Tag: , , , ,

ਪੰਗਾ ਪ੍ਰਮੋਸ਼ਨ ਵਿੱਚ ਕੰਗਨਾ ਦਾ ਲੁਕ, ਦੁਨੀਆ ਦੀ ਇਸ ਮਸ਼ਹੂਰ ਪੇਂਟਰ ਤੋਂ ਹੈ ਇੰਸਪਾਇਰ

Kangana look in panga promotion: ਬਾਲੀਵੁਡ ਅਦਾਕਾਰਾ ਕੰਗਨਾ ਰਣੌਤ ਪੰਗਾ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ। ਉਹ ਜੰਮ ਕੇ ਆਪਣੀ ਫਿਲਮ ਪੰਗਾ ਦੇ ਪ੍ਰਮੋਸ਼ਨ ਵਿੱਚ ਲੱਗੀ ਹੋਈ ਹੈ।  ਹਾਲ ਹੀ ਵਿੱਚ ਕੰਗਨਾ ਆਪਣੇ ਕੋ-ਸਟਾਰਜ਼ ਨਾਲ ਫਿਲਮ ਦੇ ਪ੍ਰਮੋਸ਼ਨ ਦੇ ਲਈ ਜੁਹੂ ਪੀਵੀਆਰ ਵਿੱਚ ਨਜ਼ਰ ਆਈ। ਇਸ ਦੌਰਾਨ ਉਹ ਮਸ਼ਹੂਰ ਸਪੈਨਿਸ਼ ਪੇਂਟਰ Frida Kahlo  ਦੇ ਲੁਕ ਵਿੱਚ

ਵਰੁਣ ਧਵਨ ਤੇ ਸ਼ਰਧਾ ਕਪੂਰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਹੋਏ ਨਤਮਸਤਕ

Varun dhawan-shraddha kapoor: ਬਾਲੀਵੁਡ ਦੇ ਕੂਲ ਐਕਟਰ ਵਰੁਣ ਧਵਨ ਨੇ ਬੇਹੱਦ ਘੱਟ ਸਮੇਂ ‘ਚ ਆਪਣੀ ਵੱਖਰੀ ਪਛਾਣ ਬਣਾ ਲਈ ਹੈ।ਬਾਲੀਵੁਡ ਅਦਾਕਾਰ ਵਰੁਣ ਧਵਨ ਜਲਦ ਹੀ ਫਿਲਮ ਸਟ੍ਰੀਟ ਡਾਂਸਰ 3ਡੀ ‘ਚ ਨਜ਼ਰ ਆਉਣ ਵਾਲੇ ਹਨ। ਵਰੁਣ ਧਵਨ, ਸ਼ਰਧਾ ਕਪੂਰ, ਪ੍ਰਭੂ ਦੇਵਾ ਅਤੇ ਨੋਰਾ ਫਤੇਹੀ ਦੀ ਫਿਲਮ ‘ਸਟ੍ਰੀਟ ਡਾਂਸਰ 3 ਡੀ’ ਸਿਨੇਮਾ ਘਰਾਂ ‘ਚ ਆਉਣ ਵਾਲੀ ਹੈ।

ਬਲੈਕ ਡ੍ਰੈੱਸ ‘ਚ ਦਿਸ਼ਾ ਪਟਾਨੀ ਦਾ ਬੋਲਡ ਲੁਕ ਹੋਇਆ ਵਾਇਰਲ, ਵੇਖੋ ਤਸਵੀਰਾਂ

Disha patani bold look viral : ਬਾਲੀਵੁਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਦਿਸ਼ਾ ਪਟਾਨੀ ਨੇ ਆਪਣੀ ਫਿਲਮ ‘ਮਲੰਗ’ ਦੇ ਟ੍ਰੇਲਰ ਦੀ ਰਿਲੀਜ਼ਿੰਗ ਤੋਂ ਬਾਅਦ ਆਪਣਾ ਗਲੈਮਰਸ ਅੰਦਾਜ਼ ਦਿਖਾਇਆ ਹੈ। ਇੰਟਰਨੈੱਟ ‘ਤੇ ਵਾਇਰਲ ਹੋਈਆਂ ਇਨ੍ਹਾਂ ਤਸਵੀਰਾਂ ‘ਚ ਦਿਸ਼ਾ ਪਟਾਨੀ  ਬਲੈਕ ਡ੍ਰੈੱਸ ‘ਚ ਬੇਹੱਦ ਖੂਬਸੂਰਤ ਲੱਗ ਰਹੀ ਸੀ । ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦਈਏ ਕਿ  ਦਿਸ਼ਾ ਪਟਾਨੀ ਇਨ੍ਹੀਂ

ਰਾਣੀ ਮੁਖਰਜੀ ਦਾ ਗਲੈਮਰਸ ਲੁਕ, ਫੈਨਜ਼ ਬੋਲੇ-ਲੇਡੀ ਬੱਪੀ ਲਹਿਰੀ

glamorous look of Rani Mukherjee: ਗਲੈਮਰਸ ਦੀ ਦੁਨੀਆ ਵਿੱਚ ਕਦੇ-ਕਦੇ ਸਿਤਾਰੇ ਕੁੱਝ ਅਜਿਹੇ ਆਊਟਫਿਟ ਕੈਰੀ ਕਰ ਲੈਂਦੇ ਹਨ ਜਿਸ ਨੂੰ ਹਜਮ ਕਰ ਪਾਉਣਾ ਦਰਸ਼ਕਾਂ ਦੀ ਬਸ ਦੀ ਗੱਲ ਨਹੀਂ ਰਹਿ ਜਾਂਦੀ ਅਤੇ ਸਟਾਰਜ਼ ਟ੍ਰੋਲ ਹੋਣ ਲੱਗ ਜਾਂਦੇ ਹਨ।ਅਜਿਹਾ ਹੀ ਦੇਖਣ ਨੂੰ ਮਿਲਿਆ ਅਦਾਕਾਰਾ ਰਾਣੀ ਮੁਖਰਜੀ ਦੇ ਨਾਲ। ਹਾਲ ਹੀ ਵਿੱਚ ਰਾਣੀ ਮੁਖਰਜੀ ਮੁੰਬਈ ਪੁਲਿਸ ਦੇ

ਵਿਆਹ ਕਰਵਾਉਣ ਲਈ ਅਜਿਹੇ ਮੁੰਡੇ ਦੀ ਤਲਾਸ਼ ਵਿੱਚ ਹੈ,ਕੰਗਣਾ ਰਣੌਤ

kangana now wants to married: ਬਾਲੀਵੁਡ ਸੈਲੇਬਸ ਦੇ ਵਰਕ ਫਰੰਟ ਤੋਂ ਇਲਾਵਾ ਫੈਨਜ਼ ਉਨ੍ਹਾਂ ਦੀ ਰੀਅਲ ਲਾਈਫ ਦੇ ਬਾਰੇ ਵਿੱਚ ਵੀ ਕਾਫ਼ੀ ਕੁਝ ਜਾਨਣ ਲਈ ਇਛੁੱਕ ਰਹਿੰਦੇ ਹਨ। ਗੱਲ ਜਦੋਂ ਸੈਲੀਬ੍ਰਿਟੀ ਵੈਡਿੰਗ ਦੀ ਹੋਵੇ ਤਾਂ ਫੈਨਜ਼ ਉਨ੍ਹਾਂ ਦੀ ਪਰੀ ਕਥਾਵਾਂ ਵਰਗੇ ਵਿਆਹ ਬਾਰੇ ਹਰ ਚੀਜ ਜਾਨਣਾ ਚਾਹੁੰਦੇ ਹਨ। ਸਾਲ 2020 ਵਿੱਚ ਕਈ ਬਾਲੀਵੁਡ ਸਟਾਰਸ ਦੇ

ਇਸ ਤਾਰੀਕ ਨੂੰ ਹੋਵੇਗਾ ਬਿੱਗ ਬੌਸ 13 ਦੇ ਵਿਨਰ ਦਾ ਫ਼ੈਸਲਾ

New grand finale date: ਟੀ. ਵੀ. ਰਿਐਲਿਟੀ ਸ਼ੋਅ ‘ਬਿੱਗ ਬੌਸ 13’ ਦੇ ਇਸ ਸੀਜ਼ਨ  ਵਿਚ ਦਰਸ਼ਕਾਂ ਨੂੰ ਜਿੰਨੇ ਵੀ ਟਵਿੱਸਟ ਅਤੇ ਪੰਗੇ ਦੇਖਣ ਨੂੰ ਮਿਲੇ ਹਨ ਓਨੇ ਉਨ੍ਹਾਂ ਨੂੰ ਕਿਸੇ ਵੀ ਸੀਜ਼ਨ ਵਿਚ ਦੇਖਣ ਨੂੰ ਨਹੀਂ ਮਿਲੇ। ਬਿੱਗ ਬੌਸ 13 ਵਿਚ ਲਗਪਗ ਹਰ ਰੋਜ਼ ਇਕ ਨਵਾਂ ਟਵਿੱਸਟ ਆਉਂਦਾ ਹੈ। ਬਿੱਗ ਬੌਸ 13′ ਬਾਰੇ ਇਕ ਵੱਡੀ

ਪਤਨੀ ਕਰੀਨਾ ਦੇ ਨਾਲ ਮੂਵੀ ਡੇਟ ਤੇ ਨਿਕਲੇ ਸੈਫ ਅਲੀ ਖਾਨ,ਵੇਖੋ ਤਸਵੀਰਾਂ

Saif Ali Khan wife Kareena kapoor : ਸੈਫ  ਅਲੀ ਖਾਨ ਹਾਲ ਹੀ ਵਿੱਚ ਫਿਲਮ ਤਾਨਾਜੀ ਦ ਅਨਸੰਗ ਵਾਰਿਅਰ ਨੂੰ ਲੈ ਕੇ ਸੁਰਖੀਆਂ ਵਿੱਚ ਹਨ । ਫਿਲਮ ਵਿੱਚ ਸੈਫ ਦੀ ਅਦਾਕਾਰੀ ਦੀ ਖੂਬ ਤਾਰੀਫ ਹੋ ਰਹੀ ਹੈ। ਇਸਦੇ ਇਲਾਵਾ ਸੈਫ ਅਲੀ ਖਾਨ ਆਪਣੇ ਲੁਕਸ ਦੇ ਚਲਦੇ ਕਾਫੀ ਖਬਰਾਂ ਵਿੱਚ ਰਹਿੰਦੇ ਹਨ। . ਹਾਲ ਹੀ ਵਿੱਚ ਸੈਫ

ਦੀਪਿਕਾ ਨੂੰ ਮਿਲਿਆ ‘ਕ੍ਰਿਸਟਲ ਐਵਾਰਡ’,ਸ਼ਾਨਦਾਰ ਸਪੀਚ ਰਾਹੀ ਦੱਸੀ ਪੂਰੀ ਕਹਾਣੀ

Deepika get crystal award :ਭਾਰਤ ਦਾ ਹਰ ਸਤਵਾਂ ਸ਼ਖ਼ਸ ਮਾਨਸਿਕ ਬਿਮਾਰੀ ਨਾਲ ਜੂਝ ਰਿਹਾ ਹੈ। ਜਿੱਥੇ ਲੋਕ ਇਸ ਬਾਰੇ ਗੱਲ ਕਰਨ ਤੋਂ ਵੀ ਝੀਜਕਦੇ ਹਨ, ਉੱਥੇ ਹੀ ਬਾਲੀਵੁੱਡ ਦੀ ਮਸ਼ਹੂਰ ਅਦਾਕਾਰ ਦੀਪਿਕਾ ਪਾਦੂਕੋਣ ਨੇ ਨਾ ਸਿਰਫ਼ ਇਸ ਗੱਲ ਨੂੰ ਸਵੀਕਾਰ ਕੀਤਾ, ਸਗੋਂ ਇਸ ਖ਼ਿਲਾਫ਼ ਇੱਕ ਮੁਹਿੰਮ ਵੀ ਸ਼ੁਰੂ ਕੀਤੀ। ਦੀਪਿਕਾ ਦੇ ਇਨ੍ਹਾਂ ਯਤਨਾਂ ਸਦਕਾ ਉਨ੍ਹਾਂ

ਲਾਲ ਰੰਗ ਦੀ ਸਾੜ੍ਹੀ ’ਚ ਸ਼੍ਰੀਦੇਵੀ ਹੀ ਲੱਗਣ ਲੱਗੀ ਜਾਨ੍ਹਵੀ ਕਪੂਰ,ਵਾਇਰਲ ਤਸਵੀਰਾਂ

Janhvi Kapoor boldest look: ਬਾਲੀਵੁਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਜਾਨਵਹੀ ਕਪੂਰ ਹਮੇਸ਼ਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ।ਉਹ ਅਕਸਰ ਇੰਸਟਾਗ੍ਰਾਮ ’ਤੇ ਫੈਨਜ਼ ਨਾਲ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।ਹਾਲ ਹੀ ‘ਚ ਜਾਨ੍ਹਵੀ ਨੇ ਇੰਸਟਾਗ੍ਰਾਮ ‘ਤੇ ਸਾੜ੍ਹੀ ਪਾ ਕੇ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਹ ਦੇਖਦੇ ਹੋਏ ਯੂਜ਼ਰਸ ਨੇ ਸ਼੍ਰੀਦੇਵੀ ਨੂੰ ਯਾਦ ਕੀਤਾ। ਜਾਨ੍ਹਵੀ

ਜੱਸੀ ਗਿੱਲ ਤੇ ਕੰਗਣਾ ਦੀ ਫ਼ਿਲਮ ‘ਪੰਗਾ ਦਾ ਨਵਾਂ ਗੀਤ ਹੋਇਆ ਰਿਲੀਜ਼

jassi gill new song out: ਜੱਸੀ ਗਿੱਲ ਜਿੱਥੇ ਇੱਕ ਤੋਂ ਬਾਅਦ ਇੱਕ ਫ਼ਿਲਮਾਂ ‘ਚ ਨਜ਼ਰ ਆ ਰਹੇ ਹਨ । ਇਸ ਦੇ ਨਾਲ ਹੀ ਉਹ ਜਲਦ ਹੀ ਬਾਲੀਵੁੱਡ ਫ਼ਿਲਮ ‘ਪੰਗਾ’ ‘ਚ ਨਜ਼ਰ ਆਉਣਗੇ ।ਜੱਸੀ ਗਿੱਲ ਦੀ ਆਵਾਜ਼ ‘ਚ ਫ਼ਿਲਮ ‘ਪੰਗਾ’ ਦਾ ਨਵਾਂ ਗੀਤ ਰਿਲੀਜ਼ ਹੋ ਚੁੱਕਿਆ ਹੈ ।ਇਸ ਗੀਤ ਦੇ ਬੋਲ ਜਾਵੇਦ ਅਖ਼ਤਰ ਨੇ ਲਿਖੇ ਨੇ

ਸਾਲਾਂ ਬਾਅਦ ਇਕੱਠੇ ਦਿਖੇ ਆਮਿਰ-ਉਰਮਿਲਾ-ਸਕ੍ਰੀਨਿੰਗ ਵਿੱਚ ਹੋਏ ਸਪਾਟ

Aamir khan-urmila matondkar: ਸ਼ਬਾਨਾ ਆਜਮੀ ਨੇ ਪਿਛਲੇ ਸਾਲ ਆਪਣੇ ਭਰਾ ਦੀ ਫਿਲਮ Me   Raqsam ਦੀ ਅਨਾਊਂਸਮੈਂਟ ਕੀਤੀ ਸੀ। ਮੰਗਲਵਾਰ ਰਾਤ ਕੈਫੀ ਆਜਮੀ ਨੇ  101 ਵੇਂ ਬਰਥ ਐਨੀਵਰਸਰੀ ਤੇ ਫਿਲਮ ਦੀ ਸਕ੍ਰੀਨਿੰਗ ਰੱਖੀ ਗਈ।  ਇਸ ਫਿਲਮ ਦੀ ਸਕ੍ਰੀਨਿੰਗ ਵਿੱਚ ਬਾਲੀਵੁਡ ਦੇ ਤਮਾਮ ਸਿਤਾਰੇ ਪਹੁੰਚੇ। ਅਦਾਕਾਰ ਆਮਿਰ ਖਾਨ ਆਪਣੀ ਪਤਨੀ ਕਿਰਨ ਰਾਓ ਨਾਲ ਪਹੁੰਚੇ। ਆਮਿਰ ਖਾਨ ਦੀ ਵਿਜਿਟ

ਰਿਤੂ ਨੰਦਾ ਦੇ ਅੰਤਿਮ ਸਸਕਾਰ ਵਿੱਚ ਪਹੁੰਚਿਆ ਕਪੂਰ ਪਰਿਵਾਰ, ਅਭਿਸ਼ੇਕ-ਐਸ਼ਵਰਿਆ ਹੋਏ ਸ਼ਾਮਿਲ

Kapoor family arrives Ritu funeral: ਬਾਲੀਵੁਡ ਅਦਾਕਾਰ ਰਿਸ਼ੀ ਕਪੂਰ ਦੀ ਭੈਣ ਅਤੇ ਅਮਿਤਾਭ ਬੱਚਨ ਦੀ ਬੇਟੀ ਸ਼ਵੇਤਾ ਬੱਚਨ ਦੀ ਸੱਸ ਰਿਤੂ ਨੰਦਾ ਦਾ ਮੰਗਲਵਾਰ ਨੂੰ ਦੇਹਾਂਤ ਹੋ ਗਿਆ ਹੈ। ਰਿਤੂ ਦਾ ਦੇਹਾਂਤ ਤੋਂ ਦੋਵੇਂ ਪਰਿਵਾਰ ਦੇ ਲਈ ਇਹ ਬੇਹੱਦ ਦੁੱਖਦ ਖਬਰ ਹੈ।  ਇਹ ਖਬਰ ਸੁਣਦੇ ਹੀ ਬੱਚਨ ਅਤੇ ਕਪੂਰ ਪਰਿਵਾਰ ਦਿੱਲੀ ਉਨ੍ਹਾਂ ਦੇ ਅੰਤਿਮ ਸਸਕਾਰ

ਦੀਪਿਕਾ ਦੇ JNU ਜਾਣ ਦਾ ਮੇਘਨਾ ਗੁਲਜ਼ਾਰ ਨੇ ਕੀਤਾ ਵੱਡਾ ਖ਼ੁਲਾਸਾ

Deepika’s visit to JNU: ਫਿਲਮ ‘ਛਪਾਕ’ ਦੀ ਨਿਰਦੇਸ਼ਕ ਮੇਘਨਾ ਗੁਲਜ਼ਾਰ ਨੇ ਸੋਮਵਾਰ ਨੂੰ ਕਿਹਾ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਜਾ ਕੇ ਅਦਾਕਾਰਾ ਦੀਪਿਕਾ ਪਾਦੁਕੋਣ ਦੇ ਹਮਲੇ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਇਕਜੁੱਟਤਾ ਜ਼ਾਹਰ ਕਰਨਾ ਉਨ੍ਹਾਂ ਦਾ ਨਿਜੀ ਫੈਸਲਾ ਸੀ।ਉਨ੍ਹਾਂ ਨੇ ਨਿੱਜੀ ਅਤੇ ਪੇਸ਼ੇਵਰਾਨਾ ਜੀਵਨ ਨੂੰ ਵੱਖ ਕਰਨ ਦੀ ਮੰਗ ਕੀਤੀ। ਮੇਘਨਾ ਗੁਲਜ਼ਾਰ ਨੇ ਦਰਸ਼ਕਾਂ

ਸਲਮਾਨ ਖ਼ਾਨ ਦੀ ਭਾਣਜੀ ਆਯਤ ਦੀ ਪਹਿਲੀ ਤਸਵੀਰ ਆਈ ਸਾਹਮਣੇ

Arpita shares-first-pics ayat: ਬਾਲੀਵੁਡ ਸੁਪਰਸਟਾਰ ਸਲਮਾਨ ਖਾਨ ਨੇ ਬੀਤੀ 27 ਦਸੰਬਰ ਨੂੰ ਆਪਣਾ 57ਵਾਂ ਜਨਮ ਦਿਨ ਮਨਾਇਆ ਸੀ।ਉਨ੍ਹਾਂ ਦੇ ਜਨਮ ਦਿਨ ਦੇ ਮੌਕੇ ‘ਤੇ ਸਲਮਾਨ ਦੇ ਭੈਣ ਅਰਪਿਤਾ ਖਾਨ ਨੇ ਇੱਕ ਬੇਟੀ ਨੂੰ ਜਨਮ ਦੇ ਕੇ ਆਪਣੇ ਭਰਾ ਨੂੰ ਸ਼ਾਨਦਾਰ ਤੋਹਫਾ ਦਿੱਤਾ ਸੀ। ਬੀਤੇ ਸ਼ੁੱਕਰਵਾਰ ਨੂੰ ਅਰਪਿਤਾ ਖਾਨ ਅਤੇ ਉਨ੍ਹਾਂ ਦੇ ਪਤੀ ਆਯੁਸ਼ ਸ਼ਰਮਾ ਦੂਜੇ

ਕੁੜਮਣੀ ਰਿਤੂ ਨੰਦਾ ਦੇ ਦੇਹਾਂਤ’ ਤੇ ਅਮਿਤਾਭ ਬੱਚਨ ਨੇ ਕੀਤਾ ਦੁੱਖ ਦਾ ਪ੍ਰਗਟਾਵਾ , ਦਿੱਲੀ ਵਿੱਚ ਹੋਵੇਗਾ ਅੰਤਿਮ ਸਸਕਾਰ

Ritu nanda passed away: ਬਾਲੀਵੁਡ ਦੇ ਮਹਾਨਾਇਕ ਅਮਿਤਾਭ ਬੱਚਨ ਦੀ ਕੁੜਮਣੀ ਯਾਨੀ ਉਨ੍ਹਾਂ ਦੀ ਬੇਟੀ ਸ਼ਵੇਤਾ ਬੱਚਨ ਦੀ ਸੱਸ ਰਿਤੂ ਨੰਦਾ ਦਾ ਅਚਾਨਕ ਦੇਹਾਂਤ ਹੋ ਗਿਆ ਹੈ। ਅਮਿਤਾਭ ਦੀ ਕੁੜਮਣੀ ਰਿਤੂ ਨੰਦਾ ਨੇ ਦੇਰ ਰਾਤ 1 ਵੱਜ ਕੇ  15 ਮਿੰਟ ਤੇ ਦਿੱਲੀ ਵਿੱਚ ਆਖਿਰੀ ਸਾਂਹ ਲਏ।ਅਮਿਤਾਭ ਬੱਚਨ ਨੇ ਆਪਣੇ ਬਲਾਗ ਦੇ ਜਰੀਏ ਇਸ ਦੁਖਦ ਖਬਰ

ਰਾਜ ਕਪੂਰ ਦੀ ਧੀ ਰਿਤੂ ਨੰਦਾ ਦਾ ਅੱਜ ਹੋਇਆ ਦੇਹਾਂਤ,ਬਾਲੀਵੁੱਡ ‘ਚ ਸੋਗ ਦੀ ਲਹਿਰ

Raj-kapoor daughter passes-away: ਬਾਲੀਵੁਡ ਦੇ ਦਿੱਗਜ਼ ਅਦਾਕਾਰ ਰਿਸ਼ੀ ਕਪੂਰ ਦੀ ਭੈਣ ਅਤੇ ਅਮਿਤਾਭ ਬੱਚਨ ਦੀ ਬੇਟੀ ਸ਼ਵੇਤਾ ਬੱਚਨ ਦੀ ਸੱਸ ਰਿਤੂ ਨੰਦਾ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਰਿਸ਼ੀ ਕਪੂਰ ਦੀ ਬੇਟੀ ਰਿਧੀਮਾ ਕਪੂਰ ਨੇ ਆਪਣੀ ਭੂਆ ਦੇ ਦੇਹਾਂਤ ਦੀ ਖਬਰ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਸ਼ੇਅਰ ਕੀਤੀ ਹੈ। ਰਿਤੂ ਦੇ ਪੁੱਤਰ ਦਾ ਵਿਆਹ ਸ਼ਵੇਤਾ

ਬਲਿਊ ਬਿਕਨੀ ਵਿੱਚ ਸਮੁੰਦਰ ਕਿਨਾਰੇ ਨਜ਼ਰ ਆਈ ਰਕੁਲ ਪ੍ਰੀਤ, ਦਿਖਿਆ ਬੋਲਡ ਅੰਦਾਜ਼

Rakul-preet shares bold photos: ਫਿਲਮ ਦੇ ਦੇ ਪਿਆਰ ਦੇ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੀ ਅਦਾਕਾਰਾ ਰਕੁਲ ਪ੍ਰੀਤ ਅੱਜ ਇੱਕ ਮੰਨੀ ਪ੍ਰਮੰਨੀ ਸਟਾਰ ਹੈ।  ਰਕੁਲ ਪ੍ਰੀਤ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਫੈਨਜ਼ ਦੇ ਨਾਲ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਰਕੁਲ ਨੇ ਬਲਿਊ ਬਿਕਨੀ ਵਿੱਚ ਆਪਣੀ ਇੱਕ ਬੇਹੱਦ ਬੋਲਡ ਥ੍ਰੋਅਬੈਕ ਤਸਵੀਰ

ਇਸ ਵੈਬਸਾਈਟ ‘ਤੇ ਲੀਕ ਹੋਈ ਦੀਪਿਕਾ ਦੀ ਫ਼ਿਲਮ ‘ਛਪਾਕ’

Chhapaak movie leaked online: ਬਾਲੀਵੁਡ ਅਦਾਕਾਰਾ ਦੀਪਿਕਾ ਪਾਦੁਕੋਣ ਦੀ ਫਿਲਮ ‘ਛਪਾਕ’ ਕਈ ਵਿਵਾਦਾਂ ਦਾ ਸਾਹਮਣਾ ਕਰਨ ਤੋਂ ਬਾਅਦ ਆਖਰਕਾਰ 10 ਜਨਵਰੀ ਨੂੰ ਰਿਲੀਜ਼ ਹੋ ਗਈ ਹੈ। ਫਿਲਮ ਨੇ ਪਹਿਲੇ ਦਿਨ ਚੰਗਾ ਬਿਜਨੈਸ ਕੀਤਾ। ਇਸ ਫਿਲਮ ਨੂੰ ਲੈ ਕੇ ਲੰਮੇ ਸਮੇਂ ਤੋਂ ਚੱਲ ਰਹੇ ਵਿਵਾਦਾਂ ਕਾਰਨ ਫਿਲਮ ਦੇ ਮੇਕਰ ਅਤੇ ਪੂਰੀ ਟੀਮ ਪ੍ਰੇਸ਼ਾਨ ਸੀ। ਇਸ ਫਿਲਮ

ਨਿਕ ਦੇ ਨਾਲ 1.2 ਲੱਖ ਦੀ ਸਲਿਟ ਡ੍ਰੈੱਸ ਪਾ ਕੇ ਨਿਕਲੀ ਪ੍ਰਿਯੰਕਾ ਚੋਪੜਾ , ਤਸਵੀਰਾਂ ਵਾਇਰਲ

Priyanka wearing 1.2 lakh slit dress : ਬਾਲੀਵੁਡ ਅਦਾਕਾਰਾ ਪ੍ਰਿਯੰਕਾ ਚੋਪੜਾ ਹਾਲ ਹੀ ਵਿੱਚ ਗੋਲਡਨ ਗਲੋਬ ਐਵਾਰਡਜ਼ ਵਿੱਚ ਕਾਫੀ ਗਲੈਮਰਸ ਅਵਤਾਰ ਵਿੱਚ ਨਜ਼ਰ ਆਈ ਸੀ। ਸਾਲ 2020 ਦੀ ਦਮਦਾਰ ਸ਼ੁਰੂਆਤ ਕਰ ਚੁੱਕੀ ਪ੍ਰਿਯੰਕਾ ਇਨ੍ਹਾਂ ਦਿਨੀਂ ਆਪਣੇ ਪਤੀ ਨਿਕ ਜੋਨਸ ਦੇ ਨਾਲ ਚੰਗਾ ਸਮਾਂ ਬਤੀਤ ਕਰ ਰਹੀ ਹੈ।  ਭਾਰਤ ਤੋਂ ਆਪਣੇ ਨੈਟਫਲਿਕਸ ਫਿਲਮ ਦ ਵਾਈਟ ਟਾਈਗਰ ਦੀ ਸ਼ੂਟਿੰਗ ਪੂਰੀ ਕਰ ਚੁੱਕੀ ਪ੍ਰਿਯੰਕਾ ਚੋਪੜਾ ਅਜੇ ਅਮਰੀਕਾ ਵਿੱਚ ਹੈ।  ਹੁਣ ਉਨ੍ਹਾਂ ਦੀਆਂ ਕੁੱਝ ਨਵੀਆਂ ਤਸਵੀਰਾਂ ਇੰਟਰਨੈੱਟ ਤੇ ਵਾਇਰਲ ਹੋ ਰਹੀਆਂ ਹਨ ਜਿਸ ਵਿੱਚ ਉਹ ਸਲਿਟ ਡ੍ਰੈੱਸ ਪਾਏ ਨਜ਼ਰ ਆ ਰਹੀ ਹੈ।

ਜਿੰਮ ਤੋਂ ਵਾਪਸ ਆ ਰਹੀ ਸਾਰਾ ਅਲੀ ਖਾਨ ਨਾਲ ਫੈਨ ਨੇ ਕੀਤੀ ਅਜਿਹੀ ਹਰਕਤ,ਵੀਡੀਓ

Sara fan kiss-her hand: ਸਾਰਾ ਅਲੀ ਖ਼ਾਨ ਆਪਣੇ ਪ੍ਰਸ਼ੰਸਕਾਂ ਤੇ ਮੀਡੀਆ ਨਾਲ ਹਮੇਸ਼ਾ ਚੰਗੀ ਤਰ੍ਹਾਂ ਪੇਸ਼ ਆਉਂਦੀ ਹੈ ।ਸਾਰਾ ਅਲੀ ਖਾਨ ਆਪਣੀ ਫਿੱਟਨੈਸ ਦਾ ਪੂਰਾ ਧਿਆਨ ਰੱਖਦੀ ਹੈ। ਉਹ ਹਰ ਦਿਨ ਜਿੰਮ ਜਾਂਦੀ ਹੈ।ਉਹ ਅਕਸਰ ਫੋਟੋਗ੍ਰਾਫਰਾਂ ਦਾ ਸਨਮਾਨ ਕਰਦੇ ਹੋਏ ਉਹਨਾਂ ਨੂੰ ਨਮਸਤੇ ਕਰਦੀ ਹੈ, ਤੇ ਫੋਟੋਆਂ ਕਲਿੱਕ ਕਰਵਾਉਂਦੀ ਹੈ । ਸਾਰਾ ਲੋਕਾਂ ਨਾਲ ਵੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ