Tag: , , ,

ਆਪਣੇ ਗਾਇਬ ਹੋਣ ਦੀਆਂ ਅਫਵਾਹਾਂ ਤੇ ਕਿਰਨ ਖੇਰ ਨੇ ਵਿਰੋਧੀਆਂ ਨੂੰ ਦਿੱਤਾ ਕਰਾਰਾ ਜਵਾਬ

Kiran Kher responded to opposition : ਚੰਡੀਗੜ੍ਹ ਦੀ ਸੰਸਦ ਕਿਰਨ ਖੇਰ ਨੇ ਆਪਣੇ ਵਿਰੋਧੀਆਂ ਨੂੰ ਉਨ੍ਹਾਂ ਖਿਲਾਫ ਅਫ਼ਾਹ ਫੈਲਾਉਣ ਲਈ ਕਰਾਰਾ ਜਵਾਬ  ਦਿੱਤਾ ਹੈ।  ਖੇਰ ਨੇ ਆਪਣੇ ਫੇਸਬੁੱਕ ਅਕਾਉਂਟ ‘ਚ ਜਵਾਬ ਦਿੰਦਿਆਂ ਕਿਹਾ ਹੈ ਕਿ ਉਹ ਚੰਡੀਗੜ੍ਹ ਦੇ ਲੋਕਾਂ ਨੂੰ ਭਰੋਸਾ ਦਿਵਾਉਣਾ ਚਾਹੁੰਦੀ ਹਨ ਕਿ ਉਨ੍ਹਾਂ ਦੀ ਸੰਸਦ ਮੈਂਬਰ ਉਨ੍ਹਾਂ ਵਿਚਕਾਰ ਮੌਜੂਦ ਹੈ। ਉਨ੍ਹਾਂ ਦੀ

Facebook ਨੇ ਆਪਣੇ ਡੈਸਕਟਾਪ ਯੂਜ਼ਰਸ ਨੂੰ ਦਿੱਤੀ ‘Dark Mode’ ਦੀ ਸੌਗਾਤ, ਇਸ ਤਰ੍ਹਾਂ ਕਰੋ ਵਰਤੋਂ….

Facebook rolling out Dark Mode: 21ਵੀਂ ਸਦੀ ਵਿੱਚ ਡਿਜ਼ੀਟਲ ਮੀਡੀਆ ਦਾ ਰੁਝਾਨ ਲਗਾਤਾਰ ਵੱਧ ਰਿਹਾ ਹੈ । ਜਿਸਦੇ ਚੱਲਦਿਆਂ ਹਰ ਸੋਸ਼ਲ ਮੀਡੀਆ ਐਪ ਲਗਾਤਾਰ ਆਪਣੇ ਉਪਭੋਗਤਾਵਾਂ ਨੂੰ ਅੱਪਡੇਟ ਦਿੰਦੀਆਂ ਰਹਿੰਦੀਆਂ ਹਨ । ਇਸੇ ਵਿੱਚ ਹੁਣ ਫੇਸਬੁੱਕ ਵੱਲੋਂ ਆਪਣੇ ਉਪਭੋਗਤਾਵਾਂ ਨੂੰ ਨਵੀਂ ਅਪਡੇਟ ਦਿੱਤੀ ਜਾ ਰਹੀ ਹੈ । ਇਸ ਵਿੱਚ ਫੇਸਬੁੱਕ ਨੇ ਹੁਣ ਆਪਣੇ ਡੈਸਕਟੌਪ ਉਪਭੋਗਤਾਵਾਂ

ਜਲਦ ਹੀ Instagram ‘ਤੇ ਸ਼ੇਅਰ ਹੋ ਸਕੇਗੀ Facebook ਸਟੋਰੀ…

Facebook stories: ਫੇਸਬੁੱਕ ‘ਤੇ ਸ਼ੇਅਰ ਕੀਤੀਆਂ ਜਾਣ ਵਾਲੀਆਂ ਸਟੋਰੀਆਂ ਨੂੰ ਹੁਣ ਜਲਦ ਹੀ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ ਜਾ ਸਕਣਗੀਆਂ । ਫਿਲਹਾਲ ਫੇਸਬੁੱਕ ‘ਤੇ ਸਾਂਝੀ ਕੀਤੀ ਜਾਣ ਵਾਲੀ ਸਟੋਰੀ ਸਿਰਫ ਫੇਸਬੁੱਕ ‘ਤੇ ਹੀ ਰਹਿੰਦੀ ਹੈ । ਜਦਕਿ ਇੰਸਟਾਗ੍ਰਾਮ ‘ਤੇ ਪੋਸਟ ਕੀਤੀ ਗਈ ਹੈ ਸਟੋਰੀ ਫੇਸਬੁੱਕ ‘ਤੇ ਵੀ ਸਾਂਝੀ ਕੀਤੀ ਜਾ ਸਕਦੀ ਹੈ । ਫੇਸਬੁੱਕ-ਇੰਸਟਾਗ੍ਰਾਮ ਕਰਾਸ ਪਲੇਟਫਾਰਮ

Facebook ਖਿਲਾਫ਼ ਆਸਟ੍ਰੇਲੀਆ ‘ਚ ਮਾਮਲਾ ਦਰਜ, ਲੱਗ ਸਕਦੈ ਕਰੋੜਾਂ ਦਾ ਜੁਰਮਾਨਾ

Australia sues Facebook: ਨਵੀਂ ਦਿੱਲੀ: ਆਸਟ੍ਰੇਲੀਆ ਦੇ ਪ੍ਰਾਈਵੇਸੀ ਰੈਗੂਲੇਟਰ ਵੱਲੋਂ ਲੋਕਾਂ ਦੀ ਨਿੱਜੀ ਜਾਣਕਾਰੀ ਦੀ ਦੁਰਵਰਤੋਂ ਕਰਨ ਦੇ ਮਾਮਲੇ ਵਿੱਚ ਫੇਸਬੁੱਕ ’ਤੇ ਮਾਮਲਾ ਦਰਜ ਕੀਤਾ ਗਿਆ ਹੈ । ਇਸ ਮਾਮਲੇ ਵਿੱਚ ਪ੍ਰਾਈਵੇਸੀ ਰੈਗੂਲੇਟਰ ਦਾ ਕਹਿਣਾ ਹੈ ਕਿ ਫੇਸਬੁੱਕ ਨੇ 3 ਲੱਖ ਤੋਂ ਜ਼ਿਆਦਾ ਲੋਕਾਂ ਦੀ ਨਿੱਜੀ ਜਾਣਕਾਰੀ ਨੂੰ ਉਨ੍ਹਾਂ ਦੀ ਇਜਾਜ਼ਤ ਦੀ ਤੋਂ ਰਾਜਨੀਤਕ ਸਲਾਹਕਾਰ

Facebook ਨੇ ਯੂਜ਼ਰਸ ਨੂੰ ਦਿੱਤੀ ਨਵੀਂ ਸੌਗਾਤ, ਹੁਣ 2D ਫੋਟੋ ਨੂੰ 3D ‘ਚ ਕਰ ਸਕਦੇ ਹੋ Convert

Facebook Gives New Gift: ਮੌਜੂਦਾ ਸਮੇਂ ਵਿੱਚ ਹਰ ਕੋਈ ਸੋਸ਼ਲ ਮੀਡੀਆ ਪਿੱਛੇ ਕ੍ਰੇਜ਼ੀ ਹੈ । ਜਿਸਨੂੰ ਦੇਖਦੇ ਹੋਏ ਸੋਸ਼ਲ ਮੀਡਿਆ ਦੀਆਂ ਐਪ ਨੂੰ ਅਪਗ੍ਰੇਡ ਕਰ ਕੇ ਵਧੀਆ ਬਣਾਇਆ ਜਾ ਰਿਹਾ ਹੈ ਤਾਂ ਜੋ ਕਿਸੇ ਵੀ ਯੂਜ਼ਰ ਨੂੰ ਕੋਈ ਪਰੇਸ਼ਾਨੀ ਨਾ ਹੋਵੇ । ਇਸ ਨੂੰ ਲੈ ਕੇ ਫੇਸਬੁੱਕ ਵਿੱਚ ਬਦਲਾਅ ਕੀਤਾ ਗਿਆ ਹੈ । ਜਿਸਦੇ ਚੱਲਦਿਆਂ

Facebook Messenger ‘ਚ ਵੱਡਾ ਬਦਲਾਅ, ਹੁਣ ਵਰਤੋਂ ਸਮੇਂ ਨਹੀਂ ਹੋਵੇਗਾ ਫੋਨ ‘Hang’

New Facebook Messenger: ਮੌਜੂਦਾ ਸਮੇਂ ਵਿੱਚ ਹਰ ਕੋਈ ਸੋਸ਼ਲ ਮੀਡੀਆ ਪਿੱਛੇ ਕ੍ਰੇਜ਼ੀ ਹੈ । ਜਿਸਨੂੰ ਦੇਖਦੇ ਹੋਏ ਸੋਸ਼ਲ ਮੀਡਿਆ ਦੀਆਂ ਐਪ ਨੂੰ ਅਪਗ੍ਰੇਡ ਕਰ ਕੇ ਵਧੀਆ ਬਣਾਇਆ ਜਾ ਰਿਹਾ ਹੈ ਤਾਂ ਜੋ ਕਿਸੇ ਵੀ ਯੂਜ਼ਰ ਨੂੰ ਕੋਈ ਪਰੇਸ਼ਾਨੀ ਨਾ ਹੋਵੇ । ਇਸ ਨੂੰ ਲੈ ਕੇ ਫੇਸਬੁੱਕ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ । ਜਿਸਦੇ ਚਲਦਿਆਂ

ਸਾਵਧਾਨ! ਹੁਣ ਫੇਸਬੁੱਕ ਚਲਾਉਣ ਸਮੇਂ ਰੱਖੋ ਇਹਨਾਂ ਗੱਲਾਂ ਦਾ ਧਿਆਨ

facebook keep these-things in mind: ਫੇਸਬੁੱਕ ਸਮੇਂ ਸਮੇਂ ‘ਤੇ ਕੁੱਝ ਨਾ ਕੁੱਝ ਨਵਾਂ ਲੈ ਕੇ ਆਉਂਦਾ ਰਹਿੰਦਾ ਹੈ,ਬਹੁਤ ਸਾਰੇ ਲੋਕਾਂ ਦਾ ਇਹ ਮੰਨਣਾ ਹੈ ਕਿ ਫੇਸਬੁੱਕ ਤੇ ਬਿਨ੍ਹਾਂ ਕੋਈ ਪੋਸਟ ਪਾਏ ਉਨ੍ਹਾਂ ਦਾ ਦਿਨ ਅਧੂਰਾ ਹੈ। ਕੁੱਝ ਦਿਨ ਪਹਿਲਾਂ ਫੇਸਬੁੱਕ ਨੇ ਡੇਟਿੰਗ ਸੇਵਾ ਵੀ ਸ਼ੁਰੂ ਕੀਤੀ ਸੀ ਜਿਸ ਨੂੰ ਹਜੇ ਤੱਕ ਸਿਰਫ ਅਮਰੀਕਾ ਦੇ ਲੋਕ

JNU ਹਿੰਸਾ : ਕੋਰਟ ਵੱਲੋਂ ਵਟਸਐਪ ਤੇ ਗੂਗਲ ਨੂੰ ਜਾਣਕਾਰੀ ਮੁਹੱਈਆ ਕਰਵਾਉਣ ਦਾ ਆਦੇਸ਼

JNU Violence Court order ਦਿੱਲੀ ਹਾਈ ਕੋਰਟ ਨੇ ਮੈਸੇਜਿੰਗ ਐਪ ਵੱਟਸਐਪ ਤੇ ਗੂਗਲ ਨੂੰ ਆਪਣੀਆਂ ਅੰਦਰੂਨੀ ਨੀਤੀਆਂ ਮੁਤਾਬਕ ਪੁਲਸ ਨੂੰ ਜਵਾਹਰ ਲਾਲ ਨਹਰੂ ਯੂਨੀਵਰਸਟੀ ‘ਚ ਹੋਈ ਹਿੰਸਾ ਦੇ ਸੰਬੰਧ ‘ਚ ਜਾਣਕਾਰੀ ਮੁਹੱਈਆ ਕਰਵਾਉਣ ਦੀ ਹਦਾਇਤ ਦਿੱਤੀ ਹੈ| ਜਸਟਸਿ ਬ੍ਰਜੇਸ਼ ਸੇਠੀ ਨੇ ਕਿਹਾ ਕਿ ਪੁਲਸ ਜਲਦ ਤੋਂ ਜਲਦ ਗਵਾਹਾਂ ਨੂੰ ਸੰਮਨ ਕਰੇ ਤੇ ਦੋ ਵਟਸਐਪ ਚੈਟ

ਬੱਚੇ ਨੂੰ ਕਿਡਨੈਪ ਕਰ ਤੀਜੇ ਦਿਨ ਮਾਰਿਆ, ਫੇਰ ਫੇਸਬੁੱਕ ਰਾਹੀਂ ਮੰਗੇ 2 ਕਰੋੜ

Kidnapped baby killed Facebookਬਠਿੰਡਾ :17 ਅਕਤੂਬਰ ਨੂੰ ਅਗਵਾ ਕੀਤੇ ਫਾਈਨੈਂਸਰ ਦੇ 12 ਸਾਲਾ ਬੇਟੇ ਅਰਮਾਨ ਨੂੰ 19 ਅਕਤੂਬਰ ਨੂੰ ਹੀ ਕਿਡਨੈਪਰਾਂ ਨੇ ਮਾਰ ਦਿੱਤਾ। ਫਿਰ ਵੀ ਇਕ ਮਹੀਨੇ ਤੋਂ ਇਹ ਲੋਕ ਫੇਸਬੁੱਕ ‘ਤੇ ਫਿਰੌਤੀ ਦੀ ਮੰਗ ਕਰਦੇ ਰਹੇ। 35 ਦਿਨਾਂ ਬਾਅਦ, ਪੁਲਿਸ ਨੇ ਸ਼ੁੱਕਰਵਾਰ ਨੂੰ ਲਾਸ਼ ਬਰਾਮਦ ਕੀਤੀ। ਐਫ.ਬੀ. ‘ਤੇ ਫਿਰੋਤੀ ਮੰਗਣ ਦਾ ਇਹ ਪਹਿਲਾ

Facebook new logo

Facebook ਦੇ ਨਵੇਂ ਲੋਗੋ ਦਾ ਡਿਜ਼ਾਇਨ ਆਖ਼ਿਰ ਕਿਉਂ ਹੋ ਰਿਹਾ ਹੈ ਟ੍ਰੋਲ ?

Facebook new logo: ਹਾਲ ਹੀ ‘ਚ ਫੇਸਬੁੱਕ ਦੇ ਲੋਗੋ ‘ਚ ਬਦਲਾਅ ਕੀਤਾ ਹੈ ਜਿਸ ਤੋਂ ਬਾਅਦ ਸੋਸ਼ਲ ਮੀਡਿਆ ‘ਤੇ ਲੋਕਾਂ ਲਈ ਇੱਕ ਮਜ਼ਾਕ ਦਾ ਵਿਸ਼ਾ ਬਣ ਗਿਆ ਹੈ , ਟਵਿੱਟਰ ‘ਤੇ ਵੀ ਲੋਕਾਂ ਵੱਲੋਂ ਇਸ ‘ਤੇ ਬਹੁਤ ਸਾਰੇ ਟ੍ਰੋਲ ਬਣਾਏ ਜਾ ਰਹੇ ਹਨ। ਫੇਸਬੁੱਕ ਆਪਣੇ ਇਸ ਲੋਗੋ ਨਾਲ ਵ੍ਹੱਟਸਐਪ, ਇੰਸਟਾਗ੍ਰਾਮ ਤੇ ਹੋਰਨਾਂ ਐਪਸ ਤੋਂ ਖੁਦ

40 ਕਰੋੜ ਕਾਰੋਬਾਰੀ ਕਰ ਰਹੇ ਨੇ Facebook ਤੇ ਉਸਦੀ Apps ਦੀ ਵਰਤੋਂ

Facebook 40 crore Business Use their apps : ਸਾਨ ਫਰਾਂਸਿਸਕੋ ਫੇਸਬੁਕ ਨੇ ਐਲਾਨ ਕੀਤਾ ਹੈ ਕਿ 40 ਕਰੋੜ ਕਾਰੋਬਾਰਾਂ ‘ਚ ਉਸਦੀ ਐਪ ਦਾ ਇਸਤੇਮਾਲ ਹੋ ਰਿਹਾ ਹੈ। ਇਸ ਐਪ ਦਾ ਇਸਤੇਮਾਲ ਬਿਜਨੈਸ ਵਿੱਚ ਨਵੇਂ ਗਾਹਕਾਂ ਨੂੰ ਲੱਭਣ, ਕਰਮਚਾਰੀਆਂ ਨੂੰ ਕੰਮ ‘ਤੇ ਰੱਖਣ ਅਤੇ ਸਮੂਹ ਦੇ ਨਾਲ ਜੁੜਨ ਲਈ ਕੀਤਾ ਜਾਂਦਾ ਹੈ। ਗਲੋਬਲ ਬਿਜਨੈਸ ਮਾਰਕੀਟਿੰਗ ਦੇ ਵੀ.ਪੀ.

ਹੁਣ ਸੋਚਣ ਨਾਲ ਹੋ ਜਾਵੇਗੀ ਟਾਈਪਿੰਗ

Facebook inching closer think type : ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਇਕ ਬ੍ਰੇਨ ਕੰਪਿਊਟਰ ਆਗਮੈਂਟਿਡ ਰਿਐਲਿਟੀ (ਏ.ਆਰ.) ਇੰਟਰਫੇਸ ਡਿਵਾਈਸ ਬਣਾਉਣ ਦੀ ਤਿਆਰ ਕਰ ਰਹੀ ਹੈ, ਜਿਸ ਰਾਹੀਂ ਯੂਜ਼ਰਜ਼ ਦੇ ਦਿਮਾਗ ਨਾਲ ਹੀ ਟਾਈਪ ਹੋ ਸਕੇਗਾ । F8 ਡਿਵੈੱਲਪਰਜ਼ ਕਾਨਫਰੰਸ 2017 ’ਚ ਇਸ ਬ੍ਰੇਨ ਕੰਪਿਊਟਰ ਇੰਟਰਫੇਸ (ਬੀ.ਸੀ.ਆਈ.) ਪ੍ਰੋਗਰਾਮ ਨੂੰ ਬਾਰੇ ਜਾਣਕਾਰੀ ਦਿੱਤੀ ਗਈ ਸੀ।  ਫੇਸਬੁੱਕ ਵੱਲੋਂ ਇਕ

ਬੱਚਿਆਂ ਲਈ ਅਸੁਰੱਖਿਅਤ ਹੈ ਫੇਸਬੁੱਕ MESSENGER !

Facebook Messenger Not Safe Kids : ਸੋਸ਼ਲ ਮੀਡਿਆ ਸਾਇਟ FACEBOOK ਇੱਕ ਵਾਰ ਫੇਰ ਸੁਰਖੀਆਂ ‘ਚ ਹੈ । ਕੁੱਝ ਦਿਨ ਪਹਿਲਾਂ ਫੇਸਬੁੱਕ ਵਲੋਂ ਬੱਚਿਆਂ ਨੂੰ ਸੇਫ ਇੰਵਾਇਰਮੈਂਟ ਦੇਣ ਲਈ ‘ਫੇਸਬੁੱਕ ਮੈਸੇਂਜਰ ਕਿਡਸ ਐਪ’ ਲਾਂਚ ਕੀਤੀ ਗਈ ਸੀ ਅਤੇ ਇਸ ਰਾਹੀਂ ਯੂਜ਼ਰਜ਼ ਨਾਲ ਚੈਟ ਕਰਨ ਲਈ ਮਾਪਿਆਂ ਦਾ ਅਪਰੂਵ ਕਰਨਾ ਜਰੂਰੀ ਸੀ। ਸੂਤਰਾਂ ਮੁਤਾਬਕ ਐਪ ‘ਚ ਇੱਕ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ