Tag: , , , , , , , , , , , , ,

ਫੇਸਬੁਕ ਦੀ ਚੀਨ ‘ਚ ਦਾਖਲ ਹੋਣ ਦੀ ਨਵੀਂ ਕੋਸ਼ਿਸ

ਸੋਸ਼ਲ ਨੈਟਵਰਿੰਗ ਸਾਇਟ ਫੇਸਬੁਕ ਨੇ ਮੁੜ੍ਹ ਚੀਨ ਵਿਚ ਦਾਖਲ ਹੋਣ ਦੀ ਤਿਆਰੀ ਸ਼ੁਰੂ ਕਰ ਲਈ ਹੈ। ਜਿਸ ਦੇ ਲਈ ਫੇਸਬੁਕ ਨੇ ਸੇਂਸਰਸ਼ਿਪ ਟੂਲ ਨੂੰ ਫੇਸਬੁਕ ਨਾਲ ਜੋੜਿਆ ਹੈ। ਇਸ ਟੂਲ ਦੀ ਮਦਦ ਨਾਲ ਸੋਸ਼ਲ ਨੈਟਵਰਕ ਵਿਚ ਪਾਉਣ ਵਾਲੀ ਹਰ ਪੋਸਟ ਤੇ ਕੰਟ੍ਰੋਲ ਕੀਤਾ ਜਾ ਸਕਦਾ ਹੈ। ਫੇਸਬੁਕ ਦੇ 3 ਮੌਜੂਦਾ ਅਤੇ ਸਾਬਕਾ ਕਰਮਚਾਰੀਆ ਦੇ ਹਵਾਲੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ