਵਾਲਾ ਦੀ ਫ਼ਿਲਮ ‘ਬਚਨ ਪਾਂਡੇ’ ਦੀ ਰਿਲੀਜ਼ ਤਰੀਕ ਸੋਸ਼ਲ ਮੀਡੀਆ ‘ਤੇ ਵਧਾਉਣ ਲਈ ਧੰਨਵਾਦ ਕੀਤਾ ਹੈ। ਹੁਣ ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਇਸ ਸਾਲ ਕ੍ਰਿਸਮਿਸ ‘ਤੇ ਇਕੱਲੇ ਰਿਲੀਜ਼ ਹੋਵੇਗੀ।ਦੱਸ ਦੇਈਏ ਕਿ ਸਾਲ 2020 ਦੇ ਕ੍ਰਿਸਮਸ ‘ਤੇ ਸਾਜ਼ਿਦ ਨਾਡੀਆਡਵਾਲਾ ਤੇ ਅਕਸ਼ੈ

ਦਰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ ਫਿਲਮ ‘ਸੁਫਨਾ’ ਦਾ ਦੂਸਰਾ ਗੀਤ

Ammy virk new song out now : ਅੱਜ-ਕੱਲ ਬਾਲੀਵੁੱਡ ‘ਚ ਹਰ ਕਿਸੇ ਨੂੰ ਪੰਜਾਬੀ ਗੀਤਾਂ ਦਾ ਕ੍ਰੇਜ਼ ਚੜ੍ਹਿਆ ਹੋਇਆ ਹੈ। ਕਈ ਪੰਜਾਬੀ ਗੀਤਾਂ ਨੂੰ ਰਿਮੇਕ ਕਰ ਬਾਲੀਵੁਡ ਦੀ ਫਿਲਮਾਂ ‘ਚ ਇਸਤੇਮਾਲ ਕੀਤਾ ਜਾ ਚੁੱਕਾ ਹੈ। ਜਿਸ ਕਾਰਨ ਪੰਜਾਬੀ ਗੀਤਾਂ ਨੇ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ‘ਚ ਵੀ ਕਾਫੀ ਧਮਾਲ ਮਚਾਇਆ ਹੋਇਆ ਹੈ ਇਸ ਸਭ ਦੇ ਚਲਦੇ

ਜੱਸੀ ਗਿੱਲ ਤੇ ਕੰਗਣਾ ਦੀ ਫ਼ਿਲਮ ‘ਪੰਗਾ ਦਾ ਨਵਾਂ ਗੀਤ ਹੋਇਆ ਰਿਲੀਜ਼

jassi gill new song out: ਜੱਸੀ ਗਿੱਲ ਜਿੱਥੇ ਇੱਕ ਤੋਂ ਬਾਅਦ ਇੱਕ ਫ਼ਿਲਮਾਂ ‘ਚ ਨਜ਼ਰ ਆ ਰਹੇ ਹਨ । ਇਸ ਦੇ ਨਾਲ ਹੀ ਉਹ ਜਲਦ ਹੀ ਬਾਲੀਵੁੱਡ ਫ਼ਿਲਮ ‘ਪੰਗਾ’ ‘ਚ ਨਜ਼ਰ ਆਉਣਗੇ ।ਜੱਸੀ ਗਿੱਲ ਦੀ ਆਵਾਜ਼ ‘ਚ ਫ਼ਿਲਮ ‘ਪੰਗਾ’ ਦਾ ਨਵਾਂ ਗੀਤ ਰਿਲੀਜ਼ ਹੋ ਚੁੱਕਿਆ ਹੈ ।ਇਸ ਗੀਤ ਦੇ ਬੋਲ ਜਾਵੇਦ ਅਖ਼ਤਰ ਨੇ ਲਿਖੇ ਨੇ

ਗੈਰੀ ਸੰਧੂ ਹੋਏ ਭਾਵੁਕ, ਪਿਤਾ ਦੀ ਯਾਦ ‘ਚ ਪਾਈ ਦਰਦ ਭਰੀ ਪੋਸਟ

Garry sandhu shared emotional post : ਪਾਲੀਵੁਡ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਗੈਰੀ ਸੰਧੂ ਨੂੰ ਕੋਣ ਨਹੀਂ ਜਾਣਦਾ, ਉਹਨਾਂ ਨੇ ਸਿਰਫ ਪਾਲੀਵੁਡ ‘ਚ ਹੀ ਨਹੀਂ ਬਲਕਿ ਬਾਲੀਵੁਡ ‘ਚ ਆਪਣੀ ਧਕ ਜਮਾਉਣੀ ਸ਼ੁਰੂ ਕਰ ਦਿੱਤੀ ਹੈ। ਗਾਇਕ ਗੈਰੀ ਸੰਧੂ ਇੱਕ ਬਹੁਤ ਹੀ ਮਿਹਨਤੀ ਸ਼ਖਸ ਹਨ। ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਗੈਰੀ ਸੰਧੂ ਦੇ

ਗਿੱਪੀ ਗਰੇਵਾਲ ਦੀ ਨਵੀਂ ਫ਼ਿਲਮ ਦਾ ਟੀਜ਼ਰ ਹੋਇਆ ਰਿਲੀਜ਼

Teaser gippy grewal’s new movie : ਪਾਲੀਵੁਡ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਦੀ ਫ਼ਿਲਮ ‘ਇੱਕ ਸੰਧੂ ਹੁੰਦਾ ਸੀ’ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ । ਜੀ ਹਾਂ ਇਸ ਟੀਜ਼ਰ ‘ਚ ਦੋਸਤੀ ਦੀ ਗੱਲ ਕੀਤੀ ਗਈ ਹੈ ।ਕੁਝ ਕੁ ਪਲ ਦੇ ਇਸ ਟੀਜ਼ਰ ‘ਚ ਇਕ ਮੁੰਡੇ ਦੇ ਪਿਆਰ ਦੇ ਨਾਲ-ਨਾਲ ਉਸ ਦੀ ਦੋਸਤੀ

ਗੁਰਨਾਮ ਭੁੱਲਰ ਜਲਦ ਲੈ ਆ ਰਹੇ ਹਨ ਆਪਣਾ ਨਵਾਂ ਗੀਤ ‘ਝਾਂਜਰਾਂ’

gurnam bhullar new song jhanjran: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਗੁਰਨਾਮ ਭੁੱਲਰ ਇਕ ਵਧੀਆ ਗਾਇਕ ਹੋਣ ਦੇ ਨਾਲ-ਨਾਲ ਚੰਗੇ ਅਦਾਕਾਰਾ ਵੀ ਹਨ। ਪੰਜਾਬੀ ਗਾਇਕ ਗੁਰਨਾਮ ਭੁੱਲਰ ਜੋ ਕਿ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਜੀ ਹਾਂ ਉਹ ‘ਝਾਂਜਰਾਂ’ ਟਾਈਟਲ ਦੇ ਹੇਠ ਨਵਾਂ ਗੀਤ ਲੈ ਕੇ

ਅਨਮੋਲ ਗਗਨ ਮਾਨ ਨੇ ਸ਼ੇਅਰ ਕੀਤਾ ਆਪਣੇ ਨਵੇਂ ਗੀਤ ‘ਜੱਟੀ’ ਦਾ ਪੋਸਟਰ

Anmol gagan maan song out now: ਪਾਲੀਵੁਡ ਇੰਡਸਟਰੀ ਦੀ ਮਸ਼ਹੂਰ ਗਾਇਕਾ ਅਨਮੋਲ ਗਗਨ ਮਾਨ ਨੇ ਆਪਣੇ ਨਵੇਂ ਗੀਤ ਦਾ ਐਲਾਨ ਕਰ ਦਿੱਤਾ ਹੈ। ਜੀ ਹਾਂ ਗਾਇਕਾ ਅਨਮੋਲ ਗਗਨ ਮਾਨ ਬਹੁਤ ਜਲਦ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਨੇ। ਜਿਸਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਪੋਸਟਰ ਸ਼ੇਅਰ ਕਰਕੇ ਦਿੱਤੀ

ਨਿਮਰਤ ਖਹਿਰਾ ਦੇ ਗੀਤ ‘ਲਹਿੰਗਾ’ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ

Nimrat-khaira new song out : ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਮਸ਼ਹੂਰ ਗਾਇਕਾ ਨਿਮਰਤ ਖਹਿਰਾ ਦੇ ਗਾਣੇ ‘ਲਹਿੰਗਾ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ । ਨਿਮਰਤ ਖਹਿਰਾ ਨੇ ਟੀਜ਼ਰ ਦੀ ਵੀਡੀਓ ਆਪਣੇ ਇੰਸਟਾਗ੍ਰਾਮ ’ਤੇ ਸ਼ੇਅਰ ਕੀਤੀ ਹੈ । ਇਸ ਟੀਜ਼ਰ ਵਿੱਚ ਉਸ ਕੁੜੀ ਦੀ ਕਹਾਣੀ ਨੂੰ ਦਿਖਾਇਆ ਗਿਆ ਹੈ ਜਿਸ ਨੂੰ ਵਿਆਹ ਤੋਂ ਬਾਅਦ ਹਰ ਖੁਸ਼ੀ ਮਿਲਦੀ

‘ਰਾਜੇਸ਼ ਖੰਨਾ’ ਦੇ ਜਨਮ ਦਿਨ ਮੋਕੇ ‘ਤੇ ਜਾਣੋ ਉਹਨਾਂ ਦੀਆ ਕੁਝ ਦਿਲਚਸਪ ਗੱਲਾਂ

‘Rajesh khanna birthday special: ਕਾਕਾ’ ਨਾਂ ਨਾਲ ਮਸ਼ਹੂਰ ਐਕਟਰ ਰਾਜੇਸ਼ ਖੰਨਾ ਬੇਸ਼ੱਕ ਅੱਜ ਸਾਡੇ ਵਿਚ ਨਹੀਂ ਹਨ ਪਰ ਫਿਲਮਾਂ ਅਤੇ ਐਕਟਿੰਗ ਦੇ ਰੂਪ ਵਿਚ ਦਿੱਤੀ ਹੋਈ ਉਨ੍ਹਾਂ ਦੀ ਵਿਰਾਸਤ ਅੱਜ ਵੀ ਸਾਡੇ ਨਾਲ ਕਾਇਮ ਹੈ।ਰਾਜੇਸ਼ ਖੰਨਾ ਅਜਿਹੇ ਸੁਪਰਸਟਾਰ ਸਨ ਜਿਨ੍ਹੀਂ ਦੀਆਂ ਸਿਰਫ਼ ਫਿਲਮਾਂ ਦੇ ਹੀ ਲੋਕ ਦੀਵਾਨੇ ਨਹੀਂ ਸਨ ਬਲਕਿ ਉਨ੍ਹਾਂ ਦੀ ਇਕ ਝਲਕ ਪਾਉਣ

ਅਦਾਕਾਰਾ ਨੁਸਰਤ ਜਹਾਂ ਨੇ ਗ਼ਰੀਬਾ ਨੂੰ ਵੰਡੇ ਕੰਬਲ, ਦੇਖੋ ਵੀਡੀਓ

Nusrat distribute blanket poor people: ਸੰਸਦ ਮੈਂਬਰ ਅਤੇ ਅਦਾਕਾਰਾ ਨੁਸਰਤ ਜਹਾਂ ਸੋਸ਼ਲ ਮੀਡੀਆ ‘ਤੇ ਬਹੁਤ ਸਰਗਰਮ ਹਨ ਅਤੇ ਸਾਰੀ ਜਾਣਕਾਰੀ ਪ੍ਰਸ਼ੰਸਕਾਂ ਨਾਲ ਸਾਂਝੀ ਕਰਦੇ ਹਨ। ਉਹਨਾਂ ਦਾ ਇਕ ਵੀਡੀਓ ਸੋਸ਼ਲ ਮੀਡਿਆ ਤੇ ਖੂਬ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਸ ਨੇ ਗ਼ਰੀਬਾਂ ਅਤੇ ਸੈਕਸ ਵਰਕਰਾਂ ਨੂੰ ਕੰਬਲ ਵੰਡੇ ਹਨ। ਨੁਸਰਤ ਨੇ ਕੰਬਲ ਵੰਡਦੇ ਹੋਏ ਦਾ

ਅਮਿਤਾਭ ਬੱਚਨ ਮੁੜ ਹੋਏ ਬਿਮਾਰ, ਨਹੀਂ ਜਾ ਸਕਣਗੇ ਨੈਸ਼ਨਲ ਐਵਾਰਡ ਸਮਾਰੋਹ ‘ਚ

Amitabh bachchan-is ill :ਬਾਲੀਵੁਡ ਅਦਾਕਾਰ ਅਮਿਤਾਬ ਬੱਚਨ ਬਿਮਾਰ ਹਨ। ਇਸ ਕਾਰਨ ਉਹ ਸੋਮਵਾਰ ਨੂੰ ਦਿੱਲੀ ‘ਚ ਹੋਣ ਵਾਲੇ ਨੈਸ਼ਨਲ ਐਵਾਰਡ ਸਮਾਰੋਹ ‘ਚ ਨਹੀਂ ਜਾ ਸਕਣਗੇ। ਐਤਵਾਰ ਸ਼ਾਮ ਨੂੰ ਉਨ੍ਹਾਂ ਨੇ ਟਵੀਟ ਕਰ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ ਕਿ ਮੈਂ ਬਿਮਾਰ ਹਾਂ। ਸਫ਼ਰ ਕਰਨਾ ਆਗਿਆ ਨਹੀਂ ਦਿੰਦਾ। ਕੱਲ੍ਹ ਦਿੱਲੀ ‘ਚ ਨੈਸ਼ਨਲ ਐਵਾਰਡਜ਼ ‘ਚ

ਫ਼ਿਲਮ ‘Good Newwz’ ਦਾ ਦੂਜਾ ਟ੍ਰੇਲਰ ਹੋਇਆ ਰਿਲੀਜ਼

Movie good newwz-official trailer”: ਬਾਲੀਵੁਡ ਅਦਾਕਾਰਾ ਕਰੀਨਾ ਕਪੂਰ ਖਾਨ, ਅਕਸ਼ੈ ਕੁਮਾਰ, ਦਿਲਜੀਤ ਦੋਸਾਂਝ ਤੇ ਕਿਆਰਾ ਆਡਵਾਣੀ ਦੀ ਅਪਕਮਿੰਗ ਫਿਲਮ ‘ਗੁੱਡ ਨਿਊਜ਼’ ਦਾ ਦੂਜਾ ਟਰੇਲਰ ਰਿਲੀਜ਼ ਹੋ ਗਿਆ ਹੈ। ਜੀ ਹਾਂ ਟਰੇਲਰ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾ ਰਿਹਾ ਹੈ।ਟਰੇਲਰ ਚ ਪੇਸ਼ ਕੀਤਾ ਗਿਆ ਹੈ ਕਿ ਗੁੱਡ ਨਿਊਜ਼ ਦੋ ਕਪਲਸ (ਬੱਤਰਾ v/S ਬੱਤਰਾ )ਦੀ ਕਹਾਣੀ ਹੈ। ਦੋਵੇਂ

ਫਿਲਮ ਦੀ ਪ੍ਰਮੋਸ਼ਨ ਲਈ ਕਪਿਲ ਸ਼ਰਮਾ ਨੇ ਅਜੇ ਦੇਵਗਨ ਕੋਲੋ ਲਏ ਪੈਸੇ,ਵੀਡੀਓ

kapil sharma was promoting: ਕਪਿਲ ਸ਼ਰਮਾ ਦਾ ਸ਼ੋਅ ਟੀ.ਵੀ. ਦੇ ਮਸ਼ਹੂਰ ਸ਼ੋਅਜ਼ ’ਚੋਂ ਇਕ ਹੈ।ਬਾਲੀਵੁਡ ‘ਚ ਜਦੋਂ ਵੀ ਕੋਈ ਫ਼ਿਲਮ ਰਿਲੀਜ਼ ਹੋਣ ਵਾਲੀ ਹੁੰਦੀ ਹੈ ਤਾਂ ਉਸ ਤੋਂ ਪਹਿਲਾਂ ਸਟਾਰਜ਼ ਫ਼ਿਲਮ ਪ੍ਰਮੋਸ਼ਨ ਲਈ ਕਪਿਲ ਸ਼ਰਮਾ ਦਾ ਸਹਾਰਾ ਜ਼ਰੂਰ ਲੈਂਦੇ ਹਨ। ਸਟਾਰਜ਼ ਫ਼ਿਲਮ ਪ੍ਰਮੋਸ਼ਨ ਲਈ ਕਪਿਲ ਦੇ ਸ਼ੋਅ ‘ਦ ਕਪਿਲ ਸ਼ਰਮਾ ਸ਼ੋਅ’ ਦੇ ਸੈੱਟ ‘ਤੇ ਵੀ

ਅਕਸ਼ੇ ਨੇ ਕੀਤਾ ਪਤਨੀ ਨੂੰ ਖੁਸ਼ ਦੇ ਕੇ ਪਿਆਜ਼ ਵਾਲੇ ਝੁਮਕੇ,ਸ਼ੇਅਰ ਕੀਤੀ ਤਸਵੀਰ

Akshay gifted-onion earrings his wife: ਬਾਲੀਵੁਡ ਦੀ ਮਸ਼ਹੂਰ ਅਦਾਕਾਰ ਅਕਸ਼ੇ ਕੁਮਾਰ ਜੋ ਕਿ ਏਨੀ ਦਿਨੀ ਆਪਣੀ ਆਉਣ ਵਾਲੀ ਫਿਲਮ ਗੁਡ ਨਿਊਜ਼ ਦੀ ਪ੍ਰਮੋਸ਼ਨ ਵਿੱਚ ਲੱਗੇ ਹੋਏ ਹਨ। ਇਸ ਤੋਂ ਇਲਾਵਾ ਟਵਿੰਕਲ ਖੰਨਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਅਕਸਰ ਕਾਫੀ ਦਿਲਚਸਪ ਪੋਸਟ ਸ਼ੇਅਰ ਕੀਤੀ ਹੈ। ਹਾਲ ਹੀ ‘ਚ ਉਨ੍ਹਾਂ ਨੇ ਇਕ ਅਨੋਖੇ ਤੋਹਫੇ

ਸ਼ਾਹਿਦ ਕਪੂਰ ਦੀ ਸਿਹਤ ਖਰਾਬ ਹੋਣ ਕਾਰਨ ਇਸ ਫਿਲਮ ਦੀ ਸ਼ੂਟਿੰਗ ਹੋਈ ਪੋਸਟਪੋਨ

Bad health of shahid-kapoor: ਬਾਲੀਵੁਡ ਦੇ ਮਸ਼ਹੂਰ ਅਦਾਕਾਰ ਸ਼ਾਹਿਦ ਕਪੂਰ ਇਕ ਵਾਰ ਫਿਰ ਤੋਂ ਚਰਚਾ ਵਿੱਚ ਆ ਗਏ ਹਨ ਜੀ ਹਾਂ ਸ਼ਾਹਿਦ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਨਵੀਂ ਫਿਲਮ ‘ਜਰਸੀ’ ਨੂੰ ਲੈ ਕੇ ਕਾਫੀ ਸੁਰਖੀਆਂ ਵਿਚ ਛਾਏ ਹੋਏ ਹਨ ਪਰ ਫੈਨਜ਼ ਨੂੰ ਇਸ ਦੇ ਲਈ ਥੋੜ੍ਹਾ ਇੰਤਜ਼ਾਰ ਕਰਨਾ ਹੋਵੇਗਾ। ਜਾਣਕਾਰੀ ਮੁਤਾਬਿਕ ਸ਼ਾਹਿਦ ਕਪੂਰ ਦੀ

‘ਰਜਨੀਕਾਂਤ’ ਦੇ ਜਨਮਦਿਨ ਮੌਕੇ ‘ਤੇ ਜਾਣੋ ਬੱਸ ਕੰਡਕਟਰ ਤੋਂ ਕਿੰਝ ਬਣੇ ਸੁਪਰਸਟਾਰ

Rajinikanth birthday special : ਦੱਖਣੀ ਤੇ ਬਾਲੀਵੁੱਡ ਫਿਲਮ ਇੰਡਸਟਰੀ ਦੇ ਮਸ਼ਹੂਰ ਐਕਟਰ ਰਜਨੀਕਾਂਤ ਅੱਜ ਆਪਣਾ 69ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਰਜਨੀਕਾਂਤ ਇਕ ਅਜਿਹੇ ਅਦਾਕਾਰ ਹਨ ਜਿਨ੍ਹਾਂ ਦਾ ਜਿੰਨਾ ਸਨਮਾਨ ਸਾਊਥ ਦੀ ਫਿਲਮ ਇੰਡਸਟਰੀ ‘ਚ ਕੀਤਾ ਜਾਂਦਾ ਹੈ ਓਨਾ ਹੀ ਸਨਮਾਨ ਬਾਲੀਵੁੱਡ ਇੰਡਸਟਰੀ ‘ਚ ਵੀ ਕੀਤਾ ਜਾਂਦਾ ਹੈ। ਰਜਨੀਕਾਂਤ ਦੇ ਐਕਸ਼ਨ ਦੇ ਬਾਲੀਵੁੱਡ ਸੈਲੇਬ੍ਰਿਟੀਜ਼ ਵੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ