Tag: , ,

ਫੇਸਬੁੱਕ ਨੇ ਵਰਤੀ ਸਖ਼ਤੀ, ਡਿਲੀਟ ਕੀਤੇ 5.4 ਅਰਬ ਅਕਾਊਂਟਸ

Facebook removes fake accounts: 21ਵੀਂ ਸਦੀ ਵਿੱਚ ਡਿਜ਼ੀਟਲ ਮੀਡੀਆ ਦਾ ਰੁਝਾਨ ਲਗਾਤਾਰ ਵੱਧ ਰਿਹਾ ਹੈ। ਲੋਕ ਹਰ ਸੋਸ਼ਲ ਸਾਈਟ ਤੇ ਆਪਣਾ ਅਕਾਊਂਟ ਬਣਾ ਕੇ ਅਪਡੇਟ ਰਹਿ ਰਹੇ ਹਨ। ਇੱਥੋ ਤੱਕ ਕਿ ਲੋਕ ਸੋਸ਼ਲ ਸਾਈਟਜ਼ ਤੇ ਜਾਅਲੀ ਅਕਾਊਂਟਸ ਬਣਾ ਕੇ ਇੰਨ੍ਹਾਂ ਦੀ ਗ਼ਲਤ ਵਰਤੋਂ ਕਰ ਰਹੇ ਹਨ। ਇਸੇ ਕਰਕੇ ਹੁਣ ਫੇਸਬੁੱਕ ਨੇ ਇੱਕ ਅਹਿਮ ਕਦਮ ਚੁੱਕਿਆ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ