Tag: , , ,

ਅੱਖਾਂ ਨੂੰ ਖੂਬਸੂਰਤ ਬਣਾਉਣ ਦੇ ਘਰੇਲੂ ਨੁਸਖੇ

Homemade tips for beautiful eyes: ਅੱਖਾਂ ਦੇ ਆਲੇ-ਦੁਆਲੇ ਕਾਲੇ ਨਿਸ਼ਾਨ ਪੈ ਜਾਣ ਤਾਂ ਚਿਹਰੇ ਦੀ ਸਾਰੀ ਖ਼ੂਬਸੂਰਤੀ ਖ਼ਤਮ ਹੋ ਜਾਂਦੀ ਹੈ। ਇਸ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਾਂ ਤਾਂ ਇਹ ਨਿਸ਼ਾਨ ਨਾ ਪੈਣ ਅਤੇ ਜਾਂ ਖ਼ਤਮ ਹੋ ਜਾਣ ਪਰ ਕੋਸ਼ਿਸ਼  ਕਰਨੀ ਚਾਹੀਦੀ ਹੈ ਕਿ ਨਿਸ਼ਾਨ ਨਾ ਪੈਣ।  ਡਾਈਟਿੰਗ ਕਰਨ ਨਾਲ ਸਰੀਰ ਵਿੱਚ ਕਈ ਤੱਤਾਂ

ਜਦੋਂ ਅਮਿਤਾਭ ਦੇ ਸਾਹਮਣੇ ਕੰਟੈਸਟੈਂਟ ਨੇ ਕੀਤੀ ਐਸ਼ਵਰਿਆ ਦੀਆਂ ਅੱਖਾਂ ਦੀ ਤਾਰੀਫ, ਅਜਿਹਾ ਸੀ ਬਿੱਗ ਬੀ ਦਾ ਰਿਐਕਸ਼ਨ

Kbc 11 Fan Praising Aishwarya Eyes : ਕੌਣ ਬਣੇਗਾ ਕਰੋੜਪਤੀ ਇਸ ਵਾਰ ਵੀ ਟੀਆਰਪੀ ਚਾਰਟ ਵਿੱਚ ਟਾਪ-5 ਵਿੱਚ ਬਣਿਆ ਹੋਇਆ ਹੈ। ਟੀਵੀ ਦਾ ਇਹ ਪ੍ਰਸਿੱਧ ਗੇਮ ਸ਼ੋਅ ਇਸ ਵਾਰ ਚੌਥੇ ਨੰਬਰ ਤੇ ਹੈ। ਸ਼ੋਅ ਵਿੱਚ ਅਮਿਤਾਭ ਬੱਚਨ ਨਾਲ ਕੰਟੈਸਟੈਂਟ ਦੀ ਮਸਤੀ ਮਜਾਕ ਵੀ ਦਰਸ਼ਕਾਂ ਦੇ ਐਂਟਰਟੇਨਮੈਂਟ ਦਾ ਜਰੂਰੀ ਹਿੱਸਾ ਬਣ ਚੁੱਕਿਆ ਹੈ।ਹਾਲ ਹੀ ਵਿੱਚ ਐਪੀਸੋਡ

ਜਾਣੋ ਗਰਮੀਆਂ ‘ਚ ਕਿਸ ਤਰ੍ਹਾਂ ਇਨਫੈਕਸ਼ਨ ਤੋਂ ਬਚਾਇਆ ਜਾਂ ਸਕਦਾ ਹੈ ਅੱਖਾਂ ਨੂੰ

Eyes Infection Summer: ਗਰਮੀਆਂ ਦੇ ਆਉਣ ਨਾਲ ਹੀ ਸਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਗਰਮੀ ਦਾ ਅਸਰ ਸਾਡੀਆਂ ਅੱਖਾਂ ਉਪਰ ਵੀ ਦੇਖਣ ਨੂੰ ਮਿਲਦਾ ਹੈ। ਗਰਮੀਆਂ ‘ਚ ਸਾਡੀਆਂ ਅੱਖਾਂ ‘ਚ ਖੁਜਲੀ ਤੇ ਜਲਨ ਦੀ ਸਮੱਸਿਆ ਅਕਸਰ ਹੁੰਦਾ ਹੈ। ਇਸ ਨਾਲ ਤੁਹਾਡੀਆਂ ਅੱਖਾਂ ਨੂੰ ਕਈ ਸਮਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਤੁਹਾਨੂੰ ਕੁੱਝ

ਇਸ ਕਸਰਤ ਨਾਲ ਬੁੜ੍ਹਾਪੇ ਤੱਕ ਰੱਖੋ ਆਪਣੀ ਅੱਖਾਂ ਦੀ ਰੋਸ਼ਨੀ ਬਰਕਰਾਰ

Eye Sight Care Benefits: ਅੱਜ ਕੱਲ੍ਹ ਜਿਵੇਂ ਸਾਡੇ ਰਹਿਣ ਸਹਿਣ ਦੇ ਤਰੀਕੇ ਬਦਲਦੇ ਜਾ ਰਹੇ ਹਨ ਉਸੇ ਤਰ੍ਹਾਂ ਸਾਡੇ ਮਨੋਰੰਜਨ ਦੇ ਸਾਧਨ  ਵੀ ਬਾਦਲ ਦੇ ਜਾ ਰਹੇ ਹਨ। ਅੱਜ ਦੇ ਲੋਕ ਆਪਣਾ ਵਹਿਲਾ ਸਮਾਂ ਕੰਪਿਊਟਰ ਜਾਂ ਮੋਬਾਈਲ ਫੋਨ ਤੇ ਬਤੀਤ ਕਰਦੇ ਹਨ। ਜਿਸ ਦਾ ਸਿੱਧਾ ਅਸਰ ਉਨ੍ਹਾਂ ਦੀਆਂ ਅੱਖਾਂ ਉੱਪਰ ਹੁੰਦਾ ਹੈ ਤੇ ਅੱਖਾਂ ਕਮਜ਼ੋਰ

ਪਲਕਾਂ ਨੂੰ ਸੰਘਣਾ ਅਤੇ ਲੰਬਾ ਕਰਨ ਲਈ ਰੋਜ਼ ਲਗਾਓ ਇਹ ਤੇਲ …

eyes hair strong : ਅੱਖਾਂ ਚਿਹਰੇ ਦਾ ਸਭ ਤੋਂ ਸੁੰਦਰ ਹਿੱਸਾ ਮੰਨੀਆਂ ਜਾਂਦੀਆਂ ਹਨ ਅਤੇ ਸੰਘਣੀ ਅਤੇ ਲੰਮੀ ਪਲਕਾਂ ਅੱਖਾਂ ਦੀ ਸੁੰਦਰਤਾ ‘ਚ ਚਾਰ ਚੰਨ ਲਗਾ ਦਿੰਦੀਆਂ ਹਨ। ਚਿਹਰੇ ‘ਤੇ ਸੰਘਣੀ, ਖੂਬਸੂਰਤ ਪਲਕਾਂ ਹੋਣ ਤਾਂ ਚਿਹਰਾ ਆਕਰਸ਼ਕ ਅਤੇ ਚਮਕਦਾਰ ਲੱਗਦਾ ਹੈ। ਪਰ ਕਈ ਲੋਕਾਂ ਦੀਆਂ ਪਲਕਾਂ ਬਹੁਤ ਘੱਟ ਅਤੇ ਹਲਕੀਆਂ ਹੁੰਦੀਆਂ ਹਨ ਜਿਸਦੇ ਨਾਲ ਅੱਖਾਂ

Vitamin b12 lack signs

ਇਸ ਵਿਟਾਮਿਨ ਦੀ ਕਮੀ ਸਕਿਨ ਤੇ ਦਿਮਾਗ਼ ਨੂੰ ਕਰੇਗੀ ਪ੍ਰਭਾਵਿਤ, ਨਾ ਕਰੋ ਨਜ਼ਰਅੰਦਾਜ਼

Vitamin b12 lack signs : ਤੰਦਰੁਸਤ ਰਹਿਣ ਲਈ ਮਿਨਰਲਸ, ਕਾਰਬੋਹਾਈਡ੍ਰੇਟਸ, ਪ੍ਰੋਟੀਨ ਅਤੇ ਫਾਈਬਰ ਦੀ ਤਰ੍ਹਾਂ ਵਿਟਾਮਿੰਸ ਵੀ ਬਹੁਤ ਜ਼ਰੂਰੀ ਹੁੰਦੇ ਹਨ। ਉਂਜ ਤਾਂ ਸਾਰੇ ਵਿਟਾਮਿੰਸ ਸਾਡੇ ਲਈ ਬਹੁਤ ਮਹੱਤਵਪੂਰਣ ਹਨ ਪਰ ਜੇਕਰ ਵਿਟਾਮਿਨ ਬੀ-12 ਦੀ ਸਰੀਰ ਵਿੱਚ ਕਮੀ ਹੋ ਜਾਵੇ, ਤਾਂ ਯਾਦਾਸ਼ਤ ਕਮਜ਼ੋਰ ਹੋ ਸਕਦੀ ਹੈ। ਇਸ ਦੇ ਨਾਲ ਹੀ ਇਨਸਾਨ ਪਾਗਲਪਣ ਦਾ ਸ਼ਿਕਾਰ ਹੋ

Eyes blackheads whiteheads tomato

ਅੱਖਾਂ ਹੇਠ ਬਲੈਕਹੈੱਡਸ ਹਟਾਉਣ ਦਾ ਵਧੀਆ ਨੁਸਖ਼ਾ ਹੈ ਟਮਾਟਰ, ਜਾਣੋਂ ਇਸਤੇਮਾਲ ਦਾ ਢੰਗ

Eyes blackheads whiteheads tomato : ਅੱਖਾਂ ਦੇ ਹੇਠਾਂ ਬਲੈਕਹੈੱਡਸ ਹੋਣਾ ਤੁਹਾਡੇ ਚਿਹਰੇ ਦੀ ਖ਼ੂਬਸੂਰਤੀ ਉੱਤੇ ਦਾਗ਼ ਦੀ ਤਰ੍ਹਾਂ ਹੈ। ਇਸ ਤੋਂ ਤੁਹਾਡੀ ਖ਼ੂਬਸੂਰਤੀ ਉੱਤੇ ਅਸਰ ਪੈਂਦਾ ਹੈ। ਬਾਜ਼ਾਰ ਵਿੱਚ ਇਸ ਤੋਂ ਨਿਜਾਤ ਪਾਉਣ ਲਈ ਕਈ ਵਿਕਲਪ ਮੌਜੂਦ ਹਨ ਪਰ ਤੁਸੀਂ ਘਰੇਲੂ ਨੁਸਖ਼ਿਆਂ ਦੇ ਇਸਤੇਮਾਲ ਨਾਲ ਵੀ ਇਸ ਸਮੱਸਿਆ ਤੋਂ ਜਲਦੀ ਤੋਂ ਜਲਦੀ ਨਿਜਾਤ ਪਾ ਸਕਦੀਆਂ

Eyes wrinkle behave honesty

ਤੁਹਾਡੀਆਂ ਅੱਖਾਂ ਦੀਆਂ ਝੁਰੜੀਆਂ ਤੋਂ ਤੈਅ ਹੋਵੇਗਾ ਇਮਾਨਦਾਰੀ ਦਾ ਪੈਮਾਨਾ : ਰਿਸਰਚ

Eyes wrinkle behave honesty : ਉਂਜ ਤਾਂ ਝੁਰੜੀਆਂ ਵਧਦੀ ਉਮਰ ਦੀ ਨਿਸ਼ਾਨੀ ਹੁੰਦੀਆਂ ਹਨ ਪਰ ਹਾਲ ਹੀ ਵਿੱਚ ਹੋਈ ਇੱਕ ਪੜ੍ਹਾਈ ਵਿੱਚ ਖ਼ੁਲਾਸਾ ਹੋਇਆ ਹੈ ਕਿ ਹੱਸਣ  ਦੇ ਦੌਰਾਨ ਜਿਨ੍ਹਾਂ ਲੋਕਾਂ ਦੀਆਂ ਅੱਖਾਂ ਦੇ ਨੇੜੇ-ਤੇੜੇ ਝੁਰੜੀਆਂ ਪੈਂਦੀਆਂ ਹਨ, ਉਨ੍ਹਾਂ ਨੂੰ ਲੋਕ ਜ਼ਿਆਦਾ ਇਮਾਨਦਾਰ ਸਮਝਦੇ ਹਨ। ਕਨੇਡਾ ਦੀ ਵੈਸਟਰਨ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਪਾਇਆ ਕਿ ਸਾਡਾ

Eye yellow spots signs Dementia

ਅੱਖਾਂ ‘ਚ ਛੋਟੇ ਪੀਲੇ ਧੱਬੇ ਡਿਮੈਂਸ਼ੀਆ ਦੇ ਸੰਕੇਤ :ਸਟੱਡੀ

Eye yellow spots signs dementia:ਅੱਖਾਂ ਦੇ ਅੰਦਰ ਛੋਟਾ ਜਿਹਾ ਪੀਲਾ ਧੱਬਾ ਵੀ ਡਿਮੈਂਸ਼ੀਆ( ਭੁੱਲਣ ਦੀ ਬਿਮਾਰੀ )ਦਾ ਸ਼ੁਰੂਆਤੀ ਸੰਕੇਤ ਹੋ ਸਕਦਾ ਹੈ । ਇੱਕ ਨਵੀਂ ਜਾਂਚ ਦੇ ਮੁਤਾਬਕ ਇਸ ਛੋਟੇ ਜਿਹੇ ਨਿਸ਼ਾਨ ਨੂੰ ‘ਹਾਰਡ ਡਰੁਸੇਨ’ ਕਹਿੰਦੇ ਹਨ,ਜੋ ਚਰਬੀ ਅਤੇ ਕੈਲਸ਼ੀਅਮ ਦੇ ਜੰਮਣ ਨਾਲ ਬਣਦਾ ਹੈ ।ਰੈਟੀਨਾ ਦੇ ਹੇਠਾਂ ਇਸ ਨਿਸ਼ਾਨ ਨੂੰ ਸਕੈਨਿੰਗ ਦੇ ਦੌਰਾਨ ਵੇਖਿਆ

Body parts touch hands

ਭੁੱਲ ਕੇ ਵੀ ਨਾ ਹੱਥ ਲਾਓ ਸਰੀਰ ਦੇ ਇਨ੍ਹਾਂ ਅੰਗ ‘ਤੇ, ਕਾਰਨ ਜਾਣ ਹੋ ਜਾਵੋਗੇ ਹੈਰਾਨ…

Body parts touch hands : ਅਕਸਰ ਲੋਕਾਂ ਦੀ ਆਦਤ ਹੁੰਦੀ ਹੈ ਕਿ ਉਹ ਬੈਠੇ-ਬੈਠੇ ਆਪਣੇ ਕੰਨ, ਨੱਕ, ਅੱਖਾਂ ਅਤੇ ਕਿਤੇ ਵੀ ਖ਼ਾਰਸ਼ ਕਰਦੇ ਰਹਿੰਦੇ ਹਨ, ਜਾਂ ਬਾਰ-ਬਾਰ ਹੱਥ ਲਾਉਂਦੇ ਹਨ ਪਰ, ਕੀ ਤੁਸੀਂ ਜਾਣਦੇ ਹੋ ਕਿ ਸਰੀਰ ਵਿੱਚ ਅਜਿਹੇ ਮਹੱਤਵਪੂਰਨ ਅੰਗ ਹੁੰਦੇ ਹਨ, ਜਿਨ੍ਹਾਂ ਨੂੰ ਕਦੇ ਹੱਥ ਨਹੀਂ ਲਾਉਣੇ ਚਾਹੀਦੇ। ਦਰਅਸਲ, ਇਨ੍ਹਾਂ ਅੰਗਾਂ ਨੂੰ ਹੱਥ

Tattoo on body

ਇਨ੍ਹਾਂ ਅੰਗਾਂ ‘ਤੇ ਟੈਟੂ ਬਣਵਾਉਣਾ ਹੋ ਸਕਦਾ ਹੈ ਖ਼ਤਰਨਾਕ…

Tattoo on body : ਇਨ੍ਹੀਂ ਦਿਨ੍ਹੀਂ ਲੋਕ ਆਪਣੇ ਸਰੀਰ ਨੂੰ ਆਕਰਸ਼ਣ ਬਣਾਉਣ ਲਈ ਕੀ-ਕੀ ਕਰਦੇ ਹਨ। ਹਰ ਕੋਈ ਚਾਹੁੰਦਾ ਹੈ ਕਿ ਉਸ ਦਾ ਸਰੀਰ ਦੂਜਿਆਂ ਤੋਂ ਵੱਖਰਾ ਦਿਖੇ। ਕੋਈ ਲੋਕ ਅਜਿਹੇ ਹਨ ਜੋ ਆਪਣੇ ਸਰੀਰ ‘ਤੇ ਟੈਟੂ ਬਣਾਉਣ ਦਾ ਜ਼ਿਆਦਾ ਸ਼ੌਂਕ ਰੱਖਦੇ ਹਨ ਪਰ ਦੱਸਿਆ ਜਾਂਦਾ ਹੈ ਕਿ ਟੈਟੂ ਬਣਾਉਣਾ ਕੋਈ ਬੱਚਿਆਂ ਦਾ ਖੇਡ ਨਹੀਂ

Tips for healthy eyes and maintaining good eyesight

ਇਹ ਗਲਤੀਆਂ ਕਰ ਸਰਦੀਆਂ ਨੇ ਤੁਹਾਨੂੰ ਦੁਨੀਆ ਦੇ ਰੰਗਾਂ ਤੋਂ ਵਾਂਝਾ

ਅੱਖਾਂ ਸਰੀਰ ਦਾ ਸੱਭ ਤੋਂ ਅਨਮੋਲ ਹਿੱਸਾ ਹਨ। ਇਸ ਨਾਲ ਅਸੀਂ ਦੁਨੀਆ ਦੇ ਹਰ ਰੰਗ ਨੂੰ ਦੇਖ ਸਕਦੇ ਹਾਂ। ਅਸੀਂ ਇਨ੍ਹਾਂ ਦੇ ਬਗੈਰ ਜਿਉਣ ਦੀ ਕਲਪਨਾ ਵੀ ਨਹੀਂ ਕਰ ਸਕਦੇ ਪਰ ਕਈ ਵਾਰੀ ਗਲਤੀ ਨਾਲ ਅੱਖਾਂ ਵਿੱਚ ਧੂਲ-ਮਿੱਟੀ ਜਾਂ ਫਿਰ ਮੱਛਰ ਚਲੇ ਜਾਂਦੇ ਹਨ ਤਾਂ ਮੁਸੀਬਤ ਹੋ ਜਾਂਦੀ ਹੈ। ਸਾਡੀਆਂ ਕੁੱਝ ਗਲਤੀਆਂ ਅੱਖਾਂ ਨੂੰ ਨੁਕਸਾਨ

ਪਲਕ ਝਪਕਾਉਂਣ ਪਿੱਛੇ ਕੀ ਹੈ ਸਮੇਂ ਦੇ ਨਾਲ ਜੁੜਿਆ ਸੱਚ…ਪੜ੍ਹੋ ਪੂਰੀ ਖਬਰ

ਵੈਦਿਕ ਗ੍ਰੰਥਾਂ ਵਿੱਚ ਵਰਣਿਤ ਹੈ ਕਿ ਭਗਵਾਨ, ਦੇਵਤਾਵਾਂ ਅਤੇ ਮਨੁੱਖ ਲਈ ਸਮਾਂ ਅਲੱਗ-ਅਲੱਗ ਹੁੰਦਾ ਹੈ। ਜਿਵੇਂ ਕਿ ਅਸੀਂ ਸਾਰੇ ਮਨੁੱਖ ਪਲਕ ਝਪਕਾਉਂਦੇ ਹਾਂ। ਠੀਕ ਇੰਜ ਹੀ ਜਦੋਂ ਦੇਵਰਾਜ ਇੰਦਰ ਪਲਕ ਝਪਕਾਉਂਦੇ ਹਨ, ਤਾਂ ਮਨੁੱਖ ਦੇ 100 ਸਾਲ ਹੁੰਦੇ ਹਨ। ਯਾਨੀ ਮਨੁੱਖ 100 ਸਾਲ ਵਿੱਚ ਜੋ ਅਨੁਭਵ ਲਵੇਗਾ ਉਹ ਇੰਦਰ ਦੇ ਇੱਕ ਪਲਕ ਝਪਕਾਉਂਣ ਦਾ ਸਮਾਂ

ਪਿਆਰ ਦੀ ਮਿਲੀ ਸਜ਼ਾ, ਕੱਟਿਆ ਪ੍ਰਾਇਵੇਟ ਪਾਰਟ ਤੇ ਕੱਢੀਆਂ ਅੱਖਾਂ.. ਦੇਖੋ

15 ਸਾਲ ਦੇ ਮੁੰਡੇ ਦੀਆਂ ਅੱਖਾਂ ਕੱਢਕੇ ਉਸਨੂੰ ਅੰਨ੍ਹਾ ਕਰਣ ਦਾ ਮਾਮਲਾ ਮੁੰਡੇ ਦਾ ਪ੍ਰਾਇਵੇਟ ਪਾਰਟ ਕੱਟਣ ਦਾ ਵੀ ਲੱਗਾ ਇਲਜ਼ਾਮ ਪਿਆਰ ਕਰਨ ਵਾਲਿਆਂ ਤੇ ਅਕਸਰ ਹੀ ਜ਼ੁਲਮ ਹੋਣ ਦੀਆਂ ਖਬਰਾਂ ਸੁਨਣ ਨੂੰ ਮਿਲਦੀਆਂ ਰਹਿੰਦੀਆਂ ਹਨ। ਇਕ ਵਾਰ ਫਿਰ ਕੁਝ ਅਜਿਹਾ ਹੀ ਹੋਇਆ। ਪਾਕਿਸਤਾਨ  ਦੇ ਲਾਹੌਰ ਵਿੱਚ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ

ਹੰਝੂ ਕਿਉਂ ਵਹਿੰਦੇ ਹਨ ? ਖਾਸ ਜਾਣਕਾਰੀ

ਕੀ ਤੁਸੀਂ ਜਾਣਦੇ ਹੋ ਕਿ ਹੰਝੂ ਨਿਕਲਣਾ ਚੰਗੀ ਗੱਲ ਹੈ ? ਇਸ ਨਾਲ ਨਾਂ ਸਿਰਫ ਅੱਖਾਂ ਦੀ ਨਮੀਂ ਬਣੀ ਰਹਿੰਦੀ ਹੈ, ਬਲਕਿ ਅੱਖਾਂ ਸਾਫ ਰਹਿੰਦੀਆਂ ਹਨ ਅਤੇ ਤਣਾਅ ਵਿੱਚ ਕਮੀ ਆਉਂਦੀ ਹੈ।  ਆਓ ਜਾਣਦੇ ਹਾਂ ਹੰਝੂਆਂ ਨਾਲ ਜੁੜੀਆ ਕੁੱਝ ਖਾਸ ਬਾਰੇ … 1 . ਇਨਸਾਨ ਵਿੱਚ ਤਿੰਨ ਤਰ੍ਹਾਂ ਦੇ ਹੰਝੂ ਨਿਕਲਦੇ ਹਨ।  ਇਹਨਾਂ ਨੂੰ ਬੇਸਲ,

Hrithik Roshan

‘ਕਾਬਿਲ ਰਿਤਿਕ’ ਦਾ ਅੱਖਾਂ ਨੂੰ ਲੈ ਕੇ ਵੱਡਾ ਫੈਸਲਾ

ਰਿਤਿਕ ਰੋਸ਼ਨ ਦੀ ਅੱਖਾਂ ਦੇ ਦੀਵਾਨੇ ਤਾਂ ਲੱਖਾਂ ਫੈਨਜ਼ ਹੋਣਗੇ। ਹੁਣ ਰਿਤਿਕ ਨੇ ਇਹ ਫੈਸਲਾ ਲਿਆ ਹੈ ਕਿ ਉਹਨਾਂ ਦੀ ਮੌਤ ਤੋਂ ਬਾਅਦ ਵੀ ਉਹਨਾਂ ਦੀ ਅੱਖਾਂ ਜਿੰਦਾ ਰਹਿਣਗੀਆਂ। ਰਿਤਿਕ ਰੋਸ਼ਨ ਨੇ ਮੌਤ ਤੋਂ ਬਾਅਦ ਅੱਖਾਂ ਦਾਨ ਕਰਨ ਦਾ ਫੈਸਲਾ ਲਿਆ ਹੈ। ਰਿਤਿਕ ਨੇ ਆਪਣੀ ਫਿਲਮ ‘ਕਾਬਿਲ’ ‘ਚ ਅਜਿਹੇ ਕਿਰਦਾਰ ਨਿਭਾਇਆ ਸੀ, ਜੋ ਦੇਖ ਨਹੀਂ

ਭਾਰਤ ਦੀਆਂ ਨਜ਼ਰਾਂ ਹੂੰਝਾ ਫੇਰ ਜਿੱਤ ਦਰਜ ਕਰਨ ‘ਤੇ

ਤਿੰਨ ਵਨਡੇ ਮੈਚਾਂ ਦੀ ਲੜੀ ‘ਚ ਅਜੇਤੂ ਬੜਤ ਬਣਾਉਣ ਤੋਂ ਬਾਅਦ ਆਤਮਵਿਸ਼ਵਾਸ਼ ਨਾਲ ਭਰੀ ਭਾਰਤੀ ਟੀਮ ਦੀਆਂ ਨਜ਼ਰਾਂ ਐਤਵਾਰ ਨੂੰ ਇੰਗਲੈਂਡ ਖਿਲਾਫ਼ ਤੀਜੇ ਅਤੇ ਆਖ਼ਰੀ ਮੈਚ ਨੂੰ ਜਿੱਤ ਕਲੀਨ ਸਵੀਪ ਕਰਨ ‘ਤੇ ਹੋਣਗੀਆਂ। ਇੰਗਲੈਂਡ ਦੀ ਟੀਮ ਹੁਣ ਤੱਕ ਇਸ ਦੌਰੇ ‘ਤੇ ਇੱਕ ਵੀ ਜਿੱਤ ਦਰਜ ਨਹੀਂ ਕਰ ਸਕੀ ਹੈ। ਟੈਸਟ ਲੜੀ ਹਾਰਨ ਤੋਂ ਬਾਅਦ ਦੋ

ਕ੍ਰਿਕਟਰ ਅਸ਼ਵਿਨ ਨੇ ਦਾਨ ਕੀਤੀਆਂ ਆਪਣੀਆਂ ਅੱਖਾਂ

ਹਮੇਸ਼ਾਂ ਆਪਣੀ ਫਿਕਰੀ ਗੇਂਦਾਬਾਜ਼ੀ ਨਾਲ ਭਾਰਤ ਨੂੰ ਜਿੱਤ ਦਵਾਉਣ ਵਾਲੇ ਆਰ ਅਸ਼ਵਿਨ ਨੇ ਮਹਾਨ ਕਾਰਜ਼ ਕਰਨ ਦਾ ਫੈਸਲਾ ਕੀਤਾ ਹੈ। ਜੀ ਹਾਂ ਅਸ਼ਵਿਨ ਦੇ ਇਸ ਕਾਰਜ ਨਾਲ ਹੁਣ ਕੋਈ ਵਿਅਕਤੀ ਦੁਨੀਆਂ ਦੇਖ ਸਕਦਾ ਹੈ। ਦਸ ਦਈਏ ਕਿ ਅਸ਼ਵਿਨ ਨੇ ਆਪਣੀਆਂ ਅੱਖਾਂ ਦਾਨ ਕਰ ਦਿੱਤੀਆਂ ਹਨ। ਅਸ਼ਵਿਨ ਨੇ ਸੋਸ਼ਲ ਮੀਡੀਆ ‘ਤੇ ਤਸਵੀਰ ਜਾਰੀ ਕਰ ਇਸ ਦੀ

ਕੰਬੋਜ਼ ਹੋਏ ਆਪ ਤੋਂ ਬਾਗ਼ੀ, ਪਾਰਟੀ ‘ਤੇ ਲਾਏ ਟਿਕਟਾਂ ਵੇਚਣ ਦੇ ਆਰੋਪ 

ਆਮ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰਨ ਦੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਹਰ ਗੁਜ਼ਰਦੇ ਦਿਨ ਦੇ ਨਾਲ ਆਮ ਲੋਕਾਂ ਦੀਆਂ ਨਜ਼ਰਾਂ ‘ਚ ਡਿਗਦੀ ਜਾ ਰਹੀ ਹੈ। ਆਏ ਦਿਨ ਪਾਰਟੀ ਤੇ ਟਿਕਟਾਂ ਵੇਚਣ , ਵਰਕਰਾਂ ਦੇ ਨਾਲ ਬਦਸਲੂਕੀ ਅਤੇ ਵਰਕਰਾਂ ਤੋਂ ਪੈਸੇ ਲੈਣ ਦੇ ਆਰੋਪ ਲਗਦੇ ਨਜ਼ਰ ਆਉਂਦੇ ਹਨ। ਸ਼ਾਇਦ ਇਹੀ ਕਾਰਨ ਹੈ ਕਿ ਹੁਣ ਫਿਰੋਜ਼ਪੁਰ ਤੋਂ

ਸ਼ਹੀਦ ਸਤਨਾਮ ਸਿੰਘ ਨੂੰ ਨਮ ਅੱਖਾਂ ਨਾਲ ਦਿੱਤੀ ਗਈ ਵਿਦਾਈ

ਜੰਮੂ ਕਸ਼ਮੀਰ ਦੇ ਸੈਕਟਰ ਮਾਛਲ ਵਿਚ ਬੀਤੇ ਦਿਨ ਪਾਕਿਸਤਾਨ ਨਾਲ ਹੋਈ ਗੋਲੀਬਾਰੀ ਵਿਚ ਸ਼ਹੀਦ ਹੋਏ ਸਰਹੱਦੀ ਪਿੰਡ ਭੂਸੇ ਦੇ ਹਵਲਦਾਰ ਸਤਨਾਮ ਸਿੰਘ ਦੀ ਮ੍ਰਿਤਕ ਦੇਹ ਅੱਜ ਪਿੰਡ ਭੂਸੇ ਵਿਖੇ ਪਹੁੰਚੀ। ਜਿੱਥੇ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਪੁੱਜੇ ਏ.ਡੀ.ਸੀ ਰਾਕੇਸ਼ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦ ਸਤਨਾਮ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ