Tag: , , ,

ਇੱਕ ਹੀ ਪਰਿਵਾਰ ਦੇ 16 ਮੈਂਬਰਾਂ ‘ਤੇ ਤੇਜ਼ਾਬ ਨਾਲ ਹਮਲਾ

Bihar Acid Attack 16 Members : ਬਿਹਾਰ : ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ‘ਚ ਬਦਮਾਸ਼ਾਂ ਦੀ ਛੇੜਖਾਨੀ ਦਾ ਵਿਰੋਧ ਕਰਨ ‘ਤੇ ਇੱਕ ਹੀ ਪਰਿਵਾਰ ਦੇ 16 ਮੈਂਬਰਾਂ ‘ਤੇ ਤੇਜ਼ਾਬ ਨਾਲ ਹਮਲਾ ਕਰ ਦਿੱਤਾ ਹੈ। ਦੱਸ ਦੇਈਏ ਕਿ ਇਹ ਘਟਨਾ ਬਿਹਾਰ ਦੇ ਦਾਊਦ ਪਿੰਡ ਦੀ ਹੈ। ਹਮਲੇ ਦਾ ਸ਼ਿਕਾਰ ਹੋਏ ਇੱਕੋ ਘਰ ਦੇ 16 ਮੈਂਬਰਾਂ ਨੂੰ ਹਸਪਤਾਲ

ਸਮੋਸੇ ਵਿੱਚੋ ਨਿਕਲੀ ਛਿਪਕਲੀ, ‘ਤੇ ਮਾਲਿਕ ਨੇ ਕਿਹਾ ਫ੍ਰਾਈ ਮਿਰਚ ਹੈ

Ruckus After Seeing Lizard Samosa : ਲਖਨਊ : ਹਰਦੋਈ ਰੋਡ ਤੇ ਸਥਿਤ ਦੁਰਗਾਗੰਜ ਚੁਰਾਹੇ ਉੱਤੇ ਰਾਠੌਰ ਹੋਟਲ ਵਿੱਚ ਐਤਵਾਰ ਦੁਪਹਿਰ ਸਮੋਸੇ ਵਿੱਚ ਛਿਪਕਲੀ ਨਿਕਲਣ ਉੱਤੇ ਇੱਕ ਪਰਿਵਾਰ ਦੇ ਲੋਕਾਂ ਅਤੇ ਦੁਕਾਨਦਾਰ ਦੇ ਵਿੱਚ ਝੜਪ ਹੋ ਗਈ । ਦੁਕਾਨਦਾਰ ਦੁਆਰਾ ਛਿਪਕਲੀ ਨੂੰ ਫਰਾਈ ਮਿਰਚ ਦੱਸੇ ਜਾਣ ਦੇ ਬਾਅਦ ਹੰਗਾਮਾ ਸ਼ੁਰੂ ਹੋ ਗਿਆ । ਸਮੋਸਾ ਖਾ ਚੁੱਕੇ

weakness law negligence family

ਕਾਨੂੰਨ ਦੀ ਕਮਜ਼ੋਰੀ ਜਾਂ ਘਰ ਵਾਲਿਆਂ ਦੀ ਲਾਪਰਵਾਹੀ ?

Childhood obesity

ਬਚਪਨ ਦਾ ਮੋਟਾਪਾ ਸਿਹਤ ਲਈ ਨੁਕਸਾਨਦੇਹ, ਇੰਝ ਨਿੱਬੜੋ

Childhood obesity : ਮੋਟਾਪੇ ਤੋਂ ਕਈ ਲੋਕਾਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੋਟਾਪੇ ਦੇ ਕਾਰਨ ਕਈ ਸਿਹਤ ਸਬੰਧੀ ਸਮੱਸਿਆਵਾਂ ਵੀ ਸਾਹਮਣੇ ਆਉਂਦੀਆਂ ਹਨ। ਵਰਤਮਾਨ ਵਿੱਚ ਦੇਸ਼ ਵਿੱਚ ਲਗਭਗ 1.44 ਕਰੋੜ ਬੱਚੇ ਜ਼ਿਆਦਾ ਭਾਰ ਵਾਲੇ ਹਨ। ਸੰਸਾਰ ਪੱਧਰ ਉੱਤੇ ਲਗਭਗ 2 ਅਰਬ ਬੱਚੇ ਅਤੇ ਬਾਲ ਉਮਰ ਮੋਟਾਪੇ ਦੇ ਕਾਰਨ ਸਮੱਸਿਆਵਾਂ ਤੋਂ ਪੀੜਤ ਹਨ।

ਕਾਂਗਰਸ ਸਰਕਾਰ ਨੇ ਖ਼ੁਦਕੁਸ਼ੀ ਪੀੜਤ ਕਿਸਾਨ ਪਰਿਵਾਰ ਨਾਲ ਕੀਤਾ ਇਹ ਕੋਝਾ ਮਜ਼ਾਕ, ਅਕਾਲੀ ਦਲ ਨੇ ਪਾਈ ਝਾੜ

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਬਣਨ ਤੋਂ ਪਹਿਲਾਂ ਯਾਨੀ ਚੋਣਾਂ ਦੌਰਾਨ ਕਿਸਾਨਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ, ਜਿਨ੍ਹਾਂ ਵਿਚੋਂ ਇੱਕ ਖ਼ੁਦਕੁਸ਼ੀ ਪੀੜਤ ਕਿਸਾਨ ਪਰਿਵਾਰਾਂ ਨੂੰ 10 ਲੱਖ ਰੁਪਏ ਪ੍ਰਤੀ ਪਰਿਵਾਰ ਮੁਆਵਜ਼ੇ ਦੇ ਨਾਲ ਇੱਕ ਸਰਕਾਰੀ ਨੌਕਰੀ ਦੇਣ ਦੀ ਗੱਲ ਆਖੀ ਗਈ ਸੀ ਪਰ ਕਾਂਗਰਸ ਸਰਕਾਰ ਨੇ ਇਹ ਵਾਅਦਾ ਤਾਂ ਕੀ ਪੂਰਾ

Army-Man-missing

9 ਮਹੀਨੇ ਪਹਿਲਾਂ ਲਾਪਤਾ ਹੋਏ ਫੌਜੀ ਜਵਾਨ ਬਲਬੀਰ ਸਿੰਘ ਦੀ ਜਾਰੀ ਹੈ ਭਾਲ

ਗੁਰਦੇਵ ਸਿੰਘ ਬਾਦਲ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਬਾਦਲ

ਫ਼ਰੀਦਕੋਟ:-ਅੱਜ ਪੰਜਾਬ  ਦੇ ਸਾਬਕਾ ਮੁੱਖ ਮੰਤਰੀ  ਪ੍ਰਕਾਸ਼ ਸਿੰਘ ਬਾਦਲ ਅੱਜ ਫ਼ਰੀਦਕੋਟ ‘ਚ ਸਾਬਕਾ ਖੇਤੀ ਮੰਤਰੀ  ਗੁਰਦੇਵ ਸਿੰਘ  ਬਾਦਲ  ਦੇ ਦਿਹਾਂਤ ਤੋਂ ਬਾਅਦ ਉਨ੍ਹਾਂ  ਦੇ  ਪਰਿਵਾਰ  ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚੇ । ਗੁਰਦੇਵ ਬਾਦਲ ਜੋ ਕਿ ਸ਼੍ਰੋਮਣੀ ਅਕਾਲੀ ਦਲ  ਦੇ ਦਿੱਗਜ਼ ਨੇਤਾ ਰਹੇ ਹਨ ਅਤੇ ਪ੍ਰਕਾਸ਼ ਸਿੰਘ ਬਾਦਲ  ਦੇ ਬੇਹੱਦ ਨਜ਼ਦੀਕੀ ਮੰਨੇ ਜਾਂਦੇ ਰਹੇ ਹਨ।

ਖਾਨ ਫੈਮਿਲੀ ਨੇ ਸੈਲੀਬ੍ਰੈਟ ਕੀਤਾ ਆਹਿਲ ਦਾ ਪਹਿਲਾ ਜਨਮਦਿਨ

ਸਲਮਾਨ ਖਾਨ ਦੇ ਭਾਂਜੇ ਅਹਿਲ ਦਾ 30 ਮਾਰਚ ਨੂੰ ਪਹਿਲਾ ਜਨਮਦਿਨ ਹੈ ਜਿਸ ਨੂੰ ਸੈਲੀਬ੍ਰੈਟ ਕਰਨ ਪੂਰਾ ਖਾਨ ਪਰਿਵਾਰ ਪਹੁੰਚੀਆ ਮਾਲਦੀਪ। ਦੇਰ ਰਾਤ ਅਹਿਲ ਦਾ ਬਰਥ-ਡੇਅ ਸੈਲੀਬ੍ਰੈਟ ਕੀਤਾ ਗਿਆ। ਅ੍ਰਪਿਤਾ ਨੇ ਸੋਸ਼ਲ ਮੀਡੀਆ ‘ਤੇ ਜਨਮਦਿਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਨੇ। ਜਿਨ੍ਹਾਂ ਕਰਕੇ ਅਹਿਲ ਇੰਟਰਨੈਟ ਦੇ ਫੈਵਰੇਟ ਬੱਚਿਆ ‘ਚ ਗਿਣੀਆ ਜਾਂਦਾ ਹੈ। ਪਾਰਟੀ ‘ਚ ਅਹਿਲ ਵਾਈਟ

ਗੁਰਦਾਸਪੁਰ ਦਾ ਸਰਕਾਰੀ ਹਸਪਤਾਲ ਇੱਕ ਵਾਰ ਫਿਰ ਵਿਵਾਦਾਂ ਦੇ ਘੇਰੇ 'ਚ

ਗੁਰਦਾਸਪੁਰ ਦਾ ਸਰਕਾਰੀ ਹਸਪਤਾਲ ਇੱਕ ਵਾਰ ਫਿਰ ਵਿਵਾਦਾਂ ਦੇ ਘੇਰੇ ‘ਚ

ਗੁਰਦਾਸਪੁਰ : ਹਸਪਤਾਲ ਵਿੱਚ ਡਿਲੀਵਰੀ ਕਰਵਾਉਣ ਆਏ ਦੋ ਅਲੱਗ-ਅਲੱਗ ਪਰਿਵਾਰ ਹਸਪਤਾਲ ਦੇ ਕਰਮਚਾਰੀਆਂ ਦੇ ਦੁਆਰਾ ਕੀਤੀ ਗਈ ਗਲਤੀ ਕਾਰਨ ਪਰੇਸ਼ਾਨੀ ਝੇਲਦੇ ਵਿਖਾਈ ਦੇ ਰਹੇ ਹਨ। ਦੋਵੇਂ ਪਰਿਵਾਰ ਵਾਲੇ ਨਵਜੰਮੇ ਦੋ ਬੱਚਿਆਂ ਵਿੱਚੋਂ ਮੁੰਡੇ ਨੂੰ ਆਪਣਾ ਬੱਚਾ ਦੱਸ ਰਹੇ ਹਨ ਅਤੇ ਨਵ ਜੰਮੀ ਲੜਕੀ ਨੂੰ ਕੋਈ ਪਰਿਵਾਰ ਅਪਨਾਉਣ ਨੂੰ ਤਿਆਰ ਨਹੀ। ਪਰ ਮਾਮਲਾ ਬੱਚਿਆ ਦਾ ਹੋਣ

ਏਕਮ ਢਿੱਲੋਂ ਦੇ ਪਰਿਵਾਰ ਨੇ ਕੈਪਟਨ ਨਾਲ ਕੀਤੀ ਮੁਲਾਕਾਤ, ਇਨਸਾਫ਼ ਦੀ ਕੀਤੀ ਮੰਗ

ਮੋਹਾਲੀ  ਦੇ ਬਿਜਨੈਸਮੈਨ ਏਕਮ ਢਿੱਲੋਂ ਦੀ ਹੱਤਿਆ ਮਾਮਲੇ ਵਿੱਚ ਏਕਮ  ਦੇ ਪਰਿਵਾਰ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਜਿਸ ਦੌਰਾਨ ਕੈਪਟਨ ਅਮਰਿੰਦਰ ਨੇ ਪੂਰੀ ਨਿਰਪੱਖਤਾ ਨਾਲ ਜਾਂਚ ਕਰਵਾਏ ਜਾਣ ਦਾ ਭਰੋਸਾ ਦਿਤਾ। ਉੱਧਰ ਪੁਲਿਸ ਨੇ ਏਕਮ ਦੀ ਪਤਨੀ ਦੋਸ਼ੀ ਸੀਰਤ ਨੂੰ ਗ੍ਰਿਫਤਾਰ ਕਰਕੇ ਸੋਮਵਾਰ ਮੋਹਾਲੀ ਅਦਾਲਤ ਵਿੱਚ ਪੇਸ਼ ਕਰਕੇ ਦੋ

ਪਿੰਡ ਭੁੱਲਰ ‘ਚ ਪਰਿਵਾਰ ‘ਤੇ ਕਿਰਪਾਨ ਨਾਲ ਹਮਲਾ

ਫ਼ਰੀਦਕੋਟ – ਫ਼ਰੀਦਕੋਟ ਤੋਂ ਆਪਣੇ ਪਿੰਡ ਭਲੂਰ ਜਾ ਰਹੇ ਆਪਣੀ ਪਤਨੀ ਅਤੇ ਬੱਚੇ ਸਮੇਤ ਇੱਕ ਵਿਅਕਤੀ ਕੁਲਦੀਪ ਸ਼ਰਮਾ ਨੂੰ ਰਸਤੇ ਵਿਚ ਖੜ੍ਹੇ ਕੁੱਝ ਲੁਟੇਰਿਆਂ ਵੱਲੋਂ ਤਲਵਾਰ ਨਾਲ ਹਮਲਾ ਕਰਦੇ ਹੋਏ ਜ਼ਖਮੀ ਕਰ ਦਿੱਤਾ। ਪਿਸਤੌਲ ਦਿਖਾ ਕੇ ਗਹਿਣੇ ਤੇ ਪੈਸੇ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖਮੀਆਂ ਨੂੰ ਇੱਥੋਂ ਦੇ ਮੈਡੀਕਲ ਕਾਲਜ ਤੇ ਹਸਪਤਾਲ ‘ਚ ਦਾਖਲ

ਕੈਂਸਰ ਦੀ ਬਿਮਾਰੀ ਨਾਲ ਜੂਝ ਰਿਹਾ ਮੰਗਾ ਸਿੰਘ ਦਾ ਪਰਿਵਾਰ

ਖੰਨਾ : ਕਸਬਾ ਲੌਂਗੋਵਾਲ ਦੇ ਨੇੜਲੇ ਪਿੰਡ ਬਡਬਰ ਮੰਗਾ ਸਿੰਘ ਜੋ ਇਕ ਦਲਿਤ ਪਰਿਵਾਰ ਨਾਲ ਸਬੰਧ ਰੱਖਦਾ ਹੈ, ਉਸਦੀ ਪਤਨੀ ਕਸ਼ਮੀਰ ਕੌਰ ਪਿਛਲੇ ਛੇ ਸਾਲਾਂ ਤੋਂ ਕੈਂਸਰ ਦੀ ਬਿਮਾਰੀ ਨਾਲ ਪੀੜਤ ਦਿਨ ਰਾਤ ਜੂਝ ਰਹੀ ਹੈ। ਉਨ੍ਹਾਂ ਦੀ ਕਿਸੇ ਵੀ ਸਰਕਾਰ ਵਲੋਂ ਜਾਂ ਕਿਸੇ ਵੀ ਸੰਸਥਾ ਨੇ ਕੋਈ ਸਾਰ ਨਹੀਂ ਲਈ। ਮੰਗਾ ਸਿੰਘ ਦੇ ਇੱਕ

ਸਹੁਰਾ ਪਰਿਵਾਰ ਤੋਂ ਤੰਗ ਮਹਿਲਾ ਨੇ ਦਿੱਤਾ ਧਰਨਾ

ਮੁਕੇਰੀਆਂ : ਸਹੁਰਾ ਪਰਿਵਾਰ ਦੀ ਮਾਰਕੁੱਟ ਦੀ ਸ਼ਿਕਾਰ ਮਹਿਲਾ ਨੇ ਨੁਸਹਿਰਾ ਮਾਰਗ ਉੱਤੇ ਧਰਨਾ ਦੇ ਕੇ ਸਹੁਰਾ ਪਰਿਵਾਰ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਗੁੱਸੇ ਨਾਲ ਭਰੇ ਪੇਕਾ ਪਰਿਵਾਰ ਨੇ ਮੁਕੇਰੀਆਂ ਗੁਰਦਾਸਪੁਰ ਸੜਕ ਤੇ ਜਾਮ ਲਗਾਇਆ ਹੈ। ਇਸ ਮੌਕੇ ਪੁੱਜੀ ਪੁਲਿਸ ਨੇ ਪੜਤਾਲ ਕਰਕੇ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਪਰਿਵਾਰ ਨੂੰ ਧਰਨੇ ਤੋਂ ਉਠਾਇਆ।

ਇੱਕ ਹੋਰ ਡੇਰਾ ਪ੍ਰੇਮੀ ਹਮਲੇ ਦਾ ਸ਼ਿਕਾਰ

ਤਲਵੰਡੀ ਸਾਬੋ : ਪੰਜਾਬ ਡੇਰਾ ਪ੍ਰੇਮੀਆਂ ’ਤੇ ਹਮਲੇ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਹਾਲੇ ਸੰਗਰੂਰ ਜਿਲ੍ਹੇ ਵਿੱਚ ਵਾਪਰੀ ਘਟਨਾ ਦੀ ਗੂੰਜ ਬੰਦ ਨਹੀਂ ਸੀ ਹੋਈ ਤੇ ਨਾ ਹੀ ਪਹਿਲਾਂ ਮਾਰੇ ਗਏ ਵਿਅਕਤੀਆਂ ਦੇ ਦੋਸ਼ੀ ਗ੍ਰਿਫਤਾਰ ਕੀਤੇ ਗਏ ਸਨ। ਤਲਵੰਡੀ ਸਾਬੋ ਦੇ ਪਿੰਡ ਲੇਲੇਵਾਲਾ ਵਿੱਚ ਕਰਿਆਨੇ ਦੀ ਦੁਕਾਨ ਚਲਾ ਰਹੇ ਡੇਰਾ ਸਿਰਸਾ ਦੇ

ਸੰਜੂ ਬਾਬਾ ਦੀ ਪਰਿਵਾਰ ਨਾਲ ‘Scooter Ride’

ਯੂਪੀ ਦੇ ਆਗਰਾ ‘ਚ ਭੂਮੀ ਫਿਲਮ ਦੀ ਸ਼ੂਟਿੰਗ ਕਰ ਰਹੇ ਸੰਜੇ ਦੱਤ ਦਾ ਸ਼ਨੀਵਾਰ ਨੂੰ ਵੱਖਰਾ ਦੀ ਅੰਦਾਜ਼ ਦੇਖਣ ਨੂੰ ਮਿਲਿਆ।ਸੰਜੂ ਬਾਬਾ ਪਤਨੀ ਮਾਨਿਅਤਾ ਤੇ ਬੱਚਿਆਂ ਦੇ ਨਾਲ ਸਕੂਟਰ ‘ਤੇ ਸਵਾਰੀ ਕਰਦੇ ਨਜ਼ਰ ਆਏ।ਉਹਨਾਂ ਨੂੰ ਇੰਝ ਦੇਖ ਸਾਰੇ ਹੈਰਾਨ ਹੋ ਗਏ। ਮਾਨਿਅਤਾ ਨੇ ਇਸ ਪਿਆਰ ਭਰੇ ਪਲ ਨੂੰ ਇੰਸਟਾ ‘ਤੇ ਸ਼ੇਅਰ ਕੀਤਾ ਤੇ ਕੈਪਸ਼ਨ ਵੀ

Sushma Swaraj Assures Help To Family Of Indian Killed In Jamaica

ਸੁਸ਼ਮਾ ਨੇ ਜਮੈਕਾ ‘ਚ ਮਾਰੇ ਗਏ ਭਾਰਤੀ ਨੌਜਵਾਨ ਦੇ ਪਰਿਵਾਰ ਨੂੰ ਦਿੱਤਾ ਮਦਦ ਦਾ ਭਰੋਸਾ

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਸ ਹਫਤੇ ਜਮੈਕਾ ਵਿੱਚ ਵੀਰਵਾਰ ਨੂੰ ਮਾਰੇ ਗਏ ਭਾਰਤੀ ਨੌਜਵਾਨ ਦੇ ਪਰਿਵਾਰਾਂ ਨੂੰ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ ਹੈ। 25 ਸਾਲਾਂ ਰਾਕੇਸ਼ ਤਲਰੇਜਾ ਦੀ ਜਮੈਕਾ ‘ਚ ਲੁਟੇਰਿਆਂ ਨੇ ਹੱਤਿਆ ਕਰ ਦਿੱਤੀ ਸੀ। ਉਹ ਮਹਾਰਾਸ਼ਟਰ ‘ਚ ਵਾਸਾਈ ਦਾ ਰਹਿਣ ਵਾਲੀ ਸੀ। ਸ਼੍ਰੀਮਤੀ ਸਵਰਾਜ ਨੇ ਜਮੈਕਾ ‘ਚ ਭਾਰਤੀ ਹਾਈ ਕਮਿਸ਼ਨ

ਇੱਕ ਪਰਿਵਾਰ ਨੂੰ ਵੋਟ ਪਾਉਣਾ ਪਿਆ ਮਹਿੰਗਾ

ਹਸ਼ਿਆਰਪੁਰ ਦੇ ਪਿੰਡ ਅੱਜਰਾਮ ਵਿੱਚ ਚੋਰਾਂ ਨੇ ਦਿਨ ਦਿਹਾੜੇ ਇੱਕ ਘਰ ਚੋਂ 9 ਤੋਲੇ ਸੋਨਾ ਅਤੇ 20 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰ ਲਈ। ਜਾਣਕਾਰੀ ਮੁਤਾਬਿਕ ਜਿਸ ਵੇਲੇ ਚੋਰੀ ਹੋਈ ਉਸ ਸਮੇਂ ਘਰ ਦੇ ਮੈਂਬਰ ਵੋਟ ਪਾਉਣ ਗਏ ਹੋਏ ਸਨ। ਜਦੋਂ ਉਹ ਘਰ ਵਾਪਸ ਪਰਤੇ ਤਾਂ ਘਰ ਦੇ ਬਾਹਰਲੇ ਦਰਵਾਜ਼ੇ ਦਾ ਜਿੰਦਰਾ ਟੁੱਟਿਆ ਪਿਆ ਸੀ

Virsa Singh Valtoha

ਪੱਟੀ’ਚ ਵਿਰਸਾ ਸਿੰਘ ਵਲਟੋਹਾ ਨੇ ਪਾਈ ਪਰਿਵਾਰ ਸਮੇਤ ਵੋਟ

ਸ਼ਨੀਵਾਰ ਨੂੰ ਜਿਥੇ ਪੰਜਾਬ ਵਿਚ ਲੋਕਾਂ ਵਲੋਂ ਆਪਣੇ ਜਮਹੂਰੀ ਵੋਟ ਹੱਕ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਉਥੇ ਹੀ ਖੇਮਕਰਨ -22 ਹਲਕੇ ਵਿਚ ਲੋਕਾਂ ਦਾ ਵੋਟਾਂ ਪ੍ਰਤੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਇਸ ਮੌਕੇ ਪੱਟੀ ਵਿਧਾਨ ਸਭਾ ਹਲਕੇ ਤੋਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵਲੋਂ ਆਪਣੇ ਜੱਦੀ ਪਿੰਡ ਕੈਰੋ ਵਿਚ ਵੋਟ ਪਾਈ ਗਈ। ਇਸ ਮੌਕੇ ਉਨਾਂ

‘Toilet ‘ ਦੀ ਵਰਤੋਂ ‘ਤੇ ਹੁਣ ਮਿਲੇਗਾ 2500 ਰੁਪਏ ਦਾ ਇਨਾਮ

ਜੇਕਰ ਹੁਣ ਤੁਸੀ “ਸ਼ੋਚਘਰ” ਦਾ ਇਸਤੇਮਾਲ ਕਰਦੇ ਹੋ ਤਾਂ ਇਸਦੇ  ਲਈ ਤੁਹਾਨੂੰ ਹਰ ਮਹੀਨੇ 2500 ਰੁਪਏ ਇਨਾਮ ਮਿਲ ਸਕਦਾ ਹੈ। ਜੀ ਹਾਂ ਰਾਜਸਥਾਨ ਸਰਕਾਰ ਨੇ ਲੋਕਾਂ ਨੂੰ ਖੁੱਲੇ ‘ਚ ਸ਼ੋਚ ਕਰਨ ਤੋਂ ਰੋਕਣ ਦੇ ਲਈ ਇੱਕ ਨਵੀਂ ਤਰਕੀਬ ਲਗਾਈ ਹੈ। ਜਿਸਦੇ ਤਹਿਤ ਜੇਕਰ ਤੁਸੀ ਖੁੱਲੇ ‘ਚ ਨਾ ਜਾ ਕੇ ਸ਼ੋਚਘਰ ਦਾ ਇਸਤੇਮਾਲ ਕਰਦੇ ਹੋ ਤਾਂ ਰਾਜਸਥਾਨ ਸਰਕਾਰ ਤੁਹਾਨੂੰ

Injured

ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਪਰਿਵਾਰ ਤੇ ਹਮਲਾ

ਫ਼ਤਹਿਗੜ੍ਹ ਸਾਹਿਬ:-ਫ਼ਤਹਿਗੜ੍ਹ ਸਾਹਿਬ ਦੇ ਪਿੰਡ ਸਾਨੀਪੁਰ ਵਿਖੇ ਰਾਤ ਰਾਤ ਚਾਰ ਅਣਪਛਾਤੇ ਵਿਅਕਤੀਆਂ ਨੇ ਇੱਕ ਘਰ ’ਚ ਦਾਖ਼ਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਪਿਓ ,ਪੁੱਤ ਨੂੰ ਜ਼ਖਮੀ ਕਰ ਦਿੱਤਾ, ਜਿਨ੍ਹਾਂ ਨੂੰ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਦਿੰਦਿਆਂ ਹਸਪਤਾਲ ’ਚ ਦਾਖ਼ਲ ਕੁਲਵਿੰਦਰ ਸਿੰਘ ਤੇ ਉਸਦੇ ਪਿਤਾ ਪਾਖਰ ਸਿੰਘ ਨੇ ਦੱਸਿਆ ਕਿ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ